ਮੁਕਤਸਰ - ਮੰਤਰੀ ਅਫਸਰ ਸਮੇਤ ਹਰ ਤਰ੍ਹਾਂ ਦੇ ਵੀ. ਆਈ. ਪੀ ਦੀਆਂ ਗੱਡੀਆਂ 'ਤੇ ਨੀਲੀ ਅਤੇ ਲਾਲ ਬੱਤੀ 'ਤੇ ਪਾਬੰਧੀ ਹੋਣ ਦੇ ਬਾਵਜੂਦ ਵੀ ਕੁਝ ਅਫਸਰ ਇਸ ਆਦੇਸ਼ ਦੀਆਂ ਧੱਜੀਆਂ ਉਡਾ ਰਹੇ ਹਨ। ਇਹ ਖਬਰ ਮੁਕਤਸਰ ਦੀ ਜਿੱਥੇ ਨੀਲੀ ਬੱਤੀ ਵਾਲੀ ਗੱਡੀ 'ਚ ਸਵਾਰ ਹੋ ਕੇ ਐਸ. ਡੀ. ਐਮ. ਇਕ ਸੈਮੀਨਾਰ 'ਚ ਹਿੱਸਾ ਲੈਣ ਪਹੁੰਚੇ। ਇਸ ਬਾਰੇ 'ਚ ਐਸ. ਡੀ. ਐਮ. ਨਰਿੰਦਰ ਪਾਲ ਦੇ ਨਾਲ ਗੱਲਬਾਤ ਕੀਤੀ ਗਈ।
1 ਮਈ ਨੂੰ ਤੋਂ ਕੇਂਦਰ ਜਾ ਸੂਬੇ 'ਚ ਨੀਲੀ ਜਾ ਲਾਲ ਬੱਤੀ ਨੂੰ ਬੰਦ ਕਰ ਦਿੱਤਾ ਗਿਆ ਹੈ। ਸਿਰਫ ਐਂਮਰਜੈਂਸੀ ਸਰਵਿਸ 'ਚ ਨੀਲੀ ਬੱਤੀ ਲਗਾਉਣ ਦੀ ਖੁੱਲ ਦਿੱਤੀ ਗਈ ਹੈ।
ਪਹਿਲੇ ਹੀ ਦਿਨ ਕੰਮ 'ਤੇ ਗਿਆ ਸੀ ਇਹ ਲੜਕਾ, ਵਾਪਰੀ ਅਜਿਹੀ ਅਣਹੋਣੀ ਕਿ ਘਰ ਪਰਤੀ ਲਾਸ਼
NEXT STORY