ਮੋਗਾ (ਰਾਕੇਸ਼)-ਰਾਈਸ ਮਿਲਰਸਜ ਐਸੋਸੀਏਸ਼ਨ ਦੇ ਆਗੂ ਅਤੇ ਸ਼੍ਰੀ ਸ਼ਿਵ ਮੰਦਰ ਕਮੇਟੀ ਦੇ ਪ੍ਰਧਾਨ ਅਤੇ ਬੰਟੂ ਗਰਗ ਦੇ ਪਿਤਾ, ਬਲਵਿੰਦਰ ਗਰਗ, ਕ੍ਰਿਸ਼ਨ ਗਰਗ ਦਾ ਭਰਾ ਜਗਦੀਸ਼ ਪਾਲ ਗਰਗ ਦੀ ਮੌਤ ਨਾਲ ਪਰਿਵਾਰ ਅਤੇ ਸਬੰਧੀਆਂ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦੁੱਖ ਪ੍ਰਗਟ ਕਰਨ ਵਾਲਿਆ ਵਿੱਚ ਤੀਰਥ ਸਿੰਘ ਮਾਹਲਾ, ਬਾਲ ਕ੍ਰਿਸ਼ਨ ਬਾਲੀ, ਡਾ. ਕੇ.ਐੱਲ. ਗਰਗ, ਗੁਰਬਚਨ ਸਿੰਘ ਬਰਾਡ਼, ਅਸ਼ੋਕ ਜਿੰਦਲ, ਰਮਨ ਮਿੱਤਲ, ਬਾਬੂ ਅਮਰਨਾਥ ਬਾਂਸਲ, ਭਾਰਤ ਭੂਸ਼ਣ ਮਿੱਤਲ, ਵੇਦ ਪ੍ਰਕਾਸ਼ ਤਨੇਜਾ, ਬਾਬੂ ਰਜਿੰਦਰ ਗਰਗ, ਜਗਦੀਸ਼ ਗਰਗ, ਆਸ਼ੂ ਭੰਡਾਰੀ, ਨਰੇਸ਼ ਜੈਦਕਾ, ਸੁਖਨੰਦਨ ਅਗਰਵਾਲ, ਰਮਨ ਗੁਪਤਾ, ਰਜਿੰਦਰ ਬੰਸੀ, ਧਰਮਪਾਲ ਕਾਂਸਲ, ਰੋਸ਼ਨ ਲਾਲ ਰੋਸ਼ੀ, ਬੰਟੀ ਜਿੰਦਲ, ਰਜਿੰਦਰ ਗੋਇਲ, ਸੰਦੀਪ ਠੰਡੂ, ਅਸ਼ਵਨੀ ਸ਼ਰਮਾ, ਕੇਸਰ ਪਾਲ ਗਰਗ, ਜਗਸੀਰ ਗਰਗ, ਸੁੱਖਾ ਲਧਾਈ ਕੇ , ਗੁਰਬਚਨ ਸਿੰਘ ਬਰਾਡ਼, ਭੋਲਾ ਬਰਾਡ਼, ਸ਼ੁਭਾਸ਼ ਸੋਮਾ, ਵਿਜੇ ਸ਼ਰਮਾ, ਕੇਵਲ ਕ੍ਰਿਸ਼ਨ ਗਰਗ, ਬਿੱਟੂ ਮਿੱਤਲ, ਪ੍ਰਧਾਨ ਅਨੂੰ ਮਿੱਤਲ, ਰਵੀਤਾ ਸ਼ਾਹੀ, ਕੇਵਲ ਕ੍ਰਿਸ਼ਨ ਬਾਂਸਲ, ਕੇਵਲ ਕ੍ਰਿਸ਼ਨ ਗਰਗ, ਯਸ਼ਪਾਲ ਬਿੱਟੂ, ਪਵਨ ਢੰਡ, ਕਮਲ ਕਿਸ਼ੋਰ ਗਰਗ, ਬੰਟੀ ਜਿੰਦਲ, ਸਤੀਸ਼ ਅਰੋਡ਼ਾ, ਹੈਪੀ ਸਿੰਗਲਾ, ਬਲਤੇਜ ਸਿੰਘ ਲੰਗੇਆਨਾ, ਨੰਦ ਸਿੰਘ ਬਰਾਡ਼, ਗੁਰਜੰਟ ਭੂਟੋ ਰੋਡੇ ਸੰਜੀਵ ਬਿੱਟੂ ਰੋਡੇ, ਸੰਜੀਵ ਮਿੱਤਲ, ਰਾਕੇਸ਼ ਤੋਤਾ, ਪਵਨ ਗੁਪਤਾ, ਹੇਮਰਾਜ ਬਾਂਸਲ, ਪਿਆਰੇ ਲਾਲ ਗੋਇਲ, ਟੀਟੀ ਸਿੰਗਲਾ, ਮਿਲਖ ਰਾਜ ਠੁਕਰਾਲ, ਅਮਰਜੀਤ ਸਿੰਘ ਮਾਣੂੰਕੇ, ਸੁਰਿੰਦਰ ਬਾਂਸਲ ਡੀ.ਐੱਮ, ਠਾਕਰ ਦਾਸ ਮਿੱਤਲ, ਸਤੀਸ਼ ਗਰਗ, ਸ਼ੁਭਾਸ਼ ਗੋਇਲ, ਲਖਮੀ ਚੰਦ, ਨੰਦ ਪਾਲ ਗਰਗ, ਜੁਗਨੀ ਗਰਗ, ਸੁਖਦੇਵ ਸਿੰਘ ਆਡ਼ਤੀ, ਜਗਰੂਪ ਸਿੰਘ ਆਡ਼ਤੀ, ਜਗਸੀਰ ਸਿੰਘ ਕਾਲੇਕੇ, ਯਾਦਵਿੰਦਰ ਬਾਂਸਲ, ਬਲਵਿੰਦਰ ਸਿੰਘ ਗਰੀਨ ਵਾਲੇ, ਨਰ ਸਿੰਘ ਬਰਾਡ਼, ਸੁਖਨੰਦਨ ਅਗਰਵਾਲ, ਵਿਜੇ ਬਾਂਸਲ, ਸੁਖਦਰਸ਼ਨ ਸਿੰਗਲਾ, ਰਾਮ ਨਿਵਾਸ ਬਾਂਸਲ, ਪ੍ਰਿੰਸੀਪਲ ਗੁਰਦੇਵ ਸਿੰਘ, ਸਤਨਾਮ ਸਿੰਘ ਬਰਾਡ਼, ਦੀਪਾ ਬਾਂਸਲ, ਤੇਜਾ ਸਿੰਘ ਮਾਡ਼ੀ, ਸੰਤ ਰਾਮ ਭੰਡਾਰੀ, ਬਲਤੇਜ ਸਿੰਘ ਲੰਗੇਆਨਾ ਅਤੇ ਹੋਰਨਾ ਨੇ ਗਹਿਰਾ ਦੁੱਖ ਪ੍ਰਗਟ ਕੀਤਾ।
ਪਸ਼ੂਆਂ ਦੀ ਮਹੱਤਤਾ ਤੋਂ ਕਰਵਾਇਆ ਜਾਣੂ
NEXT STORY