ਲੁਧਿਆਣਾ (ਜੋਸ਼ੀ, 1669)- ਰਾਜਸ਼੍ਰੀ 50 ਲਾਟਰੀ ’ਚ ਹਰ ਰੋਜ਼ 21 ਲੱਖ ਦੇ ਇਨਾਮ ਜਿੱਤਣ ਦੇ ਰੁਝਾਨ ਨੂੰ ਜਾਰੀ ਰੱਖਦੇ ਹੋਏ ਲੁਧਿਆਣਾ ਦੇ ਰਹਿਣ ਵਾਲੇ ਰਾਣਾ ਸਾਹਿਬ 5 ਜੂਨ, 2025 ਨੂੰ ਗੋਆ ’ਚ ਹੋਏ ਡਰਾਅ ’ਚ 21 ਲੱਖ ਦਾ ਪਹਿਲਾ ਇਨਾਮ ਜਿੱਤ ਕੇ ਅਮੀਰ ਬਣ ਗਏ ਹਨ। ਇਹ ਟਿਕਟ ਸਥਾਨਕ ਰਿਟੇਲਰ ਮੁੰਨਾ ਖਾਨ ਲਾਟਰੀ ਦੁਆਰਾ ਵੇਚੀ ਗਈ ਸੀ। ਇਸ ਤੋਂ ਪਹਿਲਾਂ 22 ਅਪ੍ਰੈਲ 2025 ਨੂੰ ਸ਼ਾਮ 7.30 ਵਜੇ ਹੋਈ ਰਾਜਸ਼੍ਰੀ 50 ਲਾਟਰੀ ’ਚ 21 ਲੱਖ ਦਾ ਪਹਿਲਾ ਇਨਾਮ ਮਿਹਿਰ ਲਾਟਰੀ ਅਬੋਹਰ ਦੁਆਰਾ ਵੇਚੀ ਟਿਕਟ ਦੁਆਰਾ ਜਿੱਤਿਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਸਾਰਾ ਹਫ਼ਤਾ ਖ਼ਰਾਬ ਰਹੇਗਾ ਪੰਜਾਬ ਦਾ ਮੌਸਮ! ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ
ਕੰਪਨੀ ਬਹੁਤ ਖੁਸ਼ ਹੈ ਕਿ ਰਾਜਸ਼੍ਰੀ 50 ਲਾਟਰੀ ’ਚ 21 ਲੱਖ ਦਾ ਇੰਨਾ ਵੱਡਾ ਇਨਾਮ ਸਿਰਫ 50 ਰੁਪਏ ’ਚ ਜਿੱਤਿਆ ਗਿਆ। ਕੰਪਨੀ ਵੱਲੋਂ ਦਿੱਤੇ ਜਾ ਰਹੇ ਸੇਲ ਇਨਸੈਂਟਿਵ ’ਚ ਇਕ ਲੱਖ ਦਾ ਇਨਸੈਂਟਿਵ ਅਤੇ ਇਕ ਹਾਂਡਾ ਐਕਟਿਵਾ ਸ਼ਾਮਲ ਹੈ। ਲੁਧਿਆਣਾ ਤੋਂ ਕੰਪਨੀ ਦੇ ਅਧਿਕਾਰੀ ਰਾਜਕੁਮਾਰ ਵਰਮਾ ਨੇ ਮੁੰਨਾ ਖਾਨ ਲਾਟਰੀ ਦੇ ਮਾਲਕ ਨੂੰ ਇਕ ਹਾਂਡਾ ਐਕਟਿਵਾ, ਟਰਾਫੀ, ਫੁੱਲਾਂ ਦਾ ਗੁਲਦਸਤਾ ਅਤੇ ਇਕ ਲੱਖ ਦਾ ਇਨਸੈਂਟਿਵ ਦੇ ਕੇ ਸਨਮਾਨਿਤ ਕੀਤਾ ਅਤੇ ਉਸ ਨੂੰ ਵਧਾਈ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਔਰਤਾਂ ਲਈ ਖ਼ੁਸ਼ਖ਼ਬਰੀ! Account 'ਚ ਆਉਣਗੇ ਇੰਨੇ ਰੁਪਏ
ਰਾਜਸ਼੍ਰੀ ਲਾਟਰੀ ’ਚ ਰੋਜ਼ਾਨਾ ਬਹੁਤ ਸਾਰੇ ਇਨਾਮਾਂ ਦੇ ਕਾਰਨ, ਰਾਜਸ਼੍ਰੀ ਲਾਟਰੀ ਪ੍ਰਤੀ ਲੋਕਾਂ ਦਾ ਵਿਸ਼ਵਾਸ ਅਤੇ ਉਤਸ਼ਾਹ ਦਿਨੋ-ਦਿਨ ਵਧ ਰਿਹਾ ਹੈ। ਲੋਕ ਰਾਜਸ਼੍ਰੀ ਲਾਟਰੀ ’ਚ ਆਪਣੀ ਕਿਸਮਤ ਅਜ਼ਮਾ ਕੇ ਹਰ ਰੋਜ਼ ਲੱਖਪਤੀ ਅਤੇ ਕਰੋੜਪਤੀ ਬਣ ਰਹੇ ਹਨ। ਰਾਜਸ਼੍ਰੀ ਲਾਟਰੀ ਇਕ ਬਹੁਤ ਹੀ ਭਰੋਸੇਯੋਗ ਸਰਕਾਰੀ ਲਾਟਰੀ ਹੈ। ਰਾਜਸ਼੍ਰੀ ਲਾਟਰੀ ਦੇ ਸਾਰੇ ਡਰਾਅ ਯੂਟਿਊਬ ਚੈਨਲ ਰਾਹੀਂ ਕਿਤੇ ਵੀ ਲਾਈਵ ਦੇਖੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ 10 ਰੁਪਏ ਤੋਂ 500 ਰੁਪਏ ਤੱਕ ਦੀਆਂ ਰਾਜਸ਼੍ਰੀ ਲਾਟਰੀ ਟਿਕਟਾਂ ਪੰਜਾਬ, ਗੋਆ ਅਤੇ ਮਹਾਰਾਸ਼ਟਰ ’ਚ ਵਿਕਰੀ ਲਈ ਉਪਲੱਬਧ ਹਨ। ਵੇਚਣ ਵਾਲੇ ਭਰਾਵਾਂ ਲਈ, ਕੰਪਨੀ ਪਿਛਲੇ ਕਈ ਮਹੀਨਿਆਂ ਤੋਂ ਰਾਜਸ਼੍ਰੀ 50 ਲਾਟਰੀ ’ਚ 21 ਲੱਖ ਦਾ ਪਹਿਲਾ ਇਨਾਮ ਜਿੱਤਣ ’ਤੇ ਰਿਟੇਲਰ ਨੂੰ ਇਕ ਲੱਖ ਦਾ ਇਨਸੈਂਟਿਵ ਅਤੇ ਇਕ ਹਾਂਡਾ ਐਕਟਿਵਾ ਦੇਣ ਦੀ ਯੋਜਨਾ ਬਣਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਯੂਰਪੀ ਦੇਸ਼ ਬੁਲਗਾਰੀਆ ਵੱਡੀ ਗਿਣਤੀ 'ਚ ਦੇ ਰਿਹੈ ਵਰਕ ਵੀਜ਼ਾ, ਤੁਰੰਤ ਕਰੋ ਅਪਲਾਈ
NEXT STORY