ਜਲੰਧਰ (ਗੁਲਸ਼ਨ)— ਉੱਤਰ ਰੇਲਵੇ ਨੇ ਧੁੰਦ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਹਾਵੜਾ ਮੇਲ, ਜਨਸੇਵਾ, ਸ਼ਹੀਦ ਐਕਸਪ੍ਰੈੱਸ ਸਮੇਤ ਕਈ ਮੇਲ ਟਰੇਨਾਂ ਨੂੰ 16 ਫਰਵਰੀ ਤੱਕ ਰੱਦ ਕਰ ਦਿੱਤਾ ਹੈ। ਰੱਦ ਕੀਤੀਆਂ ਗਈਆਂ ਟਰੇਨਾਂ ਵਿਚ ਜ਼ਿਆਦਾਤਰ ਲੰਮੇ ਰੂਟ ਦੀਆਂ ਟਰੇਨਾਂ ਸ਼ਾਮਲ ਹਨ, ਜੋ ਕਿ ਯੂ. ਪੀ-ਬਿਹਾਰ ਨੂੰ ਜਾਂਦੀਆਂ ਹਨ। ਟਰੇਨਾਂ ਦੇ ਰੱਦ ਹੋਣ ਨਾਲ ਇਨ੍ਹਾਂ ਰੂਟਾਂ 'ਤੇ ਜਾਣ ਵਾਲੇ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।
ਇਹ ਟਰੇਨਾਂ ਰਹਿਣਗੀਆਂ ਰੱਦ
ਟਰੇਨ ਨੰਬਰ |
ਰੱਦ ਰਹਿਣ ਦਾ ਸਮਾਂ |
15209 ਸਹਿਰਸਾ-ਅੰਮ੍ਰਿਤਸਰ ਜਨਸੇਵਾ ਐਕਸਪ੍ਰੈੱਸ |
1 ਦਸੰਬਰ ਤੋਂ 13 ਫਰਵਰੀ, 2018 ਤੱਕ |
15210 ਅੰਮ੍ਰਿਤਸਰ-ਸਹਿਰਸਾ ਜਨਸੇਵਾ ਐਕਸਪ੍ਰੈੱਸ |
2 ਦਸੰਬਰ ਤੋਂ 14 ਫਰਵਰੀ, 2018 ਤੱਕ |
14673 ਜੈਨਗਰ-ਅੰਮ੍ਰਿਤਸਰ ਸ਼ਹੀਦ ਐਕਸਪ੍ਰੈੱਸ |
2 ਦਸੰਬਰ ਤੋਂ 13 ਫਰਵਰੀ, 2018 ਤੱਕ। |
14674 ਅੰਮ੍ਰਿਤਸਰ-ਜੈਨਗਰ ਸ਼ਹੀਦ ਐਕਸਪ੍ਰੈੱਸ |
2 ਦਸੰਬਰ ਤੋਂ 13 ਫਰਵਰੀ ਤੱਕ |
15211 ਦਰਭੰਗਾ-ਅੰਮ੍ਰਿਤਸਰ ਜਨਨਾਇਕ ਐਕਸਪ੍ਰੈੱਸ |
1 ਦਸੰਬਰ ਤੋਂ 16 ਫਰਵਰੀ ਤੱਕ |
15212 ਅੰਮ੍ਰਿਤਸਰ-ਦਰਭੰਗਾ ਜਨਨਾਇਕ ਐਕਸਪ੍ਰੈੱਸ |
1 ਦਸੰਬਰ ਤੋਂ 16 ਫਰਵਰੀ ਤੱਕ |
13005 ਹਾਵੜਾ-ਅੰਮ੍ਰਿਤਸਰ ਮੇਲ |
1 ਦਸੰਬਰ ਤੋਂ 16 ਫਰਵਰੀ ਤੱਕ |
13006 ਅੰਮ੍ਰਿਤਸਰ-ਹਾਵੜਾ ਮੇਲ |
1 ਦਸੰਬਰ ਤੋਂ 16 ਫਰਵਰੀ 2018 ਤੱਕ |
13049 ਹਾਵੜਾ-ਅੰਮ੍ਰਿਤਸਰ ਐਕਸਪ੍ਰੈੱਸ |
1 ਦਸੰਬਰ ਤੋਂ 16 ਫਰਵਰੀ 2018 ਤੱਕ |
14649 ਜੈਨਗਰ-ਅੰਮ੍ਰਿਤਸਰ ਸਰਯੂ ਯਮੁਨਾ ਐਕਸਪ੍ਰੈੱਸ |
1 ਦਸੰਬਰ ਤੋਂ 16 ਫਰਵਰੀ, 2018 ਤੱਕ |
14650 ਅੰਮ੍ਰਿਤਸਰ-ਜੈਨਗਰ ਸਰਯੂ ਯਮੁਨਾ ਐਕਸਪ੍ਰੈੱਸ |
1 ਦਸੰਬਰ ਤੋਂ 16 ਫਰਵਰੀ. 2018 ਤੱਕ |
ਗੁਰਦਾਸਪੁਰ 'ਚ 60 ਸਾਲਾ ਬਜ਼ੁਰਗ ਦਾ ਬੇਰਿਹਮੀ ਨਾਲ ਕਤਲ
NEXT STORY