ਜੰਡਿਆਲਾ ਗੁਰੂ (ਅਮਿਤ) : ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਮਲਕਪੁਰ 'ਚ ਇਕ ਨੌਜਵਾਨ ਦੀ ਗੁਪਤ ਅੰਗ 'ਚ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਗੁਰਪ੍ਰੀਤ ਨੇ ਦੱਸਿਆ ਕਿ ਕੁਲਦੀਪ ਸਿੰਘ ਸ਼ੁੱਕਰਵਾਰ ਖੇਤਾਂ 'ਚ ਗਿਆ ਸੀ, ਜਿਥੋਂ ਉਸ ਦੀ ਲਾਸ਼ ਬਰਾਮਦ ਹੋਈ। ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਨਸ਼ਾ ਤਸਕਰ ਸੰਦੀਪ ਸਿੰਘ ਉਰਫ ਗਾਜਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਝਾੜੂ 'ਚੋਂ ਤੀਲੇ ਨਹੀਂ ਖਿਲਰੇ, ਸਗੋਂ ਕਲਿੱਪ ਹੀ ਨਿਕਲ ਗਿਆ : ਬੈਂਸ
NEXT STORY