ਲੁਧਿਆਣਾ (ਸਿਆਲ): ਬੀਤੀ ਦੇਰ ਰਾਤ ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ਦੀ ਬੈਰਕ ਵਿਚ ਕੈਦੀ ਆਪਸ ਵਿਚ ਭਿੜ ਪਏ। ਇਸ ਦੌਰਾਨ ਕੈਦੀਆਂ ਦੇ ਇਕ ਧੜੇ ਨੇ ਇਕ ਕੈਦੀ ਦੇ ਸਿਰ 'ਤੇ ਰੋਟੀ ਵਾਲਾ ਭਾਂਡਾ ਮਾਰ ਮਾਰ ਕੇ ਉਸ ਨੂੰ ਖੂਨੋਖੂਨ ਕਰ ਦਿੱਤਾ। ਇਸ ਨਾਲ ਉਸ ਕੈਦੀ ਦਾ ਸਿਰ ਪਾੜ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਦਲੀਆਂ ਦਾ ਦੌਰ ਜਾਰੀ, ਹੁਣ ਇਸ ਵਿਭਾਗ 'ਚ ਹੋਏ ਤਬਾਦਲੇ
ਜ਼ਖ਼ਮੀ ਕੈਦੀ ਨੂੰ ਇਲਾਜ ਲਈ ਜੇਲ੍ਹ ਦੇ ਹਸਪਤਾਲ ਵਿਚ ਲਿਜਾਇਆ ਗਿਆ। ਮੈਡੀਕਲ ਅਧਿਕਾਰੀ ਨੇ ਉਸ ਦੀ ਹਾਲਤ ਨੂੰ ਵੇਖਦਿਆਂ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ। ਉੱਥੇ ਜ਼ਖ਼ਮੀ ਕੈਦੀ ਦੇ ਸਿਰ 'ਤੇ ਟਾਂਕੇ ਲਗਾਏ ਗਏ। ਜੇਲ੍ਹ ਪ੍ਰਸ਼ਾਸਨ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਰੀ ਦੇ ਮੋਟਰਸਾਈਕਲ ਸਣੇ 2 ਨੌਜਵਾਨ ਕਾਬੂ
NEXT STORY