ਲੁਧਿਆਣਾ : ਹੋਲੀ ਦੇ ਤਿਉਹਾਰ 'ਤੇ ਚੜ੍ਹਿਆ ਆਈ. ਪੀ. ਐੱਲ. ਦਾ ਰੰਗ ਬਾਜ਼ਾਰਾਂ 'ਚ ਵੀ ਦਿਖਾਈ ਦੇ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਆਈ. ਪੀ. ਐੱਲ. ਦੇ ਕਰੇਜ਼ ਨੂੰ ਦੇਖਦੇ ਹੋਏ ਕਈ ਕ੍ਰਿਕਟਰਾਂ ਦੀਆਂ ਕਾਰਟੂਨ ਪਿਚਕਾਰੀਆਂ ਬਾਜ਼ਾਰਾਂ 'ਚ ਆ ਗਈਆਂ ਹਨ। ਰੰਗਾਂ ਦੇ ਇਸ ਤਿਉਹਾਰ ਨੂੰ ਮਨਾਉਣ ਲਈ ਸੁੱਕੇ ਰੰਗਾਂ ਦਾ ਕਰੇਜ਼ ਵੀ ਦਿਖਾਈ ਦੇ ਰਿਹਾ ਹੈ। ਹੋਲੀ ਤੋਂ ਪਹਿਲਾਂ ਲੋਕ ਬਾਜ਼ਾਰਾਂ 'ਚ ਰੰਗ ਅਤੇ ਪਿਚਕਾਰੀਆਂ ਖਰੀਦਦੇ ਹੋਏ ਦੇਖੇ ਜਾ ਸਕਦੇ ਹਨ।
ਵਾਈ-ਫਾਈ ਤੇ CCTV ਕੈਮਰਿਆਂ ਵਾਲੀ ਟਰਾਲੀ ਹੋਲੇ-ਮੁਹੱਲੇ 'ਚ ਬਣੀ ਖਿੱਚ ਦਾ ਕੇਂਦਰ
NEXT STORY