Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 06, 2026

    2:50:18 PM

  • tremendous rise in gold prices prices reach seven week high know reason

    ਸੋਨੇ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ, ਸੱਤ...

  • atiq ahmed son aban ahmed incident

    ਮਾਰਿਆ ਗਿਆ ਅਤੀਕ ਅਹਿਮਦ ਦਾ ਮੁੰਡਾ ! ਜੇਲ੍ਹ 'ਚ ਬੰਦ...

  • pak foreign minister s grandson arrested case of foreign women

    ਵਿਦੇਸ਼ੀ ਔਰਤਾਂ ਨੂੰ ਕਿਡਨੈਪ ਕਰਨ ਤੇ ਜਬਰ-ਜ਼ਿਨਾਹ...

  • earthquake hits

    ਆ ਗਿਆ 6.3 ਤੀਬਰਤਾ ਦਾ ਭੂਚਾਲ ! ਬੁਰੀ ਤਰ੍ਹਾਂ ਕੰਬ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਪੰਜਾਬ ਕਾਂਗਰਸ ਨੇ ਖਿੱਚੀ 2027 ਚੋਣਾਂ ਦੀ ਤਿਆਰੀ! 117 ਲੀਡਰਾਂ ਦੀ List ਜਾਰੀ, ਸੌਂਪੀ ਅਹਿਮ ਜ਼ਿੰਮੇਵਾਰੀ

PUNJAB News Punjabi(ਪੰਜਾਬ)

ਪੰਜਾਬ ਕਾਂਗਰਸ ਨੇ ਖਿੱਚੀ 2027 ਚੋਣਾਂ ਦੀ ਤਿਆਰੀ! 117 ਲੀਡਰਾਂ ਦੀ List ਜਾਰੀ, ਸੌਂਪੀ ਅਹਿਮ ਜ਼ਿੰਮੇਵਾਰੀ

  • Edited By Anmol Tagra,
  • Updated: 10 Jun, 2025 09:44 AM
Chandigarh
punjab congress list
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਮਨਪ੍ਰੀਤ): ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਲਈ ਹਲਕਾ ਕੋਆਰਡੀਨੇਟਰਾਂ ਦੀ ਨਿਯੁਕਤੀ ਕੀਤੀ ਗਈ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ’ਚ ਹਾਲੇ ਕਾਫ਼ੀ ਸਮਾਂ ਬਾਕੀ ਹੈ ਪਰ ਪਾਰਟੀ ਨੇ ਸਾਰੇ ਹਲਕਿਆਂ ਦੇ ਕੋਆਰਡੀਨੇਟਰਾਂ ਦੀ ਨਿਯੁਕਤੀ ਕਰ ਕੇ ਦਰਸਾ ਦਿੱਤਾ ਹੈ ਕਿ ਉਹ ਹੁਣੇ ਤੋਂ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਪ੍ਰਤੀ ਗੰਭੀਰ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਾਹਨ ਚਾਲਕਾਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ! ਟ੍ਰੈਫ਼ਿਕ ਚਾਲਾਨ ਕੱਟੇ ਜਾਣ 'ਤੇ...

ਪਾਰਟੀ ਦੇ ਜਨਰਲ ਸਕੱਤਰ (ਸੰਗਠਨ) ਇੰਚਾਰਜ ਕੈਪਟਨ ਸੰਦੀਪ ਸੰਧੂ ਵੱਲੋਂ ਜਾਰੀ ਕੀਤੀ ਸੂਚੀ ਅਨੁਸਾਰ ਵਿਧਾਨ ਸਭਾ ਹਲਕਾ ਕੋਆਰਡੀਨੇਟਰ ਇਹ ਲਾਏ ਗਏ ਹਨ :

1. ਸੁਜਾਨਪੁਰ : ਗੌਤਮ ਗੁੱਡੂ ਸੇਠ

2. ਭੋਆ : ਬਰਿੰਦਰ ਸਿੰਘ ਛੋਟੇਪੁਰ

3. ਪਠਾਨਕੋਟ : ਗੁਰਵੀਰ ਸਿੰਘ ਰਾਜੂ

4. ਗੁਰਦਾਸਪੁਰ : ਅਮਰਜੀਤ ਸਿੰਘ ਡਾਡੇਕਟਵਾਲ

5. ਦੀਨਾਨਗਰ : ਹਰਸਿਮਰਨ ਕੌਰ ਬਾਜਵਾ

6. ਕਾਦੀਆਂ : ਪਰਮਜੀਤ ਸਿੰਘ ਘਵੱਦੀ

7. ਬਟਾਲਾ : ਅਸ਼ਵਨੀ ਕੁਮਾਰ ਮੁਕੇਰੀਆਂ

8. ਸ੍ਰੀ ਹਰਗੋਬਿੰਦਪੁਰ : ਮਨਜੀਤ ਸਿੰਘ ਚੀਮਾ ਬਟਾਲਾ

9. ਫਤਿਹਗੜ੍ਹ ਚੂੜੀਆਂ : ਬਲਪ੍ਰੀਤ ਸਿੰਘ ਰੋਜ਼ਰ

10. ਡੇਰਾ ਬਾਬਾ ਨਾਨਕ : ਟੀਨਾ ਚੌਧਰੀ

11. ਅਜਨਾਲਾ : ਸੰਦੀਪ ਸ਼ਰਮਾ ਸ਼ਾਹ

12. ਰਾਜਾਸਾਂਸੀ : ਪੰਕਜ ਚੌਹਾਨ

13. ਮਜੀਠਾ : ਨਵਰੂਪ ਸਿੰਘ ਡੱਲੇਕੇ

14. ਜੰਡਿਆਲਾ : ਰਣਜੀਤ ਸਿੰਘ ਢਿੱਲੋਂ ਰਾਣਾ ਗੰਡੀਵਿੰਡ

15. ਬਾਬਾ ਬਕਾਲਾ : ਕਮਲ ਸਹਿਗਲ

16. ਅਟਾਰੀ : ਬਲਬੀਰ ਸਿੰਘ ਬੱਬੀ ਪਹਿਲਵਾਨ

17. ਅੰਮ੍ਰਿਤਸਰ ਉੱਤਰੀ : ਵਿਨੈ ਮਹਾਜਨ

18. ਅੰਮ੍ਰਿਤਸਰ ਪੱਛਮੀ : ਹਰਪ੍ਰੀਤ ਸਿੰਘ ਪੱਟੀ

19. ਅੰਮ੍ਰਿਤਸਰ ਕੇਂਦਰੀ : ਸ਼ਿਵਾਨੀ ਸ਼ਰਮਾ

20. ਅੰਮ੍ਰਿਤਸਰ ਪੂਰਬੀ : ਵਿਕਾਸ ਸੋਨੀ

21. ਅੰਮ੍ਰਿਤਸਰ ਦੱਖਣੀ : ਬੇਅੰਤ ਸਿੰਘ ਸ਼ੇਰੋਂ

22. ਤਰਨਤਾਰਨ : ਯੁੱਧਵੀਰ ਸਿੰਘ ਸਰਲੀ

23. ਖੇਮਕਰਨ : ਸਰਬਜੀਤ ਸਿੰਘ ਸੋਨੂੰ ਜੰਡਿਆਲਾ

24. ਪੱਟੀ : ਵਿਕਾਸ ਸਾਂਗਰ

25. ਖਡੂਰ ਸਾਹਿਬ : ਨਰਿੰਦਰ ਸੰਧੂ

26. ਭੁਲੱਥ : ਕਰਨਜੀਤ ਸਿੰਘ ਮਿੱਠਾ

27. ਕਪੂਰਥਲਾ : ਹਰਜਿੰਦਰ ਸਿੰਘ ਚੌਹਾਨ

28. ਸੁਲਤਾਨਪੁਰ ਲੋਧੀ : ਹਰਪਾਲ ਸਿੰਘ ਤਰਨਤਾਰਨ

29. ਫਗਵਾੜਾ : ਡਾ. ਜਸਲੀਨ ਕੌਰ ਸੇਠੀ

30. ਫਿਲੌਰ : ਸੁਸ਼ੀਲ ਮਲਹੋਤਰਾ

31. ਨਕੋਦਰ : ਅੰਮ੍ਰਿਤਪਾਲ ਭੋਂਸਲੇ

32. ਸ਼ਾਹਕੋਟ : ਸਵਰਨ ਸਿੰਘ ਅਦੀਵਾਲ

ਇਹ ਖ਼ਬਰ ਵੀ ਪੜ੍ਹੋ - Honeymoon 'ਤੇ ਗਏ ਲਾੜੇ ਨਾਲ ਹੋ ਗਈ ਜੱਗੋਂ ਤੇਰ੍ਹਵੀਂ! ਵਹੁਟੀ ਨੇ ਚਾਰ ਮੁੰਡਿਆਂ ਨਾਲ...

33. ਕਰਤਾਰਪੁਰ : ਗੁਰਪ੍ਰੀਤ ਸਿੰਘ ਸੋਨੂੰ ਢੇਸੀ

34. ਆਦਮਪੁਰ : ਗੁਰਜੀਤ ਪਾਲ ਵਾਲੀਆ

35. ਜਲੰਧਰ ਪੱਛਮੀ : ਸੁਰੀਤਾ ਸ਼ਰਮਾ

36. ਜਲੰਧਰ ਕੇਂਦਰੀ : ਪੰਕਜ ਕਿਰਪਾਲ

37. ਜਲੰਧਰ ਉੱਤਰੀ : ਕਮਲਜੀਤ ਬੰਗਾ

38. ਜਲੰਧਰ ਛਾਉਣੀ : ਸੁਖਦੇਵ ਸਿੰਘ ਰੋਪੜ

39. ਮੁਕੇਰੀਆਂ : ਸੁਖਦੇਵ ਸਿੰਘ ਰੰਧਾਵਾ ਬਟਾਲਾ

40. ਦਸੂਹਾ : ਅਸ਼ਵਨ ਭੱਲਾ

41. ਉੜਮੁੜ : ਰੋਹਿਤ ਜੋਸ਼ੀ

42. ਸ਼ਾਮ ਚੁਰਾਸੀ : ਰੋਹਨ ਚੱਢਾ

43. ਹੁਸ਼ਿਆਰਪੁਰ : ਵਿਪਨ ਤਨੇਜਾ

44. ਚੱਬੇਵਾਲ : ਵਿਸ਼ਵਨਾਥ ਬੰਟੀ

45. ਗੜ੍ਹਸ਼ੰਕਰ : ਅਮਰਜੀਤ ਸਿੰਘ ਭੁੱਲਰ ਰੋਪੜ

46. ਬੰਗਾ : ਪੁਸ਼ਪਿੰਦਰ ਸ਼ਰਮਾ

47. ਨਵਾਂਸ਼ਹਿਰ : ਦੀਪਇੰਦਰ ਸਿੰਘ ਰੰਧਾਵਾ

48. ਬਲਾਚੌਰ : ਕੁਲਜੀਤ ਸਿੰਘ ਬੇਦੀ

49. ਅਨੰਦਪੁਰ ਸਾਹਿਬ : ਕਮਲਜੀਤ ਚਾਵਲਾ

50. ਰੂਪਨਗਰ : ਕਮਲ ਕਿਸ਼ੋਰ ਸ਼ਰਮਾ

51. ਚਮਕੌਰ ਸਾਹਿਬ : ਸੁਰਜੀਤ ਸਿੰਘ ਸੀਓਤਾ

52. ਖਰੜ : ਰਾਜਵੰਤ ਰਾਏ ਸ਼ਰਮਾ

53. ਐੱਸ.ਏ.ਐੱਸ. ਨਗਰ : ਗੁਰਕੀਮਤ ਸਿੰਘ ਸਿੱਧੂ

54. ਡੇਰਾਬੱਸੀ : ਬਲਵਿੰਦਰ ਨਾਰੰਗ

55. ਬੱਸੀ ਪਠਾਣਾ : ਕਸਤੂਰੀ ਲਾਲ ਮਿੰਟੂ

56. ਫਤਿਹਗੜ੍ਹ ਸਾਹਿਬ : ਸਿਤਾਰ ਮੁਹੰਮਦ ਲਿਬੜਾ

57. ਅਮਲੋਹ : ਰਾਜਿੰਦਰ ਸਿੰਘ ਲੱਖਾ ਰੌਣੀ

58. ਖੰਨਾ : ਮਨਜੀਤ ਸ਼ਰਮਾ ਸਰਹਿੰਦ, ਰਣਜੀਤ ਸਿੰਘ ਤਰਖਾਣਮਾਜਰਾ

59. ਸਮਰਾਲਾ : ਸੁਰਿੰਦਰ ਸਿੰਘ ਹਰੀਪੁਰਾ

60. ਪਾਇਲ : ਬੰਤ ਸਿੰਘ ਦਬੁਰਜੀ

61. ਲੁਧਿਆਣਾ ਪੂਰਬੀ : ਇੰਦਰਜੀਤ ਗਰਗ ਜੌਲੀ

62. ਲੁਧਿਆਣਾ ਦੱਖਣੀ : ਪਰਮਪਾਲ ਸਿੰਘ ਤਖ਼ਤਪੁਰਾ

63. ਆਤਮ ਨਗਰ : ਡਾ. ਕਰਨ ਸੋਨੀ

64. ਲੁਧਿਆਣਾ ਕੇਂਦਰੀ : ਮਨੀਸ਼ ਭਾਰਦਵਾਜ

65. ਲੁਧਿਆਣਾ ਪੱਛਮੀ : ਰਮੇਸ਼ ਜੋਸ਼ੀ

66. ਲੁਧਿਆਣਾ ਉੱਤਰੀ : ਪਰਸ਼ੋਤਮ ਖ਼ਲੀਫ਼ਾ

67. ਸਾਹਨੇਵਾਲ : ਜਰਨੈਲ ਸਿੰਘ ਸ਼ਿਮਲਾਪੁਰੀ

68. ਗਿੱਲ : ਕੁਲਵਿੰਦਰ ਸਿੰਘ ਗਿੱਲ ਖੰਨਾ

69. ਦਾਖਾ : ਕਾਕਾ ਸਤਿੰਦਰ ਗਰੇਵਾਲ

70. ਰਾਏਕੋਟ : ਗੁਰਵੀਰ ਭੱਠਲ

71. ਜਗਰਾਓਂ : ਮਨਜੀਤ ਸਿੰਘ ਮਾਨ

72. ਨਿਹਾਲ ਸਿੰਘ ਵਾਲਾ : ਕੇ. ਕੇ. ਤਿਵਾੜੀ

73. ਬਾਘਾ ਪੁਰਾਣਾ : ਕਰਤਿੰਦਰ ਸਿੰਘ ਸਿੰਘਪੁਰਾ

74. ਮੋਗਾ : ਧਰੁਵ ਅਗਰਵਾਲ

75. ਧਰਮਕੋਟ : ਹਰਿੰਦਰ ਸਿੰਘ ਢੀਂਡਸਾ

76. ਜ਼ੀਰਾ : ਪਰਮਿੰਦਰ ਸਿੰਘ ਡਿੰਪਲ

77. ਫ਼ਿਰੋਜ਼ਪੁਰ ਸਿਟੀ : ਰੁਪਿੰਦਰ ਰੂਬੀ ਜਲਾਲਾਬਾਦ

78. ਫਿਰੋਜ਼ਪੁਰ ਦਿਹਾਤੀ : ਭੋਲਾ ਸਿੰਘ ਸਮਾਧ ਭਾਈ

79. ਗੁਰੂ ਹਰਸਹਾਏ : ਗੁਰਭੇਜ ਟਿੱਬੀ

80. ਜਲਾਲਾਬਾਦ : ਸਿਮਰਜੀਤ ਸਿੰਘ ਭੀਨਾ ਬਰਾੜ

81. ਫ਼ਾਜ਼ਿਲਕਾ : ਗੁਰਦੀਪ ਸਿੰਘ ਢਿੱਲੋਂ

82. ਅਬੋਹਰ : ਦੀਪਕ ਗਰਗ

83. ਬੱਲੂਆਣਾ : ਗੁਰਬੀਰ ਸਿੰਘ ਕਾਕੂ ਸੇਰੇਵਾਲੀ

84. ਲੰਬੀ : ਬਲਵੰਤ ਰਾਏ ਨਾਥ ਬਠਿੰਡਾ

85. ਗਿੱਦੜਬਾਹਾ : ਭਿੰਡਰ ਕੁਮਾਰ ਸ਼ਰਮਾ

86. ਮਲੋਟ : ਅਸ਼ੋਕ ਕੁਮਾਰ ਬਠਿੰਡਾ

87. ਸ੍ਰੀ ਮੁਕਤਸਰ ਸਾਹਿਬ : ਗੁਰੀਸ਼ ਲਾਲੀ ਛਾਬੜਾ

88. ਫ਼ਰੀਦਕੋਟ : ਰਵੀ ਗਰੇਵਾਲ

89. ਕੋਟਕਪੂਰਾ : ਅਰੁਣ ਵਧਾਵਨ

90. ਜੈਤੋ : ਕੇਵਲ ਕ੍ਰਿਸ਼ਨ ਅਗਰਵਾਲ

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅਸਮਾਨੋਂ ਵਰ੍ਹ ਰਹੀ ਅੱਗ! ਲੂ ਨੇ ਲਈ ਵਿਅਕਤੀ ਦੀ ਜਾਨ; ਪੜ੍ਹੋ ਆਪਣੇ ਸ਼ਹਿਰ ਦੇ ਮੌਸਮ ਦਾ ਹਾਲ

91. ਰਾਮਪੁਰਾ ਫੂਲ : ਰਾਜਵਿੰਦਰ ਸਿੰਘ ਸੀਤਲ

92. ਭੁੱਚੋ ਮੰਡੀ : ਧਨਜੀਤ ਸਿੰਘ ਧੰਨੀ

93. ਬਠਿੰਡਾ ਦਿਹਾਤੀ : ਰਿੰਪੀ ਸਰਦੂਲਗੜ੍ਹ

94. ਤਲਵੰਡੀ ਸਾਬੋ : ਤੇਜਾ ਮੌੜ

95. ਮੌੜ : ਗੁਰਪ੍ਰੀਤ ਸਿੰਘ ਵਿੱਕੀ ਮਾਨਸਾ

96. ਬਠਿੰਡਾ ਸ਼ਹਿਰੀ : ਮੋਹਿੰਦਰ ਸਿੰਘ ਭੋਲਾ

97. ਮਾਨਸਾ : ਅਵਤਾਰ ਸਿੰਘ ਗੋਨਿਆਣਾ

98. ਸਰਦੂਲਗੜ੍ਹ : ਕਿਰਨਜੀਤ ਸਿੰਘ ਗਹਿਰੀ

99. ਬੁਢਲਾਡਾ : ਬਰਿੰਦਰ ਧਾਲੀਵਾਲ

100. ਲਹਿਰਾ : ਹੰਸ ਰਾਜ ਗੁਪਤਾ

101. ਦਿੜ੍ਹਬਾ : ਸਨਮੀਕ ਸਿੰਘ ਹੈਨਰੀ

102. ਸੁਨਾਮ : ਗੁਰਪਿਆਰਾ ਸਿੰਘ ਧੂਰਾ

103. ਧੂਰੀ : ਗੁਰਮੇਲ ਸਿੰਘ ਮਹਿਲ ਕਲਾਂ

104. ਸੰਗਰੂਰ : ਸਤਨਾਮ ਸਿੰਘ ਸੱਤਾ

105. ਭਦੌੜ : ਗੁਰਤੇਜ ਸਿੰਘ ਲੌਂਗੋਵਾਲ

106. ਬਰਨਾਲਾ : ਹਰਪਾਲ ਸੋਨੂੰ

107. ਮਹਿਲ ਕਲਾਂ : ਪ੍ਰਿਤਪਾਲ ਕੌਰ ਬਡਲਾ

108. ਮਾਲੇਰਕੋਟਲਾ : ਮੁਹੰਮਦ ਗੁਲਾਬ

109. ਅਮਰਗੜ੍ਹ : ਅਮਰਿੰਦਰ ਸਿੰਘ ਜੱਸੋਵਾਲ

110. ਪਟਿਆਲਾ ਦਿਹਾਤੀ : ਹਰੀ ਓਮ ਠਾਕੁਰ

111. ਪਟਿਆਲਾ : ਉਦੈਵੀਰ ਸਿੰਘ ਢਿੱਲੋਂ

112. ਨਾਭਾ : ਨਰਿੰਦਰ ਲਾਲੀ

113. ਰਾਜਪੁਰਾ : ਰਿੰਪਲ ਮਿੱਢਾ

114. ਘਨੌਰ : ਅਸ਼ਵਨੀ ਗੁਪਤਾ ਸਮਾਣਾ

115. ਸਨੌਰ : ਹਰਵਿੰਦਰ ਸਿੰਘ ਨਿੱਪੀ

116. ਸਮਾਣਾ : ਦਵਿੰਦਰ ਸਿੰਘ ਛਾਜਲੀ

117. ਸ਼ੁਤਰਾਣਾ : ਰਤਨਜੀਤ ਜਹਾਲਨ ਸਮਾਣਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

  • Punjab
  • Punjab Politics
  • Congress
  • Punjab Congress
  • ਪੰਜਾਬ
  • ਪੰਜਾਬ ਦੀ ਸਿਆਸਤ
  • ਕਾਂਗਰਸ
  • ਪੰਜਾਬ ਕਾਂਗਰਸ

ਕੈਨੇਡਾ 'ਚ ਪੰਜਾਬੀ ਮੁੰਡੇ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ!

NEXT STORY

Stories You May Like

  • congress prepares for 2027 elections new appointments made
    2027 ਦੀਆਂ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ! ਕੀਤੀਆਂ ਨਵੀਆਂ ਨਿਯੁਕਤੀਆਂ
  • 2027 elections  dalit society  bjp punjab
    2027 ਦੀਆਂ ਚੋਣਾਂ ਤੋਂ ਪਹਿਲਾਂ ਦਲਿਤ ਸਮਾਜ ’ਤੇ ਭਾਜਪਾ ਦਾ ਵੱਡਾ ਦਾਅ, ਪੰਜਾਬ ਤੋਂ ਵਾਰਾਣਸੀ ਤੱਕ ਚੱਲੇਗੀ ਮੁਹਿੰਮ
  • bmw preparing for major layoffs  will cut 8 000 jobs by the end of 2027
    ਵੱਡੀ ਛਾਂਟੀ ਦੀ ਤਿਆਰੀ ਕਰ ਰਹੀ BMW! ਸਾਲ 2027 ਦੇ ਅੰਤ ਤੱਕ ਕਰੇਗੀ 8,000 ਨੌਕਰੀਆਂ 'ਚ ਕਟੌਤੀ
  • ravi shastri picks indian squad for 2027 world cup
    ਰਵੀ ਸ਼ਾਸਤਰੀ ਨੇ 2027 ਵਿਸ਼ਵ ਕੱਪ ਲਈ ਭਾਰਤੀ ਟੀਮ ਚੁਣੀ, ਭੁਵਨੇਸ਼ਵਰ ਕੁਮਾਰ ਨੂੰ ਕੀਤਾ ਸ਼ਾਮਲ
  • 2027 odi world cup to be played in 12 venues
    2027 ਵਨ ਡੇ ਵਿਸ਼ਵ ਕੱਪ 12 ਮੈਦਾਨਾਂ ’ਚ ਖੇਡਿਆ ਜਾਵੇਗਾ, ਦੱਖਣੀ ਅਫਰੀਕਾ ਦੇ 8 ਸਟੇਡੀਅਮ ਸ਼ਾਮਲ
  • shooting for  tera sai  wrapped up  film to release in 2027
    "ਤੇਰਾ ਸਾਈਂ" ਦੀ ਸ਼ੂਟਿੰਗ ਪੂਰੀ, 2027 'ਚ ਰਿਲੀਜ਼ ਹੋਵੇਗੀ ਫਿਲਮ
  • these influential women dominate hurun india s women leaders list know the list
    ਹੂਰੂਨ ਇੰਡੀਆ ਦੀ Women leader list 'ਚ ਇਨ੍ਹਾਂ ਪ੍ਰਭਾਵਸ਼ਾਲੀ ਔਰਤਾਂ ਦਾ ਦਬਦਬਾ, ਜਾਣੋ ਸੂਚੀ
  • ali abbas zafar  s next film to release on march 26  2027
    ਅਲੀ ਅੱਬਾਸ ਜ਼ਫਰ ਦੀ ਅਗਲੀ ਫਿਲਮ 26 ਮਾਰਚ 2027 ਨੂੰ ਹੋਵੇਗੀ ਰਿਲੀਜ਼
  • case of two parties clash at sri devi talab temple  new video goes viral
    ਸ਼੍ਰੀ ਦੇਵੀ ਤਲਾਬ ਮੰਦਿਰ 'ਚ ਹੋਏ ਪਥਰਾਅ ਦਾ ਮਾਮਲੇ 'ਚ ਵੱਡੀ ਅਪਡੇਟ! ਵਾਇਰਲ ਹੋਈ...
  • bhargo camp firing case  big questions raised over presence of liquor contractor
    ਭਾਰਗੋ ਕੈਂਪ ਫਾਇਰਿੰਗ ਕੇਸ: ਐਕਸਾਈਜ਼ ਰੇਡ ਦੌਰਾਨ ਸ਼ਰਾਬ ਠੇਕੇਦਾਰ ਦੀ ਮੌਜੂਦਗੀ...
  • excise team raids shop storing illicit liquor
    ਆਬਕਾਰੀ ਵਿਭਾਗ ਦੀ ਟੀਮ ਦਾ ਦੁਕਾਨ 'ਚ ਸਟੋਰ ਕੀਤੀ ਨਾਜਾਇਜ਼ ਸ਼ਰਾਬ 'ਤੇ ਛਾਪਾ...
  • former rajya sabha member shwet malik statement
    ਪੰਜਾਬ 'ਚ ਭਾਜਪਾ ਦੀ ਸਰਕਾਰ ਬਣਨ 'ਤੇ ਕਰਮਚਾਰੀਆਂ ਨੂੰ ਮਿਲੇਗਾ ਉਨ੍ਹਾਂ ਦਾ ਪੂਰਾ...
  • rpf crackdown on unnecessary chain pulling
    ਬੇਵਜ੍ਹਾ ਚੇਨ ਪੁਲਿੰਗ ’ਤੇ ਆਰ. ਪੀ. ਐੱਫ. ਦਾ ਸ਼ਿਕੰਜਾ: ਜੁਲਾਈ ’ਚ 150 ਮਾਮਲੇ...
  • pallavi wins canada world 2026 crown
    ਪੰਜਾਬ ਦੀ ਧੀ ਨੇ ਵਿਦੇਸ਼ੀ ਧਰਤੀ ’ਤੇ ਗੱਡੇ ਝੰਡੇ, ਜਿੱਤਿਆ ‘ਕੈਨੇਡਾ ਵਰਲਡ 2026’...
  • health department action 1 000 kg of paneer and 68 kg of milk cream seized
    ਜਲੰਧਰ 'ਚ 1,000 ਕਿਲੋਗ੍ਰਾਮ ਮਿਲਾਵਟੀ ਪਨੀਰ ਤੇ 68 ਕਿਲੋਗ੍ਰਾਮ ਮਿਲਕ ਕਰੀਮ ਜ਼ਬਤ
  • heavy rain alert in 7 districts punjab
    ਪੰਜਾਬ ਦੇ ਮੌਸਮ ਦੀ 9 ਅਗਸਤ ਤੱਕ ਵੱਡੀ ਅਪਡੇਟ ਜਾਰੀ! ਇਨ੍ਹਾਂ ਤਾਰੀਖ਼ਾਂ ਨੂੰ...
Trending
Ek Nazar
famous influencer shot while live streaming

Vlog ਬਣਾ ਰਹੇ ਇਨਫਲੁਐਂਸਰ ਨੂੰ ਮਾਰ'ਤੀ ਗੋਲ਼ੀ! LIVE ਕਤਲ ਦੀ ਵੀਡੀਓ ਸੋਸ਼ਲ ਮੀਡੀਆ...

famous actress gets engaged shares beautiful pictures

ਅਦਾਕਾਰਾ ਜੀਆ ਸ਼ੰਕਰ ਨੇ ਕਰਵਾਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

imran khan supporter

ਇਮਰਾਨ ਖਾਨ ਦੀ ਜੇਲ੍ਹਬੰਦੀ ਦੇ 3 ਸਾਲ ਪੂਰੇ; ਪੀ.ਟੀ.ਆਈ. ਦਾ ਜ਼ਬਰਦਸਤ ਸ਼ਕਤੀ...

ban on international media

ਪਾਕਿਸਤਾਨ ਨੇ ਅੰਤਰਰਾਸ਼ਟਰੀ ਮੀਡੀਆ 'ਤੇ ਲਗਾ 'ਤੀ ਵੱਡੀ ਪਾਬੰਦੀ

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

indian origin landlord

ਭਾਰਤੀ-ਅਮਰੀਕੀ ਮਕਾਨ ਮਾਲਕ 'ਤੇ ਮਹਿਲਾ ਕਿਰਾਏਦਾਰ ਦਾ 'ਜਿਨਸੀ ਸ਼ੋਸ਼ਣ' ਕਰਨ ਦਾ...

anniversary of hiroshima

ਹੀਰੋਸ਼ੀਮਾ ਪਰਮਾਣੂ ਬੰਬ ਧਮਾਕੇ ਦੀ 81ਵੀਂ ਵਰ੍ਹੇਗੰਢ 'ਤੇ ਮੇਅਰ ਨੇ ਪ੍ਰਮਾਣੂ...

complete ban on this medicine in amritsar

ਅੰਮ੍ਰਿਤਸਰ ’ਚ ਇਸ ਦਵਾਈ ’ਤੇ ਲੱਗੀ ਮੁਕੰਮਲ ਪਾਬੰਦੀ, ਹੁਕਮ ਜਾਰੀ

veteran actress reveals she had to do   c grade   films to repay rs 1 crore loan

'ਕਰਜ਼ਾ ਮੋੜਨ ਲਈ ਕਰਨੀਆਂ ਪਈਆਂ C-Grade ਫ਼ਿਲਮਾਂ..!', ਦਿੱਗਜ ਬਾਲੀਵੁੱਡ...

daughters video call father funeral

ਪੜ੍ਹਾ ਲਿਖਾ ਕਾਯਮਾਬ ਬਣਾਈਆਂ ਧੀਆਂ ਨੇ ਪਿਓ ਤੋਂ ਮੋੜਿਆ ਮੂੰਹ, ਸਸਕਾਰ 'ਤੇ ਵੀ ਨਾ...

chandigarh district court issues notice to salman khan

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਲਮਾਨ ਖਾਨ ਨੂੰ ਜਾਰੀ ਕੀਤਾ ਨੋਟਿਸ, ਜਾਣੋ ਕੀ ਹੈ...

man marries wife to her lover 5 childrens

21 ਸਾਲ ਦਾ ਵਿਆਹ ਤੇ 5 ਜਵਾਕ! ਇਸ਼ਕ 'ਚ ਅੰਨ੍ਹੀ ਪਤਨੀ ਨਾਲ ਪਤੀ ਨੇ ਕਰ 'ਤਾ ਕੁਝ...

cannabis legalized

ਨੇਪਾਲੀ ਸੂਬੇ ਨੇ 'ਭੰਗ' ਦੀ ਖੇਤੀ ਅਤੇ ਵਰਤੋਂ ਨੂੰ ਦੇ'ਤੀ ਕਾਨੂੰਨੀ ਮਾਨਤਾ

imran khan   supporters

ਇਮਰਾਨ ਖਾਨ ਦੇ ਸਮਰਥਕਾਂ ਨੇ ਪੂਰੇ ਪਾਕਿਸਤਾਨ 'ਚ ਕੀਤਾ ਪ੍ਰਦਰਸ਼ਨ

the actor who starred in hit films is now spending his days in an old age home

ਇੰਡਸਟਰੀ ਨੂੰ 100 ਤੋਂ ਵੱਧ ਹਿੱਟ ਫਿਲਮਾਂ ਦੇ ਚੁੱਕੇ ਅਦਾਕਾਰ ਦਾ ਹੋਇਆ ਬੁਰਾ ਹਾਲ...

punjab   player dated team owner preity zinta

'ਪੰਜਾਬ' ਦੇ ਖਿਡਾਰੀ ਨੇ ਟੀਮ ਦੀ ਮਾਲਕਣ ਪ੍ਰੀਤੀ ਜ਼ਿੰਟਾ ਨੂੰ ਕੀਤਾ ਡੇਟ ! ਧਾਕੜ...

actor pradeep singh rawat

5 ਤੱਤਾਂ 'ਚ ਵਿਲੀਨ ਹੋਏ ਦਿੱਗਜ ਅਦਾਕਾਰ ਪ੍ਰਦੀਪ ਰਾਵਤ, ਨਮ ਅੱਖਾਂ ਨਾਲ ਦਿੱਤੀ ਗਈ...

schengen border security

ਸੇਉਟਾ ਸੰਕਟ ਵਿਚਕਾਰ ਸ਼ੈਂਗੇਨ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਦੀ ਉੱਠੀ ਮੰਗ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • uproar in the vidhan sabha over ashwani sharma  s statement about girls and boys
      ਵਿਧਾਨ ਸਭਾ 'ਚ ਅਸ਼ਵਨੀ ਸ਼ਰਮਾ ਦੇ ਕੁੜੀ-ਮੁੰਡੇ ਵਾਲੇ ਬਿਆਨ 'ਤੇ ਹੰਗਾਮਾ, ਮੁਆਫ਼ੀ...
    • raja warring meeting
      ਰਾਜਾ ਵੜਿੰਗ ਦੀ ਮੀਟਿੰਗ 'ਚ ਜ਼ਬਰਦਸਤ ਹੰਗਾਮਾ! ਚੰਨੀ ਤੋਂ ਬਾਅਦ ਹੁਣ ਇਸ ਆਗੂ ਦੇ...
    • bikram majithia  ed raid
      ਬਿਕਰਮ ਮਜੀਠੀਆ ਦੇ ਕਰੀਬੀ ਦੇ ਘਰ ਈ. ਡੀ. ਦੀ ਰੇਡ
    • the case of being taken to a hotel in the name of treatment
      ਇਲਾਜ ਦੇ ਨਾਂ ’ਤੇ ਹੋਟਲ ਲੈ ਜਾਣ ਦਾ ਮਾਮਲਾ: 4 ਮੁਲਜ਼ਮ ਨਿਆਇਕ ਹਿਰਾਸਤ ’ਚ ਭੇਜੇ
    • punjab vidhan sabha session
      ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਅਸ਼ਵਨੀ ਸ਼ਰਮਾ ਨੇ ਚੁੱਕਿਆ ਨਾਜਾਇਜ਼ ਮਾਈਨਿੰਗ
    • gurdaspur sewa kendra employee commits suicide after being upset with manager
      ਗੁਰਦਾਸਪੁਰ ਸੇਵਾ ਕੇਂਦਰ ਦੇ ਕਰਮਚਾਰੀ ਨੇ ਮੈਨੇਜਰ ਤੋਂ ਦੁਖੀ ਹੋ ਕੇ ਕੀਤੀ ਖੁਦਕੁਸ਼ੀ
    • bajwa s big claim in the vidhan sabha
      ਵਿਧਾਨ ਸਭਾ 'ਚ ਬਾਜਵਾ ਦਾ ਵੱਡਾ ਦਾਅਵਾ: ਪੰਜਾਬ ਪੁਲਸ ਦੇ ਅਫਸਰਾਂ ਦਾ ਗੈਂਗਸਟਰਾਂ...
    • complete ban on this medicine in amritsar
      ਅੰਮ੍ਰਿਤਸਰ ’ਚ ਇਸ ਦਵਾਈ ’ਤੇ ਲੱਗੀ ਮੁਕੰਮਲ ਪਾਬੰਦੀ, ਹੁਕਮ ਜਾਰੀ
    • i am ready to contest elections against bhagwant mann raja warring
      'ਭਗਵੰਤ ਮਾਨ ਖ਼ਿਲਾਫ਼ ਚੋਣ ਲੜਨ ਲਈ ਤਿਆਰ ਹਾਂ', ਰਾਜਾ ਵੜਿੰਗ ਨੇ ਦੇ ਦਿੱਤਾ ਵੱਡਾ...
    • road accident in punjab sultanpur lodhi car explodes two boys die
      ਪੰਜਾਬ 'ਚ ਵੱਡਾ ਹਾਦਸਾ! ਕਾਰ ਦੇ ਉੱਡੇ ਪਰਖੱਚੇ, ਦੋ ਨੌਜਵਾਨਾਂ ਦੀ ਮੌਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +