ਚੰਡੀਗੜ੍ਹ (ਰਮਨਜੀਤ) : ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਵੱਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਮਨੀਮਾਜਰਾ ਦੇ ਅਹੁਦਾ ਅਧਿਕਾਰੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਪਹਿਲੀ ਵਾਰ ਮਨੀਮਾਜਰਾ ਕਮੇਟੀ ਦਾ ਗਠਨ ਕੀਤਾ ਗਿਆ ਸੀ। ਪ੍ਰਦੇਸ਼ ਪ੍ਰਧਾਨ ਨੇ ਸਾਰੇ ਅਹੁਦਾ ਅਧਿਕਾਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਜ਼ਿਲ੍ਹਾ ਪ੍ਰਧਾਨ ਰਾਮੇਸ਼ਵਰ ਗਿਰੀ ਨੇ ਆਪਣੀ ਸੂਚੀ 'ਚ ਕਰੀਬ ਹਰ ਵਰਗ, ਜਾਤੀ, ਸਮਾਜ, ਬੁੱਧੀਜੀਵੀ, ਪਿੰਡ, ਕਾਲੋਨੀ ਅਤੇ ਸ਼ਹਿਰ ਦੇ ਪ੍ਰਤੀਨਿਧੀਆਂ ਨੂੰ ਬਰਾਬਰ ਸਨਮਾਨ ਅਤੇ ਸਥਾਨ ਦਿੱਤਾ ਗਿਆ ਹੈ।
ਇਸ ਤਰ੍ਹਾਂ ਹੈ ਸੂਚੀ
ਉਪ ਪ੍ਰਧਾਨ : ਐਸ. ਐਸ. ਪਰਵਾਨਾ, ਰਾਮ ਪ੍ਰਕਾਸ਼ ਚੌਧਰੀ, ਮਦਨ ਅਚਾਰਿਆ, ਸ਼ਿਆਮ ਸਿੰਘ, ਸੰਜੀਵ ਬਾਬਾ, ਕੇ. ਆਰ. ਮਹਾਜਨ, ਸੁਭਾਸ਼ ਧੀਮਾਨ, ਨੇਤਾਰਾਮ, ਬੀ. ਐਨ. ਦਾਸ, ਦਰਸ਼ਨ ਕੁਮਾਰ ਵਿਸ਼ਾਲ ਸਿੰਗਲਾ, ਹੁਕਮ ਸਿੰਘ, ਮੋਹਿੰਦਰ ਸਿੰਘ, ਨਰੇਸ਼ ਕੁਮਾਰ, ਕੁਲਦੀਪ ਸਿੰਘ, ਈਸ਼ਵਰ ਪ੍ਰਸਾਦ ਸ਼ਰਮਾ, ਰਣਜੀਤ ਗੌਤਮ, ਸਾਦਿਕ ਮੁਹੰਮਦ, ਸ਼ਮਸ਼ਾਦ ਬਾਨੋ, ਐਸ. ਐਸ. ਤਰਿਆਲ, ਰਵਿੰਦਰ ਕੁਮਾਰ ਬਿੱਟਾ ਅਤੇ ਰਾਮਕ੍ਰਿਸ਼ਨ
ਜਨਰਲ ਸਕੱਤਰ : ਬੂਆ ਸਿੰਘ, ਵਿਕਰਮ ਕਪੂਰ, ਨਿਰਮਲ ਸਿੰਘ, ਰਮਨ ਸੇਠ ਸੀ. ਏ., ਜਸਵਿੰਦਰ ਸਿੰਘ, ਹਰੀਸ਼ ਕੁਮਾਰ, ਯਸ਼ਪਾਲ ਛਾਬੜਾ, ਮਾਸਟਰ ਅਮਰਨਾਥ, ਇੰਦਰਪਾਲ, ਜਿਯੋਤਸਨਾ ਸ਼ਰਮਾ, ਰਿਆਜ ਅਹਿਮਦ, ਆਰ. ਪੀ. ਸ਼ਰਮਾ, ਸੁਖਵਿੰਦਰ ਸਿੰਘ, ਯਸ਼ਪਾਲ ਸਿੰਘ, ਦਲਬੀਰ ਸਿੰਘ, ਅਰੁਣ ਕੁਮਾਰ, ਤ੍ਰਿਵੈਣੀ, ਸੁਪਾਲ, ਅਫ਼ਤਾਬ ਅੰਸਾਰੀ ਲੱਕੀ, ਅਰੁਣ ਕੁਮਾਰ, ਅਰੁਣ ਕੁਮਾਰ ਵਸ਼ਿਸ਼ਟ ਅਤੇ ਪਰਦੀਪ ਬਾਗਰਾ।
ਸਕੱਤਰ : ਨੀਤਾ ਰਾਣੀ, ਰਾਜਬਾਲਾ, ਜਤਿੰਦਰ ਠਾਕੁਰ, ਮੰਗਤ ਸਿੰਘ, ਬੇਬੀ ਰਾਣੀ, ਜਸਵੰਤ ਸਿੰਘ, ਹਰਬੰਸ ਸਿੰਘ, ਰਾਮ ਸ਼ਰਮਾ, ਮੰਗਲ ਦਾਸ ਖੁੱਲਰ, ਸ਼ਮੀਮ ਅਹਿਮਦ, ਤਰਸੇਮ ਸਿੰਘ, ਅਵਤਾਰ ਸਿੰਘ, ਮਾਮੁਦੀਨ ਸ਼ਮਸੁਦੀਨ, ਜੈ ਪ੍ਰਕਾਸ਼ ਚੌਟਾਲਾ, ਰੇਖਾ ਰਾਜਪੂਤ, ਅਨਿਤਾ ਦੇਵੀ, ਕਮਲਾ ਦੇਵੀ, ਲਾਲਾ ਰਾਮ, ਰਮੇਸ਼ ਚੌਧਰੀ, ਜਤਿੰਦਰ ਕੁਮਾਰ, ਅਜੈ ਕੁਮਾਰ ਅਤੇ ਨਿਤਿਨ ਕਵਲ।
ਸੰਗਠਨ ਸਕੱਤਰ : ਸੰਜੀਵ ਅੱਤਰੀ, ਰਣਜੀਤ ਸਿੰਘ, ਗੁਰਪ੍ਰੀਤ, ਚੰਦਰਕਾਂਤ ਵਰਮਾ, ਮਾਲਾ, ਗੁਰਦੇਵ ਸਿੰਘ, ਕਰਮਜੀਤ ਕੌਰ, ਸਲੀਮ ਕਾਲਾ, ਸ਼ਮਸੁਦੀਨ, ਰਾਮ ਨਰੇਸ਼, ਦਿਨੇਸ਼, ਫਿਰੋਜ ਖਾਨ, ਸਤਪਾਲ ਸਿੰਘ, ਧਰਮ ਸਿੰਘ, ਅਸ਼ੋਕ ਕੁਮਾਰ, ਵਿਮਲ ਕਲਿਆਣ, ਸ਼ਾਮ ਲਾਲ ਮੌੜ, ਹੰਸ ਰਾਜ, ਸਰੋਜ ਰਾਣੀ, ਰਾਜ ਕੁਮਾਰ, ਸੁਰਿੰਦਰ ਕੁਮਾਰ, ਮਜੂਰ ਅਹਿਮਦ, ਦਿਲਸ਼ਾਦ
ਕਲਯੁੱਗੀ ਬਾਪ ਨੇ ਜਲਾਦਾਂ ਵਾਂਗ ਕੁੱਟੀ 9 ਸਾਲਾ ਧੀ, ਵੀਡੀਓ ਵਾਇਰਲ ਹੋਣ 'ਤੇ ਚੜ੍ਹਿਆ ਪੁਲਸ ਅੜਿੱਕੇ
NEXT STORY