ਇੰਟਰਨੈਸ਼ਨਲ ਡੈਸਕ- ਕੈਨੇਡਾ ਸਰਕਾਰ ਵੱਲੋਂ ਪੀਆਰ ਦੇ ਨਿਯਮਾਂ ਵਿਚ ਵੱਡੇ ਬਦਲਾਅ ਕੀਤੇ ਗਏ ਹਨ। ਹੁਣ ਘੱਟ ਬੈਂਡ ਸਕੋਰ ਅਤੇ ਘੱਟ ਪੈਸਿਆਂ 'ਚ ਇੰਡੀਆ ਤੋਂ ਹੀ PR ਕਰਾਈ ਜਾ ਸਕਦੀ ਹੈ।ਚੰਗੀ ਗੱਲ ਇਹ ਹੈ ਕਿ ਹੁਣ ਕੈਨੇਡਾ ਸਰਕਾਰ ਆਉਣ ਵਾਲੇ ਛੇ ਮਹੀਨਿਆਂ ਮਤਲਬ 2023 ਦੇ ਪੀ.ਐੱਨ.ਪੀ. ਪ੍ਰੋਗਰਾਮ ਵਿਚ 15 ਲੱਖ ਤੋਂ ਜ਼ਿਆਦਾ ਪੀਆਰ ਦੇਣ ਜਾ ਰਹੀ ਹੈ।ਇਸ ਵਿਚ ਪੀ.ਐੱਨ.ਪੀ. ਪ੍ਰੋਗਰਾਮ ਦੁਆਰਾ ਕਈ ਨਵੀਂਆਂ ਪ੍ਰੋਫਾਈਲਾਂ ਨੂੰ ਪੀਆਰ ਹਾਸਲ ਕਰਨ ਦਾ ਮੌਕਾ ਮਿਲੇਗਾ।
PNP ਕੈਟੇਗਰੀ ਵਿਚ ਜਿਹੜੇ ਵੀ ਲੋਕਾਂ ਨੇ ਪਹਿਲਾਂ ਤੋਂ ਹੀ ਪੀਆਰ ਦੀ ਫਾਈਲ ਐਕਸਪ੍ਰੈੱਸ ਐਂਟਰੀ ਵਿਚ ਲਵਾਈ ਹੋਈ ਸੀ ਅਤੇ ਉਹਨਾਂ ਦੇ ਹਾਲੇ ਤੱਕ ਫ਼ੈਸਲੇ ਨਹੀਂ ਆਏ, ਹੁਣ ਉਹ ਵੀ ਆਪਣੀ ਫਾਈਲ ਪੀ.ਐੱਨ.ਪੀ. ਕੈਟੇਗਰੀ ਰਾਹੀਂ ਅਪਲਾਈ ਕਰ ਸਕਦੇ ਹਨ। ਇਸ ਦੇ ਨਤੀਜੇ ਵੀ ਬਹੁਤ ਤੇਜ਼ ਆ ਰਹੇ ਹਨ। ਕੈਨੇਡਾ ਇਮੀਗ੍ਰੇਸ਼ਨ ਨੇ ਹੁਣ ਆਪਣੇ ਸਟਾਫ ਵਿਚ ਵੀ ਵਾਧਾ ਕੀਤਾ ਹੈ, ਜਿਸ ਕਾਰਨ ਹੁਣ ਪੀ.ਐੱਨ.ਪੀ. ਕੈਟੇਗਰੀ ਦੀ ਫਾਈਲ ਨੂੰ ਛੇਤੀ ਪ੍ਰਕਿਰਿਆ ਵਿਚ ਲਿਆਂਦਾ ਜਾਵੇਗਾ। ਹੁਣ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਜਿਹੜੇ ਵੀ ਲੋਕ ਕੈਨੇਡਾ ਪੀਆਰ ਲੈਣਾ ਚਾਹੁੰਦੇ ਹਨ ਪਰ ਉਹਨਾਂ ਦੇ ਬੈਂਡ ਨਹੀਂ ਆ ਰਹੇ ਤੇ ਯੋਗਤਾ ਨਹੀਂ ਬਣ ਰਹੀ, ਉਹਨਾਂ ਲਈ ਇਹ ਸੁਨਹਿਰੀ ਮੌਕਾ ਹੈ, ਇਸ ਨੂੰ ਆਪਣੇ ਹੱਥੋਂ ਨਾ ਜਾਣ ਦਿਓ। ਇਕ ਸਹੀ ਕੰਸਲਟੈਂਟ ਦੀ ਚੋਣ ਕਰ ਕੇ ਹੀ ਆਪਣੀ ਪੀਆਰ ਫਾਈਲ ਅਪਲਾਈ ਕਰੋ। ਇਸ ਲਈ ਹੈਲਪਲਾਈਨ ਨੰਬਰ 85076-84076 'ਤੇ ਸੰਪਰਕ ਕਰੋ।
ਪੰਜਾਬ 'ਚ ਨਗਰ ਨਿਗਮ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ, MP ਰਵਨੀਤ ਬਿੱਟੂ ਨੇ ਵਰਕਰਾਂ ਨੂੰ ਕੀਤਾ ਲਾਮਬੰਦ
NEXT STORY