ਜਲੰਧਰ (ਬਿਊਰੋ)— ਸ਼ੂਗਰ, ਮਰਦਾਨਾ ਕਮਜ਼ੋਰੀ, ਨੀਲ ਸ਼ੁਕਰਾਣੂ, ਵਜ਼ਨ ਨਾ ਵਧਣਾ (ਖਾਧਾ-ਪੀਤਾ ਨਾ ਲੱਗਣਾ), ਮੋਟਾਪਾ, ਗਠੀਆ ਜੋੜਾਂ ਦਾ ਦਰਦ, ਸਰੀਰਕ ਅੰਗਾਂ ਦੇ ਵਿਕਾਸ 'ਚ ਕਮੀ, ਔਰਤਾਂ ਦੇ ਗੁਪਤ ਰੋਗ ਅੱਜ ਦੇ ਸਮੇਂ ਦੀਆਂ ਗੰਭੀਰ ਬੀਮਾਰੀਆਂ ਹਨ। ਇਹ ਸਾਰੀਆਂ ਬੀਮਾਰੀਆਂ ਦਾ ਮੁੱਖ ਕਾਰਨ ਟੈਂਸ਼ਨ, ਡਿਪਰੈਸ਼ਨ, ਸਮੇਂ ਅਨੁਸਾਰ ਨਾ ਖਾਣਾ, ਨੀਂਦ ਪੂਰੀ ਨਾ ਲੈਣਾ, ਸਰੀਰਕ ਕਸਰਤ ਨਾ ਕਰਨਾ, ਫਾਸਟ ਫੂਡ, ਜ਼ਿਆਦਾ ਅੰਗਰੇਜ਼ੀ ਦਵਾਈਆਂ ਦਾ ਸੇਵਨ, ਨਸ਼ਾ, ਵਧਦੀ ਉਮਰ ਆਦਿ ਹਨ। ਔਰਤ ਹੋਵੇ ਜਾਂ ਮਰਦ ਜਿਸ ਕਿਸੇ ਨੂੰ ਵੀ ਇਨ੍ਹਾਂ 'ਚੋਂ ਕੋਈ ਬੀਮਾਰੀ ਲੱਗ ਜਾਂਦੀ ਹੈ ਤਾਂ ਉਸ ਦਾ ਵਿਆਹੁਤਾ ਤੇ ਪਰਿਵਾਰਕ ਜੀਵਨ ਦੁੱਖਾਂ 'ਚ ਨਿਕਲਦਾ ਹੈ। ਇਨ੍ਹਾਂ ਬੀਮਾਰੀਆਂ ਦੀ ਅਣਦੇਖੀ ਹੀ ਇਨ੍ਹਾਂ ਬੀਮਾਰੀਆਂ ਨੂੰ ਵਧਾਉਂਦੀ ਹੈ। ਇਸ ਕਰਕੇ ਇਸ ਦਾ ਸਮੇਂ ਸਿਰ ਇਲਾਜ ਕਰਵਾਉਣਾ ਜ਼ਰੂਰੀ ਹੈ। ਅੱਜ ਦੇ ਯੁੱਗ 'ਚ 90 ਫੀਸਦੀ ਤਲਾਕ ਦਾ ਕਾਰਨ ਮਰਦਾਨਾ ਕਮਜ਼ੋਰੀ ਹੈ।
ਤੁਹਾਡੇ ਦਿਨ-ਰਾਤ ਕਮਾਏ ਪੈਸੇ ਦਾ ਕੀ ਲਾਭ ਜੇ ਤੁਹਾਡਾ ਪਰਿਵਾਰ ਤੇ ਪਤਨੀ ਤੁਹਾਡੇ ਤੋਂ ਸੁਖੀ ਨਹੀਂ ਪਰ ਹੁਣ ਤੁਹਾਡੀ ਪਤਨੀ, ਪਤੀ ਜਾਂ ਦੋਸਤ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਕਿਉਂਕਿ 60 ਸਾਲਾਂ ਦੇ ਤਜਰਬੇਕਾਰ ਸ਼ਰਮਣ ਹੈਲਥਕੇਅਰ ਨੇ ਮਾਹਿਰ ਡਾਕਟਰਾਂ ਦੀ ਦੇਖ-ਰੇਖ 'ਚ ਇਨ੍ਹਾਂ ਸਾਰੀਆਂ ਬੀਮਾਰੀਆਂ ਦੀਆਂ ਦੇਸੀ ਦਵਾਈਆਂ ਬਣਾਈਆਂ ਹਨ, ਜਿਸ ਦਾ 100 ਫੀਸਦੀ ਨਤੀਜਾ ਮਿਲਦਾ ਹੈ। ਇਸ ਦੇਸੀ ਇਲਾਜ ਨੂੰ ਕਰਨ ਤੋਂ ਬਾਅਦ ਤੁਹਾਡੀ ਬੀਮਾਰੀ ਜੜ੍ਹ ਤੋਂ ਖ਼ਤਮ ਹੋ ਜਾਏਗੀ ਤੇ ਤੁਸੀਂ ਸੁਖੀ ਜੀਵਨ ਜੀਅ ਸਕੋਗੇ। ਜੇ ਤੁਹਾਨੂੰ ਵੀ ਇਨ੍ਹਾਂ 'ਚੋਂ ਕੋਈ ਬੀਮਾਰੀ ਹੈ ਤਾਂ ਜਲੰਧਰ (ਪੰਜਾਬ) ਸਥਿਤ ਦੁਨੀਆ ਦੇ ਮਸ਼ਹੂਰ ਸ਼ਰਮਣ ਹੈਲਥਕੇਅਰ ਨਾਲ ਸੰਪਰਕ ਕਰੋ। ਨਾਲ ਹੀ ਇਹ ਦਾਅਵਾ ਵੀ ਕਰਦੇ ਹਨ ਕਿ ਜੇ ਇਨ੍ਹਾਂ ਦੀ ਦਵਾਈ ਅਸਰ ਨਹੀਂ ਕਰਦੀ ਤਾਂ ਪੈਸੇ ਵਾਪਸ। ਇਹ ਦੁਨੀਆ ਦੇ ਹਰ ਕੋਨੇ 'ਚ ਆਪਣੀ ਦਵਾਈ ਭੇਜ ਸਕਦੇ ਹਨ ਤੇ ਹੁਣ ਤੁਸੀਂ ਵੀ ਇਨ੍ਹਾਂ ਕੋਲੋਂ ਆਪਣੀ ਬੀਮਾਰੀ ਦੱਸ ਕੇ ਦਵਾਈ ਮੰਗਵਾਓ ਤੇ ਆਪਣਾ ਜੀਵਨ ਖੁਸ਼ਹਾਲ ਬਣਾਓ।
ਨੋਟ— ਸ਼ੂਗਰ ਦੀ ਦਵਾਈ 9000/- ਰੁਪਏ ਮਹੀਨੇ ਦੀ ਕੀਮਤ 'ਚ ਲੈ ਕੇ ਬਲੱਡ ਸ਼ੂਗਰ ਤੋਂ ਰਾਹਤ ਪਾਓ ਤੇ 9000/- ਰੁਪਏ ਮੁੱਲ ਦੀ ਦਵਾਈ ਨਾਲ 4 ਤੋਂ 7 ਕਿਲੋ ਮਹੀਨੇ 'ਚ ਵਜ਼ਨ ਘਟਾ ਜਾਂ ਵਧਾ ਸਕਦੇ ਹੋ ਜਾਂ ਜੋੜਾਂ ਦੇ ਦਰਦ ਤੋਂ ਹਮੇਸ਼ਾ ਲਈ ਰਾਹਤ ਪਾ ਸਕਦੇ ਹੋ। ਭਾਰਤ 'ਚ ਦਵਾਈ ਮੰਗਵਾਉਣ ਲਈ ਇਸ ਨੰਬਰ 'ਤੇ +91 98728-13954 ਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 'ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ http://www.shramanhealthcare.com/ ਪੜ੍ਹੋ।
2 ਕੁਇੰਟਲ ਸਾਢੇ 22 ਕਿੱਲੋ ਭੁੱਕੀ, 622 ਬੋਤਲਾਂ ਸ਼ਰਾਬ ਸਮੇਤ 8 ਗ੍ਰਿਫਤਾਰ
NEXT STORY