ਜਲੰਧਰ— 'ਜਗ ਬਾਣੀ' ਟੀ. ਵੀ. ਵੱਲੋਂ ਆਪਣੇ ਸ਼ੋਅ ਜਨਤਾ ਦੀ ਸੱਥ 'ਚ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਦੇ ਨਾਲ ਵਿਸਥਾਰਤ ਗੱਲਬਾਤ ਕੀਤੀ ਗਈ। ਇਸ ਦੌਰਾਨ ਜਨਤਾ ਵਿਚਕਾਰ ਬੈਠੇ ਸੁਖਪਾਲ ਖਹਿਰਾ ਕੋਲੋਂ ਪੰਜਾਬ ਦੀ ਸਿਆਸਤ ਅਤੇ ਉਨ੍ਹਾਂ ਵੱਲੋਂ ਬਣਾਈ ਜਾ ਰਹੀ ਨਵੀਂ ਪਾਰਟੀ ਦੇ ਸਬੰਧ 'ਚ ਖੁੱਲ੍ਹੀ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਤੋਂ ਲੀਡਰਸ਼ਿਪ ਬਾਰੇ ਅਤੇ ਨਵੀਂ ਪਾਰਟੀ ਦੇ ਪ੍ਰਧਾਨ ਬਾਰੇ ਵੀ ਜਵਾਬਦੇਹੀ ਮੰਗੀ ਗਈ। ਸੁਖਪਾਲ ਖਹਿਰਾ ਨਾਲ ਕੀਤਾ ਗਿਆ ਪੂਰਾ ਇੰਟਰਵਿਊ ਤੁਸੀਂ 4 ਤਰੀਕ ਨੂੰ ਸਵੇਰੇ 11 ਵਜੇ 'ਜਗ ਬਾਣੀ' ਦੇ ਫੇਸਬੁੱਕ ਪੇਜ਼, ਮੋਬਾਇਲ ਐਪੀਲਕੇਸ਼ਨ ਅਤੇ ਯੂ-ਟਿਊਬ ਚੈਨਲ 'ਤੇ ਦੇਖ ਸਕਦੇ ਹੋ।
ਪ੍ਰੇਮਿਕਾ ਦੇ ਘਰ ਵਾਲਿਆਂ ਨੇ ਕੁੱਟਿਆ ਪ੍ਰੇਮੀ, ਗਿਆ ਸੀ ਮਿਲਣ
NEXT STORY