ਫਿਰੋਜ਼ਪੁਰ (ਸੁਨੀਲ)– ਰਾਜਸਥਾਨ-ਪੰਜਾਬ ਬਾਰਡਰ ’ਤੇ ਪਿੰਡ ਗੁੰਮਜਾਲ ’ਚ ਲਾਏ ਗਏ ਨਾਕੇ ਦੌਰਾਨ ਸਹਾਇਕ ਸਬ-ਇੰਸਪੈਕਟਰ ਹਰਮਿੰਦਰ ਸਿੰਘ ਨੇ ਪੁਲਸ ਪਾਰਟੀ ਸਣੇ ਰਾਜਸਥਾਨ ਵੱਲੋਂ ਆ ਰਹੇ ਵਾਹਨਾਂ ਦੀ ਚੈਕਿੰਗ ਕੀਤੀ। ਉਨ੍ਹਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਗੱਡੀਆਂ ਦੀ ਚੈਕਿੰਗ ਦਾ ਅਭਿਆਨ ਤੇਜ਼ ਕਰ ਰੱਖਿਆ ਹੈ ਤਾਂ ਕਿ ਕੋਈ ਵਿਅਕਤੀ ਰਾਜਸਥਾਨ ਤੋਂ ਪੰਜਾਬ ’ਚ ਕਰੰਸੀ, ਹੋਰ ਸਾਮਾਨ ਤੇ ਨਸ਼ੇ ਦੀ ਸਮੱਗਲਿੰਗ ਨਾ ਕਰ ਸਕੇ।
ਡੇਂਗੂ ਜਾਗਰੂਕਤਾ ਕੈਂਪ ਲਾਇਆ
NEXT STORY