Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 02, 2026

    9:40:09 AM

  • uss abraham lincoln

    ਮਿਡਲ ਈਸਟ ਤੋਂ ਥਾਈਲੈਂਡ ਲਈ ਰਵਾਨਾ ਹੋਇਆ 'USS...

  • temples  mobile phones  ban

    ਮੰਦਰਾਂ 'ਚ ਮੋਬਾਈਲ ਫੋਨ ਲੈ ਕੇ ਜਾਣ 'ਤੇ ਲੱਗੀ...

  • mamata banerjee  niece body

    ਮਮਤਾ ਬੈਨਰਜੀ ਦੀ ਭਤੀਜੀ ਦੀ ਮੌਤ, ਘਰ ਦੇ ਕਮਰੇ...

  • public places  spitting  fine

    ਜਨਤਕ ਥਾਵਾਂ ’ਤੇ ਥੁੱਕਣ ਵਾਲੇ ਸਾਵਧਾਨ, ਲੱਗੇਗਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ 117 'ਚੋਂ 84 ਵਿਧਾਨ ਸਭਾ ਹਲਕਿਆਂ 'ਚ ਕੀਤੀਆਂ ਨਿਯੁਕਤੀਆਂ, ਪੜ੍ਹੋ LIST

PUNJAB News Punjabi(ਪੰਜਾਬ)

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ 117 'ਚੋਂ 84 ਵਿਧਾਨ ਸਭਾ ਹਲਕਿਆਂ 'ਚ ਕੀਤੀਆਂ ਨਿਯੁਕਤੀਆਂ, ਪੜ੍ਹੋ LIST

  • Edited By Anmol Tagra,
  • Updated: 13 Jun, 2026 12:41 PM
Chandigarh
shiromani akali dal appointments
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਅੰਕੁਰ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਤੇ ਵੱਖ-ਵੱਖ ਵਿਧਾਨ ਸਭਾ ਦੇ ਹਲਕਾ ਇੰਚਾਰਜਾਂ ਨਾਲ ਮਸ਼ਵਰੇ ਉਪਰੰਤ ਯੂਥ ਵਿੰਗ ਦੇ 84 ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ।

ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਮੁਤਾਬਕ ਹਲਕਾ ਅਟਾਰੀ ਐੱਸ. ਸੀ. ਜਸਪ੍ਰੀਤ ਸਿੰਘ ਬਲਕਲਾਂ, ਹਲਕਾ ਬਾਬਾ ਬਕਾਲਾ (ਐੱਸ. ਸੀ.) ਗੁਰਜਿੰਦਰ ਸਿੰਘ ਸਠਿਆਲਾ, ਜੰਡਿਆਲਾ ਗੁਰੂ (ਐੱਸ. ਸੀ.) ਜੋਧਬੀਰ ਸਿੰਘ ਕੋਹਾਲਾ, ਹਲਕਾ ਅੰਮ੍ਰਿਤਸਰ ਪੱਛਮੀ (ਐੱਸ. ਸੀ.) ਗੁਰਪ੍ਰੀਤ ਸਿੰਘ ਗੋਪੀ, ਹਲਕਾ ਬਠਿੰਡਾ (ਸ਼ਹਿਰੀ) ਹਰਸ਼ ਸੈਣੀ ਬਠਿੰਡਾ, ਹਲਕਾ ਬਠਿੰਡਾ (ਦਿਹਾਤੀ) ਗੁਰਦੀਪ ਸਿੰਘ ਪਥਰਾਲਾ, ਹਲਕਾ ਰਾਮਪੁਰਾ ਫੂਲ ਲਖਵੀਰ ਸਿੰਘ ਜਵੰਧਾ ਭਾਈਰੂਪਾ, ਹਲਕਾ ਮੌੜ ਮਨਦੀਪ ਸਿੰਘ ਚਨਾਰਥਲ, ਹਲਕਾ ਭੁੱਚੋ ਮੰਡੀ (ਐੱਸ. ਸੀ.) ਰਾਜਵਿੰਦਰ ਸਿੰਘ ਨਹਿਰੂ ਕੋਠੇ ਨਾਥੇਆਣਾ, ਹਲਕਾ ਤਲਵੰਡੀ ਸਾਬੋ ਗੁਰਚਰਨ ਸਿੰਘ ਭਾਗੀਵਾਂਦਰ, ਹਲਕਾ ਬਰਨਾਲਾ ਮਨਜੀਤ ਸਿੰਘ ਮਨੀ ਬਰਨਾਲਾ, ਹਲਕਾ ਭਦੌੜ (ਐੱਸ. ਸੀ.) ਬਿੰਦਰ ਸਿੰਘ ਜੰਗੀਆਣਾ, ਹਲਕਾ ਮਹਿਲ ਕਲਾਂ (ਐੱਸ. ਸੀ.) ਕੁਲਦੀਪ ਸਿੰਘ ਫ਼ਤਹਿਗੜ੍ਹ ਪੰਜਗਰਾਈਆਂ, ਹਲਕਾ ਫਿਰੋਜ਼ਪੁਰ ਦਿਹਾਤੀ (ਐੱਸ. ਸੀ.) ਸ਼ਿਸ਼ਨਦੀਪ ਸਿੰਘ ਖਵਾਜਾ ਖੜਕ, ਹਲਕਾ ਗੁਰੂਹਰਸਹਾਏ ਗੁਰਵਿੰਦਰ ਸਿੰਘ ਚੁੰਘਾ, ਹਲਕਾ ਜ਼ੀਰਾ ਗਗਨਦੀਪ ਸਿੰਘ ਬੂਹ, ਹਲਕਾ ਕੋਟਕਪੂਰਾ ਰਣਜੀਤ ਸਿੰਘ ਠਾੜਾ, ਹਲਕਾ ਜਲਾਲਾਬਾਦ ਜਸ਼ਨਦੀਪ ਸਿੰਘ ਜਲਾਲਾਬਾਦ, ਹਲਕਾ ਬੱਲੂਆਣਾ (ਐੱਸ. ਸੀ.) ਰਵੀ ਅਮਰਪੁਰਾ, ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਅਵਤਾਰ ਸਿੰਘ ਹੱਲੋਤਾਲੀ, ਹਲਕਾ ਬੱਸੀ ਪਠਾਣਾਂ (ਐੱਸ. ਸੀ.) ਕਿਰਨਦੀਪ ਸਿੰਘ ਚੁੰਨ੍ਹੀ ਕਲਾਂ, ਹਲਕਾ ਗੁਰਦਾਸਪੁਰ (ਸ਼ਹਿਰੀ) ਵਿਨੋਦ ਕੁਮਾਰ ਸੰਗਲਪੁਰਾ ਤੇ ਗੁਰਦਾਸਪੁਰ (ਦਿਹਾਤੀ) ਪਰਮਪ੍ਰੀਤ ਸਿੰਘ ਗੁਰਦਾਸਪੁਰ, ਹਲਕਾ ਕਾਦੀਆਂ ਮਨਪ੍ਰੀਤ ਸਿੰਘ ਕਾਦੀਆਂ, ਹਲਕਾ ਬਟਾਲਾ ਸਹਿਜਪਾਲ ਸਿੰਘ ਬਟਾਲਾ, ਹਲਕਾ ਫ਼ਤਹਿਗੜ੍ਹ ਚੂੜੀਆਂ ਕੰਵਰ ਸੰਦੀਪ ਸਿੰਘ ਲੋਧੀਨੰਗਲ, ਹਲਕਾ ਸ੍ਰੀ ਹਰਗੋਬਿੰਦਪੁਰ (ਐੱਸ. ਸੀ.) ਜਰਨੈਲ ਸਿੰਘ ਹਰਪੁਰਾ, ਹਲਕਾ ਦੀਨਾਨਗਰ (ਐੱਸ. ਸੀ.) ਗੁਰਪ੍ਰੀਤ ਸਿੰਘ ਚੌਂਤਰਾ, ਹਲਕਾ ਡੇਰਾ ਬਾਬਾ ਨਾਨਕ (ਦਿਹਾਤੀ) ਹਰਸਿਮਰਨ ਸਿੰਘ ਬਾਜਵਾ ਵੈਰੋਕੇ, ਡੇਰਾ ਬਾਬਾ ਨਾਨਕ (ਸ਼ਹਿਰੀ) ਪ੍ਰਭਜੋਤ ਸਿੰਘ ਕਲਾਨੌਰ, ਹਲਕਾ ਚੱਬੇਵਾਲ (ਐੱਸ. ਸੀ.) ਰਣਵੀਰ ਸਿੰਘ ਬੋਹਣ, ਹਲਕਾ ਸ਼ਾਮਚੁਰਾਸੀ ਪ੍ਰਿਤਪਾਲ ਸਿੰਘ ਢੱਡੇ ਫ਼ਤਹਿ ਸਿੰਘ, ਹਲਕਾ ਗੜ੍ਹਸ਼ੰਕਰ ਨਿਸ਼ਾਨ ਸਿੰਘ ਸਮੁੰਦੜਾ, ਹਲਕਾ ਹੁਸ਼ਿਆਰਪੁਰ ਰਣਧੀਰ ਸਿੰਘ ਭਾਰਾਜ, ਹਲਕਾ ਫਿਲੌਰ (ਐੱਸ. ਸੀ.) ਅਮਨਿੰਦਰ ਸਿੰਘ ਤੱਗੜ, ਹਲਕਾ ਸ਼ਾਹਕੋਟ ਗੁਰਚਰਨ ਸਿੰਘ ਨਸੀਰਪੁਰ, ਹਲਕਾ ਜਲੰਧਰ ਉੱਤਰੀ ਗੁਰਸੇਵਕ ਸਿੰਘ ਗਿੱਲ, ਹਲਕਾ ਜਲੰਧਰ ਪੱਛਮੀ ਵੰਸ਼ ਮਲਹੋਤਰਾ, ਹਲਕਾ ਜਲੰਧਰ ਕੇਂਦਰੀ ਹਰੀਸ਼ ਕੁਮਾਰ ਹੈਪੀ, ਹਲਕਾ ਜਲੰਧਰ ਕੈਂਟ ਲਵਪ੍ਰੀਤ ਸਿੰਘ ਸਰਪੰਚ ਨੂੰ ਨਿਯੁਕਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਹਲਕਾ ਕਪੂਰਥਲਾ ਦਿਹਾਤੀ ਗੁਰਪ੍ਰੀਤ ਸਿੰਘ ਗੋਪੀ ਤੇ ਸ਼ਹਿਰੀ ਨੀਰਜ ਨਾਹਰ, ਹਲਕਾ ਫਗਵਾੜਾ (ਐੱਸ. ਸੀ.) (ਦਿਹਾਤੀ) ਰਣਜੀਤ ਸਿੰਘ ਖੇੜਾ ਤੇ ਫਗਵਾੜਾ (ਸ਼ਹਿਰੀ) ਸੁਖਦੀਪ ਸਿੰਘ ਵਾਲੀਆ ਫਗਵਾੜਾ, ਹਲਕਾ ਗਿੱਲ ਐੱਸ. ਸੀ. ਹਰਸ਼ਵੀਰ ਸਿੰਘ ਝੱਮਟ, ਹਲਕਾ ਦਾਖਾ ਗੁਰਮਿੰਦਰ ਸਿੰਘ ਕੋਠੇ ਹਾਂਸ, ਹਲਕਾ ਜਗਰਾਓਂ (ਐੱਸ. ਸੀ.) ਜਸਪ੍ਰੀਤ ਸਿੰਘ ਚਕਰ, ਹਲਕਾ ਆਤਮ ਨਗਰ ਜਸਵੀਰ ਸਿੰਘ ਜੱਸੀ ਲੁਧਿਆਣਾ, ਹਲਕਾ ਪਾਇਲ ਐੱਸ. ਸੀ. ਜਸਪ੍ਰੀਤ ਸਿੰਘ ਮਾਲੋ ਦੌਦ, ਹਲਕਾ ਸਮਰਾਲਾ ਹਰਜੋਤ ਸਿੰਘ ਸਮਰਾਲਾ, ਹਲਕਾ ਲੁਧਿਆਣਾ ਦੱਖਣੀ ਪੰਕਜ ਸੈਣੀ, ਹਲਕਾ ਲੁਧਿਆਣਾ ਪੱਛਮੀ ਜੋਬਨ ਭੁੱਲਰ, ਹਲਕਾ ਲੁਧਿਆਣਾ ਕੇਂਦਰੀ ਨੀਰਜ ਲੂਥਰਾ, ਹਲਕਾ ਲੁਧਿਆਣਾ ਉੱਤਰੀ ਮੋਹਿਤ ਕੁਮਾਰ, ਹਲਕਾ ਬਾਘਾਪੁਰਾਣਾ ਗੁਰਪ੍ਰੀਤ ਸਿੰਘ ਕੋਟਲਾ ਮੇਹਰ ਸਿੰਘ, ਹਲਕਾ ਮੋਗਾ ਜਸਵੀਰ ਸਿੰਘ ਡਰੋਲੀ, ਹਲਕਾ ਨਿਹਾਲ ਸਿੰਘ ਵਾਲਾ (ਐੱਸ. ਸੀ.) ਜਸਦੀਪ ਸਿੰਘ ਡਾਲਾ, ਹਲਕਾ ਮਾਨਸਾ ਜਸਵਿੰਦਰ ਸਿੰਘ ਲਾਡੀ ਦਲੇਲ ਸਿੰਘ ਵਾਲਾ, ਹਲਕਾ ਸਰਦੂਲਗੜ੍ਹ ਹਰਪ੍ਰੀਤ ਸਿੰਘ ਭੂੰਦੜ, ਹਲਕਾ ਬੁਢਲਾਡਾ ਜਸਵੀਰ ਸਿੰਘ ਬੁਢਲਾਡਾ, ਹਲਕਾ ਸ੍ਰੀ ਮੁਕਤਸਰ ਸਾਹਿਬ ਦਿਹਾਤੀ ਜਗਜੀਤ ਸਿੰਘ ਸੰਗਰਾਣਾ ਤੇ ਸ੍ਰੀ ਮੁਕਤਸਰ ਸਾਹਿਬ ਸ਼ਹਿਰੀ ਹਰਦੀਪ ਸਿੰਘ ਸ੍ਰੀ ਮੁਕਤਸਰ ਸਾਹਿਬ, ਹਲਕਾ ਲੰਬੀ ਜਗਮੀਤ ਸਿੰਘ ਚਹਿਲ ਖੁੱਡੀਆਂ, ਹਲਕਾ ਗਿੱਦੜਬਾਹਾ, ਹਲਕਾ ਵਿਸ਼ਵਜੀਤ ਸਿੰਘ ਸੁਖਨਾ, ਮੋਹਾਲੀ ਬਵਨ ਚੌਧਰੀ ਮੋਹਾਲੀ, ਹਲਕਾ ਖਰੜ ਜਸਪਾਲ ਸਿੰਘ ਲੱਕੀ ਮਾਵੀ ਖਰੜ, ਹਲਕਾ ਡੇਰਾਬੱਸੀ (ਸ਼ਹਿਰੀ) ਹਨਿੰਦਰ ਸਿੰਘ ਹਨੀ ਤੇ ਡੇਰਾਬੱਸੀ (ਦਿਹਾਤੀ) ਗੁਰਜੀਤ ਸਿੰਘ, ਹਲਕਾ ਮਾਲੇਰਕੋਟਲਾ ਅਬਦੁਲ ਸੁਤਾਰ ਮੁਨਾਹਿਰ, ਹਲਕਾ ਪਟਿਆਲਾ (ਸ਼ਹਿਰੀ) ਸਤਗੁਰਪ੍ਰੀਤ ਸਿੰਘ ਪਟਿਆਲਾ, ਹਲਕਾ ਪਟਿਆਲਾ (ਦਿਹਾਤੀ) ਚੰਨਜੋਤ ਸਿੰਘ ਸਿੱਧੂ, ਹਲਕਾ ਸਮਾਣਾ ਰਣਜੋਧ ਸਿੰਘ ਫ਼ਤਹਿਪੁਰ, ਹਲਕਾ ਰਾਜਪੁਰਾ ਹਰਮੀਤ ਸਿੰਘ ਟਿਵਾਣਾ ਰਾਜਪੁਰਾ, ਹਲਕਾ ਨਾਭਾ (ਐੱਸ. ਸੀ.) ਸੁਖਚੈਨ ਸਿੰਘ ਬਿਸ਼ਨਪੁਰਾ, ਹਲਕਾ ਸ਼ੁਤਰਾਣਾ (ਐੱਸ. ਸੀ.) ਗੁਰਵਿੰਦਰ ਸਿੰਘ ਡਰੋਲੀ, ਹਲਕਾ ਪਠਾਨਕੋਟ ਨੀਰਜ ਚੌਹਾਨ ਪਠਾਨਕੋਟ, ਹਲਕਾ ਸੁਜਾਨਪੁਰ ਮਨੋਜ ਕੁਮਾਰ ਸੁਜਾਨਪੁਰ, ਹਲਕਾ ਭੋਆ (ਐੱਸ. ਸੀ.) ਕੁਲਦੀਪ ਸਿੰਘ ਬਕਨੌਰ, ਹਲਕਾ ਰੋਪੜ ਗੁਰਵਿੰਦਰ ਸਿੰਘ ਬਾਵਾ ਸੁਖਰਾਮਪੁਰ ਟੱਪਰੀਆਂ, ਹਲਕਾ ਸ੍ਰੀ ਅਨੰਦਪੁਰ ਸਹਿਬ ਦਵਿੰਦਰ ਸਿੰਘ ਢਿੱਲੋਂ, ਸ੍ਰੀ ਚਮਕੌਰ ਸਾਹਿਬ (ਐੱਸ. ਸੀ.) ਕੁਲਜੀਤ ਸਿੰਘ ਧਨੌਰੀ, ਹਲਕਾ ਨਵਾਂਸ਼ਹਿਰ ਜੋਰਾਵਾਰ ਸਿੰਘ ਉੱਪਲ, ਬਲਾਚੌਰ ਕਰਨਜੋਤ ਸਿੰਘ ਬੈਂਸ, ਸੰਗਰੂਰ ਜਗਤਾਰ ਸਿੰਘ ਫੱਗੂਵਾਲਾ, ਸੁਨਾਮ ਪੁਸ਼ਪਿੰਦਰ ਸਿੰਘ ਲਖਮੀਰਵਾਲਾ, ਧੂਰੀ ਗੁਰਬਖਸ਼ ਸਿੰਘ ਕਾਤਰੋਂ, ਦਿੜ੍ਹਬਾ (ਐੱਸ. ਸੀ.) ਲਖਵਿੰਦਰ ਸਿੰਘ ਕੜਿਆਲ, ਲਹਿਰਾਗਾਗਾ ਗੁਰਵਿੰਦਰ ਸਿੰਘ ਸ਼ੇਰਗੜ੍ਹ, ਤਰਨਤਾਰਨ ਮਨੋਜ ਅਗਨੀਹੋਤਰੀ ਤੇ ਹਲਕਾ ਖਡੂਰ ਸਾਹਿਬ ਮਹਿਲ ਸਿੰਘ ਜੋਧਪੁਰ ਨੂੰ ਨਿਯੁਕਤ ਕੀਤਾ ਗਿਆ ਹੈ।

  • Shiromani Akali Dal
  • Sukhbir Singh Badal
  • Punjab Politics
  • Punjab

ਚੰਡੀਗੜ੍ਹ ਤੋਂ ਅਬੂ-ਧਾਬੀ ਤੇ ਦੁਬਈ ਲਈ ਉਡਾਣਾਂ ਮੁੜ ਸ਼ੁਰੂ

NEXT STORY

Stories You May Like

  • shiromani akali dal  responsibility  sukhbir badal
    ਸ਼੍ਰੋਮਣੀ ਅਕਾਲੀ ਦਲ ਨੇ ਜਸਦੇਵ ਸਿੰਘ ਜੱਸਾ ਖੋਖ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
  • manjit singh malakpur becomes national working president of youth akali dal
    ਮਨਜੀਤ ਸਿੰਘ ਮਲਕਪੁਰ ਬਣੇ ਯੂਥ ਅਕਾਲੀ ਦਲ ਦੇ ਕੌਮੀ ਵਰਕਿੰਗ ਪ੍ਰਧਾਨ
  • akali dal  alliance  bjp
    ਅਕਾਲੀ ਦਲ ਨਾਲ ਗਠਜੋੜ ਦੀਆਂ ਚਰਚਾਵਾਂ ਵਿਚਾਲੇ ਭਾਜਪਾ ਦਾ ਵੱਡਾ ਬਿਆਨ
  • manpreet ayali akali dal wpd
    ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਲ ਹੋਏ ਜਥੇਦਾਰ ਸਾਹੀ: ਮਨਪ੍ਰੀਤ ਸਿੰਘ ਇਯਾਲੀ
  • upi breaks all records  people made transactions worth 29 82 lakh crore
    UPI ਨੇ ਤੋੜੇ ਸਾਰੇ ਰਿਕਾਰਡ, ਅਗਸਤ ’ਚ ਲੋਕਾਂ ਨੇ ਕੀਤਾ 29.82 ਲੱਖ ਕਰੋੜ ਦਾ ਲੈਣ-ਦੇਣ
  • 3 punjab kings players released from sarpanch saab team
    'ਸਰਪੰਚ ਸਾਬ੍ਹ' ਦੀ ਟੀਮ 'ਚੋਂ ਪੰਜਾਬ ਕਿੰਗਜ਼ ਦੇ 3 ਖਿਡਾਰੀਆਂ ਦੀ ਛੁੱਟੀ!
  • comrade gurnam singh daud  provincial leader of mazdoor sabha  dies
    ਮਜ਼ਦੂਰ ਸਭਾ ਦੇ ਸੂਬਾਈ ਆਗੂ ਕਾਮਰੇਡ ਗੁਰਨਾਮ ਸਿੰਘ ਦਾਊਦ ਦੀ ਸੜਕ ਹਾਦਸੇ 'ਚ ਮੌਤ
  • fake notes of rs 17 crore found in pnb bank
    ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼
  • food safety team seized 425 kg paneer from two vehicles
    ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਸ਼ੱਕ ਦੇ ਆਧਾਰ ’ਤੇ ਦੋ ਵਾਹਨਾਂ ਤੋਂ ਜ਼ਬਤ...
  • jalandhar bjp meeting
    ‘ਸੇਵਾ ਸੰਕਲਪ ਮੁਹਿੰਮ’ ਨੂੰ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਪੰਜਾਬ...
  • jalandhar court decision
    ਜਲੰਧਰ 'ਚ ਬ੍ਰੇਕਅੱਪ ਮਗਰੋਂ ਕੁੜੀ ਦਾ ਕਤਲ: ਸਿਰਫ਼ਿਰੇ ਆਸ਼ਕ ਨੂੰ ਹੋਈ ਉਮਰਕੈਦ
  • akali dal  alliance  bjp
    ਅਕਾਲੀ ਦਲ ਨਾਲ ਗਠਜੋੜ ਦੀਆਂ ਚਰਚਾਵਾਂ ਵਿਚਾਲੇ ਭਾਜਪਾ ਦਾ ਵੱਡਾ ਬਿਆਨ
  • ruckus outside pyramid institute in jalandhar
    ਜਲੰਧਰ 'ਚ Pyramid Institute ਦੇ ਬਾਹਰ ਹੰਗਾਮਾ! ਵੀਜ਼ੇ ਦੇ ਨਾਂ 'ਤੇ fraud,...
  • important on punjab weather
    ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਅਪਡੇਟ, ਆਉਣ ਵਾਲੇ 4 ਦਿਨਾਂ ਲਈ ਭਾਰੀ ਮੀਂਹ ਦੀ...
  • als ambulance issue
    ਲੋਕਾਂ ਨੂੰ ਨਹੀਂ ਮਿਲ ਰਹੀ ਵੈਂਟੀਲੇਟਰ ਵਾਲੀ ਐਂਬੂਲੈਂਸ ਦੀ ਸਹੂਲਤ!
  • scam worth crores in naugajja cooperative society
    ਨੌਗੱਜਾ ਸਹਿਕਾਰੀ ਸਭਾ 'ਚ ਕਰੋੜਾਂ ਦਾ ਘਪਲਾ: ਸਕੱਤਰ ਤੇ ਪ੍ਰਧਾਨ ਸਣੇ 4 ਖ਼ਿਲਾਫ਼...
Trending
Ek Nazar
alcohol drinking quarrel friend incident

ਸ਼ਰਾਬ ਪੀਂਦੇ-ਪੀਂਦੇ ਕਰ 'ਤਾ ਦੋਸਤ ਦਾ ਕਤਲ, ਪੂਰੀ ਰਾਤ ਲਾਸ਼ ਨਾਲ ਸੁੱਤਾ ਰਿਹਾ...

hindu girl in pakistan

ਹਿੰਦੂ ਕੁੜੀ 'ਤੇ ਜ਼ਬਰੀ ਵਿਆਹ ਦਾ ਦਬਾਅ, ਪਾਕਿ ਅਦਾਲਤ ਨੇ ਕੀਤੀ ਮਾਪਿਆਂ ਦੇ ਹਵਾਲੇ

how tired the thief was after stealing

ਆਹ ਕੀ ਚੋਰੀ ਕਰ ਕੇ ਥੱਕ ਗਿਆ ਚੋਰ! ਆਰਾਮ ਕਰਦਿਆਂ ਆਈ ਨੀਂਦ, ਜਦੋਂ ਖੁੱਲ੍ਹੀ ਅੱਖ...

shalini pandey responds to ai generated video

ਮਸ਼ਹੂਰ ਅਦਾਕਾਰਾ ਦੀ ਅਸ਼ਲੀਲ AI ਵੀਡੀਓ ਹੋਈ ਵਾਇਰਲ, Fans ਨੂੰ ਕੀਤੀ ਇਹ ਅਪੀਲ

new zealand rejects asylum claims

ਨਿਊਜ਼ੀਲੈਂਡ ਨੇ ਖਾਲਿਸਤਾਨ ਨਾਲ ਜੁੜੇ 40 ਸ਼ਰਨ ਦਾਅਵਿਆਂ ਨੂੰ ਕਰ'ਤਾ ਰੱਦ

prime minister carney liberal party achieved victoroy

ਕੈਨੇਡਾ 'ਚ ਵਿਸ਼ੇਸ਼ ਉਪ-ਚੋਣਾਂ : PM ਕਾਰਨੀ ਦੀ ਲਿਬਰਲ ਪਾਰਟੀ ਨੇ ਦਰਜ ਕੀਤੀ...

pakistan s gsp renewal in 2029

ਪਾਕਿਸਤਾਨ ਨੂੰ ਵੱਡਾ ਝਟਕਾ;  2029 ਤੋਂ ਬਾਅਦ 'GSP+' ਵਪਾਰਕ ਦਰਜਾ ਮਿਲਣ 'ਤੇ ਖਦਸ਼ਾ

big reshuffle in the cricket team 7 players dropped and out

ਕ੍ਰਿਕਟ ਟੀਮ 'ਚ ਵੱਡਾ ਫੇਰਬਦਲ! 7 ਖਿਡਾਰੀ ਕੱਢ 'ਤੇ Team 'ਚੋਂ ਬਾਹਰ, ਕੋਚਿੰਗ...

badshah isha rikhi jasmine masih divorce

ਪਹਿਲੀ ਪਤਨੀ ਤੋਂ 8 ਸਾਲ ਤੇ ਦੂਜੀ ਤੋਂ 5 ਮਹੀਨੇ ਬਾਅਦ ਹੀ ਵੱਖ ਹੋਏ ਬਾਦਸ਼ਾਹ, ਜਾਣੋ...

big decision of esi hospital

ESI ਹਸਪਤਾਲ ਦਾ ਵੱਡਾ ਫੈਸਲਾ, ਮਰੀਜ਼ਾਂ ਨੂੰ ਰੈਫਰ ਕਰਨ ਨੂੰ ਲੈ ਕੇ ਨਵੇਂ ਨਿਯਮ...

sidhu moosewala  s favorite rapper will get   justice   after 30 years

ਸਿੱਧੂ ਮੂਸੇਵਾਲਾ ਦੇ ਫੇਵਰੇਟ ਰੈਪਰ ਨੂੰ 30 ਸਾਲ ਬਾਅਦ ਮਿਲੇਗਾ 'ਇਨਸਾਫ਼'! ਕਾਤਲ...

23 ias officers  transfers

ਵੱਡਾ ਪ੍ਰਸ਼ਾਸਨਿਕ ਫੇਰਬਦਲ: ਪੱਛਮੀ ਬੰਗਾਲ 'ਚ 23 IAS ਅਧਿਕਾਰੀਆਂ ਦੇ ਹੋਏ ਤਬਾਦਲੇ

dna testing

ਭੋਟੇਕੋਸ਼ੀ ਹੜ੍ਹ 'ਚ ਲਾਪਤਾ ਲੋਕਾਂ ਦੀ ਪਛਾਣ ਲਈ ਡੀਐਨਏ ਟੈਸਟਿੰਗ ਸ਼ੁਰੂ

russia ukraine conflict

ਯੂਕਰੇਨ 'ਤੇ ਰੂਸ ਦੇ ਹਮਲੇ ਲਗਾਤਾਰ ਪੰਜਵੇਂ ਦਿਨ ਵੀ ਜਾਰੀ

trump expressing desire to run for third term

ਟਰੰਪ ਨੇ ਤੀਜੇ ਕਾਰਜਕਾਲ ਲਈ ਚੋਣ ਲੜਨ ਦੀ ਜਤਾਈ ਇੱਛਾ ! ਹੁਣ ਦਿੱਤੇ ਇਹ ਸੰਕੇਤ

faceless secret trials

ਲਹਿੰਦੇ ਪੰਜਾਬ 'ਚ 'ਬਿਨਾਂ ਚਿਹਰੇ' ਵਾਲੇ ਗੁਪਤ ਅਦਾਲਤੀ ਟਰਾਇਲਾਂ ਦੀ ਤਿਆਰੀ !

china provided aid to nepal

'ਆਫ਼ਤ ਵੇਲੇ ਨੇਪਾਲ ਇਕੱਲਾ ਨਹੀਂ', ਚੀਨ ਨੇ ਦਿੱਤੇ 22 ਲੱਖ ਅਮਰੀਕੀ ਡਾਲਰ

ai generated fake images and videos

ਨੇਪਾਲ 'ਚ ਹੜ੍ਹ ਮਗਰੋਂ AI ਨਾਲ ਤਿਆਰ ਫਰਜ਼ੀ ਤਸਵੀਰਾਂ ਅਤੇ ਵੀਡੀਓ ਵਾਇਰਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • dera beas theft
      ਡੇਰਾ ਬਿਆਸ 'ਚ ਸੇਵਾ ਕਰਨ ਗਏ ਪਰਿਵਾਰ ਦੇ ਘਰੋਂ ਲੱਖਾਂ ਰੁਪਏ ਦੀ ਚੋਰੀ
    • accident in chandigarh
      ਡੇਰਾਬੱਸੀ ਨੇੜੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਾਸ! ਮਹਿਲਾ ਦੀ ਮੌਤ, ਕਈ ਹੋਰ...
    • jalandhar court decision
      ਜਲੰਧਰ 'ਚ ਬ੍ਰੇਕਅੱਪ ਮਗਰੋਂ ਕੁੜੀ ਦਾ ਕਤਲ: ਸਿਰਫ਼ਿਰੇ ਆਸ਼ਕ ਨੂੰ ਹੋਈ ਉਮਰਕੈਦ
    • punjab police dsp gursher sandhu
      ਪੰਜਾਬ ਪੁਲਸ ਦੇ DSP ਗੁਰਸ਼ੇਰ ਸੰਧੂ ਦੀ ਬਰਖ਼ਾਸਤਗੀ ਦੇ ਹੁਕਮ ਰੱਦ
    • punjab police transfers police officers
      ਪੰਜਾਬ ਪੁਲਸ ਵਿਚ ਵੱਡੇ ਪੱਧਰ 'ਤੇ ਤਬਾਦਲੇ
    • punjab father sidhwan
      ਪੰਜਾਬ: 'ਪਿਓ' ਨੇ ਧੀ ਨਾਲ ਕੀਤਾ ਗਲਤ ਕੰਮ! ਥਾਣੇ ਪਹੁੰਚੇ ਨਿਹੰਗ ਸਿੰਘ
    • schools may remain closed on thursday  september 3
      ਵੀਰਵਾਰ 3 ਸਤੰਬਰ ਨੂੰ ਬੰਦ ਰਹਿ ਸਕਦੇ ਹਨ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲ, ਲਿਆ ਗਿਆ...
    • punjab 35 year old woman case
      ਪੰਜਾਬ : 35 ਸਾਲਾ ਔਰਤ ਦਾ ਬੇਰਹਿਮੀ ਨਾਲ ਕਤਲ, ਹਾਲ ਦੇਖਣ ਵਾਲਿਆਂ ਨੂੰ ਛਿੜੀ...
    • akali dal  alliance  bjp
      ਅਕਾਲੀ ਦਲ ਨਾਲ ਗਠਜੋੜ ਦੀਆਂ ਚਰਚਾਵਾਂ ਵਿਚਾਲੇ ਭਾਜਪਾ ਦਾ ਵੱਡਾ ਬਿਆਨ
    • ruckus outside pyramid institute in jalandhar
      ਜਲੰਧਰ 'ਚ Pyramid Institute ਦੇ ਬਾਹਰ ਹੰਗਾਮਾ! ਵੀਜ਼ੇ ਦੇ ਨਾਂ 'ਤੇ fraud,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +