Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, APR 14, 2026

    1:53:56 PM

  • recruitment of riders launched in uae noon company

    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ,...

  • warning bell for patiala residents

    ਪਟਿਆਲਾ ਵਾਸੀਆਂ ਲਈ ਖ਼ਤਰੇ ਦੀ ਘੰਟੀ, ਮੰਡਰਾਉਣ ਲੱਗਾ...

  • dragon challenge to trump s blockade

    ਟਰੰਪ ਦੀ ਨਾਕਾਬੰਦੀ ਨੂੰ ਡ੍ਰੈਗਨ ਦੀ ਚੁਣੌਤੀ!...

  • punjab police advisory

    INTERNET ਚਲਾਉਣ ਵਾਲੇ ਮੁੰਡੇ-ਕੁੜੀਆਂ ਲਈ ਪੰਜਾਬ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਵੱਡਾ ਘਪਲਾ: ਜੇ. ਐੱਸ. ਫਾਰਮ ’ਚੋਂ ਸਰਕਾਰੀ ਕਣਕ ਦੀਆਂ 14000 ਬੋਰੀਆਂ ਗਾਇਬ, ਮਾਮਲਾ ਦਰਜ

PUNJAB News Punjabi(ਪੰਜਾਬ)

ਵੱਡਾ ਘਪਲਾ: ਜੇ. ਐੱਸ. ਫਾਰਮ ’ਚੋਂ ਸਰਕਾਰੀ ਕਣਕ ਦੀਆਂ 14000 ਬੋਰੀਆਂ ਗਾਇਬ, ਮਾਮਲਾ ਦਰਜ

  • Edited By Shivani Attri,
  • Updated: 02 Mar, 2026 07:20 PM
Jalandhar
big scam in jalandhar 14 000 bags of government wheat missing from js farm
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਮਾਹੀ)-ਸਰਮਸਤਪੁਰ ਨੇੜੇ ਸਥਿਤ ਜੇ. ਐੱਸ. ਫਾਰਮ ਵਿਚ ਰੱਖੀ ਪੰਜਾਬ ਸਰਕਾਰ ਦੀ ਸੈਂਟਰਲ ਪੂਲ ਦੀ ਕਣਕ ਵਿਚ ਵੱਡਾ ਘਪਲਾ ਸਾਹਮਣੇ ਆਇਆ ਹੈ। ਫੂਡ ਸਪਲਾਈ ਵਿਭਾਗ ਵੱਲੋਂ ਕੀਤੀ ਗਈ ਤਾਜ਼ਾ ਗਿਣਤੀ ਵਿਚ 49672 ਜੂਟ ਬੈਗ (ਹਰੇਕ 50 ਕਿਲੋ) ਵਿਚੋਂ ਲੱਗਭਗ 14000 ਬੋਰੀਆਂ ਘੱਟ ਪਾਈਆਂ ਗਈਆਂ ਹਨ। ਸਵੇਰ ਤੋਂ ਹੀ ਵਿਭਾਗ ਦੀ ਟੀਮ ਗੋਦਾਮ ਵਿਚ ਸਟਾਕ ਦਾ ਮਿਲਾਨ ਕਰ ਰਹੀ ਸੀ, ਜਦਕਿ ਪੁਲਸ ਮੁਲਜ਼ਮ ਦੀ ਭਾਲ ਵਿਚ ਜੁਟੀ ਹੋਈ ਹੈ।

ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਨਰਿੰਦਰ ਸਿੰਘ ਨੇ ਦੱਸਿਆ ਕਿ ਲੱਗਭਗ 15 ਦਿਨ ਪਹਿਲਾਂ ਜਦੋਂ ਵਿਭਾਗ ਅਤੇ ਪਨਗ੍ਰੇਨ ਦੀ ਸਾਂਝੀ ਟੀਮ ਮੁਆਇਨੇ ਲਈ ਜੇ. ਐੱਸ. ਫਾਰਮ ਪਹੁੰਚੀ ਸੀ, ਉਦੋਂ ਫਾਰਮ ਦੇ ਮਾਲਕ ਉਪਕਾਰ ਸਿੰਘ ਹੋਠੀ ਨੇ ਟੀਮ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਸੀ। ਇਥੋਂ ਤੱਕ ਕਿ ਸਰਕਾਰੀ ਸੁਰੱਖਿਆ ਗਾਰਡਾਂ ਨੂੰ ਵੀ ਰੋਕ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵਿਭਾਗ ਨੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਅਤੇ ਪੁਲਸ ਸਹਾਇਤਾ ਮੰਗੀ ਗਈ। ਤਾਜ਼ਾ ਗਿਣਤੀ ਵਿਚ ਸਾਹਮਣੇ ਆਇਆ ਕਿ 50-50 ਕਿਲੋ ਦੀਆਂ ਲਗਭਗ 14000 ਬੋਰੀਆਂ ਘੱਟ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਕੱਲ੍ਹ ਲੱਗੇਗਾ ਲੰਬਾ Power Cut! ਸਾਵਧਾਨ ਰਹਿਣ ਇਹ ਇਲਾਕੇ, 5 ਘੰਟੇ ਨਹੀਂ ਆਵੇਗੀ ਬਿਜਲੀ

ਵਿਭਾਗ ਹੁਣ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਇੰਨੀ ਵੱਡੀ ਮਾਤਰਾ ਵਿਚ ਕਣਕ ਕਿੱਥੇ ਅਤੇ ਕਿਵੇਂ ਗਾਇਬ ਹੋਈ? ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਣਕ ਮਿਡ-ਡੇ-ਮੀਲ ਯੋਜਨਾ ਲਈ ਰੱਖੀ ਗਈ ਸੀ ਅਤੇ ਇਸ ਨੂੰ ਖੁਦ ਪੰਜਾਬ ਸਰਕਾਰ ਵੱਲੋਂ ਇਥੇ ਸਟੋਰ ਕਰਵਾਇਆ ਗਿਆ ਸੀ। ਮਾਮਲੇ ਦੀ ਜਾਂਚ ਡੀ. ਐੱਸ. ਪੀ. ਕਰਤਾਰਪੁਰ ਨਰਿੰਦਰ ਸਿੰਘ ਔਜਲਾ ਨੂੰ ਸੌਂਪੀ ਗਈ ਹੈ। ਡੀ. ਐੱਸ. ਪੀ. ਨੇ ਕਿਹਾ ਕਿ ਹੋਠੀ ਦੇ ਖਿਲਾਫ਼ 25 ਦੇ ਲੱਗਭਗ ਸ਼ਿਕਾਇਤਾਂ ਆਲੂ ਵਪਾਰੀਆਂ ਨੇ ਦਿੱਤੀਆਂ ਹਨ, ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ।

ਐੱਫ਼. ਆਈ. ਆਰ. ’ਚ ਖ਼ੁਲਾਸਾ- ਪਹਿਲਾਂ ਵੀ ਮੁਆਇਨੇ ਦੌਰਾਨ ਦਾਖਲ ਹੋਣ ਤੋਂ ਰੋਕਿਆ ਗਿਆ ਸੀ, ਢਕੇ ਗੋਦਾਮ ਤੋਂ ਖੁੱਲ੍ਹੀ ਸਟੋਰੇਜ ’ਤੇ ਵਧਿਆ ਵਿਵਾਦ
ਐੱਫ਼. ਆਈ. ਆਰ. ਅਨੁਸਾਰ ਸਾਲ 2025-26 ਲਈ ਜੇ. ਐੱਸ. ਫਾਰਮ ਵਿਚ ਪੰਜਾਬ ਸਰਕਾਰ ਦੀ 24836 ਕੁਇੰਟਲ (49672 ਜੂਟ ਬੈਗ) ਸੈਂਟਰਲ ਪੂਲ ਦੀ ਕਣਕ ਸਟੋਰ ਕੀਤੀ ਗਈ ਸੀ। 17 ਫਰਵਰੀ 2026 ਨੂੰ ਫੂਡ ਐਂਡ ਸਪਲਾਈ ਅਫਸਰ ਜਲੰਧਰ ਮਨੀਸ਼ ਕੁਮਾਰ ਆਪਣੀ ਟੀਮ ਨਾਲ ਜਾਂਚ ਲਈ ਪਹੁੰਚੇ ਸਨ ਪਰ ਫਾਰਮ ਦੇ ਗੇਟਕੀਪਰ ਨੇ ਗੇਟ ਖੋਲ੍ਹਣ ਤੋਂ ਮਨ੍ਹਾ ਕਰ ਦਿੱਤਾ। ਮਾਲਕ ਉਪਕਾਰ ਸਿੰਘ ਹੋਠੀ ਨਾਲ ਫੋਨ ਅਤੇ ਵ੍ਹਟਸਐਪ ਕਾਲ ਰਾਹੀਂ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਗੇਟ ਖੋਲ੍ਹਣ ਤੋਂ ਮਨ੍ਹਾ ਕਰ ਦਿੱਤਾ। ਵਿਭਾਗ ਨੇ ਉਸ ਸਮੇਂ ਹੀ ਸਟਾਕ ਵਿਚ ਚੋਰੀ ਜਾਂ ਨੁਕਸਾਨ ਦਾ ਖਦਸ਼ਾ ਜ਼ਾਹਰ ਕੀਤਾ ਸੀ ਅਤੇ ਮਾਲਕ ਦੇ ਖਿਲਾਫ਼ ਸਰਕਾਰੀ ਹੁਕਮਾਂ ਦੀ ਉਲੰਘਣਾ ਅਤੇ ਸਰਕਾਰੀ ਕੰਮ ਵਿਚ ਵਿਘਨ ਪਾਉਣ ਦਾ ਦੋਸ਼ ਲਾਇਆ ਸੀ। ਸ਼ਿਕਾਇਤ ਦੀ ਕਾਪੀ ਡਿਪਟੀ ਕਮਿਸ਼ਨਰ ਜਲੰਧਰ ਨੂੰ ਵੀ ਭੇਜੀ ਗਈ ਸੀ।

ਰਿਕਾਰਡ ਦੇ ਮੁਤਾਬਕ ਅਪ੍ਰੈਲ-ਮਈ 2025 ਵਿਚ ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਕੀਤੀ ਗਈ ਸੀ। ਫੂਡ ਐਂਡ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਪ੍ਰਵੀਨ ਸੱਲਣ ਨੇ ਮੰਡੀ ਅਲਾਵਲਪੁਰ (ਬਲਾਕ ਆਦਮਪੁਰ) ਤੋਂ 4925 ਕੁਇੰਟਲ ਕਣਕ ਖਰੀਦੀ ਸੀ। ਉੱਥੇ ਹੀ, 24836 ਕੁਇੰਟਲ ਕਣਕ ਸਰਮਸਤਪੁਰ ਸਥਿਤ ਫਾਰਮ ਵਿਚ ਸਟੋਰ ਕੀਤੀ ਗਈ। ਸੁਰੱਖਿਆ ਲਈ ਚਾਰ ਨਿੱਜੀ ਗਾਰਡ ਦਿਨ-ਰਾਤ ਤਾਇਨਾਤ ਕੀਤੇ ਗਏ ਸਨ। 19 ਜੁਲਾਈ 2025 ਨੂੰ ਐੱਫ. ਸੀ. ਆਈ. ਦੀ ਕੇਂਦਰੀ ਟੀਮ ਨੇ ਜੇ. ਐੱਸ. ਫਾਰਮ ਦਾ ਮੁਆਇਨਾ ਕੀਤਾ। ਮੁਆਇਨੇ ਦੌਰਾਨ ਪਾਇਆ ਗਿਆ ਕਿ ਕਣਕ ਢਕੇ ਗੋਦਾਮ ਦੀ ਬਜਾਏ ਖੁੱਲ੍ਹੇ ਸ਼ੈੱਡ ਵਿਚ ਰੱਖੀ ਗਈ ਸੀ। ਇਸ ਤੋਂ ਬਾਅਦ 14 ਫਰਵਰੀ 2026 ਨੂੰ ਫਾਰਮ ਵਿਚ ਤਾਇਨਾਤ ਗਾਰਡ ਨੂੰ ਰੋਕਣ ਅਤੇ 16 ਫਰਵਰੀ ਨੂੰ ਟਰੱਕਾਂ ਨੂੰ ਅੰਦਰ ਦਾਖਲ ਨਾ ਹੋਣ ਦੇਣ ਦੀ ਵੀ ਸ਼ਿਕਾਇਤ ਦਰਜ ਕੀਤੀ ਗਈ। ਐੱਫ. ਸੀ. ਆਈ. ਅਤੇ ਪਨਗ੍ਰੇਨ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਪਰ ਉਨ੍ਹਾਂ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਮਿਲੀ। ਹੁਣ ਥਾਣਾ ਮਕਸੂਦਾਂ ਵਿਚ ਹੋਠੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਹੁਣ ਪੂਰੇ ਘਟਨਾਕ੍ਰਮ ਦੀ ਜਾਂਚ ਕਰ ਰਹੀ ਹੈ। ਫਿਲਹਾਲ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ 14000 ਬੋਰੀਆਂ ਆਖਿਰ ਕਿੱਥੇ ਗਈਆਂ। ਜੇਕਰ ਹਰੇਕ ਬੋਰੀ 50 ਕਿਲੋ ਦੀ ਮੰਨੀ ਜਾਵੇ ਤਾਂ ਇਹ ਲਗਭਗ 7000 ਕੁਇੰਟਲ ਕਣਕ ਬਣਦੀ ਹੈ, ਜਿਸ ਦੀ ਬਾਜ਼ਾਰੀ ਕੀਮਤ ਕਰੋੜਾਂ ਰੁਪਏ ਵਿਚ ਮੰਨੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਨੂੰ ਲੈ ਕੇ IMD ਦੀ 6 ਮਾਰਚ ਤੱਕ ਵੱਡੀ ਭਵਿੱਖਬਾਣੀ! ਚੱਲਣਗੀਆਂ ਹਵਾਵਾਂ, ਜਾਣੋ ਤਾਜ਼ਾ ਅਪਡੇਟ 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

  • government wheat
  • JS Farm
  • scam jalandhar
  • ਵੱਡਾ ਘਪਲਾ
  • ਸਰਕਾਰੀ ਕਣਕ ਦੀਆਂ ਬੋਰੀਆਂ ਗਾਇਬ
  • ਜੇ ਐੱਸ ਫਾਰਮ

1 ਕੁਇੰਟਲ ਤੋਂ ਵੱਧ ਗਾਂਜੇ ਸਮੇਤ ਫੜਿਆ ਗਿਆ ਨਸ਼ਾ ਤਸਕਰ

NEXT STORY

Stories You May Like

  • scam in powercom pspcl
    ਪਾਵਰਕਾਮ ਵਿਚ ਹੋ ਗਿਆ ਵੱਡਾ ਘਪਲਾ, ਜੇ. ਈ. ਦਾ ਕਾਰਾ ਜਾਣ ਉਡ ਜਾਣਗੇ ਹੋਸ਼
  • fir registered against social media journalist gurdeep singh
    ਸੋਸ਼ਲ ਮੀਡੀਆ ਪੱਤਰਕਾਰ ਗੁਰਦੀਪ ਖ਼ਿਲਾਫ਼ ਬਲੈਕਮੇਲ ਕਰਨ ਤੇ ਐੱਸ. ਸੀ./ਐੱਸ. ਟੀ. ਐਕਟ ਤਹਿਤ FIR ਦਰਜ
  • the company disappeared after grabbing raw materials worth lakhs
    ਲੱਖਾਂ ਦਾ ਕੱਚਾ ਮਾਲ ਹੜਪ ਕੇ ਕੰਪਨੀ ਗਾਇਬ, ਨਾ ਮਾਲ ਵਾਪਸ ਕੀਤਾ ਨਾ ਪੈਸੇ, ਕੇਸ ਦਰਜ
  • major crisis in jammu and kashmir
    ਜੰਮੂ-ਕਸ਼ਮੀਰ 'ਚ ਵੱਡਾ ਸੰਕਟ: 697 'ਚੋਂ 315 ਝੀਲਾਂ ਹੋਈਆਂ ਗਾਇਬ, CAG ਦੀ ਰਿਪੋਰਟ 'ਚ ਖੁਲਾਸਾ
  • one arrested with 30 narcotic pills  case registered
    30 ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ, ਮਾਮਲਾ ਦਰਜ
  • west bengal coal scam case ed raids
    ਪੱਛਮੀ ਬੰਗਾਲ ਕੋਲਾ ਘਪਲਾ ਮਾਮਲਾ : ED ਨੇ 4 ਸੂਬਿਆਂ ’ਚ ‘ਆਈ-ਪੈਕ’ ਦੇ ਟਿਕਾਣਿਆਂ ’ਤੇ ਮਾਰੇ ਛਾਪੇ
  • girl beaten up after entering house  case registered
    ਘਰ ’ਚ ਦਾਖ਼ਲ ਹੋ ਕੇ ਕੁੜੀ ਦੀ ਕੀਤੀ ਕੁੱਟਮਾਰ, ਮਾਮਲਾ ਦਰਜ
  • fraud case in hoshiarpur
    ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਦੇਹੀ ਕਰਨ ਦੇ ਦੋਸ਼ ’ਚ 2 ਖ਼ਿਲਾਫ਼ ਮਾਮਲਾ ਦਰਜ
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • good news
    Good News ! ਹੁਣ ਬਿਨਾਂ 'Passport' ਮਿਲੇਗੀ Schenegen ਦੇਸ਼ਾਂ 'ਚ Entry
  • journalist gurdeep  fake journalist
    ਪੁਲਸ ਵਾਲਿਆਂ ਦੇ ਨਾਂ ’ਤੇ ਲੋਕਾਂ ਤੋਂ ਪੈਸੇ ਠੱਗ ਚੁੱਕਿਐ ਫਰਜ਼ੀ ਪੱਤਰਕਾਰ ਗੁਰਦੀਪ
  • the department has given these indications for punjab s weather
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ! ਬਦਲ ਸਕਦਾ ਮਿਜਾਜ਼, ਪੜ੍ਹੋ ਵਿਭਾਗ...
  • jalandhar massive explosion in gas cylinder
    ਜਲੰਧਰ : ਵੱਡੇ ਸਿਲੰਡਰਾਂ ਤੋਂ ਗੈਸ ਭਰਨ ਦੌਰਾਨ ਜ਼ੋਰਦਾਰ ਧਮਾਕਾ, ਉੱਖੜ ਗਏ ਲੋਹੇ...
  • people are forced to order expensive food from dhabas due to lack of gas
    ਚੁੱਲ੍ਹੇ ਹੋਏ ਠੰਢੇ, ਜੇਬਾਂ ਹੋਈਆਂ ਹੌਲੀਆਂ! ਗੈਸ ਨਾ ਮਿਲਣ ਕਾਰਨ ਢਾਬਿਆਂ ਤੋਂ...
  • big stir in politics equations can be changed in the congress party
    ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦਾ ਅੰਦੂਰਨੀ ਕਲੇਸ਼ ਆਇਆ ਸਾਹਮਣੇ, ਬਦਲ ਸਕਦੇ ਨੇ...
  • important news for lpg users gas crisis may deepen
    ਹੋਰ ਡੂੰਘਾ ਹੋਵੇਗਾ ਗੈਸ ਸੰਕਟ! US-ਈਰਾਨ ਗੱਲਬਾਤ ਫੇਲ੍ਹ ਹੋਣ ਮਗਰੋਂ LPG...
Trending
Ek Nazar
traffic rules bike auto banned 20 thousand fine

ਦੇਸ਼ ਦੇ ਇਸ ਵੱਡੇ ਐਕਸਪ੍ਰੈਸ ਵੇਅ 'ਤੇ ਬੈਨ ਬਾਈਕ-ਆਟੋ ਸਣੇ ਇਹ ਵਾਹਨ, ਘਰੋਂ ਨਿਕਲਣ...

bollywood  s beautiful choreographer is still single at the age of 40

"ਨਹੀਂ ਬਣਨਾ ਚਾਹੁੰਦੀ ਮਾਂ": 40 ਸਾਲ ਦੀ ਉਮਰ 'ਚ ਵੀ ਸਿੰਗਲ ਹੈ ਬਾਲੀਵੁੱਡ ਦੀ...

world famous singer enters drug rehab center

ਨਸ਼ਾ ਛਡਾਊ ਕੇਂਦਰ 'ਚ ਦਾਖਲ ਹੋਈ ਦੁਨੀਆ ਦੀ ਮਸ਼ਹੂਰ ਗਾਇਕਾ ! ਗ੍ਰਿਫ਼ਤਾਰੀ ਤੋਂ...

famous actor passes away

ਮਸ਼ਹੂਰ ਅਦਾਕਾਰ ਦੀ ਭਿਆਨਕ ਸੜਕ ਹਾਦਸੇ 'ਚ ਮੌਤ; ਕੰਨੜ ਇੰਡਸਟਰੀ 'ਚ ਪਸਰਿਆ ਮਾਤਮ

famous singer sells his lands  deal worth crores

ਮਸ਼ਹੂਰ ਗਾਇਕ ਨੇ ਵੇਚ 'ਤੀ ਆਪਣੀ ਪ੍ਰਾਪਰਟੀ ! ਕਰੋੜਾਂ 'ਚ ਹੋਈ ਡੀਲ

sun transit aries zodiac signs

ਸੂਰਜ ਦਾ ਮੇਖ ਰਾਸ਼ੀ 'ਚ ਮਹਾਗੋਚਰ! ਭਲਕੇ ਤੋਂ 4 ਰਾਸ਼ੀਆਂ ਦੇ ਸ਼ੁਰੂ ਹੋਣ ਵਾਲੇ ਹਨ...

rcb and mi suffer a big blow

RCB ਤੇ MI ਨੂੰ ਲੱਗਾ ਵੱਡਾ ਝਟਕਾ ! 2 ਧਾਕੜ ਖਿਡਾਰੀਆਂ 'ਤੇ ਹੋ ਗਈ ਵੱਡੀ ਕਾਰਵਾਈ

hormuz strait iran indian tanker safe passage

'ਭਾਰਤੀ ਜਹਾਜ਼ ਆਰਾਮ ਨਾਲ ਲੰਘਣ..', ਈਰਾਨ ਦੇ ਭਰੋਸੇ ਨਾਲ ਟਲਿਆ ਤੇਲ ਸੰਕਟ ਦਾ ਖਤਰਾ

broken glass from a car parked outside the house

ਜਲੰਧਰ 'ਚ CP ਦਫ਼ਤਰ ਭੰਨਤੋੜ ਵਾਲੀ ਕਾਰ ਲੈ ਕੇ ਪਹੁੰਚ ਗਿਆ ਸ਼ਖ਼ਸ, ਫਿਰ ਹੋਇਆ...

polio team in pakistan

ਪਾਕਿਸਤਾਨ 'ਚ ਪੋਲੀਓ ਟੀਮ 'ਤੇ ਹਮਲਾ ; ਇੱਕ ਪੁਲਿਸ ਮੁਲਾਜ਼ਮ ਦੀ ਮੌਤ, ਚਾਰ ਜ਼ਖਮੀ

the married woman took a terrible step

Punjab: ਧੀ ਨੇ ਪਿਤਾ ਨੂੰ ਫ਼ੋਨ ਕਰਕੇ ਕਿਹਾ, ਮੈਂ ਸਹੁਰਿਆਂ ਤੋਂ...ਥੋੜ੍ਹੀ ਦੇਰ...

pak ships allowed to cross hormuz

ਪਾਕਿਸਤਾਨ ਲਈ Good News; ਜਹਾਜ਼ਾਂ ਨੂੰ ਹੋਰਮੂਜ਼ ਤੋਂ ਲੰਘਣ ਦੀ ਮਿਲੀ ਇਜਾਜ਼ਤ

khalsa day parade in vancouver

ਵੈਨਕੂਵਰ 'ਚ ਖਾਲਸਾ ਡੇਅ ਪਰੇਡ ਆਯੋਜਿਤ, 2 ਲੱਖ ਸਿੱਖ ਸ਼ਰਧਾਲੂ ਹੋਏ ਸ਼ਾਮਲ

monalisa wedding controversy

ਵਿਆਹ ਮਗਰੋਂ 'ਗਾਇਬ' ਹੋਈ ਮਹਾਕੁੰਭ ਦੀ 'ਵਾਇਰਲ ਗਰਲ' ਮੋਨਾਲੀਸਾ ! ਪਤੀ ਫਰਮਾਨ...

deportation of tamil refugee

ਤਾਮਿਲ ਸ਼ਰਨਾਰਥੀ ਦੀ ਡਿਪੋਰਟੇਸ਼ਨ ’ਤੇ ਆਰਜੀ ਤੌਰ 'ਤੇ ਲੱਗੀ ਰੋਕ

university of calgary sets world record

ਕੈਲਗਰੀ ਯੂਨੀਵਰਸਿਟੀ ਨੇ 60ਵੀਂ ਵਰ੍ਹੇਗੰਢ ਮੌਕੇ ਬਣਾਇਆ ਵਿਸ਼ਵ ਰਿਕਾਰਡ

major accident in jalandhar 2 boys die after tractor trolley falls down

ਜਲੰਧਰ 'ਚ ਵੱਡਾ ਹਾਦਸਾ! ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ 2 ਨੌਜਵਾਨਾਂ ਦੀ ਮੌਤ,...

khalsai nishan sahib installed at brampton city

ਬਰੈਂਪਟਨ ਸਿਟੀ ਕੌਂਸਲ ਕੰਪਲੈਕਸ 'ਚ ਚੜ੍ਹਾਇਆ ਗਿਆ ਖਾਲਸਈ ਨਿਸ਼ਾਨ ਸਾਹਿਬ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • journalist gurdeep  fake journalist
      ਪੁਲਸ ਵਾਲਿਆਂ ਦੇ ਨਾਂ ’ਤੇ ਲੋਕਾਂ ਤੋਂ ਪੈਸੇ ਠੱਗ ਚੁੱਕਿਐ ਫਰਜ਼ੀ ਪੱਤਰਕਾਰ ਗੁਰਦੀਪ
    • lpg gas cylinders will not be available in chandigarh
      ਚੰਡੀਗੜ੍ਹ 'ਚ ਨਹੀਂ ਮਿਲਣਗੇ LPG ਗੈਸ ਸਿਲੰਡਰ! ਪ੍ਰਸ਼ਾਸਨ ਨੇ ਦਿੱਤਾ ਆਖ਼ਰੀ...
    • crpf constable arrested
      ਪੰਜਾਬ: CRPF ਦਾ ਕਾਂਸਟੇਬਲ ਹੀ ਨਿਕਲਿਆ ਨਸ਼ਾ ਤਸਕਰ! ਇੰਝ ਹੋਇਆ ਖ਼ੁਲਾਸਾ
    • shameful incident in punjab
      ਬਠਿੰਡਾ 'ਚ ਨਾਬਾਲਗਾ ਨਾਲ ਜਬਰ-ਜ਼ਿਨਾਹ, ਮੁਲਜ਼ਮ ਗ੍ਰਿਫ਼ਤਾਰ
    • arrested case
      ਚੋਰੀ ਦੇ 11 ਮੋਟਰਸਾਈਕਲ, 2 ਬੈਟਰੇ ਤੇ 8 ਮੋਬਾਇਲਾਂ ਸਣੇ ਇਕ ਗ੍ਰਿਫ਼ਤਾਰ
    • the department has given these indications for punjab s weather
      ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ! ਬਦਲ ਸਕਦਾ ਮਿਜਾਜ਼, ਪੜ੍ਹੋ ਵਿਭਾਗ...
    • tired of in laws and wife  husband commits suicide
      ਸਹੁਰੇ ਪਰਿਵਾਰ ਤੇ ਪਤਨੀ ਤੋਂ ਅੱਕੇ ਹੋਏ ਪਤੀ ਨੇ ਗਲ ਲਾਈ ਮੌਤ, ਦੋ ਬੱਚਿਆਂ ਦਾ ਪਿਓ...
    • employees   salaries  punjab employees
      ਪੰਜਾਬ : ਤਨਖਾਹਾਂ ਨੂੰ ਲੈ ਕੇ ਪੈ ਗਿਆ ਪੰਗਾ, ਮੁਲਾਜ਼ਮਾਂ ਨੇ ਕਰ 'ਤਾ ਵੱਡਾ ਐਲਾਨ
    • vrindavan boat incident yash bhalla
      ਪਹਿਲੀ ਵਾਰ ਵ੍ਰਿੰਦਾਵਨ ਗਿਆ ਸੀ ਯਸ਼ ਭੱਲਾ, ਹਾਦਸੇ 'ਚ ਗਈ ਜਾਨ; ਗਮਗੀਨ ਮਾਹੌਲ...
    • devotees at sachkhand sri darbar sahib on the occasion of vaisakhi
      ਖਾਲਸਾ ਸਾਜਨਾ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ ਪੁੱਜਿਆ ਸੰਗਤਾਂ ਦਾ ਠਾਠਾਂ ਮਾਰਦਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +