ਖਰੜ (ਅਮਰਦੀਪ) : ਖਰੜ ਵਿਖੇ ਸਵੇਰ ਤੋਂ ਹੀ ਮਹਾਸ਼ਿਵਰਾਰਤੀ ਨੂੰ ਲੈ ਕੇ ਮੰਦਰਾਂ 'ਚ ਰੌਣਕਾਂ ਲੱਗੀਆਂ ਹੋਈਆਂ ਹਨ। ਸ਼ਰਧਾਲੂ ਮੰਦਰਾਂ 'ਚ ਸ਼ਿਵਲਿੰਗ ਦੀ ਪੂਜਾ ਕਰ ਰਹੇ ਹਨ। ਖਰੜ ਦੇ ਪ੍ਰਾਚੀਨ ਮਾਤਾ ਅੰਬਿਕਾ ਦੇਵੀ ਮੰਦਰ ਵਿਖੇ ਵੀ ਮੰਦਰ ਦੇ ਪ੍ਰਬੰਧਕ ਜੋਗੀ ਰਾਮ ਨਾਥ ਜੀ ਨੇ ਪੂਜਾ ਕੀਤੀ।
ਸ਼ਰਧਾਲੂਆਂ ਦੀਆਂ ਮੰਦਰਾਂ 'ਚ ਲੰਬੀਆਂ-ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਲੋਕਾਂ ਵਲੋਂ ਸੜਕਾਂ 'ਤੇ ਮਹਾਸ਼ਿਵਰਾਤਰੀ ਮੌਕੇ ਸੜਕਾਂ 'ਤੇ ਵੀ ਲੰਗਰ ਲਾਏ ਜਾ ਰਹੇ ਹਨ।
ਲੋਕ ਸਭਾ ਚੋਣਾਂ : 'ਆਪ' ਦੀ ਚੋਣ ਪ੍ਰਚਾਰ ਮੁਹਿੰਮ ਦਾ ਆਗਾਜ਼, CM ਭਗਵੰਤ ਮਾਨ ਦਾ ਕੇਂਦਰ 'ਤੇ ਤਿੱਖਾ ਹਮਲਾ
NEXT STORY