Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 12, 2026

    9:31:34 AM

  • boat tragedy lake kariba zimbabwe

    Zimbabwe 'ਚ ਵੱਡਾ ਹਾਦਸਾ: ਝੀਲ 'ਚ ਪਲਟੀ 90...

  • the last solar eclipse of the year is taking place today

    ਅੱਜ ਲੱਗ ਰਿਹੈ ਸਾਲ ਦਾ ਆਖਰੀ ਸੂਰਜ ਗ੍ਰਹਿਣ, 64...

  • auto rickshaw  truck  collide  6 people

    ਤੇਲੰਗਾਨਾ: ਤੇਜ਼ ਰਫ਼ਤਾਰ ਟਰੱਕ ਤੇ ਆਟੋ-ਰਿਕਸ਼ਾ ਦੀ...

  • transfers in punjab

    ਪੰਜਾਬ 'ਚ ਅਫ਼ਸਰਾਂ ਦੇ ਹੋ ਗਏ ਤਬਾਦਲੇ! ਜਲੰਧਰ ਨਗਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਓ. ਐੱਲ. ਐਕਸ. ਰਾਹੀਂ ਰੂਮ ਕਿਰਾਏ 'ਤੇ ਦੇਣਾ ਪਿਆ ਮਹਿੰਗਾ

PUNJAB News Punjabi(ਪੰਜਾਬ)

ਓ. ਐੱਲ. ਐਕਸ. ਰਾਹੀਂ ਰੂਮ ਕਿਰਾਏ 'ਤੇ ਦੇਣਾ ਪਿਆ ਮਹਿੰਗਾ

  • Edited By Anuradha,
  • Updated: 08 Sep, 2019 12:07 PM
Chandigarh
olx  room rentals  landlord  beaten
  • Share
    • Facebook
    • Tumblr
    • Linkedin
    • Twitter
  • Comment

ਖਰੜ (ਰਣਬੀਰ, ਅਮਰਦੀਪ, ਸ਼ਸ਼ੀ) : ਸਥਾਨਕ ਬਡਾਲਾ ਰੋਡ ਉੱਤੇ ਸਥਿਤ ਗੁਰੂ ਨਾਨਕ ਕਾਲੋਨੀ ਦੇ ਰਹਿਣ ਵਾਲੇ ਇਕ ਵਿਅਕਤੀ ਉੱਤੇ ਉਸ ਦੀ ਕਿਰਾਏਦਾਰ ਲੜਕੀ ਦੇ ਦੋਸਤ ਵਲੋਂ ਹਮਲਾ ਕਰ ਗੰਭੀਰ ਰੂਪ 'ਚ ਫੱਟੜ ਕਰ ਦੇਣ ਸਬੰਧੀ ਸੂਚਨਾ ਮਿਲੀ ਹੈ। ਜ਼ਖਮੀ ਹਾਲਤ 'ਚ ਉਕਤ ਵਿਅਕਤੀ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਭਰਤੀ ਕਰਵਾਇਆ ਹੈ, ਜਿੱਥੇ ਉਹ ਜੇਰੇ ਇਲਾਜ ਦੱਸਿਆ ਜਾ ਰਿਹਾ ਹੈ। ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਉਕਤ ਥਾਂ ਦੇ ਰਹਿਣ ਵਾਲੇ ਸੰਜੀਵ ਵਰਮਾ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਸ ਨੇ ਆਪਣਾ ਰੂਮ ਕਿਰਾਏ ਉੱਤੇ ਦੇਣ ਦੇ ਲਈ ਇਸ ਦੀ ਜਾਣਕਾਰੀ ਓ. ਐੱਲ. ਐਕਸ. ਰਾਹੀਂ ਸਾਂਝੀ ਕੀਤੀ ਸੀ।

ਇਸ ਦੌਰਾਨ ਇਕ ਨੌਜਵਾਨ ਲੜਕੀ ਜੋ ਕਿ ਗੁਜਰਾਤ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ, ਵਲੋਂ ਉਸ ਦਾ ਇਹ ਕਮਰਾ ਕੁਝ ਦਿਨਾਂ ਦੇ ਲਈ ਕਿਰਾਏ (ਕਿਉਂਕਿ ਉਸ ਦਾ ਆਪਣਾ ਮਕਾਨ ਖਰੜ ਅੰਦਰ ਜਿੱਥੇ ਉਹ ਬਾਅਦ ਵਿਚ ਸ਼ਿਫ਼ਟ ਹੋ ਜਾਏਗੀ, ਤਿਆਰ ਹੋ ਰਿਹਾ ਹੈ) ਉੱਤੇ ਲੈਣ ਦੇ ਲਈ ਇੱਛਾ ਪ੍ਰਗਟ ਕੀਤੀ ਗਈ ਸੀ। ਸੰਜੀਵ ਨੇ ਦੱਸਿਆ ਕਿ ਉਹ ਲੜਕੀ ਕਿਰਾਇਆ ਦੇ ਕੇ ਉਸ ਦੇ ਰੂਮ ਦੇ ਅੰਦਰ ਰਹਿਣ ਲੱਗ ਪਈ ਪਰ ਕੁਝ ਦਿਨਾਂ ਬਾਅਦ ਉਸ ਲੜਕੀ ਦਾ ਇਕ ਦੋਸਤ ਲੜਕਾ ਉਸ ਨੂੰ ਮਿਲਣ ਦੇ ਲਈ ਆਇਆ, ਜਿਸ ਦੇ ਬਾਰੇ ਪੁੱਛਣ 'ਤੇ ਲੜਕੀ ਨੇ ਦੱਸਿਆ ਕਿ ਇਹ ਉਸ ਦਾ ਕਜ਼ਨ ਹੈ ਜੋ ਕਿ ਇੱਥੇ ਕੰਮ ਆਇਆ ਹੈ ਅਤੇ 2 ਦਿਨ ਰਹਿਣ ਮਗਰੋਂ ਵਾਪਸ ਚਲਾ ਜਾਵੇਗਾ ਪਰ 2 ਦਿਨਾਂ ਬਾਅਦ ਵੀ ਜਦੋਂ ਉਹ ਲੜਕਾ ਵਾਪਸ ਨਾ ਗਿਆ ਤਾਂ ਕੁਝ ਸ਼ੱਕ ਹੋਣ 'ਤੇ ਸੰਜੀਵ ਮੁਤਾਬਕ ਉਸ ਨੇ ਕਿਰਾਏਦਾਰ ਲੜਕੀ ਨੂੰ ਉਸ ਲੜਕੇ ਨੂੰ ਇੱਥੋਂ ਭੇਜ ਦੇਣ ਜਾਂ ਉਸ ਦਾ ਕਮਰਾ ਖ਼ਾਲੀ ਕਰ ਦੇਣ ਦੇ ਲਈ ਕਿਹਾ। ਮਕਾਨ ਮਾਲਕ ਦੇ ਇਸ ਇਤਰਾਜ਼ ਤੋਂ ਵਾਕਿਫ ਹੁੰਦਿਆਂ ਹੀ ਉਸ ਲੜਕੀ ਨੇ ਲੜਕੇ ਨੂੰ ਉੱਥੋਂ ਭੇਜ ਦਿੱਤਾ।

ਇਸ ਦੇ 2 ਦਿਨਾਂ ਮਗਰੋਂ ਹੀ ਉਹ ਇਹ ਕਹਿ ਕੇ ਇੱਥੋਂ ਚਲੀ ਗਈ ਕਿ ਉਹ ਗੁਜਰਾਤ ਆਪਣੇ ਘਰ ਜਾ ਰਹੀ ਹੈ ਅਤੇ ਕੁਝ ਦਿਨਾਂ ਬਾਅਦ ਵਾਪਸ ਆਏਗੀ। ਅਖੀਰ ਕੁਝ ਦਿਨਾਂ ਮਗਰੋਂ ਉਹ ਲੜਕੀ ਵਾਪਸ ਆ ਗਈ ਅਤੇ ਰੂਮ ਦੀ ਚਾਬੀ ਜੋ ਉਸ ਨੂੰ ਪਤਾ ਸੀ ਕਿ ਕਿੱਥੇ ਰੱਖੀ ਹੁੰਦੀ ਹੈ, ਲੈ ਕੇ ਕਮਰੇ ਅੰਦਰ ਚਲੀ ਗਈ। ਸੰਜੀਵ ਮੁਤਾਬਕ ਉਹ ਅਗਲੇ ਦਿਨ ਜਦੋਂ ਆਪਣੇ ਉਸ ਕਿਰਾਏ ਉੱਤੇ ਦਿੱਤੇ ਕਮਰੇ ਵਾਲੇ ਪਾਸੇ ਗਿਆ ਤਾਂ ਦੇਖਿਆ ਤਾਂ ਲੜਕੀ ਤੋਂ ਇਲਾਵਾ ਕੋਈ ਹੋਰ ਵੀ ਉਸ ਦੇ ਨਾਲ ਕਮਰੇ ਅੰਦਰ ਮੌਜੂਦ ਸੀ। ਇਸ ਬਾਰੇ ਪੁੱਛਣ 'ਤੇ ਉਸ ਲੜਕੀ ਨੇ ਦੱਸਿਆ ਕੀ ਇਹ ਉਸ ਦੇ ਨਾਲ ਆਇਆ ਉਸ ਦਾ ਰਿਸ਼ਤੇਦਾਰ ਹੈ ਜੋ ਆਪਣੇ ਕਿਸੇ ਕੰਮ ਦੇ ਲਈ ਇੱਥੇ ਆਇਆ ਹੈ, ਕੰਮ ਹੋਣ ਤੋਂ ਮਗਰੋਂ ਉਹ ਵਾਪਸ ਚਲਾ ਜਾਵੇਗਾ।

ਸੰਜੀਵ ਨੇ ਲੜਕੀ ਦੇ ਉਸ ਰਿਸ਼ਤੇਦਾਰ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਤਾਂ ਲੜਕੀ ਨੇ ਕਿਹਾ ਕਿ ਉਹ ਅਜੇ ਆਰਾਮ ਕਰ ਰਹੇ ਹਨ, ਇਸ ਲਈ ਤੁਸੀਂ ਫਿਰ ਕਦੇ ਉਨ੍ਹਾਂ ਨੂੰ ਮਿਲ ਲੈਣਾ। ਸੰਜੀਵ ਨੇ ਦੱਸਿਆ ਕਿ ਉਹ ਅਗਲੇ ਦਿਨ ਜਦੋਂ ਉਸ ਕਮਰੇ ਵੱਲ ਗਏ ਤਾਂ ਦੇਖਿਆ ਕਿ ਇਹ ਉਹੀ ਲੜਕਾ ਸੀ ਜੋ ਪਹਿਲਾਂ ਵੀ ਉਸ ਦੇ ਨਾਲ ਕਜ਼ਨ ਵਜੋਂ ਰਹਿ ਕੇ ਗਿਆ ਸੀ। ਉਸ ਦਾ ਸ਼ੱਕ ਯਕੀਨ ਵਿਚ ਬਦਲ ਗਿਆ, ਇਸ ਲਈ ਉਸ ਨੇ ਫੌਰਨ ਉਸ ਲੜਕੀ ਨੂੰ ਸੱਦ ਕੇ ਕਮਰਾ ਖਾਲੀ ਕਰਨ ਦੇ ਲਈ ਕਿਹਾ ਪਰ ਲੜਕੀ ਵਲੋਂ ਇਸ ਦੇ ਲਈ ਮੁਆਫੀ ਮੰਗਦਿਆਂ 15 ਦਿਨਾਂ ਦੀ ਮੋਹਲਤ ਮੰਗੀ ਗਈ ਅਤੇ ਕਿਹਾ ਕਿ ਉਹ ਇਨ੍ਹਾਂ ਦਿਨਾਂ ਦੇ ਅੰਦਰ-ਅੰਦਰ ਕਮਰਾ ਖਾਲੀ ਕਰ ਦੇਵੇਗੀ ਪਰ ਸੰਜੀਵ ਨੇ ਇਹ ਮੋਹਲਤ ਇਸ ਸ਼ਰਤ ਉੱਤੇ ਦਿੱਤੀ ਸੀ ਕਿ ਉਹ ਲੜਕਾ ਮੁੜ ਇੱਥੇ ਨਹੀਂ ਆਏਗਾ।

ਇਸ ਲਈ ਲੜਕੀ ਦੇ ਕਹਿਣ ਉੱਤੇ ਉਸ ਦਾ ਦੋਸਤ ਨੌਜਵਾਨ ਲੜਕਾ ਉੱਥੋਂ ਚਲਾ ਗਿਆ ਪਰ ਇਸ ਦੇ ਇਕ 2 ਦਿਨਾਂ ਤੋਂ ਬਾਅਦ ਅਚਾਨਕ ਪੌੜੀਆਂ ਤੋਂ ਉਤਰਦਿਆਂ ਹੋਇਆਂ ਉਹ ਲੜਕੀ ਪੈਰ ਫਿਸਲ ਕੇ ਡਿਗ ਪਈ, ਜਿਸ ਦੇ ਪੈਰ 'ਤੇ ਸ਼ਾਇਦ ਗੰਭੀਰ ਸੱਟ ਲੱਗੀ ਸੀ ਕਿਉਂਕਿ ਉਸ ਤੋਂ ਚੱਲਿਆ ਨਹੀਂ ਸੀ ਜਾ ਰਿਹਾ। ਇਸ ਲਈ ਲੜਕੀ ਨੇ ਰੋਂਦਿਆਂ ਉਸ ਨੂੰ ਹਸਪਤਾਲ ਲੈ ਜਾਣ ਲਈ ਕਿਹਾ, ਜਿਸ ਦੇ ਕਹਿਣ 'ਤੇ ਸੰਜੀਵ ਉਸ ਨੂੰ ਸਿਵਲ ਹਸਪਤਾਲ ਖਰੜ ਲੈ ਗਿਆ, ਜਿੱਥੇ ਇਲਾਜ ਮਗਰੋਂ ਉਸ ਨੇ ਮੁੜ ਉਸ ਲੜਕੀ ਨੂੰ ਲੈ ਕੇ ਰੂਮ ਦੇ ਅੰਦਰ ਛੱਡ ਦਿੱਤਾ। ਇਸ ਦੇ ਕੁਝ ਪਲਾਂ ਦਰਮਿਆਨ ਹੀਂ ਉਹੀ ਲੜਕਾ ਮੁੜ ਉਸ ਲੜਕੀ ਦਾ ਪਤਾ ਲੈਣ ਕਮਰੇ ਅੰਦਰ ਪਹੁੰਚ ਗਿਆ।

ਇਸ ਦੌਰਾਨ ਲੜਕੇ ਨੇ ਸੰਜੀਵ ਕੁਮਾਰ ਨੂੰ ਅੰਦਰ ਬੁਲਾ ਕੇ ਬੁਰਾ-ਭਲਾ ਆਖਦਿਆਂ ਅਚਾਨਕ ਉਸ ਉੱਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਤੇ ਉਹ ਬੇਹੋਸ਼ ਹੋ ਗਿਆ , ਜਿਸ ਦਾ ਫਾਇਦਾ ਚੁੱਕ ਉਹ ਲੜਕਾ ਉਥੋਂ ਫਰਾਰ ਹੋ ਗਿਆ, ਇਸ ਸਭ ਦਾ ਰੌਲਾ ਸੁਣ ਕੇ ਇਕੱਠੇ ਹੋਏ ਆਂਢੀ-ਗੁਆਂਢੀਆਂ ਵਲੋਂ ਉਸ ਨੂੰ ਚੁੱਕ ਕੇ ਸਿਵਲ ਹਸਪਤਾਲ ਖਰੜ ਭਰਤੀ ਕਰਵਾਇਆ ਗਿਆ। ਇਥੋਂ ਮੁੱਢਲੀ ਡਾਕਟਰੀ ਸਹਾਇਤਾ ਮਗਰੋਂ ਉਸ ਨੂੰ ਸੈਕਟਰ-16 ਜਨਰਲ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਪਰ ਕਿਉਂਕਿ ਚੋਟ ਗੰਭੀਰ ਸੀ, ਇਸ ਲਈ ਉੱਥੋਂ ਵੀ ਉਸ ਨੂੰ ਅੱਗੇ ਪੀ. ਜੀ. ਆਈ. ਲਈ ਰੈਫਰ ਕਰ ਦਿੱਤਾ ਗਿਆ ਜਿੱਥੇ ਉਹ ਅਜੇ ਤੱਕ ਜ਼ੇਰੇ ਇਲਾਜ ਹੈ। ਇਸ ਘਟਨਾ ਸਬੰਧੀ ਖਰੜ ਸਿਟੀ ਪੁਲਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਸ ਨੇ ਮੌਕੇ ਉੱਤੇ ਪਹੁੰਚ ਕੇ ਸੰਜੀਵ ਕੁਮਾਰ ਦੇ ਬਿਆਨ ਕਲਮਬੱਧ ਕਰਦਿਆਂ ਇਸ ਪੂਰੇ ਮਾਮਲੇ ਦੀ ਜਾਂਚ ਆਪਣੇ ਪੱਧਰ ਉੱਤੇ ਸ਼ੁਰੂ ਕਰ ਦਿੱਤੀ ਹੈ।

  • OLX
  • Room Rentals
  • Landlord
  • Beaten
  • ਖਰੜ
  • ਓ ਐੱਲ ਐਕਸ
  • ਰੂਮ ਕਿਰਾਏ
  • ਮਕਾਨ ਮਾਲਕ
  • ਕੁੱਟਮਾਰ

ਅੰਤਰਰਾਸ਼ਟਰੀ ਨਗਰ ਕੀਰਤਨ ਰਾਏਪੁਰ (ਛੱਤੀਸਗੜ੍ਹ) ਲਈ ਹੋਇਆ ਰਵਾਨਾ

NEXT STORY

Stories You May Like

  • maintaining debit cards has become expensive
    Debit Cards ਰੱਖਣਾ ਹੋਇਆ ਮਹਿੰਗਾ, ਚਾਰਜ ਦੇ ਨਾਂ 'ਤੇ ਬੈਂਕਾਂ ਇਕੱਠਾ ਕੀਤਾ ਮੋਟਾ ਫੰਡ
  • church dispute
    ਚਰਚ ਦੀ ਮਾਲਕੀ ਪਿੱਛੇ 2 ਧੜਿਆਂ ਦੇ ਪਾਦਰੀਆਂ 'ਚ ਹੋ ਗਈ ਝੜਪ ! ਪੁਲਸ ਨੂੰ ਦੇਣਾ ਪਿਆ ਦਖ਼ਲ
  • kanwar yatra  dig  control room  inspection
    ਕਾਂਵੜ ਯਾਤਰਾ: DIG ਵਲੋਂ ਕੰਟਰੋਲ ਰੂਮ ਦਾ ਨਿਰੀਖਣ, ਵਾਧੂ ਕੈਮਰੇ ਲਗਾਉਣ ਦੇ ਦਿੱਤੇ ਨਿਰਦੇਸ਼
  • man secretly filmed women and child in a supermarket
    ਸ਼ਰਮਨਾਕ! ਸੁਪਰ ਮਾਰਕੀਟ ਦੇ ਫਿਟਿੰਗ ਰੂਮ 'ਚ ਔਰਤਾਂ ਤੇ ਬੱਚੀ ਦੀ ਗੁਪਤ ਵੀਡੀਓ ਬਣਾਉਣ ਵਾਲਾ ਜੇਲ੍ਹ ਜਾਣੋਂ ਬਚਿਆ
  • now you can rent an iphone
    ਹੁਣ ਕਿਰਾਏ 'ਤੇ ਲੈ ਕੇ ਚਲਾ ਸਕੋਗੇ iPhone ! Apple ਲਿਆਇਆ ਸ਼ਾਨਦਾਰ ਪਲਾਨ
  • 7500 ml liquor recovered from one person
    ਇਕ ਵਿਅਕਤੀ ਤੋਂ 7500 ਐੱਮ. ਐੱਲ. ਸ਼ਰਾਬ ਬਰਾਮਦ
  • woman arrested with 6750 ml of illicit liquor
    6750 ਐੱਮ. ਐੱਲ. ਨਾਜਾਇਜ਼ ਸ਼ਰਾਬ ਸਮੇਤ ਔਰਤ ਕਾਬੂ
  • diseases will be detected and treated through sound
    ਹੁਣ ਟੈਸਟ ਰਾਹੀਂ ਨਹੀਂ ਸਗੋਂ ਆਵਾਜ਼ ਰਾਹੀਂ ਬਿਮਾਰੀ ਦਾ ਲੱਗੇਗਾ ਪਤਾ ਤੇ ਹੋਵੇਗਾ ਇਲਾਜ ! ਪੜ੍ਹੋ ਪੂਰੀ ਖਬਰ
  • transfers in punjab
    ਪੰਜਾਬ 'ਚ ਅਫ਼ਸਰਾਂ ਦੇ ਹੋ ਗਏ ਤਬਾਦਲੇ! ਜਲੰਧਰ ਨਗਰ ਨਿਗਮ ਕਮਿਸ਼ਨਰ ਦੀ ਵੀ ਹੋਈ...
  • heavy rains to occur in punjab on friday
    ਪੰਜਾਬ 'ਚ ਸ਼ੁੱਕਰਵਾਰ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ ਚਿਤਾਵਨੀ...
  • canada pr
    ਕੈਨੇਡਾ ਦੀ PR ਲੈਣ  ਦੇ ਚਾਹਵਾਨ ਪੰਜਾਬੀ ਨੌਜਵਾਨਾਂ ਲਈ ਅਹਿਮ ਖ਼ਬਰ
  • 70 percent work of sports hub completed
    ਸਪੋਰਟਸ ਹੱਬ ਦਾ 70 ਫ਼ੀਸਦੀ ਕੰਮ ਪੂਰਾ, ਕਮਿਸ਼ਨਰ ਨੇ 30 ਸਤੰਬਰ ਤੱਕ ਕੰਮ ਖ਼ਤਮ ਕਰਨ...
  • double blow to jalandhar corporation
    ਜਲੰਧਰ ਨਿਗਮ ’ਤੇ ਦੂਹਰੀ ਮਾਰ: 22 ਕਰੋੜ ਖਾਤਿਆਂ ’ਚ ਫਸੇ, ਹੁਣ 37 ਕਰੋੜ ਦੀ...
  • power cut today
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ power cut
  • major terror attack plot foiled in punjab accused arrested with hand grenade
    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਹੈਂਡ ਗ੍ਰਨੇਡ ਸਮੇਤ ਇਕ...
  • discussions of alliances in punjab politics ahead of 2027 assembly elections
    2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਗਠਜੋੜ ਦੀਆਂ...
Trending
Ek Nazar
red alert amid forecast of heavy rain

ਭਾਰੀ ਬਾਰਿਸ਼ ਦੀ ਭਵਿੱਖਬਾਣੀ,  ਬੀਜਿੰਗ ਨੇ 'ਰੈੱਡ ਅਲਰਟ' ਕਰ'ਤਾ ਜਾਰੀ

ebola in congo

ਕਾਂਗੋ 'ਚ ਇਬੋਲਾ ਦਾ ਕਹਿਰ, ਹੁਣ ਤੱਕ 2,000 ਲੋਕਾਂ ਦੀ ਗਈ ਜਾਨ

iran us conflict

ਈਰਾਨ ਨੇ ਖ਼ੁਦ ਨੂੰ ਇੱਕ "ਅਜਿੱਤ ਸ਼ਕਤੀ" ਕੀਤਾ ਹੈ ਸਾਬਤ : ਅਰਾਘਚੀ

immigrants must obey law

ਕਾਨੂੰਨ ਦੀ ਪਾਲਣਾ ਲਾਜ਼ਮੀ : ਇਟਲੀ ਤੇ ਡੈਂਨਮਾਰਕ ਦੀਆਂ ਪ੍ਰਧਾਨ ਮੰਤਰੀਆਂ ਦਾ...

miners in south africa

ਦੱਖਣੀ ਅਫ਼ਰੀਕਾ 'ਚ ਮ੍ਰਿਤਕ ਮਿਲੇ 14 ਖਾਣ ਮਜ਼ਦੂਰ

indian origin cfo sentenced

ਅਮਰੀਕਾ: ਰਿਸ਼ਵਤਖੋਰੀ ਦੇ ਮਾਮਲੇ 'ਚ ਭਾਰਤੀ ਮੂਲ ਦੇ ਸੀਐਫਓ ਨੂੰ ਸੁਣਾਈ ਗਈ ਸਜ਼ਾ

police officers in france

ਫਰਾਂਸ 'ਚ ਪੁਲਿਸ ਮੁਲਾਜ਼ਮਾਂ 'ਤੇ ਅੱਤਵਾਦੀ ਹਮਲਾ; ਚਾਕੂਆਂ ਨਾਲ ਕੀਤੇ ਕਈ ਵਾਰ

govinda s wife s big statement on being seen with rumored girlfriend

'ਉਸਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ...'; ਰੂਮਰਡ ਗਰਲਫ੍ਰੈਂਡ ਨਾਲ ਦੇਖੇ ਜਾਣ 'ਤੇ...

indian embassy in slovenia

ਖਾਲਿਸਤਾਨੀ ਕੱਟੜਪੰਥੀਆਂ ਨੇ ਸਲੋਵੇਨੀਆ 'ਚ ਭਾਰਤੀ ਦੂਤਾਵਾਸ 'ਚ ਕੀਤੀ ਭੰਨਤੋੜ,...

sue trump administration

ਸਾਬਕਾ ਹਵਾਈ ਸੈਨਾ ਸਕੱਤਰ ਫ੍ਰੈਂਕ ਕੇਂਡਲ ਟਰੰਪ ਪ੍ਰਸ਼ਾਸਨ 'ਤੇ ਕਰਨਗੇ ਮੁਕੱਦਮਾ

shehnaaz gill accidentally swallows nose ring during shoot

ਖ਼ਤਰੇ 'ਚ ਪਈ ਸ਼ਹਿਨਾਜ਼ ਗਿੱਲ ਦੀ ਜਾਨ ! ਸ਼ੂਟਿੰਗ ਦੌਰਾਨ ਅਚਾਨਕ...

students school bus fire driver police

ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਨੂੰ ਲੱਗ ਗਈ ਅੱਗ ! ਧਊਆ ਪਿੰਡ 'ਚ ਮਚ ਗਿਆ...

kumar sanu takes a playful dig at udit narayan  s kiss row

'ਨਾ ਮੈਂ ਚੁੰਮਾ ਦਿੱਤਾ, ਨਾ ਲਿਆ'; ਕੁਮਾਰ ਸਾਨੂ ਨੇ ਉਦਿਤ ਨਾਰਾਇਣ ਦੇ 'ਕਿੱਸ...

700 rupees clash person incident

700 ਰੁਪਏ ਨੂੰ ਲੈ ਕੇ ਹੋਈ ਝੜਪ, ਵਿਅਕਤੀ ਦਾ ਕਰ 'ਤਾ ਕਤਲ, ਦਿੱਲੀ 'ਚ ਫੈਲੀ...

heavy rains alert issued

ਮੰਗਲਵਾਰ ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ ਜਾਰੀ ਹੋ ਗਿਆ ਅਲਰਟ

remittances in july 2026

ਜੁਲਾਈ 2026 'ਚ ਪਾਕਿਸਤਾਨ ਨੂੰ ਪ੍ਰਾਪਤ ਹੋਈ 3.6 ਬਿਲੀਅਨ ਡਾਲਰ ਦੀ ਰੇਮੀਟੈਂਸ

60 day grace period

ਹੋਵੇਗਾ ਵੱਡਾ ਨੁਕਸਾਨ! 60 ਦਿਨਾਂ ਦਾ ਗ੍ਰੇਸ ਪੀਰੀਅਡ ਖਤਮ ਕਰਨ ਵਿਰੁੱਧ ਮਾਹਰਾਂ ਨੇ...

iran us talks

ਵਾਰਤਾ 'ਚ ਈਰਾਨ ਇਸ ਪਾਬੰਦੀ ਨੂੰ ਹਟਾਉਣ ਲਈ ਦੇ ਰਿਹੈ ਤਰਜੀਹ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • heavy rains to occur in punjab on friday
      ਪੰਜਾਬ 'ਚ ਸ਼ੁੱਕਰਵਾਰ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ ਚਿਤਾਵਨੀ...
    • punjab police action
      ਪੰਜਾਬ 'ਚ ਵੱਡੀ ਵਾਰਦਾਤ ਟਲ਼ੀ! ਵਿਦੇਸ਼ੀ ਗੈਂਗਸਟਰ ਦਾ ਗੁਰਗਾ ਹਥਿਆਰ ਸਣੇ...
    • punjab congress posters
      ਸ਼ਹੀਦਾਂ ਨੂੰ ਸਮਰਪਿਤ ਕਾਂਗਰਸ ਦੀ ਸਿਆਸੀ ਰੈਲੀ ’ਤੇ ਵੀ ਧੜੇਬੰਦੀ ਦਾ ਪਰਛਾਵਾਂ
    • tanda police action after dope test positive
      ਡੋਪ ਟੈਸਟ ਪਾਜ਼ੇਟਿਵ ਆਉਣ 'ਤੇ ਟਾਂਡਾ ਪੁਲਸ ਦੀ ਕਾਰਵਾਈ: ਨੌਜਵਾਨ ਖ਼ਿਲਾਫ਼ ਕੇਸ...
    • fir case
      ਡੋਪ ਟੈਸਟ ਪਾਜ਼ੇਟਿਵ ਆਉਣ 'ਤੇ 2 ਲੋਕਾਂ ਖਿਲਾਫ਼ ਮਾਮਲਾ ਦਰਜ
    • dead body found
      ਰੇਲਵੇ ਪਲੇਟਫਾਰਮ ਤੋਂ ਬਜ਼ੁਰਗ ਦੀ ਲਾਸ਼ ਬਰਾਮਦ
    • water level of ravi river rises
      ਪੰਜਾਬ: ਵੱਧ ਗਿਆ ਰਾਵੀ ਦਰਿਆ ਦਾ ਪਾਣੀ, ਅੱਧੀ ਦਰਜਨ ਪਿੰਡਾਂ ਦਾ ਟੁੱਟਿਆ ਸੰਪਰਕ
    • 3 arrested with 30 kg heroin
      ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਨਸ਼ੇ ਦੀ ਵੱਡੀ ਖੇਪ ਕਾਬੂ, 30 ਕਿੱਲੋ ਹੈਰੋਇਨ...
    • important news for punjabis running around for ration cards
      ਰਾਸ਼ਨ ਕਾਰਡ ਲਈ ਭੱਜ-ਦੌੜ ਕਰ ਰਹੇ ਪੰਜਾਬੀਆਂ ਲਈ ਅਹਿਮ ਖ਼ਬਰ, ਤਾਰੀਖ਼ ਵਧਾਉਣ ਦੀ...
    • youth death case
      ਹਸਪਤਾਲ 'ਚ ਦਾਖਲ ਕਰਵਾਏ ਨੌਜਵਾਨ ਨੇ ਤੋੜਿਆ ਦਮ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +