Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 22, 2026

    11:31:21 AM

  • gold gains momentum  silver surges  prices at more than 3 month high

    ਸੋਨੇ ਨੇ ਫੜੀ ਰਫ਼ਤਾਰ, ਚਾਂਦੀ 'ਚ ਤੂਫਾਨੀ ਵਾਧਾ, 3...

  • canada sacrilege

    ਕੈਨੇਡਾ 'ਚ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਬੇਅਦਬੀ...

  • ethel caterham

    ਇਥਲ ਨੇ ਮਨਾਇਆ ਆਪਣਾ 117ਵਾਂ ਜਨਮ ਦਿਨ ! ਬਣੀ ਦੁਨੀਆ...

  • adnoc project

    GCC ਲਾਈਸੈਂਸ ਬੱਸ ਡਰਾਈਵਰਾਂ ਲਈ UAE 'ਚ ਨਿਕਲੀਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • 8 ਜ਼ਿਲਾ ਮਾਲ ਅਫਸਰ, 32 ਤਹਿਸੀਲਦਾਰ ਤੇ 49 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ

PUNJAB News Punjabi(ਪੰਜਾਬਂ)

8 ਜ਼ਿਲਾ ਮਾਲ ਅਫਸਰ, 32 ਤਹਿਸੀਲਦਾਰ ਤੇ 49 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ

  • Updated: 18 Jul, 2018 06:29 AM
Punjab
tranfer in revenue department
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ/ਅੰਮ੍ਰਿਤਸਰ (ਭੁੱਲਰ, ਨੀਰਜ) - ਮਾਲ ਵਿਭਾਗ ਪੰਜਾਬ 'ਚ ਪ੍ਰਸ਼ਾਸਨ ਨੂੰ ਦਰੁੱਸਤ ਕਰਨ ਲਈ ਵੱਡੇ ਫੇਰਬਦਲ ਤਹਿਤ ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ਪ੍ਰਵਾਨਗੀ ਤੋਂ ਬਾਅਦ 8 ਜ਼ਿਲਾ ਮਾਲ ਅਫਸਰਾਂ, 32 ਤਹਿਸੀਲਦਾਰਾਂ ਤੇ 49 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ। ਵਿਭਾਗ ਵਲੋਂ ਤਬਾਦਲਾ ਨਿਰਦੇਸ਼ ਅੱਜ ਜਾਰੀ ਕੀਤੇ ਗਏ।
ਜ਼ਿਲਾ ਮਾਲ ਅਫਸਰ
ਜਸਵੰਤ ਸਿੰਘ ਜ਼ਿਲਾ ਮਾਲ ਅਫਸਰ ਨੂੰ ਗੁਰਦਾਸਪੁਰ ਤੋਂ ਬਦਲ ਕੇ ਰੂਪਨਗਰ, ਗੁਰਜਿੰਦਰ ਸਿੰਘ ਬੈਨੀਪਾਲ ਨੂੰ ਰੂਪਨਗਰ ਤੋਂ ਐੱਸ. ਏ. ਐੱਸ. ਨਗਰ, ਰਾਜੀਵ ਪਾਲ ਨੂੰ ਮੋਗਾ ਤੋਂ ਹੁਸ਼ਿਆਰਪੁਰ, ਅਮਨਪਾਲ ਸਿੰਘ ਨੂੰ ਹੁਸ਼ਿਆਰਪੁਰ ਤੋਂ ਗੁਰਦਾਸਪੁਰ, ਬਲਵਿੰਦਰ ਪਾਲ ਸਿੰਘ ਨੂੰ ਐੱਸ. ਏ. ਐੱਸ. ਨਗਰ ਤੋਂ ਮੋਗਾ, ਕਿਰਨਜੀਤ ਸਿੰਘ ਟਿਵਾਣਾ ਨੂੰ ਫਤਿਹਗੜ੍ਹ ਸਾਹਿਬ ਤੋਂ ਬਠਿੰਡਾ, ਅਮਰਦੀਪ ਸਿੰਘ ਥਿੰਦ ਨੂੰ ਬਠਿੰਡਾ ਤੋਂ ਫਤਿਹਗੜ੍ਹ ਸਾਹਿਬ ਅਤੇ ਜਸ਼ਨਜੀਤ ਸਿੰਘ ਨੂੰ ਕਪੂਰਥਲਾ ਤੋਂ ਜਲੰਧਰ ਤੇ ਵਾਧੂ ਚਾਰਜ ਕਪੂਰਥਲਾ ਲਾਇਆ ਗਿਆ ਹੈ।
ਤਹਿਸੀਲਦਾਰ
ਮਨਦੀਪ ਸਿੰਘ ਮਾਨ ਤਹਿਸੀਲਦਾਰ ਨੂੰ ਸ਼ਾਹਕੋਟ ਤੋਂ ਮੁਕੇਰੀਆਂ, ਤਰਸੇਮ ਸਿੰਘ ਨੂੰ ਮੁਕੇਰੀਆਂ ਤੋਂ ਭੁਲੱਥ, ਰਮੇਸ਼ ਕੁਮਾਰ ਨੂੰ ਗੁਰੂ ਹਰਸਹਾਏ ਤੋਂ ਤਰਨਤਾਰਨ, ਰਾਮ ਕ੍ਰਿਸ਼ਨ ਨੂੰ ਸਮਾਣਾ ਤੋਂ ਪਾਤੜਾਂ, ਸੁਖਪਿੰਦਰ ਕੌਰ ਨੂੰ ਮੋਰਿੰਡਾ ਤੋਂ ਐੱਸ. ਏ. ਐੱਸ. ਨਗਰ, ਬਾਦਲਦੀਨ ਨੂੰ ਅਹਿਮਦਗੜ੍ਹ ਤੋਂ ਮਾਲੇਰਕੋਟਲਾ ਅਤੇ ਵਾਧੂ ਚਾਰਜ ਅਹਿਮਦਗੜ੍ਹ, ਸਰਾਜ ਅਹਿਮਦ ਨੂੰ ਮਾਲੇਰਕੋਟਲਾ ਤੋਂ ਸੰਗਰੂਰ, ਸੰਜੀਵ ਕੁਮਾਰ ਨੂੰ ਐੱਸ. ਏ. ਐੱਸ. ਨਗਰ ਤੋਂ ਸਬ ਰਜਿਸਟਰਾਰ ਬਠਿੰਡਾ, ਰਾਜਪਾਲ ਸਿੰਘ ਸੇਖੋਂ ਨੂੰ ਰੂਪਨਗਰ ਤੋਂ ਸਬ ਰਜਿਸਟਰਾਰ ਐੱਸ. ਏ. ਐੱਸ. ਨਗਰ, ਦਰਸ਼ਨ ਸਿੰਘ-2 ਨੂੰ ਫਾਜ਼ਿਲਕਾ ਤੋਂ ਜਲਾਲਾਬਾਦ ਤੇ ਵਾਧੂ ਚਾਰਜ ਗੁਰੂ ਹਰਸਹਾਏ, ਮਨਜੀਤ ਸਿੰਘ ਭੰਡਾਰੀ ਨੂੰ ਪਾਤੜਾਂ ਤੋਂ ਫਾਜ਼ਿਲਕਾ, ਸੰਦੀਪ ਸਿੰਘ ਨੂੰ ਬਲਾਚੌਰ ਤੋਂ ਸਮਾਣਾ, ਅਮਨਦੀਪ ਚਾਵਲਾ ਨੂੰ ਤਰਨਤਾਰਨ ਤੋਂ ਬਲਾਚੌਰ, ਰਣਜੀਤ ਸਿੰਘ ਨੂੰ ਮੂਨਕ ਤੋਂ ਸਬ ਰਜਿਸਟਰਾਰ ਲੁਧਿਆਣਾ (ਵੈਸਟ), ਮਨਜੀਤ ਸਿੰਘ ਰਾਜਲਾ ਨੂੰ ਭੁਲੱਥ ਤੋਂ ਖਮਾਣੋਂ, ਕਰਨ ਗੁਪਤਾ ਨੂੰ ਸਬ ਰਜਿਸਟਰਾਰ ਲੁਧਿਆਣਾ (ਵੈਸਟ) ਤੋਂ ਖੰਨਾ, ਅਜੀਤ ਪਾਲ ਸਿੰਘ ਨੂੰ ਟੀ. ਓ. ਐੱਸ. ਡੀ. ਪਟਿਆਲਾ ਤੋਂ ਲੁਧਿਆਣਾ (ਵੈਸਟ), ਮਨਦੀਪ ਸਿੰਘ ਢਿਲੋਂ ਨੂੰ ਲੁਧਿਆਣਾ ਵੈਸਟ ਤੋਂ ਲੁਧਿਆਣਾ ਈਸਟ, ਨਵਦੀਪ ਸਿੰਘ ਭੋਗਲ ਨੂੰ ਮਜੀਠਾ ਤੋਂ ਰੂਪਨਗਰ, ਇੰਦਰਦੇਵ ਸਿੰਘ ਨੂੰ ਫਗਵਾੜਾ ਤੋਂ ਨਕੋਦਰ ਅਤੇ ਵਾਧੂ ਚਾਰਜ ਸ਼ਾਹਕੋਟ, ਹਰਕਰਮ ਸਿੰਘ ਨੂੰ ਦਸੂਹਾ ਤੋਂ ਫਗਵਾੜਾ, ਲਖਵਿੰਦਰ ਸਿੰਘ ਨੂੰ ਗੜ੍ਹਸ਼ੰਕਰ ਤੋਂ ਦਸੂਹਾ, ਭੁਪਿੰਦਰ ਸਿੰਘ ਨੂੰ ਨਕੋਦਰ ਤੋਂ ਗੜ੍ਹਸ਼ੰਕਰ, ਹਰਮਿੰਦਰ ਸਿੰਘ ਨੂੰ ਜਲੰਧਰ-2 ਤੋਂ ਹੁਸ਼ਿਆਰਪੁਰ, ਅਰਵਿੰਦਰ ਪ੍ਰਕਾਸ਼ ਵਰਮਾ ਨੂੰ ਹੁਸ਼ਿਆਰਪੁਰ ਤੋਂ ਸ਼ਹੀਦ ਭਗਤ ਸਿੰਘ ਨਗਰ, ਆਦਿਤਿਆ ਗੁਪਤਾ ਨੂੰ ਸ਼ਹੀਦ ਭਗਤ ਸਿੰਘ ਨਗਰ ਤੋਂ ਜਲੰਧਰ-2, ਲਖਵਿੰਦਰ ਸਿੰਘ ਨੂੰ ਬਟਾਲਾ ਤੋਂ ਸ੍ਰੀ ਅਨੰਦਪੁਰ ਸਾਹਿਬ, ਅਰਵਿੰਦ ਕੁਮਾਰ ਸਲਵਾਨ ਨੂੰ ਡੇਰਾ ਬਾਬਾ ਨਾਨਕ ਤੋਂ ਬਟਾਲਾ ਤੇ ਵਾਧੂ ਚਾਰਜ ਡੇਰਾ ਬਾਬਾ ਨਾਨਕ, ਸਰੋਜ ਰਾਣੀ ਨੂੰ ਮੌੜ ਤੋਂ ਧਾਰਕਲਾਂ, ਪ੍ਰਵੀਨ ਛਿੱਬੜ ਨੂੰ ਧਾਰਕਲਾਂ ਤੋਂ ਬੰਗਾ, ਸ਼ੀਸ਼ ਪਾਲ ਨੂੰ ਬੰਗਾ ਤੋਂ ਤਲਵੰਡੀ ਸਾਬੋ ਤੇ ਵਾਧੂ ਚਾਰਜ ਮੌੜ ਅਤੇ ਰਵਿੰਦਰ ਕੁਮਾਰ ਬਾਂਸਲ ਨੂੰ ਨਿਹਾਲ ਸਿੰਘ ਵਾਲਾ ਤੋਂ ਖਰੜ ਲਾਇਆ ਗਿਆ ਹੈ।
ਨਾਇਬ ਤਹਿਸੀਲਦਾਰ
ਅਸ਼ੋਕ ਕੁਮਾਰ ਜਿੰਦਲ ਨਾਇਬ ਤਹਿਸੀਲਦਾਰ ਨੂੰ ਪਹਿਲੇ ਸਥਾਨ ਤੋਂ ਬਦਲ ਕੇ ਸ਼ੇਰਪੁਰ, ਹਮੀਰ ਸਿੰਘ ਨੂੰ ਮੂਨਕ, ਮਨਮੋਹਨ ਸਿੰਘ ਨੂੰ ਭਵਾਨੀਗੜ੍ਹ, ਗੁਰਮੀਤ ਸਿੰਘ ਮਿਚਰਾ ਨੂੰ ਜਗਰਾਓਂ, ਨਰਿੰਦਰ ਪਾਲ ਨੂੰ ਅਹਿਮਦਗੜ੍ਹ, ਗੁਰਦਰਸ਼ਨ ਸਿੰਘ ਨੂੰ ਘਨੌਰ, ਲਕਸ਼ੇ ਕੁਮਾਰ ਤਹਿਸੀਲਦਾਰ (ਟ੍ਰੇਨਿੰਗ ਅਧੀਨ) ਨੂੰ ਮਾਲੇਰਕੋਟਲਾ, ਜਗਤਾਰ ਸਿੰਘ ਤਹਿਸੀਲਦਾਰ (ਟ੍ਰੇਨਿੰਗ ਅਧੀਨ) ਨੂੰ ਡੇਹਲੋਂ, ਬਹਾਦਰ ਸਿੰਘ ਨੂੰ ਲਹਿਰਾਗਾਗਾ, ਹਰਬੰਸ ਸਿੰਘ ਨੂੰ ਲੁਧਿਆਣਾ (ਸਾਹਨੇਵਾਲ), ਵਿਸ਼ਵਜੀਤ ਸਿੰਘ ਨੂੰ ਲੁਧਿਆਣਾ (ਈਸਟ), ਮਨਮੋਹਨ ਕੁਮਾਰ ਨੂੰ ਕੂੰਮਕਲਾਂ, ਦਲੀਪ ਸਿੰਘ ਨੂੰ ਨੰਗਲ, ਤਰਵਿੰਦਰ ਕੁਮਾਰ ਨੂੰ ਮੁੱਲਾਂਪੁਰ ਦਾਖਾ, ਸਤਿੰਦਰ ਪਾਲ ਸਿੰਘ ਰਾਣੀਕੇ ਨੂੰ ਐਗਰੇਰੀਅਨ ਮੋਹਾਲੀ, ਹਰਪ੍ਰੀਤ ਕੌਰ ਨੂੰ ਗਮਾਡਾ ਮੋਹਾਲੀ, ਰੁਪਿੰਦਰ ਮਾਣਕੂ ਨੂੰ ਚਮਕੌਰ ਸਾਹਿਬ, ਸੁਰਿੰਦਰ ਪਾਲ ਨੂੰ ਨੂਰਪੁਰਬੇਦੀ ਤੇ ਵਾਧੂ ਚਾਰਜ ਸ੍ਰੀ ਅਨੰਦਪੁਰ ਸਾਹਿਬ, ਓਮ ਪ੍ਰਕਾਸ਼ ਜਿੰਦਲ ਨੂੰ ਭਿੱਖੀ, ਰਮੇਸ਼ ਕੁਮਾਰ ਨੂੰ ਬਾਲਿਆਂਵਾਲੀ, ਜਸਵੰਤ ਸਿੰਘ ਨੂੰ ਤਲਵੰਡੀ ਭਾਈ, ਲਵਪ੍ਰੀਤ ਕੌਰ ਤਹਿਸੀਲਦਾਰ (ਟ੍ਰੇਨਿੰਗ ਅਧੀਨ) ਨੂੰ ਸਾਦਿਕ, ਮਨਿੰਦਰ ਸਿੰਘ ਨੂੰ ਕੋਟ ਈਸੇ ਖਾਂ, ਯਾਦਵਿੰਦਰ ਸਿੰਘ ਨੂੰ ਮੱਖੂ ਅਤੇ ਵਿਜੇ ਬਹਿਲ ਨੂੰ ਗੁਰੂ ਹਰਸਹਾਏ ਤੇ ਵਾਧੂ ਚਾਰਜ ਮਮਦੋਟ ਲਾਇਆ ਗਿਆ ਹੈ।
ਇਸੇ ਤਰ੍ਹਾਂ ਨਾਇਬ ਤਹਿਸੀਲਦਾਰ ਦੀਪਕ ਭਾਰਦਵਾਜ ਨੂੰ ਬੁਢਲਾਡਾ, ਸੁਰਿੰਦਰ ਕੁਮਾਰ ਨੂੰ ਬਧਨੀਕਲਾਂ, ਰਾਜਿੰਦਰਪਾਲ ਸਿੰਘ ਨੂੰ ਲੱਖੇਵਾਲੀ, ਨੀਰਜ ਕੁਮਾਰ ਨੂੰ ਖੁਹੀਆਂ ਸਰਵਰ, ਅਰਜਿੰਦਰ ਸਿੰਘ ਨੂੰ ਅਰਨੀਵਾਲਾ ਸ਼ੇਖ ਸੁਭਾਨ, ਲਖਵਿੰਦਰ ਪਾਲ ਸਿੰਘ ਗਿੱਲ ਨੂੰ ਨੂਰਮਹਿਲ, ਪ੍ਰਗਣ ਸਿੰਘ ਨੂੰ ਅੰਮ੍ਰਿਤਸਰ-1, ਨਿਰਮਲ ਸਿੰਘ ਨੂੰ ਗੜ੍ਹਦੀਵਾਲਾ, ਮਨਜੀਤ ਸਿੰਘ-2 ਨੂੰ ਟਾਂਡਾ, ਲਵਦੀਪ ਸਿੰਘ ਨੂੰ ਹੁਸ਼ਿਆਰਪੁਰ, ਲਛਮਣ ਸਿੰਘ ਨੂੰ ਪਠਾਨਕੋਟ ਅਤੇ ਵਾਧੂ ਚਾਰਜ ਨਰੋਟ ਜੈਮਲ ਸਿੰਘ, ਮੇਲਾ ਸਿੰਘ ਨੂੰ ਤਰਨ ਤਾਰਨ, ਵਰਿਆਮ ਸਿੰਘ ਨੂੰ ਨੌਸ਼ਹਿਰਾ ਮੱਝਾ ਸਿੰਘ ਤੇ ਵਾਧੂ ਚਾਰਜ ਬਟਾਲਾ, ਚੰਦਰ ਮੋਹਨ ਨੂੰ ਸੁਲਤਾਨਪੁਰ ਲੋਧੀ ਤੇ ਵਾਧੂ ਚਾਰਜ ਤਲਵੰਡੀ ਚੌਧਰੀਆਂ, ਸਤੀਸ਼ ਕੁਮਾਰ ਨੂੰ ਸ੍ਰੀ ਹਰਗੋਬਿੰਦਪੁਰ, ਸਤਵਿੰਦਰਜੀਤ ਸਿੰਘ ਢੱਡਾ ਨੂੰ ਕਰਤਾਰਪੁਰ, ਨਰੋਤਮ ਸਿੰਘ ਨੂੰ ਢਿੱਲਵਾਂ, ਹਰਮਿੰਦਰ ਸਿੰਘ ਹੁੰਦਲ ਤਹਿਸੀਲਦਾਰ (ਟ੍ਰੇਨਿੰਗ ਅਧੀਨ) ਨੂੰ ਨਕੋਦਰ, ਪਰਮਜੀਤ ਸਿੰਘ ਨੂੰ ਬੰਗਾ, ਗੁਰਸੇਵਕ ਚੰਦ ਨੂੰ ਸ਼ਾਹਕੋਟ, ਗੁਰਪ੍ਰੀਤ ਸਿੰਘ ਨੂੰ ਮੋਹਾਲੀ, ਅਵਿਨਾਸ਼ ਚੰਦਰ ਨੂੰ ਜੀਰਾ, ਰਾਜੇਸ਼ ਨਹਿਰਾ ਨੂੰ ਰੋਪੜ ਅਤੇ ਜਸਕਰਨ ਸਿੰਘ ਨੂੰ ਮਾਜਰੀ ਲਾਇਆ ਗਿਆ ਹੈ।

  • ਮਾਲ ਵਿਭਾਗ ਪੰਜਾਬ
  • Revenue Department
  • Punjab
  • tranfer

ਪਹਿਲੀ ਪਤਨੀ ਦੇ ਹੁੰਦਿਅਾਂ ਕਰਵਾਇਆ ਦੂਜਾ ਵਿਆਹ, ਮਾਮਲਾ ਦਰਜ

NEXT STORY

Stories You May Like

  • pakistan  8 people  missing
    ਪਾਕਿਸਤਾਨ 'ਚ ਵਿਗੜਦੇ ਜਾ ਰਹੇ ਹਾਲਾਤ ! 8 ਲੋਕ ਅਚਾਨਕ ਹੋ ਗਏ ਲਾਪਤਾ
  • 8 sixes and a century in 50 balls
    TNPL 2026: 8 ਧਮਾਕੇਦਾਰ ਛੱਕੇ ਤੇ 50 ਗੇਂਦਾਂ 'ਚ ਸੈਂਕੜਾ, 18 ਓਵਰਾਂ 'ਚ ਹੀ ਜਿੱਤ ਗਈ ਇਹ ਟੀਮ
  • indian rupee fell by 8 paise against usd
    ਅਮਰੀਕੀ ਡਾਲਰ ਮੁਕਾਬਲੇ 8 ਪੈਸੇ ਡਿੱਗਿਆ ਭਾਰਤੀ ਰੁਪਿਆ
  • ravneet singh bittu raises questions on gurpreet bhullar  s transfer
    ਗੁਰਪ੍ਰੀਤ ਸਿੰਘ ਭੁੱਲਰ ਦੇ ਤਬਾਦਲੇ 'ਤੇ ਰਵਨੀਤ ਸਿੰਘ ਬਿੱਟੂ ਨੇ ਚੁੱਕੇ ਸਵਾਲ
  • rp singh condemns transfer of police officer gurpreet singh bhullar
    ਆਰਪੀ ਸਿੰਘ ਨੇ ਪੁਲਸ ਅਧਿਕਾਰੀ ਗੁਰਪ੍ਰੀਤ ਸਿੰਘ ਭੁੱਲਰ ਦੇ ਤਬਾਦਲੇ ਦੀ ਕੀਤੀ ਨਿੰਦਾ
  • nuh block member kanwar yatra cm nayab saini statue
    ਨਾਇਬ ਸੈਣੀ ਦੀ ਮੂਰਤੀ ਮੋਢੇ 'ਤੇ ਚੁੱਕ ਵਿਅਕਤੀ ਨੇ ਸ਼ੁਰੂ ਕੀਤੀ ਕਾਂਵੜ ਯਾਤਰਾ, ਕਿਹਾ-CM ਤੋਂ ਕਰਵਾਵਾਂਗਾ ਜਲਅਭਿਸ਼ੇਕ
  • traffic block to remain at chandigarh railway station
    ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ 8 ਅਗਸਤ ਤੋਂ 6 ਸਤੰਬਰ ਤੱਕ ਰਹੇਗਾ ਟ੍ਰੈਫਿਕ ਬਲਾਕ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (8 ਅਗਸਤ 2026)
  • heroin smuggler caught
    ਹੈਰੋਇਨ ਸਮੱਗਲਰ ਫੜਿਆ, ਪਹਿਲਾਂ ਵੀ ਦਰਜ ਹਨ 3 ਮਾਮਲੇ, ਕਈ ਵਾਰ ਜਾ ਚੁੱਕਿਐ ਜੇਲ
  • holiday announced tomorrow
    ਭਲਕੇ ਹੋ ਗਿਆ ਛੁੱਟੀ ਦਾ ਐਲਾਨ, ਫਿਲੌਰ ਦੇ ਸਕੂਲ ਰਹਿਣਗੇ ਬੰਦ
  • major accident with a family 3 people died
    ਨਕੋਦਰ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ! 3 ਜੀਆਂ ਦੀ...
  • punjab weather imd alert heavy rain
    ਪੰਜਾਬ 'ਚ 3 ਦਿਨ ਪਵੇਗਾ ਮੀਂਹ! 25 ਅਗਸਤ ਤੱਕ ਮੌਸਮ ਦੀ ਤਾਜ਼ਾ ਅਪਡੇਟ ਜਾਰੀ,...
  • gymkhana club jalandhar elections
    ਜਿਮਖਾਨਾ ਕਲੱਬ ਚੋਣਾਂ ’ਚ ਵੱਡਾ ਉਲਟਫ਼ੇਰ, ਪ੍ਰੋ. ਝਾਂਜੀ ਦੀ ਥਾਂ ਹੁਣ ਵਿਜੇ...
  • protester slaps car driver during jalandhar bandh
    ਜਲੰਧਰ 'ਚ ਬੰਦ ਦੌਰਾਨ ਪ੍ਰਦਰਸ਼ਨਕਾਰੀ ਨੇ ਕਾਰ ਸਵਾਰ ਨੂੰ ਮਾਰਿਆ ਥੱਪੜ, ਭਖਿਆ...
  • hindu sikh community in america
    ਚਿੰਤਾਜਨਕ ਖ਼ਬਰ : ਅਮਰੀਕਾ 'ਚ ਹਿੰਦੂ-ਸਿੱਖ ਭਾਈਚਾਰੇ ਵਿਰੁੱਧ ਵਧੇ ਨਫਰਤੀ ਅਪਰਾਧ
  • send parcels through railways from home rail parcel app launched
    ਪੰਜਾਬ ਵਾਸੀਆਂ ਲਈ Good News! ਹੁਣ ਘਰ ਬੈਠੇ ਰੇਲਵੇ ਜ਼ਰੀਏ ਭੇਜ ਸਕੋਗੇ ਪਾਰਸਲ,...
Trending
Ek Nazar
sunita ahuja on why she withdrew divorce petition from govinda

ਦੂਜੇ ਵਿਆਹ ਦੀ ਤਿਆਰੀ 'ਚ ਗੋਵਿੰਦਾ ! ਪਤਨੀ ਸੁਨੀਤਾ ਨੇ ਕੀਤਾ ਵੱਡਾ ਦਾਅਵਾ

veteran actress passes away

ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ, ਅੱਜ ਹੋਵੇਗਾ ਸਸਕਾਰ

veteran actor sowcar janaki passes away at 94

ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ

yogi adityanath  india  japan  students  selfie

CM ਯੋਗੀ ਨਾਲ ਸੈਲਫੀ ਲਈ ਕ੍ਰੇਜ਼ੀ ਹੋਏ ਜਾਪਾਨੀ ਵਿਦਿਆਰਥੀ, ਰਿਹਾਇਸ਼ 'ਤੇ ਪਹੁੰਚ...

iran us conflict

ਈਰਾਨ ਨੇ ਅਮਰੀਕਾ ਦੀਆਂ ਧਮਕੀਆਂ ਨੂੰ ਕਰ'ਤਾ ਖਾਰਿਜ

army chief asim munir statement

ਬਲੋਚਿਸਤਾਨ 'ਚ ਸਰਗਰਮ ਅੱਤਵਾਦੀਆਂ ਨੂੰ ਮਿਲ ਰਹੀ ਵਿਦੇਸ਼ੀ ਸਹਾਇਤਾ: ਪਾਕਿਸਤਾਨੀ...

typhoon in china

ਚੀਨ 'ਚ ਤੂਫਾਨ 'ਮੇਸਾਕ' ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ 150 ਤੋਂ ਪਾਰ

veteran playback singer leaves the world

ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ ; ਦਿੱਗਜ ਪਲੇਬੈਕ ਗਾਇਕ ਨੇ ਛੱਡੀ ਦੁਨੀਆ

actor arjun bijlani s car met with an accident

ਅਦਾਕਾਰ ਅਰਜੁਨ ਬਿਜਲਾਨੀ ਦੀ ਕਾਰ ਦਾ ਹੋਇਆ ਐਕਸੀਡੈਂਟ

big news from dhaka

ਢਾਕਾ ਨੇੜੇ ਅੱਤਵਾਦੀਆਂ ਦੇ ਮੁੜ ਸਰਗਰਮ ਹੋਣ ਦਾ ਖ਼ਦਸ਼ਾ; ਭਾਰੀ ਮਾਤਰਾ 'ਚ...

donald trump statement

ਮੁਸਲਮਾਨਾਂ ਨੂੰ ਲੈ ਕੇ ਟਰੰਪ ਨੇ ਦੇ'ਤਾ ਵੱਡਾ ਬਿਆਨ

veteran actress  s sudden health deterioration

400 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ICU...

controversial statement of famous bollywood actress

ਮਸ਼ਹੂਰ ਬਾਲੀਵੁੱਡ ਅਦਾਕਾਰਾ ਦਾ ਵਿਵਾਦਤ ਬਿਆਨ, ਕਿਹਾ- ਯੂਰਪੀਅਨ ਮਰਦ, ਭਾਰਤੀ ਮਰਦਾਂ...

this bollywood superstar was devastated by his son s illness

ਪਿੱਜ਼ਾ ਖਾਂਦੇ-ਖਾਂਦੇ ਆ ਗਿਆ ਖ਼ੂਨ ! 3 ਸਾਲਾ ਪੁੱਤ ਦੀ ਇਸ ਬੀਮਾਰੀ ਨਾਲ ਟੁੱਟ ਗਿਆ...

famous actress   ex husband dies  mystery revealed after many months

ਮਸ਼ਹੂਰ ਅਦਾਕਾਰਾ ਦੇ Ex-Husband ਦੀ ਹੋਈ ਮੌਤ ! ਕਈ ਮਹੀਨਿਆਂ ਬਾਅਦ ਖੁੱਲ੍ਹਿਆ ਭੇਤ

sunita ahuja withdraws divorce case govinda s manager confirms

ਟੁੱਟਣ ਤੋਂ ਬਚ ਗਿਆ 40 ਸਾਲ ਪੁਰਾਣਾ ਰਿਸ਼ਤਾ, ਸੁਨੀਤਾ ਆਹੂਜਾ ਨੇ ਤਲਾਕ ਦੀ ਅਰਜ਼ੀ...

this actress once wanted to have 11 children

ਕਦੇ 11 ਬੱਚੇ ਪੈਦਾ ਕਰਨਾ ਚਾਹੁੰਦੀ ਸੀ ਇਹ ਅਦਾਕਾਰਾ, ਪਰ ਹੁਣ ਨਹੀਂ ਬਣਨਾ ਚਾਹੁੰਦੀ...

car  well  family  death  police

ਖੂਹ 'ਚ ਜਾ ਡਿੱਗੀ ਕਾਰ ! ਇਕੋ ਪਰਿਵਾਰ ਦੇ 4 ਜੀਆਂ ਦੀ ਹੋਈ ਦਰਦਨਾਕ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬਂ ਦੀਆਂ ਖਬਰਾਂ
    • northern railway principal chief personnel sujit mishra along with his family
      ਉੱਤਰੀ ਰੇਲਵੇ ਦੇ ਪ੍ਰਿੰਸੀਪਲ ਚੀਫ਼ ਪਰਸੋਨਲ ਸੁਜੀਤ ਮਿਸ਼ਰਾ ਨੇ ਪਰਿਵਾਰ ਸਣੇ ਸ਼੍ਰੀ...
    • thieves stole transformer oil and copper from fields
      ਫਗਵਾੜਾ 'ਚ ਸ਼ਾਤਰ ਚੋਰਾਂ ਨੇ ਖੇਤਾਂ 'ਚੋਂ ਟਰਾਂਸਫਾਰਮਰ ਦਾ ਤੇਲ ਤੇ ਤਾਂਬਾ ਕੀਤਾ...
    • donation bowl stolen from the langar place of devotees
      ਫਗਵਾੜਾ 'ਚ ਮਾਤਾ ਸ਼੍ਰੀ ਚਿੰਤਪੁਰਨੀ ਦੇ ਸ਼ਰਧਾਲੂਆਂ ਦੇ ਲੰਗਰ ਅਸਥਾਨ ਤੋਂ...
    • bikram majithia on akali bjp alliance
      ਪੰਜਾਬ 'ਚ ਵੱਡੀ ਸਿਆਸੀ ਹਲਚਲ! ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਬਿਕਰਮ ਮਜੀਠੀਆ...
    • sensation in ludhiana
      ਲੁਧਿਆਣਾ 'ਚ ਸਨਸਨੀ: ਸ਼ੱਕੀ ਹਾਲਾਤ 'ਚ 28 ਸਾਲਾ ਪ੍ਰਿਆ ਦੀ ਮੌਤ, ਸਾਲੇ ਨੂੰ...
    • transfers of 10 ias officers of punjab
      ਪੰਜਾਬ ਦੇ 10 IAS ਅਫ਼ਸਰਾਂ ਦੇ ਤਬਾਦਲੇ, ਜਾਣੋ ਕਿਸ ਅਫ਼ਸਰ ਨੂੰ ਕਿੱਥੇ ਮਿਲੀ ਨਵੀਂ...
    • vikram singh case puts question mark on the status of dabang sho
      17 ਦਿਨ ਬੀਤੇ, ਮੋਟਰਸਾਈਕਲ ਮਿਲਿਆ ਪਰ ਵਿਕਰਮ ਸਿੰਘ ਕਿੱਥੇ? ਪੁਲਸ ਦੀ ਕਾਰਗੁਜ਼ਾਰੀ...
    • holiday announced tomorrow
      ਭਲਕੇ ਹੋ ਗਿਆ ਛੁੱਟੀ ਦਾ ਐਲਾਨ, ਫਿਲੌਰ ਦੇ ਸਕੂਲ ਰਹਿਣਗੇ ਬੰਦ
    • sukhbir badal petition
      ਮਾਣਹਾਨੀ ਮਾਮਲੇ ਸਬੰਧੀ ਸੁਖਬੀਰ ਬਾਦਲ ਦੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਖਾਰਜ
    • major accident with a family 3 people died
      ਨਕੋਦਰ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ! 3 ਜੀਆਂ ਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +