ਮੁੱਲਾਂਪੁਰ ਦਾਖਾ (ਕਾਲੀਆ)- ਥਾਣਾ ਦਾਖਾ ਅਧੀਨ ਪੈਂਦੇ ਪਿੰਡ ਜਾਂਗਪੁਰ ਵਿਖੇ ਖੁੰਖਾਰ ਕੁੱਤਿਆਂ ਦਾ ਆਤੰਕ ਜਾਰੀ ਹੈ। ਬੀਤੀ ਸ਼ਾਮ ਇਕ ਪ੍ਰਵਾਸੀ ਮਜ਼ਦੂਰ ਦੇ ਬੱਚੇ ਨੂੰ 7-8 ਕੁੱਤਿਆਂ ਦੇ ਝੁੰਡ ਨੇ ਵੱਢ ਲਿਆ ਜੇਕਰ ਬੱਚੇ ਦਾ ਪਿਤਾ ਮੌਕੇ ਤੇ ਨਾ ਪਹੁੰਚਦਾ ਤਾਂ ਵੱਡਾ ਭਾਣਾ ਵਾਪਰ ਜਾਣਾ ਸੀ। ਜ਼ਖ਼ਮੀ ਰੂਪ ਵਿਚ ਬੱਚੇ ਨੂੰ ਪਹਿਲਾਂ ਮੁੱਲਾਂਪੁਰ ਨਿੱਜੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਸਿਵਲ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਜਿਥੇ ਉਸ ਦੀ ਹਾਲਤ ਨਾਜ਼ੁਕ ਵੇਖ ਉਸ ਨੂੰ ਚੰਡੀਗੜ੍ਹ ਹਸਪਤਾਲ ਰੈਫਰ ਕਰ ਦਿੱਤਾ ਹੈ।
ਗਲਤ ਜਾਣਕਾਰੀ ਦੇ ਕੇ ਵਕੀਲ ਨੇ ਕਰਵਾਇਆ ਆਰਮਜ਼ ਲਾਇਸੈਂਸ ਰੀਨਿਊ, ਮਾਮਲਾ ਦਰਜ
NEXT STORY