ਸੰਗਰੂਰ (ਸ਼ਾਮ)-ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਮਿੰਨੀ ਸਹਾਰਾ ਵੈੱਲਫੇਅਰ ਕਲੱਬ ਦੀ ਇਕ ਅਹਿਮ ਮੀਟਿੰਗ ਅਗਰਵਾਲ ਧਰਮਸ਼ਾਲਾ ’ਚ ਕੀਤੀ ਗਈ, ਜਿਸ ’ਚ ਸਰਬਸੰਮਤੀ ਨਾਲ ਜੀਵਨ ਕੁਮਾਰ ਭੂਤ ਨੂੰ ਸਰਬਸੰਮਤੀ ਨਾਲ ਮੁਡ਼ ਕਲੱਬ ਦਾ ਪ੍ਰਧਾਨ ਬਣਾਇਆ ਗਿਆ, ਜਿਸ ’ਚ ਸੁਸ਼ੀਲ ਕੁਮਾਰ ਭੂਤ ਸਰਪ੍ਰਸਤ, ਪ੍ਰਵੀਨ ਘੁੰਨਸ ਚੇਅਰਮੈਨ, ਟੇਕ ਢੀਂਗਰਾ ਸਕੱਤਰ, ਧਰਮ ਪਾਲ ਸ਼ਰਮਾ ਮੀਤ ਪ੍ਰਧਾਨ, ਰਾਜੂ ਮੋਡ਼ ਕੈਸ਼ੀਅਰ, ਸੁਰੇਸ਼ ਕੁਮਾਰ ਚੰਦੇਲ ਵਾਈਸ ਚੇਅਰਮੈਨ, ਭੂਸ਼ਨ ਘੁਡ਼ੈਲਾ ਪ੍ਰੈੱਸ ਸਕੱਤਰ ਚੁਣੇ ਗਏ। ਇਸ ਮੀਟਿੰਗ ’ਚ ਪਵਨ ਕੁਮਾਰ ਬਤਾਰਾ, ਧਰਮ ਪਾਲ ਬਾਂਸਲ, ਅਸ਼ੋਕ ਕੁਮਾਰ ਢਿੱਲਵਾਂ, ਨਾਜ ਸਿੰਗਲਾ, ਰਾਹੁਲ ਮਹਿਤਾ, ਬਾਲੀ ਮੋਡ਼, ਰਮੇਸ਼ ਕੁਮਾਰ ਘੋਪਾ, ਸੁਰਿੰਦਰ ਕੁਮਾਰ ਰੂਡ਼ੇਕੇ, ਸੱਤ ਪਾਲ ਗੋਇਲ ਆਦਿ ਮੈਂਬਰ ਹਾਜ਼ਰ ਸਨ।
ਛੱਡ ਕਣਕਾਂ ਦੀ ਰਾਖੀ, ਜੱਟਾ ਆਈ ਵਿਸਾਖੀ ਨੇ ਮੇਲਾ ਲੁੱਟਿਆ
NEXT STORY