Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, FEB 26, 2026

    12:03:31 AM

  • pm modi in israeli parliament

    ਇਜ਼ਰਾਈਲੀ ਸੰਸਦ 'ਚ ਗੂੰਜਿਆ 'ਮੋਦੀ-ਮੋਦੀ'......

  • pm modi s historic address in israel parliament

    'ਟੈਰਰ, ਟ੍ਰੇਡ ਅਤੇ ਟਾਕ'... ਇਜ਼ਰਾਈਲ ਦੀ ਸੰਸਦ 'ਚ...

  • narendra modi became first indian pm to address israeli parliament

    ਇਜ਼ਰਾਈਲੀ ਸੰਸਦ ਨੂੰ ਸੰਬੋਧਨ ਕਰਨ ਵਾਲੇ ਪਹਿਲੇ...

  • sit name changed after refusal to take false action majithia

    ਝੂਠੀ ਕਾਰਵਾਈ ਕਰਨ ਤੋਂ ਇਨਕਾਰ ਕਰਨ 'ਤੇ ਬਦਲਿਆ ਗਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • ‘ਜਗ ਬਾਣੀ’ ਨੇ ਮਾਂ ਦੀ ਗੋਦ ’ਚ ਪਹੁੰਚਾਇਆ ਉਸ ਦਾ ਲਾਡਲਾ

PUNJAB News Punjabi(ਪੰਜਾਬਂ)

‘ਜਗ ਬਾਣੀ’ ਨੇ ਮਾਂ ਦੀ ਗੋਦ ’ਚ ਪਹੁੰਚਾਇਆ ਉਸ ਦਾ ਲਾਡਲਾ

  • Updated: 18 Jul, 2018 06:31 AM
Punjab
jag bani   brought her to the mother  s lap
  • Share
    • Facebook
    • Tumblr
    • Linkedin
    • Twitter
  • Comment

ਫਿਲੌਰ, (ਭਾਖੜੀ)- ਆਪਣੇ 4 ਮਹੀਨੇ ਦੇ ਬੱਚੇ ਨੂੰ ਗੋਦ ’ਚ ਬਿਠਾ ਕੇ ਮਾਂ ਤੋਂ ਖੁਸ਼ੀ ਨਹੀਂ ਸਾਂਭੀ ਜਾ ਰਹੀ ਸੀ। ਫਿਲੌਰ ਦੇ ਮਈਆ ਦਰਬਾਰ ਦੇ ਬਾਹਰ ਅਗਵਾ ਹੋਏ ਬੱਚੇ  ਨੂੰ ਬੜੀ ਮਿਹਨਤ ਨਾਲ 11 ਦਿਨ ਬਾਅਦ ਸੁਰੱਖਿਅਤ ਬਰਾਮਦ ਕਰ ਕੇ  ‘ਜਗ ਬਾਣੀ’ ਨੇ ਉਸ ਦੀ ਮਾਂ  ਕੋਲ ਪਹੁੰਚਾਇਆ। ਖੁਸ਼ੀ ਨਾਲ ਭਰੀਆਂ ਅੱਖਾਂ ਨਾਲ ਮਾਂ ਦੇ ਬੋਲ ਸਨ ਕਿ ‘ਜਗ ਬਾਣੀ’ ਨੇ ਅੱਜ ਉਸ ਦੇ ਜਿਗਰ ਦੇ  ਟੁਕੜੇ ਨੂੰ ਉਸ ਦੀ ਝੋਲੀ ’ਚ ਪਾ ਦਿੱਤਾ ਹੈ। ਬੱਚੀ ਨੂੰ ਅਗਵਾ ਕਰਨ ਦੇ ਕੇਸ ’ਚ ’ਜਗ  ਬਾਣੀ’ ਟੀਮ ਨੇ ਪੂਰੀ ਇਨਵੈਸਟੀਗੇਸ਼ਨ ਕੀਤੀ ਅਤੇ ਇਸ ਦੀ ਕਵਰੇਜ ਕਾਰਨ ਪੁਲਸ ਮਨੁੱਖੀ  ਸਮੱਗਲਰਾਂ ਤਕ ਪਹੁੰਚੀ। ਇਸ ਸਬੰਧੀ ਜਦੋਂ ਫਿਲੌਰ ਵਿਚ ਪ੍ਰੈੱਸ ਕਾਨਫਰੰਸ  ਹੋ ਰਹੀ ਸੀ ਤਾਂ ਜਲੰਧਰ ਦਿਹਾਤ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਨੇ ‘ਜਗ ਬਾਣੀ’ ਨੂੰ  ਫੋਨ ਕੀਤਾ ਤੇ ਕਿਹਾ ਕਿ ‘ਜਗ ਬਾਣੀ’ ਕਾਰਨ ਹੀ ਉਹ ਇਸ ਬੱਚੇ ਨੂੰ ਬਰਾਮਦ ਕਰ ਕੇ ਉਸ ਦੀ  ਮਾਂ ਤੱਕ ਪਹੁੰਚਾ ਸਕੇ ਹਨ। ‘ਜਗ ਬਾਣੀ’ ਨੂੰ ਇਸ ਵਧੀਆ ਕਵਰੇਜ ਲਈ ਉਹ ਖੁਦ ਪੰਜਾਬ ਦੇ  ਰਾਜਪਾਲ ਨੂੰ ਚਿੱਠੀ ਲਿਖ ਰਹੇ ਹਨ। 
 ਕਿਵੇਂ ਦਿੰਦੇ ਸਨ ਘਟਨਾ ਨੂੰ ਅੰਜਾਮ
ਫਿਲੌਰ ਪੁਲਸ ਨੇ ਲੁਧਿਆਣਾ ਵਿਚ ਵੱਡੇ  ਪੱਧਰ ’ਤੇ ਚੱਲ ਰਹੇ ਮਨੁੱਖੀ  ਸਮੱਗਲਿੰਗ ਦੇ ਅੱਡੇ ਦਾ ਭਾਂਡਾ ਭੰਨ ਕੇ ਬਠਿੰਡਾ ਵਿਚ 2  ਲੱਖ ਰੁਪਏ ਵਿਚ ਵੇਚੇ ਬੱਚੇ ਨੂੰ ਉਸ ਦੀ ਮਾਂ  ਕੋਲ ਪਹੁੰਚਾ ਦਿੱਤਾ। ਪੁਲਸ ਨੇ ਲੁਧਿਆਣਾ  ਦੀਆਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਕੇ ਮਨੁੱਖੀ ਸਮੱਗਲਿੰਗ ਦੇ  ਖੁੱਲ੍ਹੇ ਤਿੰਨ  ਅੱਡਿਆਂ ਤੋਂ ਪੰਜ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕਰ ਲਈ  ਜਦੋਂਕਿ ਦੋ  ਹੋਰਨਾਂ ਅੱਡਿਆਂ ਤੋਂ 3 ਲੋਕ ਭੱਜਣ ਵਿਚ ਕਾਮਯਾਬ ਹੋ ਗਏ।
ਪੱਤਰਕਾਰ  ਸਮਾਗਮ ਵਿਚ ਡੀ.ਐੱਸ.ਪੀ. ਚਾਹਲ ਨੇ ਦੱਸਿਆ ਕਿ ਛੋਟੇ ਬੱਚਿਆਂ ਦੀ ਸਮੱਗਲਿੰਗ ਕਰਨ ਵਾਲੇ  ਸਹਾਰਨਪੁਰ ਦੇ ਰਹਿਣ ਵਾਲੇ ਨਫੀਸ ਅਤੇ ਨਜੀਮ ਨੇ ਇਸ ਧੰਦੇ  ਲਈ  ਲੁਧਿਆਣਾ ਦੇ  ਗੁਰੂ ਗੋਬਿੰਦ ਸਿੰਘ ਨਗਰ, ਟਿੱਬਾ ਰੋਡ ’ਤੇ ਕਿਰਾਏ ਦੇ ਮਕਾਨ ਲੈ ਕੇ ਉਨ੍ਹਾਂ ਵਿਚ ਮਨੁੱਖੀ  ਸਮੱਗਲਿੰਗ ਦੇ ਅੱਡੇ ਖੋਲ੍ਹ ਦਿੱਤੇ। ਇਸ ਦੌਰਾਨ ਨਫੀਸ ਦੀ ਡਾਬਾ ਕਾਲੋਨੀ ਦੀ ਰਹਿਣ ਵਾਲੀ  ਤਿੰਨ ਬੱਚਿਆਂ ਦੀ ਮਾਂ ਸਰਬਜੀਤ ਕੌਰ ਨਾਲ ਦੋਸਤੀ ਪੈ ਗਈ। ਮੋਟੇ ਰੁਪਏ ਆਉਂਦੇ ਦੇਖ ਕੇ ਉਹ  ਵੀ ਉਨ੍ਹਾਂ ਦੇ ਗਿਰੋਹ ਵਿਚ ਸ਼ਾਮਲ ਹੋ ਗਈ। ਇਹ ਲੋਕ ਧਾਰਮਿਕ ਥਾਵਾਂ ’ਤੇ ਪਤੀ-ਪਤਨੀ ਬਣ  ਕੇ ਘੁੰਮਦੇ ਸਨ ਅਤੇ ਮੌਕਾ ਦੇਖ ਕੇ ਛੋਟੇ ਬੱਚਿਆਂ ਨੂੰ ਚੁੱਕ ਲੈਂਦੇ ਸਨ ਜਿਸ ਨੂੰ ਫਿਰ  ਅੱਗੇ ਲੜਕਾ ਹਾਸਲ ਕਰਨ ਦੇ ਚਾਹਵਾਨਾਂ ਨੂੰ ਮੋਟੀ ਬੋਲੀ ਲਾ ਕੇ ਵੇਚ ਦਿੰਦੇ ਸਨ।  ਬੀਤੀ 5  ਜੁਲਾਈ ਨੂੰ ਇਹ ਫਿਲੌਰ ਦੇ ਮਈਆ ਦਰਬਾਰ ਦੇ ਬਾਹਰੋਂ ਚਾਰ ਮਹੀਨੇ ਦੇ  ਮਾਸੂਮ ਬੱਚੇ ਨੂੰ ਚੁੱਕ ਕੇ ਲੁਧਿਆਣਾ ਲੈ ਗਏ, ਜਿਥੇ ਉਨ੍ਹਾਂ ਨੇ ਬੋਲੀ ਲਾ ਕੇ ਬਠਿੰਡਾ  ਦੀਆਂ ਰਹਿਣ ਵਾਲੀਆਂ ਦੋ ਬੇਟੀਆਂ ਦੀ ਮਾਂ ਨੂੰ 2 ਲੱਖ ਰੁਪਏ ਵਿਚ ਵੇਚ ਦਿੱਤਾ, ਜਿਸ ਨੂੰ  ਬੀਤੀ ਰਾਤ ਥਾਣਾ ਮੁਖੀ ਜਤਿੰਦਰ ਸਿੰਘ ਦੀ ਟੀਮ ਨੇ ਸੁਰੱਖਿਅਤ ਛੁਡਵਾ ਕੇ ਉਸ ਨੂੰ ਉਸ ਦੀ  ਅਸਲੀ ਮਾਂ  ਕੋਲ ਪਹੁੰਚਾ ਦਿੱਤਾ।
ਪੁਲਸ ਕਿਵੇਂ ਪੁੱਜੀ ਗਿਰੋਹ ਤੱਕPunjabKesariਡੀ.ਐੱਸ.ਪੀ.  ਅਮਰੀਕ ਸਿੰਘ ਚਾਹਲ ਨੇ ਦੱਸਿਆ ਕਿ ਬੱਚੇ ਦੇ ਗੁੰਮ ਹੋਣ ਤੋਂ 8 ਦਿਨ ਬਾਅਦ ਉਨ੍ਹਾਂ  ਦੇ ਇਕ  ਸੂਤਰ ਨੇ ਫੋਨ ਕਰ ਕੇ ਦੱਸਿਆ ਕਿ ਜਿਸ ਬੱਚੇ ਦੀ ਤੁਸੀਂ ਭਾਲ ਕਰ ਰਹੇ ਹੋ, ਉਸ ਦੀ ਲੁਧਿਆਣਾ  ਵਿਚ ਵੱਡੇ ਪੱਧਰ ’ਤੇ ਬੋਲੀ ਲਗ ਰਹੀ ਹੈ ਅਤੇ ਬਠਿੰਡਾ ਦੀ ਰਹਿਣ ਵਾਲੀ ਔਰਤ ਵੀਰਪਾਲ ਕੌਰ  ਨੇ ਦੋ ਲੱਖ ਰੁਪਏ ਦੀ ਬੋਲੀ ਦੇ ਕੇ ਉਸ ਨੂੰ ਖਰੀਦ ਲਿਆ ਹੈ, ਜਿਸ ’ਤੇ ਡੀ.ਐੱਸ.ਪੀ. ਨੇ  ਤੁਰੰਤ ਥਾਣਾ ਮੁਖੀ ਜਤਿੰਦਰ ਸਿੰਘ ਦੀ ਅਗਵਾਈ ਵਿਚ ਟੀਮ ਤਿਆਰ ਕੀਤੀ, ਜਿਨ੍ਹਾਂ 48  ਘੰਟੇ ਲਗਾਤਾਰ ਸਖਤ ਮਿਹਨਤ ਕਰ ਕੇ ਗਿਰੋਹ ਦੇ ਪੰਜ ਵਿਅਕਤੀਆਂ ਪੂਰਨ, ਨਫੀਸ, ਮੋਹਿੰਦਰ,  ਸਰਬਜੀਤ ਕੌਰ ਅਤੇ ਵੀਰਪਾਲ ਨੂੰ ਦਬੋਚ ਕੇ ਬੱਚਾ ਸੁਰੱਖਿਅਤ ਬਰਾਮਦ ਕਰ ਲਿਆ ਜਦੋਂਕਿ  ਉਨ੍ਹਾਂ ਦੇ ਤਿੰਨ ਹੋਰ ਸਾਥੀ ਭੱਜਣ ਵਿਚ ਕਾਮਯਾਬ ਹੋ ਗਏ।
ਲੜਕਾ ਹੋਣ ਦੀ ਖੁਸ਼ੀ ਵਿਚ ਨਚਾਉਣੇ ਸਨ ਹਿੱਜੜੇ, ਪੁੱਜ ਗਈ ਜੇਲ
ਡੀ.ਐੱਸ.ਪੀ.  ਚਾਹਲ ਨੇ ਦੱਸਿਆ ਕਿ ਵੀਰਪਾਲ ਕੌਰ, ਜੋ ਕਿ ਬਠਿੰਡਾ ਦੀ ਰਹਿਣ ਵਾਲੀ ਹੈ, ਦਾ ਪਤੀ  ਵਿਦੇਸ਼ ਵਿਚ ਰਹਿੰਦਾ ਹੈ। ਵੀਰਪਾਲ ਕੌਰ ਦੇ ਘਰ ਇਕ ਤੋਂ ਬਾਅਦ ਇਕ ਤਿੰਨ ਲੜਕੀਆਂ ਪੈਦਾ ਹੋ  ਗਈਆਂ, ਜਿਨ੍ਹਾਂ ਵਿਚੋਂ ਇਕ ਲੜਕੀ ਦੀ ਮੌਤ ਵੀ ਹੋ ਚੁੱਕੀ ਹੈ। ਉਸ ਨੇ ਆਪਣੇ ਪਤੀ ਨੂੰ ਖੁਸ਼  ਕਰਨ ਲਈ ਲੁਧਿਆਣਾ ਵਿਚ ਰਹਿੰਦੀ ਆਪਣੀ ਰਿਸ਼ਤੇਦਾਰ ਔਰਤ ਤੋਂ ਲੜਕਾ ਗੋਦ ਲੈਣ ਬਦਲੇ ਮੋਟੇ  ਰੁਪਏ ਦੇਣ ਦੀ ਪੇਸ਼ਕਸ਼ ਕੀਤੀ। ਉਸ ਦੀ ਔਰਤ ਰਿਸ਼ਤੇਦਾਰ ਰੁਪਇਆ ਦੇ ਲਾਲਚ ਕਾਰਨ ਮਨੁੱਖੀ  ਸਮੱਗਲਿੰਗ ਗਿਰੋਹ ਨਾਲ ਸੰਪਰਕ ਵਿਚ ਆ ਗਈ ਅਤੇ ਉਨ੍ਹਾਂ ਨੇ ਦਰਬਾਰ ਤੋਂ ਬੱਚਾ ਚੁੱਕ ਕੇ  ਵੀਰਪਾਲ ਕੌਰ ਨੂੰ ਦੋ ਲੱਖ ਰੁਪਏ ਵਿਚ ਵੇਚ ਦਿੱਤਾ। 
®ਉਧਰ, ਵੀਰਪਾਲ ਕੌਰ ਨੇ ਵਿਦੇਸ਼  ਰਹਿੰਦੇ ਆਪਣੇ ਪਤੀ ਨੂੰ ਪਹਿਲਾਂ ਝੂਠ ਹੀ ਕਹਿ ਦਿੱਤਾ ਸੀ ਕਿ  ਉਹ ਮੁੜ ਗਰਭਵਤੀ ਹੋ  ਚੁੱਕੀ ਹੈ ਅਤੇ ਚਾਰ ਮਹੀਨੇ ਦਾ ਬੱਚਾ ਖਰੀਦਣ ਤੋਂ ਬਾਅਦ ਉਸ ਨੇ ਪਤੀ ਨੂੰ ਫੋਨ ਕਰ ਕੇ ਕਹਿ  ਦਿੱਤਾ ਕਿ ਉਸ ਦੇ ਲੜਕਾ ਹੋ ਗਿਆ। ਲੜਕਾ ਹੋਣ ਦੀ ਖੁਸ਼ੀ ਵਿਚ ਉਨ੍ਹਾਂ ਨੇ ਘਰ ਵਿਚ ਹਿਜੜੇ  ਨਚਾਉਣ ਦੀ ਤਿਆਰੀ ਵੀ ਕਰ ਲਈ। ਆਖਿਰਕਾਰ ਵੀਰਪਾਲ ਦੇ ਲੜਕਾ ਲੈਣ ਦੇ ਸਾਰੇ ਅਰਮਾਨ  ਧਰੇ-ਧਰਾਏ ਰਹਿ ਗਏ। ਜਦੋਂ ਪੁਲਸ ਨੇ ਬੀਤੀ ਰਾਤ ਰੇਡ ਕਰ ਕੇ ਬੱਚਾ ਸੁਰੱਖਿਅਤ ਬਰਾਮਦ ਕਰ  ਕੇ ਵੀਰਪਾਲ ਦੇ ਝੂਠ ਦਾ ਭਾਂਡਾ ਭੰਨਦੇ ਹੋਏ ਉਸ ਨੂੰ ਵੀ ਸਮੱਗਲਰਾਂ ਦਾ ਸਾਥ ਦੇਣ ਦੇ ਦੋਸ਼  ਵਿਚ ਗ੍ਰਿਫਤਾਰ ਕਰ ਲਿਆ।
ਹੋਰ ਵੀ ਹੋ ਸਕਦੇ ਹਨ ਵੱਡੇ ਖੁਲਾਸੇ
ਡੀ.ਐੱਸ.ਪੀ.  ਅਮਰੀਕ ਸਿੰਘ ਚਾਹਲ ਨੇ ਦੱਸਿਆ ਕਿ ਪੁਲਸ ਪਾਰਟੀ ਦੇ ਹੱਥ ਮਨੁੱਖੀ ਸਮੱਗਲਿੰਗ ਗਿਰੋਹ ਦੇ  ਪੰਜ ਵਿਅਕਤੀ ਲੱਗੇ ਹਨ। ਇਨ੍ਹਾਂ ਦੇ ਤਿੰਨ ਸਾਥੀਆਂ ਨੂੰ ਫੜਨ ਲਈ ਪੁਲਸ ਨੇ ਹਰ ਪਾਸੇ  ਘੇਰਾਬੰਦੀ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਗਿਰੋਹ ਨੇ ਪਤਾ ਨਹੀਂ ਹੋਰ ਕਿੰਨੇ  ਬੱਚਿਆਂ ਨੂੰ ਚੁੱਕ ਕੇ ਇਸ ਤਰ੍ਹਾਂ ਵੇਚਿਆ ਹੈ, ਇਨ੍ਹਾਂ ਦੇ ਸਾਰੇ ਸਾਥੀਆਂ ਨੂੰ ਫੜ ਕੇ ਉਸ ਦਾ  ਵੀ ਜਲਦੀ ਖੁਲਾਸਾ ਕੀਤਾ ਜਾਵੇਗਾ ਅਤੇ ਜਿਨ੍ਹਾਂ ਬੱਚਿਆਂ ਨੂੰ ਇਨ੍ਹਾਂ ਨੇ ਇਸ ਤਰ੍ਹਾਂ ਜਿਥੇ  ਵੀ ਵੇਚਿਆ ਹੈ, ਨੂੰ ਉਥੋਂ ਬਰਾਮਦ ਕਰ ਕੇ ਅਸਲੀ ਮਾਂ-ਬਾਪ ਦੇ ਕੋਲ ਪਹੁੰਚਾਇਆ  ਜਾਵੇਗਾ। 
ਪੱਤਰਕਾਰ ਮਿਲਣੀ ਦੌਰਾਨ ਡੀ.ਐੱਸ.ਪੀ. ਚਾਹਲ ਨੇ ਕਿਹਾ ਕਿ ਉਹ ਹਰ ਉਸ ਬੱਚੇ ਨੂੰ  ਉਸ ਦੀ ਅਸਲੀ ਮਾਂ ਦੀ ਗੋਦ ਵਿਚ ਪਹੁੰਚਾਉਣਗੇ, ਜਿਨ੍ਹਾਂ ਨੂੰ ਇਨ੍ਹਾਂ ਨੇ ਵੇਚਿਆ ਹੈ।
 

  • ਜਗ ਬਾਣੀ
  • ਲਾਡਲਾ
  • mother
  • lap

8 ਜ਼ਿਲਾ ਮਾਲ ਅਫਸਰ, 32 ਤਹਿਸੀਲਦਾਰ ਤੇ 49 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ

NEXT STORY

Stories You May Like

  • board exam  newborn baby  exam hall  12th exam
    ਜਜ਼ਬੇ ਨੂੰ ਸਲਾਮ: 10 ਦਿਨਾਂ ਦੇ ਬੱਚੇ ਨੂੰ ਗੋਦ 'ਚ ਲੈ ਕੇ ਪੇਪਰ ਦੇਣ ਪਹੁੰਚੀ ਮਾਂ
  • the insurance policy did not work during the mother s illness
    ਮਾਂ ਦੀ ਬੀਮਾਰੀ ਸਮੇਂ ਕੰਮ ਨਹੀਂ ਆਈ ਬੀਮਾ ਪਾਲਸੀ, ਔਖੇ ਵੇਲੇ ਕੰਪਨੀ ਨੇ ਛੱਡਿਆ ਸਾਥ, ਦਰਦ ਸੁਣ...
  • a young man who was married 9 months ago committed suicide
    Punjab: 9 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, 5 ਭੈਣਾਂ ਦਾ ਸੀ ਇਕਲੌਤਾ ਭਰਾ
  • the whole truth was told to the mother of the boy who shot himself while crying
    ਲਾਅ ਕਾਲਜ ਗੋਲੀਕਾਂਡ: 'ਮੇਰੇ ਪੁੱਤ ਜੱਜ ਬਣਨਾ ਚਾਹੁੰਦਾ ਸੀ', ਰੌਂਦੀ ਮਾਂ ਨੇ ਕੁੜੀ 'ਤੇ ਲਾਏ ਦੋਸ਼
  • toronto police
    ਟੋਰਾਂਟੋ ਪੁਲਸ ਦੇ ਘਿਨਾਉਣੇ ਕਾਰਿਆਂ ਨੇ ਉਜਾਗਰ ਕੀਤਾ ਉਸ ਦਾ ਭ੍ਰਿਸ਼ਟਾਚਾਰ
  • sarpanch s son patiala woman
    ਸਰਪੰਚ ਦੇ ਪੁੱਤ ਨੇ ਕਰ 'ਤਾ ਜਨਾਨੀ ਦਾ ਕਤਲ, ਧਾਹਾਂ ਮਾਰ ਬੋਲੀ ਧੀ 'ਮੇਰੀ ਮਾਂ ਮਾਰ 'ਤੀ'
  • aunt and niece drowned in drain
    ਸੋਨਭੱਦਰ ਨੇੜੇ ਔਰਤ ਤੇ ਉਸ ਦੀ ਭਤੀਜੀ ਦੀ ਨਾਲੇ ’ਚ ਡੁੱਬਣ ਨਾਲ ਮੌਤ
  • father brutally murdered then mother and younger brother
    ਪੰਜਾਬ 'ਚ ਰਿਸ਼ਤੇ ਤਾਰ-ਤਾਰ : ਪਿਓ ਦਾ ਕੀਤਾ ਬੇਰਹਿਮੀ ਨਾਲ ਕਤਲ, ਫਿਰ ਮਾਂ ਤੇ ਛੋਟੇ ਭਰਾ...
  • power supply closed in many areas of punjab tomorrow long powercut
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਬਿਜਲੀ ਸਪਲਾਈ ਰਹੇਗੀ ਬੰਦ! ਲੱਗੇਗਾ ਲੰਬਾ...
  • alert for 3 districts in punjab imd department big prediction till march 1
    ਪੰਜਾਬ 'ਚ 3 ਜ਼ਿਲ੍ਹਿਆਂ ਲਈ Alert! ਮੌਸਮ ਵਿਭਾਗ ਨੇ ਕੀਤੀ 1 ਮਾਰਚ ਤੱਕ ਵੱਡੀ...
  • dr daljeet singh cheema
    NGT ਵੱਲੋਂ 185 ਕਰੋੜ ਦਾ ਜੁਰਮਾਨਾ 'ਆਪ' ਸਰਕਾਰ ਦੀ ਕਾਰਗੁਜ਼ਾਰੀ 'ਤੇ ਵੱਡਾ...
  • pargat singh slams punjab police
    ਵਿਆਹਾਂ ਦੀਆਂ ਸ਼ੂਟਿੰਗਾਂ ਲਈ ਵਰਤੀ ਜਾ ਰਹੀ ਪੰਜਾਬ ਪੁਲਸ, ਕਾਨੂੰਨ ਵਿਵਸਥਾ ਰੱਬ...
  • portugal and poland visa
    ਪੁਰਤਗਾਲ ਤੇ ਪੋਲੈਂਡ ਨੇ ਖੋਲ੍ਹ'ਤੇ ਕਾਮਿਆਂ ਲਈ ਦਰਵਾਜ਼ੇ, ਚੰਗੀ ਤਨਖਾਹ ਤੇ ਛੇਤੀ...
  • charanjit channi on aap
    ਸੁਖਵਿੰਦਰ ਸਿੱਧੂ ਦੇ ਪਰਿਵਾਰ ਖ਼ਿਲਾਫ ਖੁਫੀਆ ਵਿਭਾਗ ਦੀ ਕਾਰਵਾਈ ਅਤਿ ਨਿੰਦਣਯੋਗ :...
  • pratap bajwa wrote a letter to the chief election commissioner
    ਪ੍ਰਤਾਪ ਬਾਜਵਾ ਦੀ CEC ਨੂੰ ਚਿੱਠੀ, 'ਆਪ' ਸਰਕਾਰ 'ਕਾਪੀਰਾਈਟ ਨੀਤੀ' ਰਾਹੀਂ...
  • farmers stage protest against japnoor travels agent in jalandhar
    ਜਲੰਧਰ ਵਿਖੇ ਜਪਨੂਰ ਟ੍ਰੈਵਲ ਏਜੰਟ ਵੱਲੋਂ 45 ਲੱਖ ਦੀ ਠੱਗੀ, ਕਿਸਾਨਾਂ ਨੇ ਦਫ਼ਤਰ...
Trending
Ek Nazar
ind vs zim match

IND vs ZIM ਮੁਕਾਬਲੇ ਤੋਂ ਪਹਿਲਾਂ ਵੱਡੀ ਖ਼ਬਰ, TEAM INDIA ਨਾਲ ਦੁਬਾਰਾ ਜੁੜੇਗਾ...

boy brutally beaten up on suspicion of pigeon theft

Punjab: ਕਬੂਤਰਾਂ ਕਾਰਨ ਫਸੀ ਨੌਜਵਾਨ ਦੀ ਜਾਨ! ਖੰਭੇ ਨਾਲ ਬੰਨ੍ਹ ਕੀਤਾ...

army busts terrorist hideout in jammu and kashmir

ਪੁੰਛ 'ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫਲਤਾ! ਅੱਤਵਾਦੀ ਟਿਕਾਣੇ ਦਾ ਪਰਦਾਫਾਸ਼,...

funeral night time garuda purana  astrology

ਰਾਤ ਨੂੰ ਕਿਉਂ ਨਹੀਂ ਕੀਤਾ ਜਾਂਦਾ ਅੰਤਿਮ ਸੰਸਕਾਰ? ਜਾਣੋ ਇਸ ਦੇ ਪਿੱਛੇ ਦਾ ਕਾਰਨ

ukraine  s zelenskyy appeals to trump to   stay on our side

'ਸਾਡੇ ਵੱਲ ਰਹੋ...', ਰੂਸ-ਯੂਕਰੇਨ ਜੰਗ ਵਿਚਾਲੇ ਜ਼ੇਲੇਂਸਕੀ ਦੀ ਟਰੰਪ ਨੂੰ ਅਪੀਲ

foreign couple  ganges river  boat  hindu rituals  wedding

ਵਿਦੇਸ਼ੀ ਜੋੜੇ 'ਤੇ ਚੜ੍ਹਿਆ ਦੇਸੀ ਰੰਗ ! ਗੰਗਾ 'ਚ ਕਿਸ਼ਤੀ 'ਚ ਬੈਠ...

new afghan  pakistani border clashes follow deadly strikes

ਪਾਕਿਸਤਾਨ ਦੀ ਏਅਰਸਟ੍ਰਾਈਕ ਮਗਰੋਂ ਭਖਿਆ ਮਾਹੌਲ! ਗੁਆਂਢੀ ਮੁਲਕ 'ਤੇ ਹਮਲੇ 'ਚ...

friend was shot dead while joking during sehri in ramadan

ਸਹਰੀ ਮੌਕੇ ਮਜ਼ਾਕ ਪਿਆ ਭਾਰਾ, ਅੱਗੇਓਂ ਦੋਸਤ ਨੇ ਕੱਢ ਲਈ Gun ਤੇ ਫਿਰ... (ਵੀਡੀਓ)

lover bride wedding incident

ਬਿਹਾਰ: ਚਲਦੇ ਵਿਆਹ 'ਚ ਆ ਗਿਆ ਆਸ਼ਕ, ਲਾੜੇ ਸਾਹਮਣੇ ਮਾਰੀ ਲਾੜੀ ਨੂੰ ਗੋਲੀ (ਵੀਡੀਓ)

ac prices hike summer season

ਗਰਮੀ 'ਚ ਲੱਗੇਗਾ ਮਹਿੰਗਾਈ ਦਾ ਝਟਕਾ: AC ਦੀਆਂ ਕੀਮਤਾਂ 'ਚ ਹੋਵੇਗਾ ਜ਼ਬਰਦਸਤ ਵਾਧਾ

big on dipika kakar  s health

ਦੀਪਿਕਾ ਕੱਕੜ ਦੀ Health ਨੂੰ ਲੈ ਕੇ ਵੱਡੀ ਅਪਡੇਟ; ਪੇਟ 'ਚੋਂ ਕੱਢੀ ਗਈ 13mm ਦੀ...

this famous actress died in the first year of her marriage

B;day Spl: ਵਿਆਹ ਦੇ ਪਹਿਲੇ ਸਾਲ ਹੀ ਹੋ ਗਈ ਸੀ ਇਸ ਮਸ਼ਹੂਰ ਅਦਾਕਾਰਾ ਦੀ ਮੌਤ !...

twin brothers marry twin sisters

ਅਨੋਖੇ ਵਿਆਹ ਨੇ ਚੱਕਰਾਂ 'ਚ ਪਾਏ ਬਾਰਾਤੀ! ਕੌਣ ਕਿਸਦਾ? ਇੱਕੋ ਜਿਹੇ ਚਿਹਰੇ, ਇੱਕੋ...

martin short  s eldest daughter katherine short passes away

ਮਸ਼ਹੂਰ ਅਦਾਕਾਰ ਦੇ ਘਰ ਪਸਰਿਆ ਮਾਤਮ, ਧੀ ਨੇ ਖੁਦ ਨੂੰ ਮਾਰ ਲਈ ਗੋਲੀ, ਸਦਮੇ 'ਚ...

famous director  s statement about his daughter created a stir in the industry

"ਜੇ ਧੀ ਨਾ ਹੁੰਦੀ ਤਾਂ ਵਿਆਹ ਕਰ ਲੈਂਦਾ..."; ਜਦੋਂ ਮਸ਼ਹੂਰ ਡਾਇਰੈਕਟਰ ਦੇ ਬਿਆਨ ਨੇ...

t20 world cup 2026

TEAM INDIA ਨੂੰ ਵੱਡਾ ਝਟਕਾ! ਅਚਾਨਕ T20 WC ਵਿਚਾਲੇ ਛੱਡ ਗਿਆ ਧਾਕੜ ਖਿਡਾਰੀ

samsung smartphone cheaper by rs 24000

ਧੜੰਮ ਡਿੱਗੀ ਸੈਮਸੰਗ ਦੇ ਫਲੈਗਸ਼ਿਪ ਫੋਨ ਦੀ ਕੀਮਤ,  24,000 ਰੁਪਏ ਹੋਇਆ ਸਸਤਾ

t20 world cup 2026

T20 ਵਿਸ਼ਵ ਕੱਪ 'ਚ ਹੋਵੇਗੀ ਭਾਰਤ-ਬੰਗਲਾਦੇਸ਼ ਦੀ ਟੱਕਰ, ICC ਦਾ ਵੱਡਾ ਐਲਾਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬਂ ਦੀਆਂ ਖਬਰਾਂ
    • there is no such thing as government in punjab sunil jakhar
      ਪੰਜਾਬ 'ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ : ਸੁਨੀਲ ਜਾਖੜ
    • hardeep gill to serve as vice chairman of national safai karamchari commission
      ਹਰਦੀਪ ਗਿੱਲ ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੇ ਵਾਈਸ ਚੇਅਰਮੈਨ ਵਜੋਂ ਨਿਭਾਉਣਗੇ...
    • boy brutally beaten up on suspicion of pigeon theft
      Punjab: ਕਬੂਤਰਾਂ ਕਾਰਨ ਫਸੀ ਨੌਜਵਾਨ ਦੀ ਜਾਨ! ਖੰਭੇ ਨਾਲ ਬੰਨ੍ਹ ਕੀਤਾ...
    • power supply closed in many areas of punjab tomorrow long powercut
      ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਬਿਜਲੀ ਸਪਲਾਈ ਰਹੇਗੀ ਬੰਦ! ਲੱਗੇਗਾ ਲੰਬਾ...
    • pre wedding shoot punjab police bikram majithia
      'ਆਪ' ਆਗੂ ਦੇ ਪ੍ਰੀ-ਵੈਡਿੰਗ ਸ਼ੂਟ 'ਚ ਲੱਗੇ ਪੁਲਸ ਵਾਲੇ, ਮਜੀਠੀਆ ਨੇ ਕਿਹਾ ਹੋਰ...
    • sukhpal khaira accuses bdpo kulwinder randhawa of corruption
      ਖਹਿਰਾ ਨੇ BDPO ਕੁਲਵਿੰਦਰ ਰੰਧਾਵਾ 'ਤੇ ਲਗਾਏ ਭ੍ਰਿਸ਼ਟਾਚਾਰ ਦੇ ਇਲਜ਼ਾਮ! CM ਮਾਨ...
    • avtar singh in usa
      ਅਮਰੀਕਾ 'ਚ ਗੁਰੂਘਰ ਤੋਂ ਅਗਵਾ ਕਰ ਗਲਤੀ ਨਾਲ ਮਾਰ'ਤਾ ਪੰਜਾਬੀ ਬਜ਼ੁਰਗ ! ਪੁਲਸ...
    • new dgp punjab  upsc notice to punjab government
      ਚੋਣਾਂ ਤੋਂ ਪਹਿਲਾਂ ਪੰਜਾਬ 'ਚ ਡੀ.ਜੀ.ਪੀ. ਬਦਲਣਾ ਤੈਅ, UPSC ਨੇ ਪੰਜਾਬ ਸਰਕਾਰ...
    • cm bhagwant mann repeatedly admitted to hospital to save his chair sunil jakhar
      ਕੁਰਸੀ ਬਚਾਉਣ ਲਈ ਵਾਰ-ਵਾਰ ਹਸਪਤਾਲ 'ਚ ਦਾਖ਼ਲ ਹੋ ਰਹੇ CM ਭਗਵੰਤ ਮਾਨ : ਸੁਨੀਲ...
    • sukhpal singh khaira said helipad built in mohali for arvind kejriwal s luxury
      ਕੇਜਰੀਵਾਲ ਲਈ ਮੋਹਾਲੀ 'ਚ ਹੈਲੀਪੈਡ ਬਣਾਉਣ ਲਈ ਲੋਕਾਂ ਦੇ ਕਰੋੜਾਂ ਰੁਪਏ ਕਿਉਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +