Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, OCT 21, 2026

    12:21:31 PM

  • assaulted a bjp leader in punjab

    ਪੰਜਾਬ 'ਚ ਦੁਕਾਨ 'ਤੇ ਬੈਠੇ ਭਾਜਪਾ ਆਗੂ 'ਤੇ...

  • outstanding electricity bills in punjab will be waived

    ਪੰਜਾਬ 'ਚ ਬਿਜਲੀ ਦੇ ਬਕਾਇਆ ਬਿੱਲ ਹੋਣਗੇ ਮੁਆਫ਼!...

  • incident with punjabi boys in canada

    ਕੈਨੇਡਾ 'ਚ ਪੰਜਾਬੀ ਨੌਜਵਾਨਾਂ ਨਾਲ ਵਾਪਰਿਆ ਭਾਣਾ !...

  • why starlink has not yet got entry in india reason

    Elon Musk ਦੇ Starlink ਨੂੰ ਭਾਰਤ 'ਚ ਅਜੇ ਤੱਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਸੁੱਚੀ ਪਿੰਡ ਹੈ ਬਾਰੂਦ ਦੇ ਢੇਰ 'ਤੇ, ਕਿਸੇ ਸਮੇਂ ਵੀ ਹੋ ਸਕਦੈ ਵੱਡਾ ਧਮਾਕਾ

PUNJAB News Punjabi(ਪੰਜਾਬ)

ਸੁੱਚੀ ਪਿੰਡ ਹੈ ਬਾਰੂਦ ਦੇ ਢੇਰ 'ਤੇ, ਕਿਸੇ ਸਮੇਂ ਵੀ ਹੋ ਸਕਦੈ ਵੱਡਾ ਧਮਾਕਾ

  • Updated: 18 Feb, 2019 09:22 AM
Jalandhar
jalandhar  suchee village  bourd
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਜ. ਬ.) : ਪੁਲਵਾਮਾ 'ਚ ਅੱਤਵਾਦੀਆਂ ਨੇ ਵਿਸਫੋਟਕ ਨਾਲ ਭਰੀ ਸਕਾਰਪੀਓ ਕਾਰ ਨਾਲ ਸੀ. ਆਰ. ਪੀ. ਐੱਫ. ਦੀ ਬੱਸ ਨੂੰ ਟੱਕਰ ਮਾਰ ਕੇ ਉਡਾ ਦਿੱਤਾ,  ਜਿਸ 'ਚ  44 ਜਵਾਨ ਸ਼ਹੀਦ ਹੋ ਗਏ ਹਨ। ਦਰਜਨਾਂ ਜ਼ਖਮੀ ਹੋਏ ਜੋ ਹੁਣ ਤੱਕ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੈ। ਹਮਲੇ ਨੇ ਜਿੱਥੇ ਪੂਰੇ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਹੈ, ਦੇ ਬਾਵਜੂਦ ਸੁੱਚੀ ਪਿੰਡ 'ਚ ਜਲਣਸ਼ੀਲ ਪੈਟਰੋਲ-ਡੀਜ਼ਲ ਦੇ ਟੈਂਕਰ ਖੁੱਲ੍ਹੇ 'ਚ ਸੜਕਾਂ 'ਤੇ ਖੜ੍ਹੇ ਰਹਿੰਦੇ ਹਨ, ਜੋ ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਸਵਾਲ ਹਨ। ਦੂਜੇ ਪਾਸੇ ਸੁੱਚੀ ਪਿੰਡ 'ਚ ਪੈਟਰੋਲ-ਡੀਜ਼ਲ ਦੀ ਖੁੱਲ੍ਹੇ 'ਚ ਵਿਕਰੀ ਜਾਰੀ ਹੈ। ਖਾਧ ਵਿਭਾਗ ਦੇ ਅਫਸਰ ਵੀ ਕਾਰਵਾਈ ਦੇ ਮੂਡ 'ਚ ਨਹੀਂ ਹਨ। ਉਨ੍ਹਾਂ ਨੂੰ ਸ਼ਿਕਾਇਤ ਨਹੀਂ ਮਿਲਦੀ, ਇਸ ਲਈ ਉਹ ਕਾਰਵਾਈ ਵੀ ਨਹੀਂ ਕਰਦੇ। ਉਨ੍ਹਾਂ ਨੂੰ ਵੱਡੇ ਹਾਦਸੇ ਦਾ ਇੰਤਜ਼ਾਰ ਹੈ। 

'ਜਗ ਬਾਣੀ'  ਟੀਮ ਨੇ ਖੁਦ  ਜਾ ਕੇ ਦੇਖਿਆ ਕਿ ਸੁੱਚੀ ਪਿੰਡ ਇੰਡੀਅਨ ਆਇਲ ਡਿੱਪੂ ਦੇ ਕਿਨਾਰੇ ਪੁਲਸ ਅਤੇ ਕੁੱਝ ਨੇਤਾਵਾਂ ਦੀ ਮਦਦ ਨਾਲ ਗੋਰਖਧੰਦਾ ਚੱਲ ਰਿਹਾ ਹੈ। ਜਿਥੋਂ ਪੈਟਰੋਲ-ਡੀਜ਼ਲ ਲੈ ਕੇ ਨਿਕਲਣ ਵਾਲੇ ਟੈਂਕਰਾਂ 'ਚੋਂ ਮਾਲ ਚੋਰੀ ਕੀਤਾ ਜਾ ਰਿਹਾ ਹੈ। ਸੜਕ ਕਿਨਾਰੇ ਬਣੇ ਢਾਬਿਆਂ ਅਤੇ ਟਿੱਪਰਾਂ ਦੇ ਪਿੱਛੇ ਇਹ ਕਾਲਾ ਕਾਰੋਬਾਰ ਖੁੱਲ੍ਹੇਆਮ ਹੋ ਰਿਹਾ ਹੈ। ਕਈ ਜਗ੍ਹਾ 'ਤੇ ਝਾੜੀਆਂ 'ਚ ਕੇਨ ਤੇ ਡਰੰਮ ਲੁਕੋ ਕੇ ਰੱਖੇ ਹੋਏ ਸੀ, ਜਿਨ੍ਹਾਂ 'ਚ ਚੋਰੀ ਦਾ ਪੈਟਰੋਲ ਅਤੇ ਡੀਜ਼ਲ ਭਰਿਆ ਜਾਂਦਾ ਹੈ। ਇੰਡੀਅਨ ਆਇਲ ਪੈਟਰੋਲ ਪੰਪਾਂ, ਉਦਯੋਗਿਕ ਇਕਾਈਆਂ ਲਈ ਵੱਡੀ ਗਿਣਤੀ 'ਚ ਮਾਲ ਟੈਂਕਰਾਂ 'ਚ ਭਰ ਕੇ ਭੇਜਿਆ ਜਾਂਦਾ ਹੈ ਪਰ ਟੈਂਕਰ ਡਰਾਈਵਰ ਅਤੇ ਤੇਲ ਸਮੱਗਲਰ, ਢਾਬੇ ਵਾਲਿਆਂ ਦੀ ਮਿਲੀਭੁਗਤ ਨਾਲ ਤਾਲੇ ਖੋਲ੍ਹ ਕੇ ਤੇਲ ਚੋਰੀ ਕਰ ਲਿਆ ਜਾਂਦਾ ਹੈ। ਸ਼ਹਿਰ ਦੇ ਗਲੀ-ਮੁਹੱਲੇ ਤੋਂ ਲੈ ਕੇ ਪੇਂਡੂ ਖੇਤਰਾਂ ਵਿਚ ਖੁੱਲ੍ਹੇਆਮ  ਪੈਟਰੋਲ-ਡੀਜ਼ਲ ਵੇਚਿਆ ਜਾ ਰਿਹਾ ਹੈ। 

ਪੈਟਰੋਲ ਪੰਪਾਂ ਤੋਂ 20 ਰੁਪਏ ਸਸਤਾ ਵੇਚਦੇ ਹਨ ਪੈਟਰੋਲ-ਡੀਜ਼ਲ-ਹੋਮ ਡਲਿਵਰੀ ਫ੍ਰੀ  
ਲੰਮਾ ਪਿੰਡ, ਸੁੱਚੀ ਪਿੰਡ ਦੇ ਕੋਲ ਖੁੱਲ੍ਹੇਆਮ ਪੈਟਰੋਲ-ਡੀਜ਼ਲ ਵੇਚਣ ਵਾਲੇ ਤੇਲ ਸਮੱਗਲਰ  ਪੈਟਰੋਲ ਪੰਪ ਤੋਂ 15-20 ਰੁਪਏ ਸਸਤਾ ਵੇਚਦੇ ਹਨ। 50 ਲੀਟਰ, 100 ਲੀਟਰ, 200 ਲੀਟਰ ਲੈਣ  ਵਾਲਿਆਂ ਨੂੰ ਹੋਮ ਡਲਿਵਰੀ ਫ੍ਰੀ ਦਿੱਤੀ ਜਾਂਦੀ ਹੈ। 

ਮਿਲਾਵਟ ਕਰ ਕੇ ਵੇਚਿਆ ਜਾ ਰਿਹਾ ਤੇਲ ਇਸ ਤਰ੍ਹਾਂ  ਕਰੋ ਪਛਾਣ

ਨਾਜਾਇਜ਼  ਰੂਪ ਨਾਲ ਪੈਟਰੋਲ ਵੇਚਣ ਵਾਲੇ ਇਹ ਲੋਕ ਟੈਂਕਰਾਂ ਤੋਂ ਵੱਡੇ-ਵੱਡੇ ਡਰੰਪ ਪੈਟਰੋਲ ਖਰੀਦ  ਕੇ ਲਿਆਉਂਦੇ ਹਨ। ਫਿਰ ਇਸ ਵਿਚ ਸਾਲਵੈਂਟ, ਥਿਨਰ ਅਤੇ ਕੈਰੋਸੀਨ ਤੇਲ ਆਦਿ ਮਿਲਾ ਕੇ  ਵੇਚਦੇ ਹਨ, ਜਿਸ ਕੇਨ ਜਾਂ ਬੋਤਲ 'ਚ ਪੈਟਰੋਲ ਭਰਿਆ ਹੋਵੇਗਾ, ਉਸ ਵਿਚ ਗੈਸ ਜ਼ਿਆਦਾ  ਬਣੇਗੀ। ਮਿਲਾਵਟੀ ਪੈਟਰੋਲ ਨੂੰ ਹੱਥ 'ਤੇ ਪਾਉਂਦਿਆਂ ਹੀ ਉਹ ਥਾਂ ਠੰਡੀ ਪੈਣ ਦੇ ਨਾਲ  ਸਫੈਦ ਪੈ ਜਾਂਦੀ ਹੈ। ਵਾਹਨ ਵਿਚ ਪਾਉਣ 'ਤੇ ਇਹ ਜਲਦੀ ਧੂੰਆਂ ਦੇਣ ਲੱਗਦਾ ਹੈ। 

ਮਿੱਟੀ ਦੇ ਤੇਲ ਦੀ ਆੜ 'ਚ ਵੇਚ ਰਹੇ ਚੋਰੀ ਪੈਟਰੋਲ-ਡੀਜ਼ਲ 
ਸ਼ਹਿਰ  ਦੇ ਚੌਕ ਚੁਰਾਹੇ ਵਿਚ ਪਲਾਸਟਿਕ ਡੱਬਿਆਂ ਵਿਚ ਖੁੱਲ੍ਹੇਆਮ ਪੈਟਰੋਲ ਦੀ ਵਿਕਰੀ ਹੋ ਰਹੀ  ਹੈ। ਬਾਕਾਇਦਾ ਦੁਕਾਨਾਂ 'ਚ ਇਥੇ ਪੈਟਰੋਲ ਉਪਲੱਬਧ ਹੈ ਪਰ ਦੁਕਾਨ ਦੇ ਸਾਹਮਣੇ ਮਿੱਟੀ ਦੇ  ਤੇਲ ਦਾ ਬੋਰਡ ਲੱਗਾ ਰਹਿੰਦਾ ਹੈ। ਦੁਕਾਨ ਅੰਦਰ ਜਲਣਸ਼ੀਲ ਪੈਟਰੋਲ ਦਾ ਭੰਡਾਰ ਕਰ ਕੇ  ਰੱਖਿਆ ਜਾਂਦਾ ਹੈ, ਜੋ ਹਾਨੀਕਾਰਕ ਸਾਬਿਤ ਹੋ ਸਕਦਾ ਹੈ। ਪ੍ਰਸ਼ਾਸਨ ਇਸ ਵੱਲ ਹੁਣ ਤੱਕ ਅੱਖਾਂ  ਬੰਦ ਕਰ  ਕੇ  ਬੈਠਾ  ਹੋਇਆ ਹੈ । 

ਅਧਿਕਾਰੀ ਕਰ ਰਹੇ ਨੇ ਕਿਸੇ ਵੱਡੇ ਹਾਦਸਾ ਦਾ ਇੰਤਜ਼ਾਰ 
ਕਿਸੇ ਵੱਡੇ  ਹਾਦਸੇ ਦਾ ਇੰਤਜ਼ਾਰ ਖੁੱਲ੍ਹੇਆਮ ਸੜਕ 'ਤੇ ਵਿਕ ਰਹੇ ਮੌਤ ਦੇ ਇੰਤਜ਼ਾਮ ਤੋਂ ਪ੍ਰਸ਼ਾਸਨ ਅਨਜਾਣ  ਨਹੀਂ ਹੈ। ਪੁਲਸ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਰਾਹਾਂ ਤੋਂ ਗੁਜ਼ਰਦੇ ਹੀ ਹਨ,  ਜਿੱਥੇ ਸ਼ਰੇਆਮ ਪੈਟਰੋਲ-ਡੀਜ਼ਲ ਦੇ ਕੇਨ ਭਰ-ਭਰ ਕੇ ਵੇਚੇ ਜਾ ਰਹੇ ਹਨ। ਸੁੱਚੀ ਪਿੰਡ, ਲੰਮਾ  ਪਿੰਡ ਚੌਕ ਦੇ ਸਾਹਮਣੇ ਵੀ ਇਹ ਨਜ਼ਾਰਾ ਵੇਖਿਆ ਜਾ ਸਕਦਾ ਹੈ। 

ਪੰਪ ਸੰਚਾਲਕਾਂ ਦਾ ਹੁੰਦਾ ਹੈ ਨੁਕਸਾਨ 
ਜਲਣਸ਼ੀਲ  ਪੈਟਰੋਲ-ਡੀਜ਼ਲ ਦੀਆਂ ਬੋਤਲਾਂ ਜਾਂ ਕੇਨ ਦੀ ਵਿਕਰੀ ਨਾਜਾਇਜ਼  ਹੈ। ਇਸ ਦੇ ਬਾਵਜੂਦ ਤੇਲ  ਸਮੱਗਲਰ ਬੁਕਿੰਗ ਕੀਤੇ ਹੋਏ ਤੇਲ ਟੈਂਕਰਾਂ ਤੋਂ ਤੇਲ ਚੋਰੀ ਕੱਢ ਕੇ ਵੇਚ ਰਹੇ ਹਨ। ਘਾਟਾ  ਪੈਟਰੋਲ ਪੰਪ ਸੰਚਾਲਕਾਂ ਨੂੰ ਪੈਂਦਾ ਹੈ। ਇੰਡੀਅਨ ਆਇਲ ਤੋਂ ਪਰਚੀ ਬਣਾ ਕੇ ਪੂਰੀ ਚੈਕਿੰਗ  ਤੋਂ ਬਾਅਦ ਗੱਡੀ ਲੋਡ ਕਰ ਕੇ ਬਾਹਰ ਨਿਕਲਦੀ ਹੈ, ਜਿਸ ਤੋਂ ਬਾਅਦ ਰਸਤੇ ਵਿਚ ਤੇਲ ਚੋਰੀ  ਹੋ ਜਾਵੇ ਉਸ ਦੀ ਜ਼ਿੰਮੇਵਾਰੀ ਗੱਡੀ ਬੁੱਕ ਕਰਵਾਉਣ ਵਾਲੇ ਪੰਪ ਮਾਲਕ ਦੀ ਹੁੰਦੀ ਹੈ। ਇਹ ਹੀ  ਪੈਟਰੋਲ ਸ਼ਹਿਰ ਦੇ ਨਾਲ ਆਸ-ਪਾਸ ਦੇ ਪੇਂਡੂ ਖੇਤਰਾਂ ਵਿਚ ਖੁੱਲ੍ਹੇਆਮ ਵੇਚ ਦਿੱਤਾ ਜਾਂਦਾ  ਹੈ। ਹਾਲਾਂਕਿ ਪੰਪ ਮਾਲਕਾਂ ਵਲੋਂ ਕਈ ਵਾਰ ਆਇਲ ਕੰਪਨੀਆਂ ਨੂੰ ਸ਼ਿਕਾਇਤਾਂ ਕੀਤੀਆਂ ਜਾ  ਚੁੱਕੀਆਂ ਹਨ।

ਗੁੱਜਾਪੀਰ ਇਲਾਕੇ ਵਿਚ ਵੀ ਨਾਜਾਇਜ਼ ਤੇਲ ਦੇ ਗੋਦਾਮਾਂ ਵਿਚ ਲੱਗ ਚੁੱਕੀ ਹੈ ਅੱਗ 
ਪਿਛਲੇ  ਸਾਲ ਗੁੱਜਾ ਪੀਰ ਰਿਹਾਇਸ਼ੀ ਇਲਾਕੇ ਵਿਚ ਇਕ ਤੇਲ ਸਮੱਗਲਰ ਵਲੋਂ ਤੇਲ ਭੰਡਾਰਨ ਦੇ  ਗੋਦਾਮਾਂ  ਨੂੰ ਅੱਗ ਲੱਗ ਗਈ ਸੀ, ਜਿਸ ਵਿਚ ਲੱਖਾਂ ਦਾ ਨੁਕਸਾਨ ਹੋਇਆ ਸੀ। ਪੁਲਸ ਪ੍ਰਸ਼ਾਸਨ  ਨੇ ਤੇਲ ਸਮੱਗਲਰ 'ਤੇ ਮਾਮਲਾ ਦਰਜ ਕਰ ਲਿਆ ਸੀ ਪਰ ਉਹ ਉਸਨੂੰ ਫੜ ਨਹੀਂ ਸਕੀ ਸੀ, ਜਿਸ ਤੋਂ ਬਾਅਦ ਜ਼ਮਾਨਤ ਮਿਲਣ 'ਤੇ ਦੁਬਾਰਾ ਉਕਤ ਇਲਾਕੇ ਵਿਚ ਅੱਜ ਤੱਕ ਤੇਲ ਵੇਚਿਆ ਜਾ ਰਿਹਾ ਹੈ।ਪੁਲਸ ਵੱਲੋਂ ਕਈ ਵਾਰ ਤੇਲ ਸਮੱਗਲਰਾਂ 'ਤੇ ਕਾਰਵਾਈ ਕੀਤੀ ਜਾ ਚੁੱਕੀ ਹੈ :  ਡੀ. ਸੀ.ਪੀ.-ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ  ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਆ ਗਿਆ ਹੈ, ਇਸ ਤੋਂ ਪਹਿਲਾਂ ਵੀ ਤੇਲ ਸਮੱਗਲਰਾਂ 'ਤੇ  ਕੇਸ ਦਰਜ ਕੀਤਾ ਹੈ। ਜੇਕਰ ਉਹ ਦੁਬਾਰਾ ਤੇਲ ਵੇਚ ਰਹੇ ਹਨ ਤਾਂ ਉਨ੍ਹਾਂ 'ਤੇ ਕਾਰਵਾਈ  ਕੀਤੀ ਜਾਵੇਗੀ

ਡੁਪਲੀਕੇਟ ਚਾਬੀ ਦੀ ਹੈ ਸਾਰੀ ਖੇਡ-ਹਜ਼ਾਰਾਂ 'ਚ ਬਣਦੀਆਂ ਨੇ ਚਾਬੀਆਂ
'ਜਗ  ਬਾਣੀ' ਟੀਮ ਨੇ ਪਤਾ ਲਾਇਆ ਕਿ ਉਕਤ ਸਾਰੇ ਮਾਮਲੇ ਵਿਚ ਡੁਪਲੀਕੇਟ ਚਾਬੀ ਦੀ ਹੀ ਸਾਰੀ ਖੇਡ  ਹੈ। ਜਿਸ ਤੇਲ ਟੈਂਕਰ ਵਿਚ ਤਾਲਾ ਲੱਗਾ ਹੁੰਦਾ ਹੈ, ਉਸ ਦੀ ਡੁਪਲੀਕੇਟ ਚਾਬੀ ਬਣਵਾ  ਕੇ ਡਰਾਈਵਰਾਂ ਨਾਲ ਸੈਟਿੰਗ ਕਰ ਕੇ ਤੇਲ ਸਮੱਗਲਰ ਟੈਂਕਰਾਂ 'ਚੋਂ ਤੇਲ ਚੋਰੀ ਕਰ ਲੈਂਦੇ ਹਨ। ਕਈ ਵਾਰ ਤਾਂ ਖੜ੍ਹੀ ਗੱਡੀ ਵਿਚੋਂ ਤੇਲ ਸਮੱਗਲਰ ਖੁਦ ਹੀ ਤਾਲਾ ਖੋਲ੍ਹ ਕੇ ਤੇਲ ਕੱਢ  ਲੈਂਦੇ ਹਨ ਅਤੇ ਡਰਾਈਵਰ ਨੂੰ ਪਤਾ ਵੀ ਨਹੀਂ ਲੱਗਦਾ। ਡੁਪਲੀਕੇਟ ਚਾਬੀ ਬਣਵਾਉਣ ਲਈ  ਸਮੱਗਲਰ 5 ਹਜ਼ਾਰ ਤੋਂ 20 ਹਜ਼ਾਰ ਰੁਪਏ ਤੱਕ ਖਰਚ ਕਰਦੇ ਹਨ। ਤੇਲ ਚੋਰੀ ਸਬੰਧੀ ਥਾਣਾ  ਰਾਮਾਮੰਡੀ 'ਚ ਕਈ ਅਜਿਹੀਆਂ ਸ਼ਿਕਾਇਤਾਂ ਆਈਆਂ ਹਨ।

  • Jalandhar
  • Suchee village
  • Bourd
  • ਜਲੰਧਰ
  • ਸੁੱਚੀ ਪਿੰਡ
  • ਬਾਰੂਦ

ਪੰਜਾਬ ਦਾ ਬਜਟ ਅੱਜ, ਮਨਪ੍ਰੀਤ ਬਾਦਲ ਦੇਣਗੇ ਸੌਗਾਤਾਂ!

NEXT STORY

Stories You May Like

  • parvinder jhota  mansa police  action
    ਪਰਵਿੰਦਰ ਝੋਟੇ ਦੇ ਕਾਤਲ 'ਤੇ ਵੱਡੇ ਐਕਸ਼ਨ ਦੀ ਤਿਆਰੀ, ਕਿਸੇ ਸਮੇਂ ਵੀ ਆ ਸਕਦੇ ਹੁਕਮ
  • india may be among the first countries to launch 6g services  reliance jio
    ਭਾਰਤ 6-ਜੀ ਸੇਵਾ ਸ਼ੁਰੂ ਕਰਨ ਵਾਲੇ ਸ਼ੁਰੂਆਤੀ ਦੇਸ਼ਾਂ ’ਚ ਹੋ ਸਕਦੈ ਸ਼ਾਮਲ : ਰਿਲਾਇੰਸ ਜੀਓ
  • zomato employee asked employees to learn hindi  big controversy
    Zomato ਦੇ ਕਰਮਚਾਰੀ ਨੇ ਮੁਲਾਜ਼ਮਾਂ ਨੂੰ ਹਿੰਦੀ ਸਿੱਖਣ ਲਈ ਕਿਹਾ,ਤਾਂ ਖੜ੍ਹਾ ਹੋ ਗਿਆ ਵੱਡਾ ਵਿਵਾਦ
  • the panchayat of this village in punjab has taken a major decision
    ਪੰਜਾਬ ਦੇ ਇਸ ਪਿੰਡ ਦੀ ਪੰਚਾਇਤ ਨੇ ਲਿਆ ਵੱਡਾ ਫ਼ੈਸਲਾ, ਹੁਣ ਇਨ੍ਹਾਂ ਲੋਕਾਂ ਨੂੰ ਲੱਗੇਗਾ ਜੁਰਮਾਨਾ
  • the panchayat of this village in bathinda has taken a major decision
    ਬਠਿੰਡਾ ਦੇ ਇਸ ਪਿੰਡ ਦੀ ਪੰਚਾਇਤ ਨੇ ਲਿਆ ਵੱਡਾ ਫ਼ੈਸਲਾ, ਦੁਕਾਨਦਾਰਾਂ ਨੂੰ ਦਿੱਤੀ ਸਪੱਸ਼ਟ ਚਿਤਾਵਨੀ
  • gst rate on gold  import duty exemption of banks has been withdrawn
    ਸੋਨੇ 'ਤੇ GST ਦਰ ਅਜੇ ਵੀ ਬਰਕਰਾਰ , ਪਰ ਬੈਂਕਾਂ ਦੀ ਆਯਾਤ ਡਿਊਟੀ ਛੋਟ ਲੈ ਲਈ ਗਈ ਹੈ ਵਾਪਸ
  • major operation by security forces in pakistan
    ਪਾਕਿਸਤਾਨ 'ਚ ਸੁਰੱਖਿਆ ਫੋਰਸਾਂ ਦਾ ਵੱਡਾ ਐਕਸ਼ਨ, ਤਹਿਰੀਕ-ਏ-ਤਾਲਿਬਾਨ ਦੇ 6 ਅੱਤਵਾਦੀ ਢੇਰ
  • cashless treatment is causing pockets to become empty
    Cashless ਇਲਾਜ ਦੇ ਨਾਂ ਤੇ ਹੋ ਰਹੀ ਜੇਬ ਢਿੱਲੀ, ਸ਼ਿਕਾਇਤ ਕਰਨ ਤੋਂ ਡਰ ਰਹੇ ਮੁਲਾਜ਼ਮ
  • outstanding electricity bills in punjab will be waived
    ਪੰਜਾਬ 'ਚ ਬਿਜਲੀ ਦੇ ਬਕਾਇਆ ਬਿੱਲ ਹੋਣਗੇ ਮੁਆਫ਼! ਸਾਬਕਾ CM ਚੰਨੀ ਨੇ ਕੀਤਾ ਐਲਾਨ
  • deadly attacked on man
    ਘਰ ਦੀ ਕੰਧ ਟੱਪ ਕੇ ਪਤੀ ਨੂੰ ਬੇਰਹਿਮੀ ਨਾਲ ਕੁੱਟਿਆ, ਬੇਟੇ ਨੂੰ ਰਸਤੇ ’ਚੋਂ ਹੀ ਲੈ...
  • dussehra celebration jalandhar adarsh   nagar park
    ਆਦਰਸ਼ ਨਗਰ ਦੀ ਪਾਰਕ 'ਚ ਉਪਕਾਰ ਕਮੇਟੀ ਦਾ ਦੁਸਹਿਰਾ ਰਿਹਾ ਸ਼ਾਨਦਾਰ, ਹਜ਼ਾਰਾਂ...
  • punjab government buses strike
    ਪੰਜਾਬ 'ਚ ਅੱਜ ਤੋਂ ਅਣਮਿੱਥੇ ਸਮੇਂ ਲਈ ਬੰਦ ਰਹਿਣਗੀਆਂ ਸਰਕਾਰੀ ਬੱਸਾਂ, ਸਫ਼ਰ ਕਰਨ...
  • thanks to the prompt action of the phillaur ssf team
    ਫਿਲੌਰ ਐੱਸਐੱਸਐੱਫ ਟੀਮ ਦੀ ਮੁਸਤੈਦੀ ਨਾਲ ਹਾਦਸਾਗ੍ਰਸਤ ਹੋਏ ਟਰੱਕ ਦੇ ਜ਼ਖਮੀ ਚਾਲਕ...
  • shri vijay kumar chopra participated as the chief guest
    ਦੁਸਹਿਰਾ ਉਤਸਵ ਸਮਾਗਮ 'ਚ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਮੁੱਖ ਮਹਿਮਾਨ ਵਜੋਂ...
  • rss chief shri mohan bhagwat on the occasion of the dussehra festival in nagpur
    RRS ਮੁੱਖੀ ਸ਼੍ਰੀ ਮੋਹਨ ਭਾਗਵਤ ਵੱਲੋਂ ਦੁਸ਼ਹਿਰਾ ਉਤਸਵ ਨਾਗਪੁਰ ਦੇ ਮੌਕੇ ਕੀਤਾ ਗਿਆ...
  • a man who arrived from dubai committed a major incident
    ਦੁਬਈ ਤੋਂ ਆਏ ਮੁੰਡੇ ਨੇ ਕੀਤਾ ਵੱਡਾ ਕਾਂਡ ! ਘਰ 'ਚ ਵੜ ਕੇ ਕੁੜੀ ਤੇ ਮਾਂ 'ਤੇ...
Trending
Ek Nazar
united nations reduced food aid

UN ਨੇ ਘਟਾ'ਤੀ 700,000 ਫਲਸਤੀਨੀਆਂ ਦੀ ਖੁਰਾਕ ਸਹਾਇਤਾ

green cards process

ਗ੍ਰੀਨ ਕਾਰਡ ਅਰਜ਼ੀਆਂ ਦਾ ਤੁਰੰਤ ਹੋਵੇ ਨਿਪਟਾਰਾ ! 63 ਅਮਰੀਕੀ ਸੰਸਦ ਮੈਂਬਰਾਂ ਨੇ...

ohio gubernatorial election

ਓਹੀਓ ਗਵਰਨਰ ਦੀ ਚੋਣ 'ਚ ਵਿਵੇਕ ਰਾਮਾਸਵਾਮੀ ਅਤੇ ਡੈਮੋਕ੍ਰੇਟ ਐਮੀ ਐਕਟਨ ਵਿਚਕਾਰ...

vance refused to support netanyahu

ਨੇਤਨਯਾਹੂ ਨੂੰ ਝਟਕਾ, ਵੈਂਸ ਨੇ ਇਜ਼ਰਾਇਲੀ ਚੋਣਾਂ 'ਚ ਸਮਰਥਨ ਕਰਨ ਤੋਂ ਕਰ'ਤਾ...

earthquake in vanuatu

ਦੱਖਣੀ ਪ੍ਰਸ਼ਾਂਤ ਟਾਪੂ ਦੇਸ਼ ਵਾਨੂਆਟੂ ਦੇ ਤੱਟ 'ਤੇ ਭੂਚਾਲ ਦੇ ਤੇਜ਼ ਝਟਕੇ

mata vaishno devi  devotees  navratri 2026

ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਚ ਉਮੜੇ ਸ਼ਰਧਾਲੂ, ਨਰਾਤਿਆਂ 'ਚ 3.81 ਤੋਂ ਵੱਧ...

salman should apologize now

'ਹੁਣ ਸਲਮਾਨ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ'; ਟਾਈਗਰ 'ਤੇ ਹਮਲੇ ਮਗਰੋਂ...

arrival of migratory birds begins at keshopur chhamb

ਦੇਸ਼ ਦੇ ਪਹਿਲੇ ਕਮਿਊਨਿਟੀ ਰਿਜ਼ਰਵ ਕੇਸ਼ੋਪੁਰ ਛੰਭ ’ਚ ਵਿਦੇਸ਼ੀ ਪੰਛੀਆਂ ਦੀ ਆਮਦ...

wedding of sham singh bath 2

ਰੇਜ਼ਨ ਕਿੰਗ ਚਰਨਜੀਤ ਸਿੰਘ ਬਾਠ ਦੇ ਪੋਤਰੇ ਸ਼ਾਮ ਸਿੰਘ ਬਾਠ (2) ਦੇ ਵਿਆਹ ਮੌਕੇ...

famous actress shares good news

ਮਸ਼ਹੂਰ ਅਦਾਕਾਰਾ ਨੇ ਸੁਣਾਈ Good News, 52 ਸਾਲ ਦੀ ਉਮਰ 'ਚ ਤੀਜੀ ਵਾਰ ਬਣੇਗੀ ਮਾਂ

major in the tiger shroff firing case

Tiger Shroff ਫਾਇਰਿੰਗ ਮਾਮਲੇ 'ਚ ਵੱਡੀ ਅਪਡੇਟ ! ਪੁਲਸ ਨੇ PC 'ਚ ਕਰ 'ਤੇ...

home minister  s resignation rejected

ਫਰਾਂਸ 'ਚ ਜਾਰੀ ਹਿੰਸਾ ਵਿਚਾਲੇ ਗ੍ਰਹਿ ਮੰਤਰੀ ਦਾ ਅਸਤੀਫ਼ਾ ਹੋਇਆ ਨਾਮਨਜ਼ੂਰ

pakistani army officer

ਆਈਈਡੀ ਧਮਾਕੇ 'ਚ ਮਾਰਿਆ ਗਿਆ ਪਾਕਿਸਤਾਨੀ ਫੌਜ ਦਾ ਅਧਿਕਾਰੀ

what exactly happened with anjali arora in kanpur

ਆਖ਼ਿਰ ਕਾਨਪੁਰ 'ਚ ਅੰਜਲੀ ਅਰੋੜਾ ਨਾਲ ਕੀ ਹੋਇਆ ? ਜਾਣੋ 'ਕੱਚਾ ਬਾਦਾਮ' ਗਰਲ...

why does laughter arise on serious occasions

ਗੰਭੀਰ ਮੌਕਿਆਂ 'ਤੇ ਕਿਉਂ ਨਿਕਲ ਜਾਂਦਾ ਹੈ ਹਾਸਾ! ਵਿਗਿਆਨੀਆਂ ਨੇ ਕਰ 'ਤਾ ਹੈਰਾਨ...

security increased in jalandhar heavy police force deployed

ਜਲੰਧਰ 'ਚ ਵਧੀ ਸੁਰੱਖਿਆ! ਭਾਰੀ ਪੁਲਸ ਫੋਰਸ ਤਾਇਨਾਤ

female mp struck by car

ਆਸਟ੍ਰੇਲੀਆ : ਮਹਿਲਾ ਸੰਸਦ ਮੈਂਬਰ ਨੂੰ ਕਾਰ ਨੇ ਮਾਰ'ਤੀ ਟੱਕਰ , ਗੰਭੀਰ ਜ਼ਖਮੀ

muslims and christians detained

ਸ਼ਿਨਜਿਆਂਗ 'ਚ ਹਿਰਾਸਤ 'ਚ ਲਏ ਗਏ ਮੁਸਲਮਾਨ ਅਤੇ ਈਸਾਈ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • accident case
      ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 2 ਵਿਅਕਤੀਆਂ ਦੀ ਮੌਤ
    • gas connections of 2 lakh consumers cancelled in punjab
      ਪੰਜਾਬ 'ਚ 2 ਲੱਖ ਖ਼ਪਤਕਾਰਾਂ ਦੇ ਗੈਸ ਕੁਨੈਕਸ਼ਨ ਰੱਦ! ਨਵੇਂ ਕੁਨੈਕਸ਼ਨਾਂ 'ਤੇ ਲੱਗੀ...
    • farmers make a major announcement regarding the jhota murder case
      ਪਰਵਿੰਦਰ ਝੋਟਾ ਕਤਲ ਮਾਮਲੇ ਨੂੰ ਲੈ ਕੇ ਕਿਸਾਨਾਂ ਦਾ ਵੱਡਾ ਐਲਾਨ, ਭਲਕੇ ਤੋਂ ਸੰਘਰਸ਼...
    • batala quarrel bricks  youth
      ਬਟਾਲਾ 'ਚ ਵੱਡੀ ਵਾਰਦਾਤ: ਮੋਬਾਈਲ ਚਾਰਜ ਕਰਨ ਨੂੰ ਲੈ ਕੇ ਹੋਇਆ ਝਗੜਾ, ਇੱਟਾਂ ਮਾਰ...
    • drug addicts launch a life threatening attack on a tent house owner
      ਸਿਰਫ਼ 500 ਰੁਪਏ ਦੀ ਖਾਤਰ ਗੁੰਡਾਗਰਦੀ: ਨਸ਼ੇੜੀਆਂ ਨੇ ਟੈਂਟ ਹਾਊਸ ਮਾਲਕ 'ਤੇ...
    • balwant singh remained trapped between life and death
      80 ਫੁੱਟ ਦੀ ਉਚਾਈ ’ਤੇ ਜ਼ਿੰਦਗੀ ਤੇ ਮੌਤ ਵਿਚਾਲੇ ਫਸੇ ਰਹੇ ਬਲਵੰਤ ਸਿੰਘ!, ਨਿਸ਼ਾਨ...
    • amit shah s punjab visit is an attack on the drug mafia  chugh
      ਅਮਿਤ ਸ਼ਾਹ ਦਾ ਪੰਜਾਬ ਦੌਰਾ ਨਸ਼ਾ ਮਾਫ਼ੀਆ ’ਤੇ ਹਮਲਾ : ਚੁੱਘ
    • punjab government buses strike
      ਪੰਜਾਬ 'ਚ ਅੱਜ ਤੋਂ ਅਣਮਿੱਥੇ ਸਮੇਂ ਲਈ ਬੰਦ ਰਹਿਣਗੀਆਂ ਸਰਕਾਰੀ ਬੱਸਾਂ, ਸਫ਼ਰ ਕਰਨ...
    • apneet riyat plays a proactive role in parwinder jhoota case
      ਝੋਟਾ ਕਤਲ ਮਾਮਲੇ ’ਚ ਅਪਨੀਤ ਰਿਆਤ ਦੀ ਸੰਜੀਦਾ ਭੂਮਿਕਾ, ਕਮੇਟੀ ਨਾਲ ਗੱਲਬਾਤ ਰਾਹੀਂ...
    • amit shah parvinder jhota bjp
      ਪੰਜਾਬ ਆਏ ਅਮਿਤ ਸ਼ਾਹ ਦਾ ਬਿਆਨ, ਅੱਜ ਦਾ ਦੁਸਹਿਰਾ ਮੈਂ ਸਾਰੀ ਜ਼ਿੰਦਗੀ ਨਹੀਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +