ਮਾਨਸਾ (ਸੰਦੀਪ ਮਿੱਤਲ) - ਪੰਜਾਬੀ ਲੋਕ ਗਾਇਕਾ ਰੁਪਿੰਦਰ ਰਿੰਪੀ ਨੇ ਕੇਨੈਡਾ ਦੇ ਵੱਖ-ਵੱਖ ਮੇਲਿਆਂ 'ਚ ਧੁੰਮਾ ਪਾ ਦਿੱਤੀਆ ਹਨ। ਪ੍ਰਮੋਟਰ ਦਲਜੀਤ ਸਿੰਘ ਗੈਦੂ ਨੇ ਦੱਸਿਆ ਕਿ ਲੋਕ ਗਾਇਕਾ ਰੁਪਿੰਦਰ ਰਿੰਪੀ ਨੂੰ ਕੇਨੈਡਾ 'ਚ ਸਾਂਝਾ ਪਿਕਨਿਕ, ਕਿਰਤੀਆਂ ਦੇ ਮੇਲਾ, ਕਾਫਲਾ ਮੇਲਾ, ਪੰਜਾਬ ਡੇ ਮੇਲਾ, ਰਾਮਗੜੀਆਂ ਪਿਕਨਿਕ ਮੇਲਾ, ਕਾਰ ਰੈਲੀ ਮੇਲਾ, ਸ਼ਨੀਵਾਰ ਕਲੱਬ ਮੇਲਾ ਆਦਿ 'ਚ ਮਸ਼ਹੂਰ ਗਾਇਕਾ ਸਰਬਜੀਤ ਚੀਮਾਂ, ਸੁਰਿੰਦਰ ਛਿੰਦਾ, ਕੇ. ਐੱਸ. ਮੱਖਣ, ਮੰਗੀ ਮਾਹਲ , ਸਤਵਿੰਦਰ ਬੁੱਗਾ ਆਦਿ ਨਾਲ ਗਾਉਣ ਦਾ ਮੌਕਾ ਮਿਲਿਆ। ਇਸ ਦੇ ਨਾਲ ਰੁਪਿੰਦਰ ਰਿੰਪੀ ਦੀ ਕਮੇਡੀ ਅਤੇ ਫੋਕ ਗਾਇਕੀ 'ਚ ਵੀ ਚੜਤ ਰਹੀ।
ਫਿਰੋਜ਼ਪੁਰ 'ਚ ਗ੍ਰਹਿ ਮੰਤਰੀ ਰਾਜਨਾਥ ਅਤੇ ਮੁੱਖ ਮੰਤਰੀ ਕੈਪਟਨ ਨੇ ਕੀਤਾ ਮਿਊਜ਼ੀਅਮ ਦਾ ਉਦਘਾਟਨ (ਤਸਵੀਰਾਂ)
NEXT STORY