ਹੁਸ਼ਿਆਰਪੁਰ,(ਘੁੰਮਣ): ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ 'ਚ ਵੱਡੀ ਪੱਧਰ 'ਤੇ ਫੇਰਬਦਲ ਕੀਤਾ ਗਿਆ ਹੈ। ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜਾਰੀ ਸੂਚੀ ਅਨੁਸਾਰ ਸੁਭਾਸ਼ ਚੰਦਰ ਨੂੰ ਡੀ. ਈ. ਓ. ਸੈਕੰਡਰੀ ਸੰਗਰੂਰ, ਪਰਮਜੀਤ ਕੌਰ ਡੀ. ਈ. ਓ. ਐਲੀਮੈਂਟਰੀ ਸੰਗਰੂਰ, ਬਰਜਿੰਦਰਪਾਲ ਸਿੰਘ ਡਿਪਟੀ ਡੀ. ਈ. ਓ. ਐਲੀਮੈਂਟਰੀ ਸੰਗਰੂਰ, ਰਾਜਪਾਲ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀ. ਸੈਕੰਡਰੀ ਸਕੂਲ ਅਮਰਗੜ੍ਹ ਸੰਗਰੂਰ, ਚਰਨਜੀਤ ਸਿੰਘ ਬਾਤਿਸ਼ ਡਿਪਟੀ ਡੀ. ਈ. ਓ. ਸੈਕੰਡਰੀ ਸੰਗਰੂਰ, ਵਿਨੋਦ ਕੁਮਾਰ ਡਿਪਟੀ ਡੀ. ਈ. ਓ. ਐਲੀਮੈਂਟਰੀ ਸੰਗਰੂਰ, ਹਰਜੀਤ ਕੁਮਾਰ ਪ੍ਰਿੰਸੀਪਲ ਸ. ਸ. ਸ. ਸਕੂਲ ਗੰਡੂਆ ਸੰਗਰੂਰ, ਓਮ ਪ੍ਰਕਾਸ਼ ਸੇਤੀਆ ਡਿਪਟੀ ਡੀ. ਈ. ਓ. ਸੈਕੰਡਰੀ ਸੰਗਰੂਰ, ਸੁਖਵੀਰ ਸਿੰਘ ਪ੍ਰਿੰਸੀਪਲ ਐੱਸ. ਐੱਸ. ਡੀ. ਐੱਮ. ਸੀਨ. ਸੈਕੰਡਰੀ ਸ਼ੇਰੋਂ ਸੰਗਰੂਰ, ਰਾਜਵੰਤ ਕੌਰ ਡੀ. ਈ. ਓ. ਸੈਕੰਡਰੀ ਮਾਨਸਾ, ਕੁਲਵਿੰਦਰ ਕੌਰ ਡੀ. ਈ. ਓ. ਸੈਕੰਡਰੀ ਫਿਰੋਜ਼ਪੁਰ, ਪ੍ਰਦੀਪ ਕੁਮਾਰ ਡੀ. ਈ. ਓ. ਐਲੀਮੈਂਟਰੀ ਫਾਜ਼ਿਲਕਾ, ਜਸਪਾਲ ਸਿੰਘ ਡੀ. ਈ. ਓ. ਸੈਕੰਡਰੀ ਮੋਗਾ, ਸੰਜੀਵ ਗੌਤਮ ਡੀ. ਈ. ਓ. ਐਲੀਮੈਂਟਰੀ ਪਠਾਨਕੋਟ, ਕੁਲਵੰਤ ਸਿੰਘ ਡੀ. ਈ. ਓ. ਐਲੀਮੈਂਟਰੀ ਹੁਸ਼ਿਆਰਪੁਰ, ਸਤਿੰਦਰਵੀਰ ਸਿੰਘ ਡੀ. ਈ. ਓ. ਐਲੀਮੈਂਟਰੀ ਸ਼ਹੀਦ ਭਗਤ ਸਿੰਘ ਨਗਰ, ਗੁਰਭਜਨ ਸਿੰਘ ਡੀ. ਈ. ਓ. ਐਲੀਮੈਂਟਰੀ ਕਪੂਰਥਲਾ, ਸਰਬਜੀਤ ਸਿੰਘ ਤੂਰ ਡੀ. ਈ. ਓ. ਸੈਕੰਡਰੀ ਬਰਨਾਲਾ, ਕੋਮਲ ਚੋਪੜਾ ਸਹਾਇਕ ਡਾਇਰੈਕਟਰ ਐੱਸ. ਸੀ. ਈ. ਆਰ. ਟੀ. ਮੋਹਾਲੀ, ਸ਼ਿਵਪਾਲ ਸਿੰਘ ਡਿਪਟੀ ਡੀ. ਈ. ਓ. ਐਲੀਮੈਂਟਰੀ ਬਠਿੰਡਾ ਲਾਇਆ ਗਿਆ ਹੈ।
ਇਸੇ ਤਰ੍ਹਾਂ ਇੰਦੂ ਮਸਿਕ ਪ੍ਰਿੰਸੀਪਲ ਸਰਕਾਰੀ ਗਰਲਜ਼ ਸੀਨੀ. ਸੈਕੰਡਰੀ ਸਕੂਲ ਸੰਗਰੂਰ, ਅਨਿਲ ਕੁਮਾਰ ਪ੍ਰਿੰਸੀਪਲ ਸਰਕਾਰੀ ਸੀਨੀ. ਸੈਕੰਡਰੀ ਸਕੂਲ ਬਡਰੁੱਖਾ ਸੰਗਰੂਰ, ਇਕਬਾਲ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀ. ਸੈਕੰਡਰੀ ਸਕੂਲ ਫਾਜਲੀ ਸੰਗਰੂਰ, ਨੀਲਮ ਰਾਣੀ ਪ੍ਰਿੰਸੀਪਲ ਸਰਕਾਰੀ ਗਰਲਜ਼ ਸੀਨੀ. ਸੈਕੰਡਰੀ ਸਕੂਲ ਸੁਨਾਮ, ਮਨਜੀਤ ਕੌਰ ਪ੍ਰਿੰਸੀਪਲ ਸ. ਸ. ਸ. ਸਕੂਲ ਨਮੋਲ ਸੰਗਰੂਰ, ਰੀਨਾ ਸੋਫ਼ਤ ਪ੍ਰਿੰਸੀਪਲ ਸ. ਸ. ਸ. ਸਕੂਲ ਗੋਬਿੰਦਗੜ੍ਹ ਖੋਖਰ ਸੰਗਰੂਰ, ਧਰਮਪਾਲ ਸਿੰਗਲਾ ਪ੍ਰਿੰਸੀਪਲ ਡਾਈਟ ਸੰਗਰੂਰ, ਸੀਮਾ ਪ੍ਰਿੰਸੀਪਲ ਡਾਈਟ ਫਿਰੋਜ਼ਪੁਰ, ਸੁਰਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਸੀਨੀ. ਸੈਕੰਡਰੀ ਸਕੂਲ ਹਥਨ ਸੰਗਰੂਰ, ਪ੍ਰਵੀਨ ਸਚਦੇਵਾ ਪ੍ਰਿੰਸੀਪਲ ਸ. ਸ. ਸ. ਸਕੂਲ ਥਲੇਸ਼ ਸੰਗਰੂਰ, ਰੇਣੂ ਬਾਲਾ ਪ੍ਰਿੰਸੀਪਲ ਸ. ਸ. ਸ. ਸਕੂਲ ਬਡਸਰ ਬਰਨਾਲਾ, ਅਰਜੋਤ ਕੌਰ ਪ੍ਰਿੰਸੀਪਲ ਸ. ਸ. ਸ. ਸਕੂਲ ਫੱਗੂਵਾਲਾ ਸੰਗਰੂਰ, ਸੁਰਜੀਤ ਕੌਰ ਪ੍ਰਿੰਸੀਪਲ ਸ. ਸ. ਸ. ਸਕੂਲ ਖੇੜਾ ਫਤਹਿਗੜ੍ਹ ਸਾਹਿਬ, ਬਲਵੰਤ ਸਿੰਘ ਪ੍ਰਿੰਸੀਪਲ ਸ. ਸ. ਸ. ਸਕੂਲ ਸੰਦੌੜ ਸੰਗਰੂਰ, ਮਹਿੰਦਰਪਾਲ ਕੌਰ ਪ੍ਰਿੰਸੀਪਲ ਸ. ਸ. ਸ. ਸਕੂਲ ਬੱਖੋਪੀਰ ਸੰਗਰੂਰ, ਜਸਪਾਲ ਸਿੰਘ ਪ੍ਰਿੰਸੀਪਲ ਸ. ਸ. ਸ. ਸਕੂਲ ਭੱਟੀਵਾਲ ਕਲਾਂ ਸੰਗਰੂਰ, ਹਰਪ੍ਰੀਤ ਕੌਰ ਪ੍ਰਿੰਸੀਪਲ ਸ. ਸ. ਸ. ਸਕੂਲ ਬੰਗਾ ਸੰਗਰੂਰ, ਸਤਪਾਲ ਸਿੰਘ ਪ੍ਰਿੰਸੀਪਲ ਸ. ਸ. ਸ. ਸਕੂਲ ਸਕਰੋਦੀ ਸੰਗਰੂਰ, ਗੁਰਮੀਤ ਸਿੰਘ ਪ੍ਰਿੰਸੀਪਲ ਸ. ਸ. ਸ. ਸਕੂਲ ਭੂਲਨ ਸੰਗਰੂਰ, ਗੁਰਲਾਭ ਸਿੰਘ ਡਿਪਟੀ ਡੀ. ਈ. ਓ. ਐਲੀਮੈਂਟਰੀ ਮਾਨਸਾ, ਚਰਨਜੀਤ ਸਿੰਘ ਡਿਪਟੀ ਡੀ. ਈ. ਓ. ਐਲੀਮੈਂਟਰੀ ਰੂਪਨਗਰ, ਪੁਸ਼ਪਿੰਦਰ ਕੌਰ ਪ੍ਰਿੰਸੀਪਲ ਸ. ਸ. ਸ. ਸਕੂਲ ਭਰਤਗੜ੍ਹ ਰੂਪਨਗਰ, ਮੋਹਣ ਸਿੰਘ ਲੇਹਲ ਡੀ. ਈ. ਓ. ਸੈਕੰਡਰੀ ਹੁਸ਼ਿਆਰਪੁਰ, ਅਮਰੀਕ ਸਿੰਘ ਪ੍ਰਿੰਸੀਪਲ ਸ. ਸ. ਸ. ਸਕੂਲ ਗੋਂਦਪੁਰ ਹੁਸ਼ਿਆਰਪੁਰ, ਰਾਮਜੀਤ ਸਿੰਘ ਪ੍ਰਿੰਸੀਪਲ ਸ. ਸ. ਸ. ਸਕੂਲ ਸਦਾਸਿੰਘਵਾਲਾ ਮਾਨਸਾ ਅਤੇ ਚਰਨਜੀਤ ਸਿੰਘ ਨੂੰ ਪ੍ਰਿੰਸੀਪਲ ਸਰਕਾਰੀ ਸੀਨੀ. ਸੈਕੰਡਰੀ ਸਕੂਲ ਬਖਸ਼ੀਵਾਲਾ ਜ਼ਿਲਾ ਮਾਨਸਾ ਲਾਇਆ ਗਿਆ ਹੈ।
ਜੂਸ 'ਚ ਨਸ਼ੇ ਵਾਲੀ ਦਵਾਈ ਪਿਆ ਕੇ ਕੀਤਾ ਜਬਰ-ਜ਼ਨਾਹ, ਬਣਾਈ ਵੀਡੀਓ
NEXT STORY