ਮੋਗਾ (ਗੁਪਤਾ)-ਗੁਰਮੀਤ ਸਿੰਘ ਗਰਚਾ ਠੇਕੇਦਾਰ ਅਤੇ ਬਲਜੀਤ ਸਿੰਘ ਆਡ਼ਤੀਆ ਗਰਚਾ ਦੇ ਮਾਤਾ ਗਿਆਨ ਕੌਰ ਜੋ ਕਿ ਬੀਤੇ ਕੱਲ ਅਚਾਨਕ ਅਕਾਲ ਚਲਾਣਾ ਕਰ ਗਏ ਸਨ। ਮਾਤਾ ਗਿਆਨ ਕੌਰ ਗਰਚਾ ਨੂੰ ਅੱਜ ਸੈਂਕਡ਼ੇ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਰਾਮ ਬਾਗ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਕੀਤਾ ਗਿਆ। ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦੇਣ ਵਾਲਿਆ ’ਚ ਚੇਅਰਮੈਨ ਭਜਨ ਸਿੰਘ ਜੈਦ, ਚੇਅਰਮੈਨ ਪਰਮਜੀਤ ਸਿੰਘ ਨੰਗਲ, ਨਗਰ ਪੰਚਾਇਤ ਪ੍ਰਧਾਨ ਇੰਦਰਜੀਤ ਗਰਗ ਜੌਲੀ, ਪ੍ਰਧਾਨ ਹਰਨੇਕ ਸਿੰਘ ਬਰਾਡ਼, ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਚੇਅਰਮੈਨ ਬਲਵੀਰ ਸਿੰਘ ਧੰਮੂ ਤਖਤੂਪੁਰਾ, ਡਾ. ਇਕਬਾਲ ਸਿੰਘ ਜੌਡ਼ਾ, ਜਗਰੂਪ ਸਿੰਘ ਸੈਦੋਕੇ, ਠੇਕੇਦਾਰ ਬਲਵੀਰ ਸਿੰਘ, ਠੇਕੇਦਾਰ ਹਰਬੰਸ ਸਿੰਘ ਮਧੇਕੇ, ਚੇਅਰਮੈਨ ਅਮਨਦੀਪ ਘਡ਼ਿਆਲ, ਖੇਮ ਚੰਦ, ਠੇਕੇਦਾਰ ਰਾਜਾ ਨੱਥੋਂ ਕੇ, ਰਵੀ ਗਰੇਵਾਲ, ਬੱਬੀ ਠੇਕੇਦਾਰ, ਪ੍ਰਧਾਨ ਰਮੇਸ਼ ਕੁਮਾਰ ਕਾਲੂ, ਡਾ. ਗੋਰਾ ਮਧੇਕੇ, ਵਿਜੇ ਕੁਮਾਰ ਰੌਤਾ, ਮਨਜੋਤ ਜੈਦ, ਆਡ਼ਤੀਆ ਗੁਰਚਰਨ ਸਿੰਘ ਮਾਣੂੰਕੇ, ਲਖਵੀਰ ਸਿੰਘ ਆਰੇਵਾਲੇ ਮੋਗਾ, ਠੇਕੇਦਾਰ ਬਲਵਿੰਦਰ ਸਿੰਘ ਮੋਗਾ, ਠੇਕੇਦਾਰ ਇੰੰਦਰਜੀਤ ਸਿੰਘ ਬੁੱਧ ਸਿੰਘ ਵਾਲਾ, ਰਾਣਾ ਠੇਕੇਦਾਰ, ਠੇਕੇਦਾਰ ਗੁਰਸੇਵਕ ਸਿੰਘ, ਵਿੱਕੀ ਸਰਮਾ ਮੋਗਾ, ਕ੍ਰਿਸ਼ਨ ਗਰਗ, ਸੰਜੂ ਮੰਗਲਾ, ਰਾਜ ਕੁਮਾਰ ਗਰਗ, ਦਰਸ਼ਨ ਸਿੰਗਲਾ, ਮੇਸ਼ਾ ਚੱਕੀ ਵਾਲਾ, ਸੰਭੂ ਫਰਨੀਚਰ ਵਾਲਾ, ਬਿੱਟੂ ਮੰਗਲਾ, ਕ੍ਰਿਸ਼ਨ ਕੁਮਾਰ ਪੰਚ, ਸੱਤ ਕਿਤਾਬਾ ਵਾਲਾ, ਬੂਟਾ ਕਾਕਾ ਸਵੀਟ ਵਾਲੇ, ਰਵੀ ਗਰਗ, ਸਾਹਿਲ ਮਿੱਤਲ, ਪਵਨ ਜੈਨ, ਮੰਗਤ ਅਰੋਡ਼ਾ, ਬੱਗਡ਼ ਮੰਗਲਾ, ਬਲਵੀਰ ਅਰੋਡ਼ਾ, ਬਲਦੇਵ ਪੁਰਬਾ, ਡਾ. ਲਾਭ ਸਿੰਘ, ਮਿੱਠਾ ਜੱਸਲ, ਛਿੰਦੀ ਜੌਡ਼ਾ, ਪ੍ਰਵੀਨ ਛਾਬਡ਼ਾ, ਹੈਪੀ ਮਿੱਤਲ, ਸ਼ਿਵ ਕੁਮਾਰ, ਜਸਵੀਰ ਜੌਡ਼ਾ ਆਦਿ ਹਾਜ਼ਰ ਸਨ।
ਰਾਈਟ-ਵੇ ਨੇ ਲਵਾਇਆ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ
NEXT STORY