helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, MAR 16, 2025
WPL 2025: ਮੁੰਬਈ ਇੰਡੀਅਨਜ਼ 'ਤੇ ਕਰੋੜਾਂ ਦਾ...
ਗੋਲਡ ਸਮੱਗਲਿੰਗ 'ਚ ਫੜੀ ਗਈ ਅਦਾਕਾਰਾ ਦੇ DGP ਪਿਓ...
19 ਮਾਰਚ ਨੂੰ 5 ਜ਼ਿਲ੍ਹਿਆਂ 'ਚ ਛੁੱਟੀ ਦਾ ਐਲਾਨ,...
IPL 'ਚੋਂ 2 ਸਾਲਾਂ ਲਈ ਬੈਨ ਹੋ ਗਿਆ ਧਾਕੜ ਖਿਡਾਰੀ,...
ਪੰਜਾਬ
ਮਨੋਰੰਜਨ
Photos
Videos
ਪਟਿਆਲਾ : ਮਹਾਰਾਣੀ ਪਰਨੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਰਣਇੰਦਰ ਸਿੰਘ ਈ. ਡੀ. ਨਾਲ ਪੂਰਾ ਸਹਿਯੋਗ ਕਰੇਗਾ। ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਾਂਗਰਸ ਦੀ ਵਿਧਾਇਕ ਪਰਨੀਤ ਕੌਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਰਣਇੰਦਰ ਸਿੰਘ ਵਲੋਂ ਇਨਕਮ ਟੈਕਸ ਵਿਭਾਗ ਨੂੰ ਸਾਰੇ ਦਸਤਾਵੇਜ਼ ਸੌਂਪੇ ਜਾ ਚੁੱਕੇ ਹਨ। ਦੱਸ ਦਈਏ ਕਿ 16 ਤਾਰੀਕ ਨੂੰ ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਈ.ਡੀ. ਸਾਹਮਣੇ ਪੇਸ਼ ਹੋ ਰਹੇ ਹਨ, ਜਿਸ 'ਤੇ ਰਣਇੰਦਰ ਦੀ ਮਾਤਾ ਅਤੇ ਕਾਂਗਰਸ ਦੀ ਵਿਧਾਇਕ ਪਰਨੀਤ ਕੌਰ ਨੇ ਈ.ਡੀ. ਨੂੰ ਪੂਰਨ ਸਹਿਯੋਗ ਕਰਨ ਦੀ ਗੱਲ ਆਖੀ ਹੈ। ਇਥੇ ਦੱਸਣਯੋਗ ਹੈ ਕਿ ਪਰਨੀਤ ਕੌਰ ਨੇ ਪਟਿਆਲਾ ਦਿਹਾਤੀ ਦੀ ਨਵੀਂ ਟੀਮ ਨਾਲ ਬੈਠਕ ਕਰਕੇ ਚੋਣਾਂ ਬਾਰੇ ਰਣਨੀਤੀ ਵੀ ਤਿਆਰ ਕੀਤੀ।
ਪੰਜਾਬ ਟਰਾਂਸਪੋਰਟ ਮਹਿਕਮੇ ਨੇ ਬੱਸ ਡਰਾਈਵਰਾਂ 'ਤੇ ਲਿਆ ਵੱਡਾ ਫੈਸਲਾ
Stories You May Like
ਭੰਡਾਰਿਆਂ ਮੌਕੇ ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ੁਸ਼ਖਬਰੀ, ਹੋਇਆ ਵੱਡਾ ਐਲਾਨ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਫਿਰ ਪਰਿਵਾਰ...
ਸਟਾਰਮਰ ਦੀ ਵਿਸ਼ਵ ਨੇਤਾਵਾਂ ਨੂੰ ਅਪੀਲ, ਜੰਗਬੰਦੀ ਲਈ ਪੁਤਿਨ 'ਤੇ ਦਬਾਅ ਬਣਾਉਣ
ਅਮਰੀਕਾ 'ਚ ਤੂਫਾਨ ਦਾ ਕਹਿਰ, ਤੇਜ਼ ਹਵਾਵਾਂ ਕਾਰਨ ਪਲਟੇ ਟਰੱਕ
PM ਮੋਦੀ ਅਗਲੇ ਮਹੀਨੇ ਜਾਣਗੇ ਸ਼੍ਰੀਲੰਕਾ
ਸੰਯੁਕਤ ਰਾਸ਼ਟਰ ਮੁਖੀ ਗੁਟੇਰੇਸ ਅਤੇ ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਯੂਨਸ ਵਿਚਕਾਰ...
ਪਾਕਿਸਤਾਨ: 12 ਜ਼ਿਲ੍ਹਿਆਂ 'ਚ ਪੋਲੀਓ ਵਾਇਰਸ ਦੀ ਪੁਸ਼ਟੀ
ਮਸ਼ਹੂਰ ਕ੍ਰਿਕਟਰ ਦੇ ਘਰ ਪਸਰਿਆ ਮਾਤਮ, 2 ਸਾਲਾਂ ਧੀ ਦਾ ਦੇਹਾਂਤ
ਹੁਸ਼ਿਆਰਪੁਰ 'ਚ ਵੱਡੀ ਵਾਰਦਾਤ, ਲੱਕੜ ਮਾਫ਼ੀਆ ਨੇ ਸਰਪੰਚ 'ਤੇ ਵਰ੍ਹਾਈਆਂ ਗੋਲ਼ੀਆਂ
ਮਸਜਿਦ ਹਮਲਿਆਂ ਦੀ ਵਰ੍ਹੇਗੰਢ 'ਤੇ ਨਿਊਜ਼ੀਲੈਂਡ ਦੇ PM ਨੇ ਕੀਤੀ ਖ਼ਾਸ ਅਪੀਲ
ਜਾਪਾਨ 'ਚ NHK ਪਾਰਟੀ ਦੇ ਨੇਤਾ ਤਾਚੀਬਾਨਾ 'ਤੇ ਹਮਲਾ
ਅਚਾਨਕ ਗੁੱਸੇ 'ਚ ਆਏ Trump, ਵੀਡੀਓ ਵਾਇਰਲ
ਇਟਲੀ 'ਚ 21, 22 ਤੇ 23 ਮਾਰਚ ਨੂੰ ਲੱਗ ਰਹੀਆਂ 7ਵੇਂ ਹੋਲੇ ਮੁਹੱਲੇ ਦੀਆਂ ਰੌਣਕਾਂ
ਰੂਸ-ਯੂਕ੍ਰੇਨ ਜੰਗ ਨੂੰ 24 ਘੰਟਿਆਂ 'ਚ ਖਤਮ ਕਰਨ ਦੇ ਦਾਅਵੇ 'ਤੇ Trump ਨੇ ਦਿੱਤੀ...
ਪੰਜਾਬ 'ਚ ਤੇਜ਼ ਰਫ਼ਤਾਰ ਦਾ ਕਹਿਰ, 3 ਵਾਹਨਾਂ ਦੇ ਉੱਡੇ ਪਰਖੱਚੇ, ਮੰਜ਼ਰ ਵੇਖ...
ਰੂਸੀ ਹਵਾਈ ਰੱਖਿਆ ਬਲਾਂ ਨੇ 126 ਯੂਕ੍ਰੇਨੀ ਡਰੋਨ ਕੀਤੇ ਢੇਰ
ਭਾਰਤ ਸੈਟੇਲਾਈਟ ਡੌਕਿੰਗ ਅਤੇ ਅਨਡੌਕਿੰਗ ਦਾ ਪ੍ਰਦਰਸ਼ਨ ਕਰਨ ਵਾਲੇ 4 ਦੇਸ਼ਾਂ 'ਚ...
ਮੈਂ ਨਹੀਂ ਚਾਹੁੰਦਾ ਸੀ ਕਿ ਮੋਦੀ ਅਤੇ ਹੋਰ ਨੇਤਾ ਵਾਸ਼ਿੰਗਟਨ 'ਚ ਟੋਏ ਦੇਖਣ: ਟਰੰਪ
Subscribe Now!