ਚੰਡੀਗੜ੍ਹ (ਮਨਜੋਤ ਸਿੰਘ) : ਪੰਜਾਬ ਸਰਕਾਰ ਵੱਲੋਂ ਪ੍ਰਾਸੀਕਿਊਸ਼ਨ ਅਤੇ ਲਿਟੀਰੇਸ਼ਨ ਵਿਭਾਗ ਦੇ 107 ਉਪ ਜ਼ਿਲ੍ਹਾ ਅਟਾਰਨੀਆਂ ਦੀਆਂ ਤਾਇਨਾਤੀਆਂ/ਬਦਲੀਆਂ ਕੀਤੀਆਂ ਗਈਆਂ ਹਨ, ਇਨ੍ਹਾਂ 'ਚ ਹਰਭਜਨ ਕੌਰ ਉਪ ਜ਼ਿਲ੍ਹਾ ਅਟਾਰਨੀ ਪੰਜਾਬ ਚੰਡੀਗੜ੍ਹ, ਨੀਰਜ ਆਜ਼ਾਦ ਅੰਮ੍ਰਿਤਸਰ, ਚਰਨਜੀਤ ਸਿੰਘ ਪਟਿਆਲਾ, ਦਿਨੇਸ਼ ਕੁਮਾਰ ਬਰਨਾਲਾ, ਪਵਨਪ੍ਰੀਤ ਸਿੰਘ ਹੁਸ਼ਿਆਰਪੁਰ ਅੰਜੂ ਬਾਲਾ ਅੰਮ੍ਰਿਤਸਰ, ਨਿਤਿਨ ਬੇਰੀ ਹੁਸ਼ਿਆਰਪੁਰ, ਵੀਨੂ ਵੀਨੂ ਘਈ ਬਠਿੰਡਾ, ਸ਼ਸ਼ੀ ਬਾਲਾ ਲੁਧਿਆਣਾ ਹਨ।
ਇਹ ਵੀ ਪੜ੍ਹੋ : ਕਿਸਾਨ ਸ਼ੁਭਕਰਨ ਸਿੰਘ ਦੀ ਭੈਣ ਪੰਜਾਬ ਪੁਲਸ 'ਚ ਭਰਤੀ, ਪਹਿਲੇ ਦਿਨ ਸਰਕਾਰ ਅੱਗੇ ਰੱਖੀ ਇਹ ਮੰਗ (ਵੀਡੀਓ)
ਇਸ ਤੋਂ ਇਲਾਵਾ ਨਵਜੋਤ ਸਿੰਘ ਗੁਪਤਾ ਚੰਡੀਗੜ੍ਹ, ਰਿਤੂ ਕੁਮਾਰ ਅੰਮ੍ਰਿਤਸਰ, ਸੰਦੀਪ ਸ਼ਰਮਾ ਗੁਰਦਾਸਪੁਰ, ਮਨੀਤ ਦੁਗਲ ਜਲੰਧਰ, ਅਖਵੰਤ ਸਿੰਘ ਗੁਰਦਾਸਪੁਰ, ਦੇਸ਼ ਸਲਾਰੀਆ ਹੁਸ਼ਿਆਰਪੁਰ, ਰਮਨਦੀਪ ਕੌਰ ਲੁਧਿਆਣਾ, ਮੋਨਿਕਾ ਗੁਪਤਾ ਲੁਧਿਆਣਾ, ਗੁਰਿੰਦਰ ਬੀਰ ਸਿੰਘ ਅੰਮ੍ਰਿਤਸਰ , ਮੀਨਾਕਸ਼ੀ ਸ਼ਰਮਾ ਜਲੰਧਰ, ਅਸ਼ੋਕ ਕੁਮਾਰ ਐੱਸ. ਬੀ. ਐੱਸ. ਨਗਰ, ਸੁਮਿਤ ਮਲਹੋਤਰਾ ਪਟਿਆਲਾ, ਸੁਖਵਿੰਦਰ ਸਿੰਘ ਰੂਪ ਨਗਰ, ਓਕਾਰਦੀਪ ਸਿੰਘ ਬਟਾਲਾ, ਸੀਮਾ ਸੰਧੂ ਅੰਮ੍ਰਿਤਸਰ, ਆਰਤੀ ਮਹਿਤਾ ਜਲੰਧਰ, ਰਿਸ਼ੀ ਭਾਰਦਵਾਜ ਜਲੰਧਰ, ਗੁਣਵੰਤਜੀਤ ਕੌਰ ਮੋਗਾ, ਸੋਨੂ ਬੰਸਲ ਲੁਧਿਆਣਾ, ਹਰਮਿੰਦਰ ਸਿੰਘ ਫਤਹਿਗੜ੍ਹ ਸਾਹਿਬ, ਰਵਿੰਦਰ ਪਾਲ ਕੌਰ ਸੰਗਰੂਰ, ਦਿਆਜੀਤ ਸਿੰਘ ਮਾਨਸਾ, ਅਸ਼ੋਕ ਕੁਮਾਰ ਤਰਨਤਾਰਨ, ਪੰਕਜ ਤਨੇਜਾ ਫਿਰੋਜ਼ਪੁਰ, ਕੁਲਦੀਪ ਸਾਹਨੀ ਫਿਰੋਜ਼ਪੁਰ, ਮਨਿੰਦਰਜੀਤ ਸਿੰਘ ਸਿੱਧੂ ਬਠਿੰਡਾ, ਚਰਨਜੀਤ ਸਿੰਘ ਹੁਸ਼ਿਆਰਪੁਰ, ਸ਼ਿਵ ਕੁਮਾਰ ਬਠਿੰਡਾ ਅਤੇ ਹੋਰ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਹਿਸੀਲ 'ਚ ਵਾਰ-ਵਾਰ ਖੜਕਾਉਣ 'ਤੇ ਵੀ ਨਹੀਂ ਖੁੱਲ੍ਹ ਰਿਹਾ ਸੀ ਬਾਥਰੂਮ ਦਾ ਦਰਵਾਜ਼ਾ, ਤੁੜਵਾ ਕੇ ਵੇਖਿਆ ਤਾਂ ਉੱਡ ਗਏ ਹੋਸ਼
NEXT STORY