ਅੰਮ੍ਰਿਤਸਰ (ਨੀਰਜ)-ਏਅਰਪੋਰਟ ਰੋਡ ਸਥਿਤ ਦੇਰ ਰਾਤ ਵਾਲੇ ਚੱਲਣ ਵਾਲੀਆਂ ਬਾਰਾਂ ਕਾਸਾ ਅਰਟੇਸਾ, ਬੋਨ ਚਿਕ ਅਤੇ ਐਲਗਨ ਕੈਫੇ ਦੇ ਲਾਇਸੈਂਸ ਆਬਕਾਰੀ ਵਿਭਾਗ ਵੱਲੋਂ ਰੱਦ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ-ਤੜਕਸਾਰ ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਹਸਪਤਾਲ 'ਤੇ ਹੋਈ ਅੰਨ੍ਹੇਵਾਹ ਫਾਇਰਿੰਗ
ਜਾਣਕਾਰੀ ਅਨੁਸਾਰ ਜ਼ਿਲਾ ਪ੍ਰਸ਼ਾਸਨ ਨੂੰ ਇਨ੍ਹਾਂ ਬਾਰਾਂ ਵੱਲੋਂ ਦੇਰ ਰਾਤ ਪਾਰਟੀਆਂ ਕਰਨ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਇਸ ਤੋਂ ਪਹਿਲਾਂ ਐੱਨ. ਸੀ. ਬੀ. ਦੀ ਟੀਮ ਨੇ ਇਨ੍ਹਾਂ ’ਚੋਂ ਕੁਝ ਬਾਰਾਂ ’ਤੇ ਛਾਪੇਮਾਰੀ ਕੀਤੀ ਸੀ ਅਤੇ ਗੈਰ-ਕਾਨੂੰਨੀ ਤੌਰ ’ਤੇ ਪਰੋਸੇ ਜਾਣ ਵਾਲੇ ਹੁੱਕੇ ਬਰਾਮਦ ਕੀਤੇ ਸਨ। ਨਿਯਮਾਂ ਅਨੁਸਾਰ ਦਿਹਾਤੀ ਖੇਤਰਾਂ ’ਚ ਬਾਰਾਂ ਸਿਰਫ਼ ਰਾਤ 12 ਵਜੇ ਤੱਕ ਹੀ ਖੁੱਲ੍ਹੀਆਂ ਰਹਿ ਸਕਦੀਆਂ ਹਨ।
ਇਹ ਵੀ ਪੜ੍ਹੋ-ਪੰਜਾਬੀ ਨੌਜਵਾਨਾਂ ਲਈ ਸੁਨਹਿਰੀ ਮੌਕਾ, ਭਰਤੀ ਲਈ ਤਰੀਕਾਂ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਵਾਨੀਗੜ੍ਹ ਇਲਾਕੇ 'ਚ ਲੁੱਟਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 2 ਮੁਲਜ਼ਮ ਕਾਬੂ
NEXT STORY