(1) ਜਲੰਧਰ - ਨਿਗਮ ਦੇ ਮੁਲਾਜ਼ਮਾਂ ਦੀ ਹੜਤਾਲ ਸੱਤਵੇਂ ਦਿਨ 'ਚ ਪਹੁੰਚੀ
(2) ਅੰਮ੍ਰਿਤਸਰ - ਬੀ.ਐੱਸ.ਐਫ ਨੇ ਇੱਕ ਤਸਕਰ ਨੂੰ ਕੀਤਾ ਢੇਰ
(3) ਲੁਧਿਆਣਾ - ਪੰਜਾਬ ਦੀ ਸੱਤਾ 'ਚ ਬਲਵੰਤ ਸਿੰਘ ਰਾਮੂਵਾਲੀਆ ਦੀ ਵਾਪਸੀ
(4) ਰੋਪੜ - ਇੰਪਲਾਈਜ਼ ਫੈੱਡਰੇਸ਼ਨ ਨੇ ਪੰਜਾਬ ਸਰਕਾਰ ਖਿਲਾਫ਼ ਕੱਢੀ ਭੜਾਸ
(5) ਗੁਰਦਾਸਪੁਰ- ਗੁਰਦਾਸਪੁਰ 'ਚ 56 ਸੇਵਾ ਕੇਂਦਰਾਂ ਬੰਦ,ਲੋਕਾਂ 'ਚ ਰੋਸ
(6) ਬਰਨਾਲਾ - ਕਰਜ਼ੇ ਦੀ ਬਲੀ ਚੜ੍ਹਿਆ ਇੱਕ ਹੋਰ ਕਿਸਾਨ
(7) ਤਰਨਤਾਰਨ - 19 ਸੇਵਾ ਕੇਂਦਰਾਂ ‘ਤੇ ਹੀ ਮੁਹੱਈਆ ਕਰਵਾਈਆਂ ਜਾਣਗੀਆਂ ਨਾਗਰਿਕ ਸੇਵਾਵਾਂ
(8) ਪਟਿਆਲਾ - ਰਵਨੀਤ ਬਿੱਟੂ ਦਾ ਦਾਦਾ ਕਾਤਲ ਸੀ ਤੇ ਕਾਤਲ ਹੀ ਰਹੇਗਾ : ਕਮਲਜੀਤ ਕੌਰ
(9) ਮੁਕਤਸਰ - ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੱਖ-ਵੱਖ ਪਿੰਡਾਂ 'ਚ ਲਗਾਏ ਪੌਦੇ
(10) ਬਠਿੰਡਾ - ਕੱਪੜਾ ਫੈਕਟਰੀ 'ਚ ਹੋਇਆ ਧਮਾਕਾ, 1 ਮਜ਼ਦੂਰ ਦੀ ਮੌਤ
(11) ਫਿਰੋਜ਼ਪੁਰ - ਖੇਡ ਮੰਤਰੀ ਰਾਣਾ ਸੋਢੀ ਦੇ ਹਲਕੇ 'ਚ ਗੰਦਗੀ ਦਾ ਸਾਮਰਾਜ
(12) ਮੋਹਾਲੀ - ਵਿਦੇਸ਼ ਭੇਜਣ ਦੇ ਨਾਂ 'ਤੇ ਲੜਕੀ ਨਾਲ ਬਲਾਤਕਾਰ,ਪਾਦਰੀ ਗ੍ਰਿਫਤਾਰ
(13) ਸੰਗਰੂਰ - ਗੋਲੀ ਲੱਗਣ ਨਾਲ ਹੌਲਦਾਰ ਦੀ ਮੌਤ
(14) ਫਰੀਦਕੋਟ - ਗਲੀ 'ਚ ਖੜ੍ਹਾ ਗੰਦਾ ਪਾਣੀ ਬਜ਼ੁਰਗ ਲਈ ਬਣਿਆ 'ਕਾਲ'
(15) ਕਪੂਰਥਲਾ - ਸਿਵਲ ਸਰਜਨ ਨੇ ਦਿੱਤੀ ਹਦਾਇਤ,ਪਰਿਵਾਰ ਨਿਯੋਜਨ ਦੇ ਕੈਂਪਾਂ ਦਾ ਚੁੱਕੋ ਲਾਹਾ
(16) ਫਤਿਹਗੜ੍ਹ ਸਾਹਿਬ - ਬੱਚੇ ਨਾਲ ਕੁਟਮਾਰ ਦੇ ਦੋਸ਼ਾਂ 'ਚ ਘਿਰਿਆ ਹਿਸਾਬ ਵਾਲਾ ਮਾਸਟਰ
(17) ਮੋਗਾ - ਮੋਗਾ 'ਚ ਬਣ ਰਹੀ ਫੋਰ ਲੇਨ ਲੋਕਾਂ ਲਈ ਬਣੀ ਮੁਸੀਬਤ
(18) ਹੁਸ਼ਿਆਰਪੁਰ - ਦੋ ਘਰਾਂ 'ਚ ਲੁੱਟ,ਪਰਿਵਾਰਾਂ ਨੂੰ ਬੰਧਕ ਬਣਾ ਕੇ ਕੀਤੀ ਵਾਰਦਾਤ
(19) ਪਠਾਨਕੋਟ - ਰੇਡ ਦੌਰਾਨ ਘਰੋਂ ਬਰਾਮਦ ਹੋਈਆਂ ਨਾਜਾਈਜ਼ ਸ਼ਰਾਬ ਦੀਆਂ ਬੋਤਲਾਂ
(20) ਫਾਜ਼ਿਲਕਾ - ਲੋੜ ਮੁਤਾਬਕ ਪਾਣੀ ਨਾ ਮਿਲਣ 'ਤੇ ਕਿਸਾਨ ਨਿਰਾਸ਼
(21) ਮਾਨਸਾ - ਕਿਸਾਨਾਂ ਨਾਲ ਹੋਈ ਲੱਖਾਂ ਦੀ ਠੱਗੀ
(22) ਨਵਾਂਸ਼ਹਿਰ - ਸੜਕਾਂ ਦੀ ਖਸਤਾ ਹਾਲਤ ਤੋਂ ਲੋਕ ਪਰੇਸ਼ਾਨ
ਨਵਜੋਤ ਸਿੰਘ ਸਿੱਧੂ ਦੇ ਬਿਆਨ ਨਾਲ ਗਰਮਾਈ ਸੂਬੇ ਦੀ ਸਿਆਸਤ
NEXT STORY