ਮੋਗਾ (ਬਾਵਾ/ਜਗਸੀਰ)-ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੀ ਜ਼ਿਲਾ ਮੋਗਾ ਦੀ ਚੋਣ ਜਗਰਾਜ ਸਿੰਘ ਟਲੇਵਾਲ ਦੀ ਦੇਖ-ਰੇਖ ’ਚ ਸਰਬਸੰਮਤੀ ਨਾਲ ਹੋਈ। ਵੈਟਰਨਰੀ ਇੰਸਪੈਕਟਰ ਬਲਦੇਵ ਸਿੰਘ ਨੂੰ ਸਟੇਟ ਕਮੇਟੀ ਮੈਂਬਰ, ਜਸਪ੍ਰੀਤ ਸਿੰਘ ਜ਼ਿਲਾ ਪ੍ਰਧਾਨ, ਮੀਤ ਪ੍ਰਧਾਨ ਗੁਰਸਵਿੰਦਰ ਸਿੰਘ, ਅਜੈਬ ਸਿੰਘ ਸਕੱਤਰ, ਮੰਗਲਜੀਤ ਸਿੰਘ ਪ੍ਰੈੱਸ ਸਕੱਤਰ, ਕੁਲਭੂਸ਼ਨ ਖਜ਼ਾਨਚੀ, ਮਨਦੀਪ ਸਿੰਘ ਜਥੇਬੰਦਕ ਸਕੱਤਰ, ਬਲਕਰਨ ਸਿੰਘ ਜੁਆਇੰਟ ਸਕੱਤਰ ਵਜੋਂ ਚੁਣੇ ਗਏ। ਇਸ ਸਮੇਂ ਚਾਰੋਂ ਤਹਿਸੀਲਾਂ ਦੇ ਅਹੁਦੇਦਾਰ ਸ਼ਾਮਲ ਸਨ।
ਮੇਲੇ ਸਾਡੀ ਸੋਚ ਨੂੰ ਤਰਕਸ਼ੀਲ ਬਣਾਉਂਦੇ ਹਨ : ਇਕਬਾਲ ਸਿੰਘ ਸਮਰਾ
NEXT STORY