ਪਟਿਆਲਾ: ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਨੇ ਇਸ ਵਾਰ ਫ਼ਿਰ ਇਸ ਔਖੀ ਘੜੀ ’ਚ ਹੱਥ ਅੱਗੇ ਵਧਾਇਆ ਹੈ। ਟਰੱਸਟ ਨੇ ਪੰਜਾਬ ਸਰਕਾਰ ਨੂੰ ਨਵੇਂ ਆਕਸੀਜਨ ਪਲਾਂਟ ਲਗਾਉਣ ’ਚ ਆਪਣੇ ਵਲੋਂ ਅੱਧਾ ਖ਼ਰਚਾ ਚੁੱਕਣ ਦਾ ਭਰੋਸਾ ਦਿੱਤਾ ਹੈ।
ਇਹ ਵੀ ਪੜ੍ਹੋ: ਫਗਵਾੜਾ 'ਚ ਐੱਸ.ਐੱਚ.ਓ. ਦੀ ਗੁੰਡਾਗਰਦੀ 'ਤੇ ਆਈ.ਜੀ. ਕਸਤੋਬ ਸ਼ਰਮਾ ਦਾ ਵੱਡਾ ਬਿਆਨ
ਇਸ ਸਬੰਧੀ ਟਰੱਸਟ ਦੇ ਮੁਖੀ ਐੱਸ.ਪੀ. ਓਬਰਾਏ ਨੇ ਮੁੱਖ ਮੰਤਰੀ ਨੂੰ ਟਵੀਟ ਕਰਕੇ ਕਿਹਾ ਹੈ ਕਿ ਸਰਕਾਰ ਪੰਜਾਬ ’ਚ ਨਵੇਂ ਆਕਸੀਜਨ ਪਲਾਂਟ ਬਣਾਉਣ ਦੀ ਯੋਜਨਾ ’ਤੇ ਕੰਮ ਕਰੇ ਅਤੇ ਘੱਟੋ-ਘੱਟ 10 ਨਵੇਂ ਸਰਕਾਰੀ ਪਲਾਂਟ ਬਣਾਵੇ ਤੇ ਉਨ੍ਹਾਂ ਵਲੋਂ ਇਨ੍ਹਾਂ ਪਲਾਟਾਂ ਦਾ ਅੱਧਾ ਖ਼ਰਚਾ ਚੁੱਕਣ ਦਾ ਵਾਅਦਾ ਕੀਤਾ ਗਿਆ ਹੈ।
ਦੁਕਾਨਦਾਰਾਂ ਦੇ ਹੱਕ 'ਚ ਧਰਨਾ ਦੇਣ ਵਾਲੇ ਸਾਬਕਾ ਅਕਾਲੀ ਵਿਧਾਇਕ ਸਣੇ 20 ਆਗੂਆਂ 'ਤੇ ਕੇਸ ਦਰਜ
NEXT STORY