ਜਲੰਧਰ(ਸੋਨੂੰ)— ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਐਤਵਾਰ ਨੂੰ ਡੀ. ਏ. ਵੀ. ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਕਬੀਰ ਨਗਰ 'ਚ 20ਵਾਂ ਵਜੀਫਾ ਵੰਡ ਸਮਾਰੋਹ ਕਰਵਾਇਆ ਗਿਆ ਹੈ। ਇਸ ਮੌਕੇ 'ਤੇ ਪਦਮ ਸ਼੍ਰੀ ਵਿਜੇ ਚੋਪੜਾ ਸਮੇਤ ਕਈ ਆਗੂ ਹਸਤੀਆਂ ਵੀ ਪਹੁੰਚੀਆਂ। ਇਸ ਮੌਕੇ 'ਤੇ ਕਰੀਬ 2700 ਬੱਚਿਆਂ ਨੂੰ ਵਜੀਫਾ ਵੰਡਿਆ ਜਾ ਰਿਹਾ ਹੈ।
ਇਸ ਸਮਾਗਮ 'ਚ ਮੰਗਤ ਰਾਏ ਬਾਂਸਲ, ਸਾਬਕਾ ਮੰਤਰੀ ਜੇ. ਐੱਸ. ਸੈਣੀ, ਸ਼ਵੇਤ ਮਲਿੱਕ ਡੇਵੀਏਟ ਦੇ ਪ੍ਰਿੰਸੀਪਲ ਸਮੇਤ ਹੋਰ ਕਈ ਆਗੂਆਂ ਨੇ ਸ਼ਿਰਕਤ ਕੀਤੀ। ਵਜੀਫਾ ਵੰਡ ਸਮਾਰੋਹ 'ਚ ਮੈਡੀਕਲ ਚੈਕਅਪ ਕੈਂਪ ਵੀ ਲਗਾਇਆ ਜਾ ਰਿਹਾ ਹੈ।
17 ਸਾਲ ਦੀ ਲੜਾਈ ਲੋਕ ਅਦਾਲਤ 'ਚ ਆ ਕੇ ਖਤਮ, ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ
NEXT STORY