ਜਲੰਧਰ : 'ਜਗ ਬਾਣੀ' ਟੀ. ਵੀ. ਵਲੋਂ ਆਪਣੇ ਸ਼ੋਅ 'ਜਨਤਾ ਦੀ ਸੱਥ' ਵਿਚ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਪੰਜਾਬ ਦੇ ਭਖਦੇ ਮਸਲਿਆਂ 'ਤੇ ਵਿਸਥਾਰਤ ਗੱਲਬਾਤ ਕੀਤੀ ਗਈ। ਇਸ ਦੌਰਾਨ ਜਨਤਾ ਵਿਚਕਾਰ ਬੈਠੇ ਕੈਬਨਿਟ ਮੰਤਰੀ ਤੋਂ ਆਪਣੇ ਹਲਕੇ ਅਤੇ ਲੋਕਾਂ ਦੇ ਹੋਰ ਵੀ ਕਈ ਮੁੱਦਿਆਂ 'ਤੇ ਜਵਾਬਦੇਹੀ ਕੀਤੀ ਗਈ। ਕਾਂਗਰਸ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਇਹ ਪੂਰਾ ਇੰਟਰਵਿਊ ਤੁਸੀਂ 8 ਤਰੀਕ ਬੁੱਧਵਾਰ ਨੂੰ ਸਵੇਰੇ 11 ਵਜੇ 'ਜਗ ਬਾਣੀ' ਦੇ ਫੇਸਬੁੱਕ ਪੇਜ, ਮੋਬਾਇਲ ਐਪਲੀਕੇਸ਼ਨ ਅਤੇ ਯੂ-ਟਿਊਬ ਚੈਨਲ 'ਤੇ ਦੇਖ ਸਕਦੇ ਹੋ।
ਟ੍ਰੈਫਿਕ ਪੁਲਸ ਮੁਲਾਜ਼ਮ ਨੂੰ ਬੋਲਿਆ ਕੰਡਕਟਰ, 'ਤੁਹਾਨੂੰ ਹਰ ਗੇੜੇ ਦੇ ਸੌ ਰੁਪਏ ਦਿੰਦੇ ਹਾਂ'
NEXT STORY