ਮੋਗਾ (ਵਿਪਨ)—ਮੋਗਾ 'ਚ ਬਾਰਸ਼ ਨੂੰ ਲੈ ਕੇ ਸੜਕਾਂ 'ਤੇ ਖੱਡਿਆਂ 'ਚ ਭਰੇ ਪਾਣੀ ਦੇ ਚੱਲਦੇ ਇਕ ਆਟੋ ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਆਟੋ 'ਚ ਕੁਝ ਲੜਕੀਆਂ ਸਵਾਰ ਸਨ ਅਤੇ ਨੇੜੇ-ਤੇੜੇ ਦੇ ਦੁਕਾਨਦਾਰਾਂ ਨੇ ਆਟੋ ਨੂੰ ਚੁੱਕ ਕੇ ਲੜਕੀਆਂ ਨੂੰ ਕੱਢਿਆ। ਇਹ ਹਾਦਸਾ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਦ ਹੋ ਗਿਆ। ਗਨੀਮਤ ਇਹ ਰਹੀ ਕਿ ਇਸ ਹਾਦਸੇ 'ਚ ਕੋਈ ਜਾਨਮਾਲ ਦਾ ਨੁਕਸਾਨ ਨਹੀਂ ਹੋਇਆ।

'ਅੰਗਦਾਨ' ਪ੍ਰਕਿਰਿਆ ਸੌਖੀ ਕਰਨ ਸਬੰਧੀ ਰਿਪੋਰਟ ਪੇਸ਼, ਪੰਜਾਬ ਤੇ ਕੇਂਦਰ ਨੂੰ ਨੋਟਿਸ ਜਾਰੀ
NEXT STORY