Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 11, 2026

    8:29:34 PM

  • death of a youth from punjab in armenia

    ਅਰਮੀਨੀਆ 'ਚ ਪੰਜਾਬ ਦੇ ਨੌਜਵਾਨ ਦੀ ਮੌਤ! ਮ੍ਰਿਤਕ...

  • tehran maintains defiant posture ahead of peace talks

    'ਗੱਲਬਾਤ ਜਾਰੀ ਪਰ ਉਂਗਲ ਟ੍ਰਿਗਰ 'ਤੇ ਰਹੇਗੀ', ਈਰਾਨ...

  • electricity bills  punjab powercom

    ਪੰਜਾਬ 'ਚ ਬਿਜਲੀ ਵਾਲੇ ਬਿੱਲਾਂ ਨੂੰ ਲੈ ਕੇ ਪਿਆ...

  • punjab weather raining

    ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ ਜਾਰੀ! ਚੱਲਣਗੀਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਦੂਜਾ ਵਿਆਹ ਕਰਵਾਉਣ ਗਏ ਲਾੜੇ ਨੇ ਕੱਢੀ ਤਲਵਾਰ

PUNJAB News Punjabi(ਪੰਜਾਬ)

ਦੂਜਾ ਵਿਆਹ ਕਰਵਾਉਣ ਗਏ ਲਾੜੇ ਨੇ ਕੱਢੀ ਤਲਵਾਰ

  • Updated: 28 Jan, 2019 01:40 AM
Jalandhar
the bridegroom pulls the sword on his marriage
  • Share
    • Facebook
    • Tumblr
    • Linkedin
    • Twitter
  • Comment

ਜਲੰਧਰ, (ਰਮਨ)- ਥਾਣਾ ਨੰ. 4 ਅਧੀਨ ਪੈਂਦੇ ਇਕ ਹੋਟਲ 'ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਵਿਆਹ ਸਮਾਗਮ 'ਚ ਪਹੁੰਚੀ ਇਕ ਲੜਕੀ ਨੇ ਖੁੱਦ ਨੂੰ ਲਾੜੇ ਦੀ ਪਤਨੀ ਦੱਸ ਕੇ ਦੂਜਾ ਵਿਆਹ ਕਰਨ ਦਾ ਦੋਸ਼ ਲਾ ਦਿੱਤਾ। ਲੜਕੀ ਨੇ ਆਪਣੇ ਵਿਆਹ ਦੀਆਂ ਫੋਟੋਆਂ ਤੇ ਹੋਰ ਸਬੂਤ ਦਿਖਾ ਕੇ ਸਾਰਿਆਂ ਦੇ ਹੋਸ਼ ਉਡਾ ਦਿੱਤੇ। ਵਿਆਹ ਸਮਾਗਮ ਦੇ ਰੰਗ 'ਚ ਭੰਗ ਪਾਉਣ ਆਈ ਲੜਕੀ ਤੋਂ ਗੁੱਸੇ 'ਚ ਆਏ ਲਾੜੇ ਨੇ ਝਗੜੇ ਦੌਰਾਨ ਮਿਆਨ 'ਚੋਂ ਤਲਵਾਰ ਕੱਢ ਕੇ ਲਹਿਰਾ ਦਿੱਤੀ । ਤਲਵਾਰ ਕੱਢਦਿਆਂ ਹੀ ਹੋਟਲ 'ਚ ਹਫੜਾ-ਦਫੜੀ ਮੱਚ ਗਈ। ਕੁਝ ਸਮੇਂ ਲਈ ਮਾਹੌਲ ਗਰਮ ਹੋ ਗਿਆ। ਰਿਸ਼ਤੇਦਾਰਾਂ ਨੇ ਲਾੜੇ ਦੀ ਤਲਵਾਰ ਫੜੀ ਤੇ ਮਾਹੌਲ ਨੂੰ ਸ਼ਾਂਤ ਕਰਵਾਉਂਦੇ ਹੋਏ ਲੜਕੀ ਅਤੇ ਉਸ ਦੇ ਸਾਥੀਆਂ ਨੂੰ ਦੂਜੇ ਪਾਸੇ ਲੈ ਗਏ ।

PunjabKesari

ਐਤਵਾਰ ਨੂੰ ਉਕਤ ਹੋਟਲ 'ਚ ਨਕੋਦਰ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਦਾ ਵਿਆਹ ਹੋ ਰਿਹਾ ਸੀ। ਇਹ ਨੌਜਵਾਨ ਮੋਟਰਸਾਈਕਲ ਸੇਲ-ਪ੍ਰਚੇਜ਼ ਦਾ ਕੰਮ ਕਰਦਾ ਹੈ। ਇਸ ਦੌਰਾਨ ਕਰੀਬ 11.50 ਵਜੇ ਨਕੋਦਰ ਦੀ ਰਹਿਣ ਵਾਲੀ ਮੀਨਾਕਸ਼ੀ ਆਪਣੇ ਵਕੀਲ ਨਾਲ ਪਹੁੰਚੀ ਅਤੇ ਖੁੱਦ ਨੂੰ ਲਾੜੇ ਦੀ ਪਤਨੀ ਕਹਿ ਕੇ ਵਿਆਹ ਸਮਾਗਮ 'ਚ ਹੰਗਾਮਾ ਕਰਨ ਲੱਗੀ। ਵਿਆਹ 'ਚ ਆਏ ਲੋਕਾਂ ਨੇ ਮੌਕਾ ਸੰਭਾਲਦੇ ਹੋਏ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੇ ਥਾਣਾ ਨੰ. 4 ਦੇ ਮੁੱਖੀ ਨਵੀਨ ਅਤੇ ਸਬ-ਇੰਸਪੈਕਟਰ ਨੇ ਮਾਹੌਲ ਨੂੰ ਸ਼ਾਂਤ ਕੀਤਾ। ਮੀਨਾਕਸ਼ੀ ਆਪਣੇ ਨਾਲ ਅਦਾਲਤ ਦੇ ਦਸਤਾਵੇਜ਼ ਲੈ ਕੇ ਪਹੁੰਚੀ ਸੀ, ਜਿਸ ਨੂੰ ਉਸ ਨੇ ਪੁਲਸ ਨੂੰ ਦਿਖਾਇਆ, ਜਿਨ੍ਹਾਂ ਮੁਤਾਬਕ ਗੁਰਵਿੰੰਦਰ ਸਿੰਘ ਉਸ ਦਾ ਪਤੀ ਹੈ, ਜਦਕਿ ਗੁਰਵਿੰਦਰ ਸਿੰਘ ਨੇ ਉਕਤ ਦਸਤਾਵੇਜ਼ਾਂ ਨੂੰ ਜਾਅਲੀ ਦੱਸਿਆ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਕਾਗਜ਼ਾਤਾਂ 'ਤੇ ਉਸ ਦੇ ਦਸਤਖਤ ਨਹੀਂ ਹਨ। ਕਈ ਘੰਟਿਆਂ ਤਕ ਦੋਵੇਂ ਧਿਰਾਂ ਨੇ ਇਕ-ਦੂਜੇ 'ਤੇ ਦੋਸ਼ ਲਾਏ ਪਰ ਕਿਸੇ ਨੇ ਵੀ ਪੁਲਸ ਨੂੰ  ਪੁਖਤਾ ਸਬੂਤ ਨਹੀਂ ਦਿੱਤੇ। ਸ਼ਾਮ 5 ਵਜੇ ਗੁਰਵਿੰਦਰ ਸਿੰਘ ਆਪਣੀ ਨਵ-ਵਿਆਹੁਤਾ ਨੂੰ ਬੈਂਡ-ਬਾਜੇ ਨਾਲ ਲੈ ਕੇ ਉਥੋਂ ਚਲਾ ਗਿਆ। ਪੁਲਸ ਨੇ ਮੀਨਾਕਸ਼ੀ ਤੋਂ ਲਿਖਤੀ ਸ਼ਿਕਾਇਤ ਲੈ ਲਈ ਹੈ। ਥਾਣਾ ਮੁਖੀ ਨਵੀਨ ਨੇ ਦੱਸਿਆ ਕਿ ਫਿਲਹਾਲ ਦੋਵਾਂ ਧਿਰਾਂ ਕੋਲ ਕੋਈ ਠੋਸ ਸਬੂਤ ਨਹੀਂ ਹੈ, ਦੋਵੇਂ ਧਿਰਾਂ ਦਾ ਮਾਮਲਾ ਕੋਰਟ 'ਚ ਚਲ ਰਿਹਾ ਹੈ ।

PunjabKesari

ਥਾਣਾ ਨੰ. 4 ਦੀ ਸਬ-ਇੰਸਪੈਕਟਰ ਗੁਰਦੀਪ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਦੋਵਾਂ ਪਾਰਟੀਆਂ ਨੂੰ ਆਪਣੇ-ਆਪਣੇ ਸਬੂਤ ਅਤੇ ਦਸਤਾਵੇਜ਼ ਲੈ ਕੇ ਥਾਣੇ 'ਚ ਆਉਣ ਨੂੰ ਕਿਹਾ ਹੈ, ਜਿਸ ਤੋਂ ਬਾਅਦ ਜੋ ਦੋਸ਼ੀ ਪਾਇਆ ਜਾਵੇਗਾ, ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਲੜਕੇ ਦਾ ਐਫੀਡੇਵਿਟ ਮਿਲਿਆ ਹੈ, ਜਿਸ 'ਤੇ ਮੌਜੂਦ ਸਾਈਨ ਚੈੱਕ ਕਰਵਾਏ ਜਾਣਗੇ। ਕਾਨੂੰਨਨ ਕਿਸੇ ਦਾ ਵਿਆਹ ਨਹੀਂ ਰੋਕਿਆ ਜਾ ਸਕਦਾ । ਮਾਮਲਾ ਕੋਰਟ 'ਚ ਚਲ ਰਿਹਾ ਹੈ ।

PunjabKesari

ਪੁਲਸ ਨੂੰ ਲੜਕੀ ਨੇ ਦੱਸਿਆ ਕਿ ਉਸ ਨੇ 3 ਸਾਲ ਪਹਿਲਾਂ ਗੁਰਵਿੰਦਰ ਨਾਲ ਹਿਮਾਚਲ ਪ੍ਰਦੇਸ਼ 'ਚ ਮਾਤਾ ਚਿੰਤਪੂਰਨੀ ਮੰਦਰ 'ਚ ਵਿਆਹ ਕੀਤਾ ਸੀ। ਲੜਕੀ ਕੋਲ ਵਿਆਹ ਦੀਆਂ ਫੋਟੋਆਂ ਵੀ ਹਨ। ਲੜਕੀ ਦਾ ਇਹ ਵੀ ਦਾਅਵਾ ਹੈ ਕਿ ਵਿਆਹ ਤੋਂ ਬਾਅਦ ਉਸ ਦੀ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਤੇ ਉਹ ਵੱਖ ਰਹਿਣ ਲੱਗ ਪਏ। ਗੁਰਵਿੰਦਰ ਨੇ ਉਲਟਾ ਉਸ 'ਤੇ ਘਰ ਵਸਾਉਣ ਦਾ ਕੇਸ ਦਰਜ ਕੀਤਾ ਹੋਇਆ ਹੈ। ਦੋਵਾਂ ਦਾ ਕੋਰਟ 'ਚ ਕੇਸ ਚਲ ਰਿਹਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਗੁਰਵਿੰਦਰ ਨੇ ਦੱਸਿਆ ਕਿ ਮੀਨਾਕਸ਼ੀ ਨੇ ਪੁਲਸ ਨੂੰ ਜੋ ਐਫੀਡੇਵਿਟ ਵਿਖਾਇਆ ਹੈ, ਉਹ ਝੂਠਾ ਹੈ ਅਤੇ ਉਸ 'ਤੇ ਉਸ ਦੇ ਕੋਈ ਸਾਈਨ ਨਹੀਂ ਹਨ ਅਤੇ ਨਾ ਹੀ ਉਸ ਨੇ ਕੋਰਟ 'ਚ ਕੋਈ ਐਫੀਡੇਵਿਟ ਦਿੱਤਾ ਹੈ। ਮੀਨਾਕਸ਼ੀ ਦੋਸ਼ ਲਾ ਕੇ ਉਸ ਨੂੰ ਪ੍ਰੇਸ਼ਾਨ ਕਰਨਾ ਚਾਹੁੰਦੀ ਹੈ। ਉਸ ਨੇ ਧਮਕੀ ਦਿੱਤੀ ਸੀ ਕਿ ਉਹ ਉਸ ਨੂੰ ਬਰਬਾਦ ਕਰ ਦੇਵੇਗੀ, ਜੋ ਸਿਰਫ ਪੈਸਿਆਂ ਲਈ ਕੁਝ ਵੀ ਕਰ ਸਕਦੀ ਹੈ। ਇਸ ਝਗੜੇ ਦਾ ਕੋਰਟ 'ਚ ਕੇਸ ਵੀ ਚਲ ਰਿਹਾ ਹੈ।

  • ਦੂਜਾ ਵਿਆਹ
  • ਹੰਗਾਮਾ
  • Second marriage
  • affray

ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਦੀ ਸ਼ੱਕੀ ਹਾਲਤ 'ਚ ਮੌਤ

NEXT STORY

Stories You May Like

  • fight broke out at wedding over dj changing song
    ਪੰਜਾਬ : ਚੱਲਦੇ ਵਿਆਹ 'ਚ ਪਿਆ ਪੁਆੜਾ, ਬਰਾਤੀਆਂ ਨੇ ਪਾੜੇ ਇਕ-ਦੂਜੇ ਦੇ ਸਿਰ, ਲਾੜੇ ਦੇ ਦੋਸਤਾਂ ਨੇ...
  • wedding  accident  car  injured
    ਵਿਆਹ ਦੇ ਸ਼ਗਨਾਂ ਵਿਚਾਲੇ ਵਿਛ ਗਏ ਸੱਥਰ ! MP 'ਚ 4 ਬਾਰਾਤੀਆਂ ਦੀ ਹੋਈ ਦਰਦਨਾਕ ਮੌਤ
  • boyfriend beats up mother and daughter after girlfriend refuses marriage
    ਜਲੰਧਰ 'ਚ ਪ੍ਰੇਮਿਕਾ ਨੇ ਵਿਆਹ ਤੋਂ ਕੀਤਾ ਇਨਕਾਰ ਤਾਂ ਸ਼ਰਾਬ ਦੇ ਨਸ਼ੇ 'ਚ ਮੁੰਡੇ ਨੇ ਘਰ ਪਹੁੰਚ ਮਾਂ-ਧੀ ਨਾਲ ਕੀਤਾ...
  • boat accident in indonesia
    ਇੰਡੋਨੇਸ਼ੀਆ 'ਚ ਕਿਸ਼ਤੀ ਹਾਦਸਾ ; ਬਚਾਏ ਗਏ 21 ਲੋਕ
  • women  marriage  temple  unique love story
    ਹੈਂ..! ਕੁੜੀ ਨੇ 2 ਜਵਾਕਾਂ ਦੀ ਮਾਂ ਨਾਲ ਕਰਵਾ ਲਿਆ ਵਿਆਹ, Reels ਨੇ ਕਰਵਾਇਆ ਮਿਲਾਪ
  • the groom  s family was shocked when they reached the girl  s house
    ਬਰਾਤ ਲੈ ਕੁੜੀ ਦੇ ਘਰ ਪੁੱਜੇ ਲਾੜੇ ਪਰਿਵਾਰ ਦੇ ਉੱਡੇ ਹੋਸ਼, ਬਰਾਤੀ ਵੀ ਹੈਰਾਨ, ਪੜ੍ਹੋ ਕੀ ਹੈ ਪੂਰੀ ਖ਼ਬਰ
  • young man commits suicide after fiancée refuses to marry him
    ਮੰਗੇਤਰ ਵਲੋਂ ਵਿਆਹ ਤੋਂ ਇਨਕਾਰ ਕਰਨ 'ਤੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
  • show cause notice issued to 3 teachers absent
    ਜਨਗਣਨਾ ਡਿਊਟੀ ਤੋਂ ਗੈਰ-ਹਾਜ਼ਰ 3 ਅਧਿਆਪਕਾਂ ਨੂੰ 'ਕਾਰਨ ਦੱਸੋ ਨੋਟਿਸ', ਅਨੁਸ਼ਾਸਨੀ ਕਾਰਵਾਈ ਦੀ ਤਲਵਾਰ ਲਟਕੀ
  • rss expresses deep sorrow over vrindavan boat accident
    ਵ੍ਰਿੰਦਾਵਨ ਕਿਸ਼ਤੀ ਹਾਦਸੇ 'ਤੇ RSS ਨੇ ਪ੍ਰਗਟਾਇਆ ਡੂੰਘਾ ਦੁੱਖ
  • punjab weather raining
    ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ ਜਾਰੀ! ਚੱਲਣਗੀਆਂ ਤੇਜ਼ ਹਵਾਵਾਂ, ਮੀਂਹ ਸਬੰਧੀ...
  • sunil kumar jakhar statement
    ਸਰਕਾਰ ਬਣਨ 'ਤੇ ਹੋਵੇਗਾ NRIs ਦੀਆਂ ਸਮੱਸਿਆਵਾਂ ਦਾ ਹੱਲ, ਭਾਜਪਾ ਹਮੇਸ਼ਾ ਨਾਲ...
  • bike riding duo commits two robberies at gunpoint in jalandhar
    ਜਲੰਧਰ 'ਚ ਲੁਟੇਰਿਆਂ ਦੇ ਹੌਸਲੇ ਬੁਲੰਦ, ਹਥਿਆਰਬੰਦ ਬਾਈਕ ਸਵਾਰਾਂ ਨੇ ਦੋ ਘਟਨਾਵਾਂ...
  • there are no guards for the security of atms in jalandhar city at night
    ਰਾਤ ਨੂੰ ਜਲੰਧਰ ਸ਼ਹਿਰ ਦੇ ਏ. ਟੀ. ਐੱਮਜ਼ ਦੀ ਸਕਿਓਰਿਟੀ ਲਈ ਗਾਰਡ ਹੀ ਨਹੀਂ!
  • big revelation about alleged blackmailer journalist gurdeep singh
    ਬਲੈਕਮਿਲਰ ਗੁਰਦੀਪ ਸਿੰਘ ਬਾਰੇ ਖ਼ੁਲਾਸਾ, ਕਾਲ ਗਰਲਜ਼ ਕੋਲੋਂ ਨਗਨ ਹਾਲਾਤ ’ਚ...
  • major action gainst three police officers with sho of shahkot police station
    ਪੰਜਾਬ ਦੇ SHO ਸਮੇਤ 3 ਪੁਲਸ ਮੁਲਾਜ਼ਮਾਂ 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ
  • fire breaks out in jalandhar  huge fire breaks out in sports shop and factory
    ਜਲੰਧਰ 'ਚ ਅੱਗ ਦਾ ਤਾਂਡਵ! ਸਪੋਰਟਸ ਸ਼ਾਪ ਤੇ ਫੈਕਟਰੀ 'ਚ ਲੱਗੀ ਭਿਆਨਕ ਅੱਗ
Trending
Ek Nazar
ipl 2026 sunrisers hyderabad

23 ਕਰੋੜ ਦੇ ਖਿਡਾਰੀ ਨੇ ਅਭਿਸ਼ੇਕ-ਹੈੱਡ ਦੀ ਮਿਹਨਤ 'ਤੇ ਫੇਰਿਆ ਪਾਣੀ, SRH ਦਾ...

nerve in your leg get pulled while you sleep at night

ਰਾਤ ਨੂੰ ਸੁੱਤੇ ਪਿਆਂ ਖਿੱਚੀ ਜਾਂਦੀ ਹੈ ਲੱਤ ਦੀ ਨਾੜ! ਸਰੀਰ ਦੇ ਇਸ ਲੱਛਣ ਨੂੰ ਨਾ...

leopard enters the forests of kheda kalmot in nurpurbedi

ਪੰਜਾਬ ਦੇ ਇਸ ਪਿੰਡ 'ਚ ਅਚਾਨਕ ਪੈ ਗਿਆ ਭੜਥੂ! ਘਰੋਂ ਬਾਹਰ ਨਿਕਲਣ ਤੋਂ ਵੀ ਡਰਨ...

zombie drug viral video truth police warning fake

'ਜੌਂਬੀ ਡਰੱਗ' ਦਾ ਡਰ ਫੈਲਾਉਣ ਵਾਲੀ ਵੀਡੀਓ ਹੋ ਰਹੀ ਵਾਇਰਲ, ਪੁਲਸ ਨੇ ਦੱਸੀ ਅਸਲ...

america  famous rapper discharged from hospital

US: 'ਜ਼ਿੰਦਗੀ ਇਕ ਜੂਆ ਹੈ'; ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਮਸ਼ਹੂਰ ਰੈਪਰ ਦਾ...

those born under the 5 zodiac signs are all different

ਬਾਬਾ ਵੇਂਗਾ ਦੀ ਭਵਿੱਖਬਾਣੀ : 5 ਰਾਸ਼ੀਆਂ ਦੇ ਹੋਣ ਵਾਲੇ ਨੇ ਵਾਰੇ-ਨਿਆਰੇ! 13 ਤੋਂ...

vrindavan accident punjabi singer b praak expresses deep sorrow

'ਠਾਕੁਰ ਜੀ ਆਪਣੇ ਚਰਣਾਂ 'ਚ ਨਿਵਾਸ ਦੇਣ...'; ਵ੍ਰਿੰਦਾਵਨ ਹਾਦਸੇ 'ਤੇ ਬੀ ਪਰਾਕ ਨੇ...

this film was a major flop upon its release

ਰਿਲੀਜ਼ ਹੁੰਦਿਆਂ ਹੀ 'ਮਹਾ ਫਲਾਪ' ਹੋ ਚੱਲੀ ਸੀ ਇਹ ਫਿਲਮ ! ਫ਼ਿਰ ਅਚਾਨਕ ਇੰਝ ਬਣੀ...

online attendance app   m star   becomes a problem for teachers

ਪੰਜਾਬ ਦੇ ਅਧਿਆਪਕਾਂ ਲਈ ਅਹਿਮ ਖ਼ਬਰ! 'ਐਮ ਸਟਾਰ' ਐਪ ਬਣੀ ਵੱਡੀ ਮੁਸੀਬਤ

this actress bought a luxury car worth crores at the age of just 18

ਸਿਰਫ 18 ਸਾਲ ਦੀ ਉਮਰ 'ਚ ਖਰੀਦੀ ਕਰੋੜਾਂ ਦੀ ਲਗਜ਼ਰੀ ਕਾਰ, ਜਾਣੋ ਆਖਿਰ ਕੌਣ ਹੈ...

ranveer singh meets wheelchair cricketer bhima khunti

ਰਣਵੀਰ ਸਿੰਘ ਨੇ ਵ੍ਹੀਲਚੇਅਰ ਕ੍ਰਿਕਟਰ ਭੀਮਾ ਖੁੰਟੀ ਨਾਲ ਕੀਤੀ ਮੁਲਾਕਾਤ, ਹਰ ਪਾਸੇ...

dhurandar fame sara arjun has landed a big project

'ਧੁਰੰਦਰ' ਦੀ ਯਲੀਨਾ ਦੇ ਹੱਥ ਲੱਗਾ ਵੱਡਾ ਪ੍ਰੋਜੈਕਟ ! ਨਿਭਾਏਗੀ 50 ਦੇ ਦਹਾਕੇ ਦੀ...

pakistan tour for first time

ਪਹਿਲੀ ਵਾਰ ਪਾਕਿਸਤਾਨ ਦਾ ਦੌਰਾ ਕਰੇਗੀ ਇਹ ਟੀਮ, ਖੇਡੇ ਜਾਣਗੇ 6 ਮੈਚ

vaibhav sooryavanshi

MI ਤੋਂ ਬਾਅਦ ਹੁਣ RCB ਦੀ ਵਾਰੀ..., ਵੈਭਵ ਸੂਰਿਆਵੰਸ਼ੀ ਕਰੇਗਾ ਹਿਸਾਬ ਬਰਾਬਰ!

action taken against punjabi man in canada

ਕੈਨੇਡਾ 'ਚ ਪੰਜਾਬੀ ਵਿਅਕਤੀ ਖ਼ਿਲਾਫ਼ ਕਾਰਵਾਈ, ਪੈਟਰੋਲ ਪੰਪ ਕਰ 'ਤਾ ਸੀਲ

smartphone price hike

ਭਾਰਤ 'ਚ ਮਹਿੰਗੇ ਹੋ ਗਏ ਸਮਾਰਟਫੋਨ! ਇਨ੍ਹਾਂ ਕੰਪਨੀਆਂ ਨੇ ਵਧਾਏ ਰੇਟ

min aung hlaing becomes president of myanmar

ਮਿਆਂਮਾਰ 'ਚ ਫੌਜੀ ਜਨਰਲ ਦਾ ਕਬਜ਼ਾ ਬਰਕਰਾਰ! ਤਖ਼ਤਾਪਲਟ ਕਰਨ ਵਾਲੇ ਮਿਨ ਆਂਗ...

shani nakshatra gochar

ਬਦਲਣ ਵਾਲੀ ਹੈ ਸ਼ਨੀ ਦੀ ਚਾਲ! 5 ਰਾਸ਼ੀਆਂ 'ਤੇ ਵਰ੍ਹੇਗਾ ਬੇਹਿਸਾਬ ਪੈਸਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • atm fraud in ludhiana
      ATM ਕਾਰਡ ਬਦਲ ਕੇ ਸ਼ਾਤਰ ਠੱਗ ਨੇ ਮਹਿਲਾ ਦੇ ਖਾਤੇ ਵਿਚੋਂ ਉਡਾਏ 2.05 ਲੱਖ
    • canada fraud ludhiana
      ਕੈਨੇਡਾ ਭੇਜਣ ਦੇ ਨਾਂ 'ਤੇ ਨੌਜਵਾਨ ਤੋਂ ਠੱਗੇ ਡੇਢ ਲੱਖ ਰੁਪਏ
    • torture to needy person
      ਪੰਜਾਬ: ਨੌਕਰੀ ਲੈਣ ਗਏ ਬੰਦੇ ਦੇ ਪ੍ਰਾਈਵੇਟ ਪਾਰਟ 'ਤੇ ਲਾਇਆ ਕਰੰਟ
    • sunil kumar jakhar statement
      ਸਰਕਾਰ ਬਣਨ 'ਤੇ ਹੋਵੇਗਾ NRIs ਦੀਆਂ ਸਮੱਸਿਆਵਾਂ ਦਾ ਹੱਲ, ਭਾਜਪਾ ਹਮੇਸ਼ਾ ਨਾਲ...
    • vrindavan accident  youth missing
      ਵ੍ਰਿੰਦਾਵਨ ਹਾਦਸਾ : ਜਲਾਲਾਬਾਦ ਦਾ ਪੰਕਜ ਲਾਪਤਾ, ਮਾਸੀ-ਮਾਸੜ ਦੀ ਮ੍ਰਿਤਕ ਦੇਹ ਮਿਲੀ
    • elections in punjab orders for elections
      ਪੰਜਾਬ 'ਚ ਚੋਣਾਂ ਦੀ ਤਿਆਰੀ, ਚੋਣ ਕਮਿਸ਼ਨ ਨੇ ਜਾਰੀ ਕੀਤੇ ਹੁਕਮ
    • accident on national highway
      ਨੈਸ਼ਨਲ ਹਾਈਵੇਅ 'ਤੇ ਜ਼ੋਰਦਾਰ ਹਾਦਸਾ! ਤਿੰਨ ਕੰਬਾਈਨਾਂ ਦੀ ਟੱਕਰ
    • weapons  liquor sales  robbery
      ਨਕਾਬਪੋਸ਼ਾਂ ਨੇ ਹਥਿਆਰਾਂ ਦੀ ਨੋਕ 'ਤੇ ਲੁੱਟਿਆ ਬਾਬਰਪੁਰ 'ਚ ਸ਼ਰਾਬ ਦਾ ਠੇਕਾ
    • bjp pays tribute to mahatma jyotiba phule on his 200th birth anniversary
      ਮਹਾਤਮਾ ਜਯੋਤੀਬਾ ਫੂਲੇ ਦੀ 200ਵੀਂ ਜਯੰਤੀ 'ਤੇ ਭਾਜਪਾ ਵੱਲੋਂ ਸ਼ਰਧਾਂਜਲੀ ਭੇਟ
    • fake deaddiction center
      ਫ਼ਰਜ਼ੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫ਼ਾਸ਼, ਪੁਲਸ ਨੇ ਰੈਸਕਿਊ ਕੀਤੇ ਪੀੜਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +