helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, JAN 16, 2025
ਅਦਾਕਾਰ ਸੈਫ਼ ਅਲੀ ਖ਼ਾਨ 'ਤੇ ਜਾਨਲੇਵਾ ਹਮਲਾ,...
ਅੱਜ ਬੰਦ ਹੋ ਜਾਵੇਗਾ Internet!
ਬ੍ਰਿਟੇਨ 'ਚ ਭਾਰਤੀ ਮੂਲ ਦੀ ਨਰਸ 'ਤੇ ਕੈਂਚੀ ਨਾਲ...
ਲੁਟੇਰਿਆਂ ਨੇ ਪਹਿਲਾਂ ਪੈਟਰੋਲ ਪੰਪ 'ਤੇ ਚਲਾਈਆਂ...
ਪੰਜਾਬ
ਮਨੋਰੰਜਨ
Photos
Videos
ਪਟਿਆਲਾ (ਬਲਜਿੰਦਰ) : ਪਿੰਡ ਨੂਰਖੇੜੀਆਂ ਵਿਖੇ ਇਕ ਟਰਾਂਸਫਾਰਮਰ ਤੋਂ ਡਿੱਗਣ ਕਾਰਨ ਲਾਈਨਮੈਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਮੇਲ ਸਿੰਘ ਵਾਸੀ ਪਿੰਡ ਰਾਮਗੜ੍ਹ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਨੂਰਖੇੜੀਆਂ ਤੋਂ ਸ਼ਿਕਾਇਤ ਆਈ ਸੀ ਕਿ ਪਿੰਡ ’ਚ ਲਾਈਟ ਖਰਾਬ ਹੈ ਅਤੇ ਠੀਕ ਕਰਨ ਲਈ ਜਸਮੇਲ ਸਿੰਘ ਗਿਆ ਹੈ। ਉਹ ਟਰਾਂਸਫਾਰਮਰ ਦੇ ਸਵਿੱਚ ਕੱਟ ਕੇ ਬਿਜਲੀ ਦੇ ਖੰਭੇ ’ਤੇ ਚੜ੍ਹ ਗਿਆ, ਜਿੱਥੇ ਕਰੰਟ ਲੱਗਣ ਕਾਰਨ ਥੱਲੇ ਡਿੱਗ ਗਿਆ।
ਇਸ ਕਾਰਨ ਉਸ ਦੇ ਸਿਰ ’ਚ ਸੱਟਾਂ ਲੱਗੀਆਂ। ਜ਼ਖਮੀ ਹਾਲਤ ’ਚ ਪਹਿਲਾਂ ਇਕ ਉਸ ਨੂੰ ਇਕ ਨਿੱਜੀ ਹਸਪਤਾਲ ਅਤੇ ਫਿਰ ਸਰਕਾਰੀ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਜਸਮੇਲ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਸੁਹਾਵਣੇ ਮੌਸਮ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਨਤਮਸਤਕ ਹੋਈਆਂ ਸੰਗਤਾਂ
Stories You May Like
ਦਿਲ ਦਾ ਦੌਰਾ ਪੈਣ ਕਾਰਨ ਹੋਇਆ ਮਸ਼ਹੂਰ ਅਦਾਕਾਰ ਦਾ ਦਿਹਾਂਤ
87 ਬੱਚਿਆਂ ਦਾ ਪਿਤਾ ਬਣਿਆ 32 ਸਾਲ ਦਾ ਕੁਆਰਾ ਮੁੰਡਾ, 2025 'ਚ ਪੂਰੀ ਕਰੇਗਾ...
ਅਨੁਸ਼ਕਾ-ਵਿਰਾਟ ਦਾ ਆਲੀਸ਼ਾਨ ਬੰਗਲਾ, ਇੱਥੇ ਜੋੜਾ ਬਿਤਾਉਂਦੈ ਪਿਆਰ ਦੇ ਪਲ
ਚਾਈਨਾ ਡੋਰ ਨੇ ਖੋਹ ਲਿਆ ਮਾਂ ਦਾ ਜਵਾਨ ਪੁੱਤ, ਕੱਟਿਆ ਗਿਆ 20 ਸਾਲਾ ਮੁੰਡੇ ਦਾ ਗਲਾ
ਉਲਫ਼ਾ ਨੇਤਾ ਦੀ ਉਮਰ ਕੈਦ ਦੀ ਸਜ਼ਾ ਬੰਗਲਾਦੇਸ਼ ਨੇ 14 ਸਾਲ ਕੈਦ 'ਚ ਬਦਲੀ
ਦੁਬਈ 'ਚ ਸਖ਼ਤ ਕਾਨੂੰਨ, ਕੱਟਿਆ ਇੰਨਾ ਮਹਿੰਗਾ ਚਲਾਨ ਕਿ ਖਰੀਦੀ ਜਾ ਸਕਦੀ ਸੀ ਨਵੀਂ...
ਵ੍ਹੀਲਚੇਅਰ 'ਤੇ ਬੈਠੇ ਜਵਾਨ ਨੇ ਕੀਤਾ ਕੁਝ ਅਜਿਹਾ ਕਿ ਵੇਖਣ ਵਾਲਾ ਰਹਿ ਗਿਆ...
ਸਰੀਰ ਲਈ ਖਤਰਨਾਕ ਹੋ ਸਕਦੇ ਨੇ 'ਵਿਟਾਮਿਨ ਡੀ' ਦੇ ਸਪਲੀਮੈਂਟਸ, ਇੰਝ ਕਰੋ ਘਾਟ ਪੂਰੀ
ਜੈਸ਼ੰਕਰ ਨੇ ਸਪੇਨ ਦੇ ਰਾਜਾ ਅਤੇ ਰਾਸ਼ਟਰਪਤੀ ਸਾਂਚੇਜ਼ ਨਾਲ ਕੀਤੀ ਮੁਲਾਕਾਤ
ਠੰਡ 'ਚ ਕੀ ਤੁਹਾਡੇ ਵੀ ਹੁੰਦੈ ਪਿੱਠ ਦਰਦ ਤਾਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਉਪਾਅ
ਅਨੁਸ਼ਕਾ ਸ਼ਰਮਾ ਲਈ ਬੁਰੀ ਖ਼ਬਰ, ਪਤੀ ਵਿਰਾਟ ਨਾਲ ਨਹੀਂ ਰਹਿ ਪਾਵੇਗੀ ਜ਼ਿਆਦਾ ਦਿਨ!
ਹਾਏ ਮੇਰੇ ਰੱਬਾ! ਯੂਕ੍ਰੇਨ ਵਿਰੁੱਧ ਲੜ ਰਹੇ ਉੱਤਰੀ ਕੋਰੀਆਈ ਸਿਪਾਹੀ ਨੇ ਖੁਦ ਨੂੰ...
PM ਮੋਦੀ ਦੀ ਮੌਜੂਦਗੀ 'ਚ ਤਿੰਨ ਵੱਡੇ ਜੰਗੀ ਜਹਾਜ਼ ਜਲ ਸੈਨਾ 'ਚ ਹੋਏ ਸ਼ਾਮਲ
ਰੂਸ ਵੱਲੋਂ ਯੂਕ੍ਰੇਨ 'ਤੇ ਮਿਜ਼ਾਈਲ ਹਮਲੇ, ਸਾਵਧਾਨੀ ਵਜੋਂ ਬਿਜਲੀ ਕੱਟ ਸ਼ੁਰੂ
ਚੰਦਰਮਾ ਦੀ ਯਾਤਰਾ 'ਤੇ ਰਵਾਨਾ ਹੋਏ ਦੋ ਨਿੱਜੀ ਚੰਦਰਮਾ ਪੁਲਾੜ ਯਾਨ
ਦੱਖਣੀ ਅਫਰੀਕਾ ਖਾਨ ਮੁੰਹਿਮ 'ਚ ਬਚਾਏ ਗਏ 92 ਮਜ਼ਦੂਰ, ਸੈਂਕੜੇ ਅਜੇ ਵੀ ਫਸੇ
ਅਮਰੀਕਾ 'ਚ ਐਲੋਨ ਮਸਕ 'ਤੇ ਮੁਕੱਦਮਾ ਦਾਇਰ
ਮਸ਼ਹੂਰ ਅਦਾਕਾਰਾ ਦੇ ਘਰ ਛਾਇਆ ਮਾਤਮ, ਹੋਇਆ ਕਰੀਬੀ ਦਾ ਦਿਹਾਂਤ
Subscribe Now!