ਜਲੰਧਰ: ਜੇਕਰ ਤੁਸੀਂ ਪੜ੍ਹਾਈ ਕਰਨ ਲਈ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਇਸ ਵੇਲੇ ਜਰਮਨੀ ਜਾਣ ਦਾ ਸੁਨਹਿਰੀ ਮੌਕਾ ਹੈ। ਜਿਸ ਵਿਦਿਆਰਥੀ ਨੇ 12ਵੀਂ ਪਾਸ ਕੀਤੀ ਹੈ, ਉਹ ਬੈਚੁਲਰ ਡਿਗਰੀ ਤੇ ਗ੍ਰੈਜੂਏਸ਼ਨ ਪਾਸ ਵਿਦਿਆਰਥੀ ਮਾਸਟਰ ਡਿਗਰੀ ਲਈ ਜਰਮਨੀ ਜਾ ਸਕਦਾ ਹੈ। ਵੀਜ਼ੇ ਲਈ ਸਟੱਡੀ ਗੈਪ ਕੋਈ ਸਮੱਸਿਆ ਨਹੀਂ ਹੈ ਤੇ IELTS 'ਚੋਂ ਓਵਰਆਲ 5.5 ਬੈਂਡ ਵਾਲੇ ਵਿਦਿਆਰਥੀ ਵੀ ਜਰਮਨੀ ਦਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹਨ।
ਜਰਮਨੀ ਦੇ ਸਟੱਡੀ ਵੀਜ਼ੇ ਦੀ ਗੱਲ ਕਰਦਿਆਂ ਲੈਂਡਮਾਰਕ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਜਸਮੀਤ ਸਿੰਘ ਭਾਟੀਆ ਨੇ ਦੱਸਿਆ ਕਿ ਜਰਮਨੀ ਜਾਣ ਦੇ ਤਿੰਨ ਵੱਡੇ ਫ਼ਾਇਦੇ ਹਨ। ਪਹਿਲਾ ਫ਼ਾਇਦਾ ਹੈ ਕਿ ਵਿਦਿਆਰਥੀ ਜਰਮਨੀ ’ਚ ਪੜ੍ਹਾਈ ਦੇ ਨਾਲ-ਨਾਲ ਪਾਰਟ ਟਾਈਮ ਜੌਬ ਕਰ ਸਕਦੇ ਹਨ। ਵਿਦਿਆਰਥੀਆਂ ਨੂੰ ਸਟੱਡੀ ਪੂਰੀ ਕਰਨ ਤੋਂ ਬਾਅਦ ਡੇਢ ਸਾਲ ਦਾ ਸਟੱਡੀ ਦਾ ਜੌਬ ਸਰਚ ਵੀਜ਼ਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਤਾਕਤਵਰ ਇਕਾਨਮੀ ਦੇ ਪੱਖੋਂ ਜਰਮਨੀ ਟਾਪ-8 ਦੇਸ਼ਾਂ ’ਚ ਆਉਂਦਾ ਹੈ। ਜਰਮਨੀ 'ਚ 11 ਯੂਰੋ 1 ਘੰਟੇ ਦੇ ਕੰਮ ਕਰਨ ਬਦਲੇ ਮਿਲਦੇ ਹਨ। ਇਸ ਕਰਕੇ ਵਿਦਿਆਰਥੀਆਂ ਲਈ ਆਰਥਿਕਤਾ ਪੱਖੋਂ ਵੀ ਜਰਮਨੀ ਵਧੀਆ ਦੇਸ਼ ਹੈ।
ਜਿਸ ਵਿਦਿਆਰਥੀ ਨੇ 12ਵੀਂ ਕੀਤੀ ਹੈ, ਉਹ ਬੈਚੁਲਰ ਡਿਗਰੀ ਤੇ ਗ੍ਰੈਜੂਏਸ਼ਨ ਵਾਲਾ ਵਿਦਿਆਰਥੀ ਮਾਸਟਰ ਡਿਗਰੀ ਕਰ ਸਕਦਾ ਹੈ। ਗੈਪ ਜਸਟੀਫਾਈਡ ਹੋਵੇਗਾ ਤਾਂ ਜਿੰਨਾ ਮਰਜ਼ੀ ਚੱਲੇਗਾ ਤੇ ਓਵਰਆਲ 5.5 ਬੈਂਡ ਵਾਲੇ ਵਿਦਿਆਰਥੀ ਵੀ ਜਰਮਨੀ ਦਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹਨ। ਜਰਮਨੀ ਦੇ ਸਟੱਡੀ ਵੀਜ਼ਾ ਨਾਲ ਸਬੰਧਤ ਵਧੇਰੇ ਜਾਣਕਾਰੀ ਲੈਣ ਲਈ ਮੋਬਾਇਲ ਨੰਬਰ 90410-96100 'ਤੇ ਸੰਪਰਕ ਕਰ ਸਕਦੇ ਹੋ। ਲੈਂਡਮਾਰਕ ਇਮੀਗ੍ਰੇਸ਼ਨ ਦੇ ਨੇੜਲੇ ਦਫ਼ਤਰ ਜਲੰਧਰ, ਲੁਧਿਆਣਾ, ਮੋਗਾ, ਬਠਿੰਡਾ, ਚੰਡੀਗੜ੍ਹ ਦੇ 17 ਸੈਕਟਰ, ਮੋਹਾਲੀ, ਵਡੋਦਰਾ, ਜੀਂਦ, ਕਰਨਾਲ, ਜੰਮੂ ’ਚ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਅਫਗਾਨਿਸਤਾਨ ’ਚ ਔਰਤਾਂ ਨੂੰ ਪ੍ਰਦਾਨ ਕੀਤਾ ‘ਆਰਾਮਦਾਇਕ ਤੇ ਖੁਸ਼ਹਾਲ ਜੀਵਨ’
NEXT STORY