Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 21, 2026

    7:51:56 AM

  • asi harjit singh pakistani handler video

    ASI ਹਰਜੀਤ ਸਿੰਘ ਕਤਲ ਮਾਮਲੇ 'ਚ ਵੱਡਾ ਖੁਲਾਸਾ;...

  • major incident in punjab

    ਪੰਜਾਬ 'ਚ ਵੱਡੀ ਵਾਰਦਾਤ ! ਦਿਨ-ਦਿਹਾੜੇ ਗੋਲੀਆਂ ਮਾਰ...

  • sangrur dc office

    ਵੱਡੀ ਖ਼ਬਰ: ਸੰਗਰੂਰ ਦੇ ਡੀ. ਸੀ. ਦਫ਼ਤਰ ਅੱਗੇ...

  • second major accident in sudan

    ਸੂਡਾਨ 'ਚ ਹਫ਼ਤੇ ਅੰਦਰ ਦੂਜਾ ਵੱਡਾ ਹਾਦਸਾ: ਸੋਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਪੰਜਾਬ 'ਚ 5 ਦਿਨ ਲੱਗਣਗੇ ਲੰਬੇ-ਲੰਬੇ ਕੱਟ, ਨਹੀਂ ਆਉਣੀ ਬਿਜਲੀ

PUNJAB News Punjabi(ਪੰਜਾਬ)

ਪੰਜਾਬ 'ਚ 5 ਦਿਨ ਲੱਗਣਗੇ ਲੰਬੇ-ਲੰਬੇ ਕੱਟ, ਨਹੀਂ ਆਉਣੀ ਬਿਜਲੀ

  • Edited By Shivani Bassan,
  • Updated: 21 Apr, 2026 05:40 PM
Jalandhar
power outage in punjab for 5 days
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਪੰਜਾਬ ਵਿੱਚ ਲੋਕਾਂ ਨੂੰ ਅਗਲੇ 5 ਦਿਨਾਂ ਤੱਕ ਭਾਰੀ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਵਰਕੌਮ (PSPCL) ਵੱਲੋਂ ਜਾਰੀ ਜਨਤਕ ਨੋਟਿਸ ਅਨੁਸਾਰ, ਜ਼ਿਆਦਾਤਰ ਜ਼ਿਲ੍ਹਿਆਂ 'ਚ 21 ਅਪ੍ਰੈਲ ਤੋਂ 26 ਅਪ੍ਰੈਲ ਤੱਕ ਰੋਜ਼ਾਨਾ 8 ਤੋਂ 10 ਘੰਟੇ ਤੱਕ ਬਿਜਲੀ ਕੱਟ ਲੱਗਣ ਦੀ ਸੰਭਾਵਨਾ ਹੈ। ਇਸ ਵਿੱਚ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ, ਪਟਿਆਲਾ ਅਤੇ ਮੋਹਾਲੀ ਵਰਗੇ ਸ਼ਹਿਰ ਸ਼ਾਮਲ ਹਨ।

ਜਾਣਕਾਰੀ ਮੁਤਾਬਕ, ਕੁਝ ਜ਼ਿਲ੍ਹਿਆਂ ਵਿੱਚ 3 ਦਿਨਾਂ ਲਈ ਅਤੇ ਕੁਝ ਜ਼ਿਲ੍ਹਿਆਂ ਵਿੱਚ 5 ਤੋਂ 6 ਦਿਨਾਂ ਤੱਕ ਬਿਜਲੀ ਬੰਦ ਰਹੇਗੀ। ਪਾਵਰਕੌਮ ਅਨੁਸਾਰ, ਇਸ ਸਮੇਂ ਪੰਜਾਬ ਵਿੱਚ ਬਿਜਲੀ ਦੀ ਮੰਗ ਲਗਭਗ 6,000 ਮੈਗਾਵਾਟ ਹੈ, ਜਦਕਿ ਸੂਬੇ ਵਿੱਚ ਉਤਪਾਦਨ ਕਰੀਬ 3,300 ਮੈਗਾਵਾਟ ਹੈ। ਇਸ ਘਾਟ ਨੂੰ ਪੂਰਾ ਕਰਨ ਲਈ ਕੇਂਦਰੀ ਪੂਲ ਤੋਂ ਲਗਭਗ 2,700 ਮੈਗਾਵਾਟ ਬਿਜਲੀ ਖਰੀਦੀ ਜਾ ਰਹੀ ਹੈ। ਪਾਵਰਕਾਮ ਦਾ ਕਹਿਣਾ ਹੈ ਕਿ ਇਹ ਕੱਟ ਰੱਖ-ਰਖਾਅ (ਮੈਂਟੇਨੈਂਸ) ਦੇ ਕੰਮਾਂ ਕਰਕੇ ਲਗਾਏ ਜਾ ਰਹੇ ਹਨ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਬਿਜਲੀ ਸਪਲਾਈ ਨੂੰ ਹੋਰ ਸੁਚਾਰੂ ਬਣਾਇਆ ਜਾ ਸਕੇ। ਸ਼ਹਿਰਾਂ ਵਿੱਚ ਬਿਜਲੀ ਬੰਦ ਹੋਣ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ।

ਇਹ ਵੀ ਪੜ੍ਹੋ- ਹੋਲੀ ਸਿਟੀ (ਅੰਮ੍ਰਿਤਸਰ) 'ਚ ਮੱਛੀ ਤੇ ਤੰਬਾਕੂ ਦੀਆਂ ਦੁਕਾਨਾਂ ਬੰਦ

ਸ਼ਹਿਰਾਂ 'ਚ ਤਾਰੀਖ਼ ਅਨੁਸਾਰ ਬਿਜਲੀ ਕੱਟਾਂ ਦਾ ਵੇਰਵਾ

21 ਅਪ੍ਰੈਲ

ਜਲੰਧਰ (ਸਵੇਰੇ 10 ਵਜੇ ਤੋਂ ਦੁਪਹਿਰ 2): ਗੁਰਦਿਆਲ ਕਲੋਨੀ, ਸੰਸਾਰਪੁਰ ਪਿੰਡ, ਸਲੇਮਪੁਰ ਪਿੰਡ, ਬੇਗਮਪੁਰ ਮੁਹੱਲਾ, ਸੈਂਟਰਲ ਟਾਊਨ, ਕ੍ਰਿਸ਼ਨਾ ਨਗਰ, ਪ੍ਰੇਮ ਨਗਰ, ਮੁਹੱਲਾ ਗੋਬਿੰਦਗੜ੍ਹ, ਲਾਡੋਵਾਲੀ ਰੋਡ, ਜੀ.ਐਮ ਐਨਕਲੇਵ, ਸਰਾਭਾ ਨਗਰ, ਗ੍ਰੀਨ ਪਾਰਕ, ਗਲੇਨਮੋਰ ਗ੍ਰੀਨ, ਗਿੱਲ ਕਲੋਨੀ, ਖਾਂਬੜਾ ਅੱਡਾ, ਦਸ਼ਮੇਸ਼ ਐਵੇਨਿਊ, ਮਿੱਠਾਪੁਰ, ਬਸਤੀ ਦਾਨਿਸ਼ਮੰਦਾਂ, ਹਨੂੰਮਾਨ ਮੰਦਿਰ, ਟਾਂਡਾ ਰੋਡ ਅਤੇ ਪ੍ਰਭਾਤ ਨਗਰ ਵਿੱਚ ਬਿਜਲੀ ਬੰਦ ਰਹੇਗੀ।
ਮੋਹਾਲੀ (ਸਵੇਰੇ 10 ਤੋਂ ਦੁਪਹਿਰ 3): ਆਈਟੀ ਸਿਟੀ ਬਲਾਕ-ਬੀ, ਫੇਜ਼ 3ਬੀ2, ਫੇਜ਼ 5, ਲਾਂਡਰਾਂ ਰੋਡ, ਸਵਾਰਾ, ਅਤੇ ਸਿੰਆਊਂ।
ਲੁਧਿਆਣਾ (ਸਵੇਰੇ 10 ਤੋਂ ਸ਼ਾਮ 5): ਜਾਗੀਰਪੁਰ, ਸੀਰਾ ਰੋਡ, ਮੇਹਰਬਾਨ, ਟਿੱਬਾ ਰੋਡ, ਕੈਲਾਸ਼ ਨਗਰ, ਅਤੇ ਬੀਆਰਐਸ ਨਗਰ।
ਅੰਮ੍ਰਿਤਸਰ (ਸਵੇਰੇ 10 ਤੋਂ ਦੁਪਹਿਰ 2): ਕੰਪਨੀ ਬਾਗ, ਠੰਡੀ ਖੂਈ, ਅਤੇ ਨਹਿਰ ਕੰਪਲੈਕਸ।
ਪਟਿਆਲਾ (ਦੁਪਹਿਰ 1 ਤੋਂ ਸ਼ਾਮ 5): ਪ੍ਰੇਮ ਨਗਰ, ਆਦਰਸ਼ ਨਗਰ, ਭਾਦਸੋਂ ਰੋਡ, ਅਤੇ ਅਨੰਦ ਨਗਰ।
ਬਠਿੰਡਾ (ਸਵੇਰੇ 9 ਤੋਂ ਦੁਪਹਿਰ 2): ਬਸਤੀ ਖੇਤਰ, ਬਸੰਤ ਵਿਹਾਰ, ਅਤੇ ਗੀਤਾ ਭਵਨ ਖੇਤਰ।

22 ਅਪ੍ਰੈਲ

ਜਲੰਧਰ (ਸਵੇਰੇ 10 ਵਜੇ ਤੋਂ ਦੁਪਹਿਰ 3): ਗਰੋਵਰ ਕਲੋਨੀ, ਏਕਤਾ ਵਿਹਾਰ, 120 ਫੁੱਟ ਰੋਡ, ਰੋਜ਼ ਪਾਰਕ, ਪਿੰਡ ਢੋਂਗਰੀ, ਸਿਕੰਦਰਪੁਰ, ਲੇਸਰੀਵਾਲ, ਜਗਰਾਵਾ, ਮਹਿਮਦਪੁਰ, ਮਾਧਰ, ਮੁਰਾਦਪੁਰ, ਜਮੀਲ ਨਗਰ, ਉਪਕਾਰ ਨਗਰ, ਲੰਬਾ ਪਿੰਡ, ਖਾਂਬੜਾ, ਐਲਡਿਕੋ ਗ੍ਰੀਨ, ਸਤਨਾਮ ਹਸਪਤਾਲ, ਆਬਾਦੀ ਧਰਮਪੁਰਾ, ਆਲੂ ਫਾਰਮ, ਬਸੰਤ ਵਿਹਾਰ, ਮਾਨ ਮੈਡੀਸਿਟੀ ਹਸਪਤਾਲ, ਜਲੰਧਰ ਐਨਕਲੇਵ, ਕ੍ਰਿਸ਼ਨਾ ਕਲੋਨੀ, ਆਰ.ਸੀ.ਐਫ ਕਲੋਨੀ, ਗਲੇਨਮੋਰ ਗ੍ਰੀਨ ਫਾਰਮ, ਖਾਂਬੜਾ ਚਰਚ, ਮਾਡਲ ਟਾਊਨ, ਗੋਲ ਮਾਰਕੀਟ ਅਤੇ ਲਾਡੋਵਾਲੀ ਰੋਡ ਵਿੱਚ ਬਿਜਲੀ ਗੁੱਲ ਰਹੇਗੀ।
ਮੋਹਾਲੀ: ਫੇਜ਼ 10, ਬੈਂਕ ਕਲੋਨੀ (ਸਵੇਰੇ 10 ਤੋਂ ਦੁਪਹਿਰ 2); ਮੋਹੀਨਕਲਾਂ, ਲੌਜਿਸਟਿਕਸ (ਸਵੇਰੇ 10 ਤੋਂ ਸ਼ਾਮ 6)।
ਲੁਧਿਆਣਾ (ਸਵੇਰੇ 10 ਤੋਂ ਸ਼ਾਮ 5): ਸ਼ਿਵਾਜੀ ਨਗਰ, ਜਨਕਪੁਰੀ, ਇੰਡਸਟਰੀਅਲ ਏਰੀਆ-ਏ, ਅਤੇ ਚੀਮਾ ਚੌਕ।
ਅੰਮ੍ਰਿਤਸਰ (ਸਵੇਰੇ 10 ਤੋਂ ਸ਼ਾਮ 4): ਹਰੀਪੁਰਾ, ਸ਼ਾਸਤਰੀ ਨਗਰ, ਅਤੇ ਅਮਨ ਐਵੇਨਿਊ।
ਬਠਿੰਡਾ (ਸਵੇਰੇ 9 ਤੋਂ ਦੁਪਹਿਰ 2): ਬਲਰਾਮ ਨਗਰ, ਰਾਮ ਨਗਰ, ਅਤੇ ਸੰਜੇ ਨਗਰ।

23 ਅਪ੍ਰੈਲ

ਜਲੰਧਰ (ਸਵੇਰੇ 11 ਵਜੇ ਤੋਂ ਦੁਪਹਿਰ 2): ਦੀਪ ਨਗਰ, ਮਹਿੰਗਾ ਸਿੰਘ ਕਲੋਨੀ, ਗੁਰੂ ਤੇਗ ਬਹਾਦਰ ਖੇਤਰ, ਪੀ.ਏ.ਪੀ ਕੁਆਰਟਰ, ਅਮਨ ਗਾਰਡਨ, ਕਮਲ ਪਾਰਕ ਨਿਊ ਗੋਬਿੰਦ ਨਗਰ, ਗਿੱਲ ਕਲੋਨੀ, ਪ੍ਰਕਾਸ਼ ਐਨਕਲੇਵ, ਆਰਮੀ ਐਨਕਲੇਵ, ਸਿਲਵਰ ਰੈਜ਼ੀਡੈਂਸੀ, ਰੈੱਡ ਰੋਜ਼ ਕਲੋਨੀ, ਦਾਦਰ ਮੁਹੱਲਾ, 23 ਮੁਹੱਲਾ, ਟਾਵਰ ਐਨਕਲੇਵ ਫੇਜ਼-3, ਮਲਕੋ ਗੇਟ, ਆਬਾਦੀ ਧਰਮਪੁਰਾ, ਐਲਡਿਕੋ ਗ੍ਰੀਨ, ਖੁਰਲਾ ਕਿੰਗਰਾਂ, ਰਾਮੇਸ਼ਵਰ ਕਲੋਨੀ, ਗੁਰੂ ਰਵਿਦਾਸ ਮਾਰਕੀਟ, ਆਬਾਦਪੁਰਾ, ਨਾਰੀ ਨਿਕੇਤਨ, ਖਾਲਸਾ ਸਕੂਲ ਮਾਰਕੀਟ ਅਤੇ ਜੰਡੂ ਸਿੰਘਾ ਮਾਰਕੀਟ ਵਿੱਚ ਬਿਜਲੀ ਬੰਦ ਰਹੇਗੀ।
ਜ਼ੀਰਕਪੁਰ (ਸਵੇਰੇ 9:30 ਤੋਂ ਸ਼ਾਮ 5:30): ਗੁਰਦੇਵ ਨਗਰ, ਪਟਿਆਲਾ ਰੋਡ, ਅਤੇ ਚੰਡੀਗੜ੍ਹ ਰੋਡ।
ਲੁਧਿਆਣਾ (ਸਵੇਰੇ 10 ਤੋਂ ਦੁਪਹਿਰ 2): ਆਲਮਗੀਰ, ਬਸੰਤ ਐਵੇਨਿਊ, ਸ਼ਿਮਲਾ ਕਲੋਨੀ, ਅਤੇ ਬਸਤੀ ਜੋਧੇਵਾਲ।
ਪਟਿਆਲਾ (ਸਵੇਰੇ 10 ਤੋਂ ਸ਼ਾਮ 6): ਤੇਜ ਬਾਗ ਕਲੋਨੀ, ਤ੍ਰਿਪੜੀ, ਅਤੇ ਮਾਲਵਾ ਕਲੋਨੀ।
ਬਠਿੰਡਾ (ਸਵੇਰੇ 10 ਤੋਂ ਦੁਪਹਿਰ 3): ਟ੍ਰਾਂਸਪੋਰਟ ਨਗਰ, ਅਰਜੁਨ ਨਗਰ, ਅਤੇ ਗੋਪਾਲ ਨਗਰ।

24 ਅਪ੍ਰੈਲ

24 ਜਲੰਧਰ (ਸਵੇਰੇ 10 ਵਜੇ ਤੋਂ ਦੁਪਹਿਰ 3): ਸੋਫੀ ਪਿੰਡ, ਆਬਾਦੀ ਖੇਤਰ, ਜੇ.ਪੀ ਨਗਰ, ਹਰਬੰਸ ਨਗਰ, ਨਿਊ ਹਰਬੰਸ ਨਗਰ, ਬਸਤੀ ਮਿੱਠੂ ਰੋਡ, ਚੋਪੜਾ ਕਲੋਨੀ, ਗੁਰੂ ਨਾਨਕ ਨਗਰ, ਲਸੂੜੀ ਮੁਹੱਲਾ, ਅੰਬੇਡਕਰ ਨਗਰ, ਬਾਦਸ਼ਾਹਪੁਰ, ਕੁੱਕੀ ਢਾਬ, ਸੁਦਾਮਾ ਵਿਹਾਰ, ਰੌਕੀ ਕਲੋਨੀ, ਰੈਜ਼ੀਡੈਂਸੀ ਵਿਹਾਰ ਅਤੇ ਮਕਸੂਦਪੁਰ ਵਿੱਚ  ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਲੁਧਿਆਣਾ (ਸਵੇਰੇ 10 ਤੋਂ ਦੁਪਹਿਰ 2): ਸੁਭਾਸ਼ ਨਗਰ, ਰਾਹੋਂ ਰੋਡ, ਰਾਜਗੜ੍ਹ ਐਸਟੇਟ, ਅਤੇ ਹੀਰੋ ਹੋਮਸ।
ਅੰਮ੍ਰਿਤਸਰ (ਸਵੇਰੇ 10 ਤੋਂ ਦੁਪਹਿਰ 3): ਜੀਟੀ ਰੋਡ, ਮਜੀਠਾ ਰੋਡ, ਅਤੇ ਪਿੰਕ ਐਵੇਨਿਊ।
ਪਟਿਆਲਾ (ਸਵੇਰੇ 10 ਤੋਂ ਸ਼ਾਮ 6): ਅੱਪਰ ਮਾਲ ਰੋਡ, ਯਾਦਵਿੰਦਰਾ ਕਲੋਨੀ, ਅਤੇ ਚਿਲਡਰਨ ਮੈਮੋਰੀਅਲ ਚੌਕ।
ਬਠਿੰਡਾ: ਡੱਬਵਾਲੀ ਰੋਡ ਇੰਡਸਟਰੀ ਏਰੀਆ ਅਤੇ ਜੋਧਪੁਰ ਪਿੰਡ।

25 ਅਪ੍ਰੈਲ

ਜਲੰਧਰ (ਸਵੇਰੇ 10 ਵਜੇ ਤੋਂ ਦੁਪਹਿਰ 2): ਸੈਨਿਕ ਵਿਹਾਰ, ਅਜੀਤ ਨਗਰ, ਪਿੰਡ ਬੱਲਾਂ, ਰਾਓਪੁਰ, ਰਸੂਲਪੁਰ, ਕਾਹਨਪੁਰ, ਲਾਂਬੜਾ, ਭਗਵਾਨਪੁਰ ਲਾਂਬੜਾ ਆਬਾਦੀ, ਤਾਜਪੁਰ, ਗਾਜ਼ੀ ਗੁੱਲਾ, ਸੰਤ ਨਗਰ, ਦੀਨਦਿਆਲ ਉਪਾਧਿਆਏ ਨਗਰ ਅਤੇ ਪ੍ਰਕਾਸ਼ ਆਈਸਕ੍ਰੀਮ ਦੇ ਨੇੜਲੇ ਇਲਾਕਿਆਂ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਬੰਦ ਰਹੇਗੀ।
ਲੁਧਿਆਣਾ (ਸਵੇਰੇ 10 ਤੋਂ ਦੁਪਹਿਰ 2): ਮੋਤੀ ਨਗਰ, ਸ਼ੇਰਪੁਰ, ਅਤੇ ਆਯਾਲੀ ਖੇਤਰ।
ਅੰਮ੍ਰਿਤਸਰ (ਸਵੇਰੇ 10 ਤੋਂ ਦੁਪਹਿਰ 2): ਡਾਇਮੰਡ ਨਗਰ, ਵਾਈਟ ਐਵੇਨਿਊ, ਅਤੇ ਲਾਹੌਰੀ ਗੇਟ।
ਪਟਿਆਲਾ (ਸਵੇਰੇ 10 ਤੋਂ ਸ਼ਾਮ 6): ਮਾਡਲ ਟਾਊਨ, ਰਘੂਵੀਰ ਨਗਰ, ਅਤੇ ਗੁਰੂ ਤੇਗ ਬਹਾਦਰ ਕਲੋਨੀ।
ਬਠਿੰਡਾ (ਸਵੇਰੇ 9 ਤੋਂ ਦੁਪਹਿਰ 2): ਅਜੀਤ ਰੋਡ, ਸਨਸਿਟੀ, ਅਤੇ ਪਾਵਰ ਹਾਊਸ ਰੋਡ।

26 ਅਪ੍ਰੈਲ

ਜਲੰਧਰ (ਸਵੇਰੇ 10 ਵਜੇ ਤੋਂ ਦੁਪਹਿਰ 2): ਆਬਾਦਪੁਰਾ, ਨਿਊ ਮਾਡਲ ਟਾਊਨ, ਜੰਡੂ ਸਿੰਘਾ ਮਾਰਕੀਟ, ਗੇਟ ਬਾਜ਼ਾਰ, ਥਾਪਰਾਂ ਮੁਹੱਲਾ, ਕਰਾਰ ਖਾਂ ਮੁਹੱਲਾ, ਟ੍ਰੀਟਮੈਂਟ ਪਲਾਂਟ, ਨੀਵੀਆ ਸਪੋਰਟਸ ਅਤੇ ਲੈਦਰ ਕੰਪਲੈਕਸ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਕੱਟ ਲੱਗੇਗਾ
ਮੋਹਾਲੀ (ਸਵੇਰੇ 10 ਤੋਂ ਦੁਪਹਿਰ 2): ਫੇਜ਼ 7 ਅਤੇ ਐਚ-ਬਲਾਕ।
ਜ਼ੀਰਕਪੁਰ (ਸਵੇਰੇ 9:30 ਤੋਂ ਸ਼ਾਮ 5): ਮਾਇਆ ਮਾਡਰਨ ਸਿਟੀ ਅਤੇ ਸਿੰਘਪੁਰ।
ਲੁਧਿਆਣਾ (ਸਵੇਰੇ 10 ਤੋਂ ਦੁਪਹਿਰ 2): ਸਾਹਨੇਵਾਲ ਰੋਡ, ਜਨਤਾ ਨਗਰ, ਅਤੇ ਦੋਰਾਹਾ ਇੰਡਸਟਰੀਅਲ ਏਰੀਆ।
ਪਟਿਆਲਾ (ਦੁਪਹਿਰ 1 ਤੋਂ ਸ਼ਾਮ 5): ਪੁਲਸ ਲਾਈਨ, ਸੈਂਟਰਲ ਜੇਲ੍ਹ, ਅਤੇ ਮਿੰਨੀ ਸਕੱਤਰੇਤ।

ਪਾਵਰਕਾਮ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਕੱਟਾਂ ਦੇ ਅਧਾਰ 'ਤੇ ਆਪਣੇ ਕੰਮ ਪਹਿਲਾਂ ਹੀ ਨਿਪਟਾ ਲੈਣ।

ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵਾਰਦਾਤ, ਘਰ ਦੇ ਬਾਹਰ ਕਿਸਾਨ ਨੂੰ ਗੋਲੀਆਂ ਨਾਲ ਭੁੰਨਿਆ, ਤਸਵੀਰਾਂ cctv 'ਚ ਕੈਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

  • Power outage
  • Punjab powercom
  • 5 days
  • ਬਿਜਲੀ ਬੰਦ
  • ਪੰਜਾਬ ਪਾਵਰਕਾਮ
  • 5 ਦਿਨ

ਪਾਇਲ ਅਨਾਜ ਮੰਡੀ ਫਾਇਰਿੰਗ ਕੇਸ 'ਚ ਵੱਡੀ ਕਾਰਵਾਈ : ਇਕ ਸ਼ੂਟਰ ਗ੍ਰਿਫਤਾਰ

NEXT STORY

Stories You May Like

  • fear of long power cuts in punjab
    ਪੰਜਾਬ 'ਚ ਲੰਬੇ ਬਿਜਲੀ ਕੱਟਾਂ ਦਾ ਖ਼ਦਸ਼ਾ! ਕੋਲੇ ਦੀ ਕਮੀ ਵਿਚਾਲੇ ਬਿਜਲੀ ਸੰਕਟ ਗੰਭੀਰ ਹੋਣ ਦੇ ਆਸਾਰ
  • punjabis get relief from long power cuts
    ਪੰਜਾਬੀਆਂ ਨੂੰ ਬਿਜਲੀ ਦੇ ਲੰਬੇ ਕੱਟਾਂ ਤੋਂ ਮਿਲੀ ਰਾਹਤ, ਪਾਵਰਕਾਮ ਨੇ ਬਦਲੇ ਕਈ ਟਰਾਂਸਫਾਰਮਰ ਤੇ ਗਰਿੱਡ
  • power supply will remain off on wednesday
    ਬੁੱਧਵਾਰ ਨੂੰ ਬਿਜਲੀ ਦਾ ਲੱਗੇਗਾ ਲੰਬਾ ਪਾਵਰ ਕੱਟ
  • bharat bhushan ashu news
    ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਦੱਸਣ ਵਾਲੇ ਹੁਣ 14 ਘੰਟੇ ਦੇ ਲੰਬੇ ਕੱਟਾਂ ’ਤੇ ਖ਼ਾਮੋਸ਼ ਕਿਉਂ?: ਆਸ਼ੂ
  • benefited from long spells in the duleep trophy  siraj
    ਸ਼੍ਰੀਲੰਕਾ ’ਚ ਲੈਅ ਨਹੀਂ ਬਣ ਪਾ ਰਹੀ ਸੀ, ਦਲੀਪ ਟਰਾਫੀ ’ਚ ਲੰਬੇ ਸਪੈੱਲਾਂ ਨਾਲ ਫਾਇਦਾ ਮਿਲਿਆ : ਸਿਰਾਜ
  • power outage pspcl
    ਪੰਜਾਬ 'ਚ ਲੱਗ ਰਹੇ ਬਿਜਲੀ ਕੱਟਾਂ ਨੂੰ ਲੈ ਕੇ ਵੱਡੀ ਖ਼ਬਰ, ਜਾਣੋ ਕੀ ਹਨ ਤਾਜ਼ਾ ਹਾਲਾਤ
  • electricity cut power cut pspcl
    ਪੰਜਾਬ 'ਚ ਬਿਜਲੀ ਕੱਟਾਂ ਨੂੰ ਲੈ ਕੇ ਅਹਿਮ ਖ਼ਬਰ, ਪੀਐੱਸਪੀਸੀਐੱਲ ਨੇ ਲਿਆ ਵੱਡਾ ਫ਼ੈਸਲਾ
  • golmaal 5 will be released on this day
    "ਗੋਲਮਾਲ 5" 'ਚ ਅਜੇ ਦੇਵਗਨ ਦੇ ਨਾਲ ਅਕਸ਼ੈ ਕੁਮਾਰ ਵੀ ਪਵਾਉਣਗੇ ਢਿੱਡੀ ਪੀੜਾਂ, ਇਸ ਦਿਨ ਰਿਲੀਜ਼ ਹੋਵੇਗੀ ਫਿਲਮ
  • asi harjit singh was killed at the behest of a pakistan based handler
    ਵੱਡਾ ਖੁਲਾਸਾ: ਪਾਕਿ ਹੈਂਡਲਰ ਦੇ ਇਸ਼ਾਰੇ 'ਤੇ ਹੋਇਆ ASI ਹਰਜੀਤ ਸਿੰਘ ਦਾ ਕਤਲ,...
  • four consecutive holidays in punjab
    ਪੰਜਾਬ 'ਚ ਲਗਾਤਾਰ 4 ਛੁੱਟੀਆਂ! ਲੱਗਣਗੀਆਂ ਸਰਕਾਰੀ ਮੁਲਾਜ਼ਮਾਂ ਦੀਆਂ ਮੌਜਾਂ
  • jathedar gargajj kartarpur
    ਨੌਜਵਾਨਾਂ ਨੂੰ ਬਾਣੀ, ਬਾਣੇ ਤੇ ਸਿੱਖੀ ਦੇ ਮਾਰਗ ਨਾਲ ਜੋੜਨਾ ਸਮੇਂ ਦੀ ਲੋੜ-...
  • government procurement of paddy begins
    1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ, ਜਲੰਧਰ DC ਨੇ 78 ਮੰਡੀਆਂ 'ਚ...
  • 17 kg of heroin seized in punjab 3 accused arrested
    ਪੰਜਾਬ 'ਚ ਫੜ੍ਹੀ ਗਈ 17 ਕਿੱਲੋ ਹੈਰੋਇਨ! 3 ਮੁਲਜ਼ਮ ਗ੍ਰਿਫ਼ਤਾਰ, ਸਰਹੱਦੋਂ ਪਾਰ...
  • monsoon withdrawal from punjab  know the forecast for the next 5 days
    ਪੰਜਾਬ 'ਚੋਂ ਮਾਨਸੂਨ ਦੀ ਰਵਾਨਗੀ, ਅਗਲੇ 5 ਦਿਨਾਂ ਦਾ ਜਾਣੋ ਹਾਲ
  • antim ardas held for former minister bhagat chunni lal
    ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੀ ਹੋਈ ਅੰਤਿਮ ਅਰਦਾਸ, ਕਈ ਆਗੂਆਂ ਨੇ ਪਹੁੰਚ ਦਿੱਤੀ...
  • boy missing from geeta colony  jalandhar
    ਜਲੰਧਰ ਵਿਖੇ ਗੀਤਾ ਕਾਲੋਨੀ 'ਚੋਂ ਲਾਪਤਾ ਹੋਇਆ ਮੁੰਡਾ
Trending
Ek Nazar
people of these 3 zodiac signs will be rolling in money

ਇਹ 3 ਰਾਸ਼ੀਆਂ ਵਾਲੇ ਅਗਲੇ 42 ਦਿਨ ਨੋਟਾਂ 'ਚ ਖੇਡਣਗੇ ! ਬਣ ਰਿਹੈ ਦੁਰਲੱਭ ਸੰਜੋਗ

famous actress admitted to hospital

ਮਸ਼ਹੂਰ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ 'ਚ ਚੱਲ ਰਿਹੈ ਇਲਾਜ, ਸਾਹਮਣੇ ਆਈ ਤਸਵੀਰ

trump returned

ਪੱਛਮੀ ਏਸ਼ੀਆ 'ਚ ਵਧ ਰਹੇ ਤਣਾਅ ਵਿਚਕਾਰ ਟਰੰਪ ਛੁੱਟੀਆਂ ਤੋਂ ਪਰਤੇ

great news for government employees 8th pay commission

ਸਰਕਾਰੀ ਕਰਮਚਾਰੀਆਂ ਦੀ ਬੱਲੇ-ਬੱਲੇ! 8th Pay Commission ਤੋਂ ਪਹਿਲਾਂ ਸਰਕਾਰ ਨੇ...

big news for indian community

ਹੁਣ ਭਾਰਤ ਆਉਣ ਦੀ ਲੋੜ ਨਹੀਂ , ਕੈਨੇਡਾ 'ਚ ਮਿਲੀ 'ਅਸਥੀ ਵਿਸਰਜਨ' ਦੀ ਸਹੂਲਤ

25  of the world  s doctors are over 55

ਦੁਨੀਆ ਦੇ 25 ਫੀਸਦੀ ਡਾਕਟਰ 55 ਤੋਂ ਪਾਰ, ਅਮੀਰ ਦੇਸ਼ਾਂ ’ਚ ਹਰ ਤੀਜਾ ਡਾਕਟਰ...

trade talks

ਭਾਰਤ ਅਤੇ ਕੈਨੇਡਾ ਦਰਮਿਆਨ ਸਾਲ ਦੇ ਅੰਤ ਤੱਕ ਮੁਕਤ ਵਪਾਰ ਸਮਝੌਤਾ ਹੋਣ ਦੀ ਉਮੀਦ:...

famous 40 year old actress to become a mother without getting married

40 ਸਾਲ ਦੀ ਉਮਰ 'ਚ ਬਿਨਾਂ ਵਿਆਹ ਦੇ ਮਾਂ ਬਣੇਗੀ ਮਸ਼ਹੂਰ ਅਦਾਕਾਰਾ ! ਦਿੱਤਾ ਵੱਡਾ...

military support for saudi arabia

ਤੁਰਕੀ ਨੇ ਸਾਊਦੀ ਅਰਬ ਨੂੰ ਫੌਜੀ ਸਹਾਇਤਾ ਦੇਣ ਦੇ ਦਿੱਤੇ ਸੰਕੇਤ

raj grewal sued

ਗੁਰੂ ਘਰਾਂ ਦੀ ਜਾਇਦਾਦ 'ਤੇ 1.5 ਕਰੋੜ ਡਾਲਰ ਦਾ ਕਰਜ਼ਾ ਲੈਣ ਦੇ ਮਾਮਲੇ 'ਚ ਸਾਬਕਾ...

salman khan trolls katrina kaif post pregnancy weight gain

"ਕਿਸੇ ਨੂੰ ਨੀਵਾਂ ਦਿਖਾ ਕੇ..!" ਕੈਟਰੀਨਾ ਕੈਫ਼ ਨੂੰ ਟ੍ਰੋਲ ਕਰਨ ਵਾਲਿਆਂ 'ਤੇ...

jalandhar dc issues strict orders regarding the shri siddh baba sodhal mela

ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ...

municipal corporation offices will remain open on these days

ਅੰਮ੍ਰਿਤਸਰ 'ਚ ਪ੍ਰਾਪਰਟੀ ਟੈਕਸ ਦੀ ਅਦਾਇਗੀ ਲਈ ਇਹ ਦਿਨ ਵੀ ਖੁੱਲ੍ਹੇ ਰਹਿਣਗੇ ਨਗਰ...

indian in britain

ਬ੍ਰਿਟੇਨ 'ਚ ਇੱਕ ਭਾਰਤੀ ਖ਼ਿਲਾਫ਼ ਪਹਿਲਾ ਮਾਮਲਾ ਦਰਜ

flash flood in nepal

ਨੇਪਾਲ ਹੜ੍ਹ: ਉੱਪਰੀ ਤ੍ਰਿਸ਼ੂਲੀ-1 ਸੁਰੰਗ ਤੋਂ ਛੇ ਲਾਸ਼ਾਂ ਬਰਾਮਦ, ਲਗਭਗ 6,100...

jammat e islami

ਬੰਗਲਾਦੇਸ਼:  ਜੰਗ 'ਚ ਪਾਕਿ ਦਾ ਸਾਥ ਦੇਣ 'ਤੇ ਜਮਾਤ-ਏ-ਇਸਲਾਮੀ ਨੇ ਕਦੇ ਨਹੀਂ...

daughter intercaste love marriage  angry father

ਧੀ ਦੀ ਲਵ ਮੈਰਿਜ ਤੋਂ ਨਾਰਾਜ਼ ਪਿਓ ਨੇ ਜਿਉਂਦੀ ਧੀ ਦੇ ਅੰਤਿਮ ਸਸਕਾਰ ਦੀਆਂ ਕੀਤੀਆਂ...

incident in nigeria

ਨਾਈਜੀਰੀਆ : ਹਿਰਾਸਤ 'ਚ ਲਏ ਗਏ 33 ਸ਼ੱਕੀਆਂ ਦੀ ਮੌਤ, ਅਧਿਕਾਰੀਆਂ ਨੇ ਦੱਸੀ ਇਹ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • punjab police busts smuggling gang 47 kg of heroin seized
      ਫੜੀ ਗਈ 47KG ਹੈਰੋਇਨ! ਪੰਜਾਬ ਪੁਲਸ ਨੇ ਤਸਕਰ ਗਿਰੋਹ ਦਾ ਕੀਤਾ ਪਰਦਾਫ਼ਾਸ਼, 4...
    • sgpc member amarjit singh chawla and granthi malkit singh from the panth
      ਜਥੇਦਾਰ ਨੇ SGPC ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਗ੍ਰੰਥੀ ਮਲਕੀਤ ਸਿੰਘ ਨੂੰ ਪੰਥ...
    • arjun meghwal in punjab
      ਨਸ਼ਿਆਂ ਤੋਂ ਦੂਰ ਰਹਿਣ ਦੇ ਉਪਦੇਸ਼ ਦਿੰਦੀ ਹੈ ਗੁਰਬਾਣੀ: ਕਾਨੂੰਨ ਮੰਤਰੀ ਅਰਜੁਨ...
    • sunil jakhar  s major statement during the bjp  s   drug free punjab yatra
      'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ ਸੁਨੀਲ ਜਾਖੜ ਦਾ ਵੱਡਾ ਬਿਆਨ
    • kewal singh dhillon statement
      ਪੰਜਾਬ 'ਚੋਂ ਨਸ਼ਿਆਂ ਨੂੰ ਜੜ ਤੋਂ ਪੁੱਟ ਸੁੱਟੇਗੀ ਭਾਜਪਾ: ਕੇਵਲ ਸਿੰਘ ਢਿੱਲੋਂ
    • four consecutive holidays in punjab
      ਪੰਜਾਬ 'ਚ ਲਗਾਤਾਰ 4 ਛੁੱਟੀਆਂ! ਲੱਗਣਗੀਆਂ ਸਰਕਾਰੀ ਮੁਲਾਜ਼ਮਾਂ ਦੀਆਂ ਮੌਜਾਂ
    • jathedar gargajj kartarpur
      ਨੌਜਵਾਨਾਂ ਨੂੰ ਬਾਣੀ, ਬਾਣੇ ਤੇ ਸਿੱਖੀ ਦੇ ਮਾਰਗ ਨਾਲ ਜੋੜਨਾ ਸਮੇਂ ਦੀ ਲੋੜ-...
    • boy dead on road accident
      ਕਹਿਰ ਓ ਰੱਬਾ! ਭੈਣਾਂ ਦੀ ਡੋਲੀ ਤੋਰਣ ਤੋਂ ਪਹਿਲਾਂ ਜਹਾਨੋਂ ਤੁਰ ਗਿਆ ਇਕਲੌਤਾ ਭਰਾ,...
    • bathinda shocking news
      ਬਠਿੰਡਾ 'ਚ ਜਵਾਨ ਕੁੜੀ-ਮੁੰਡੇ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ!
    • 17 kg of heroin seized in punjab 3 accused arrested
      ਪੰਜਾਬ 'ਚ ਫੜ੍ਹੀ ਗਈ 17 ਕਿੱਲੋ ਹੈਰੋਇਨ! 3 ਮੁਲਜ਼ਮ ਗ੍ਰਿਫ਼ਤਾਰ, ਸਰਹੱਦੋਂ ਪਾਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +