helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
TUE, FEB 04, 2025
ਭਾਰਤੀਆਂ ਨੂੰ ਦੇਸ਼ ਨਿਕਾਲਾ ਦੇਣ 'ਤੇ ਬੋਲਿਆ...
ਪਨੀਰ ਖਾਣ ਦੇ ਸ਼ੌਂਕੀਨ ਪੜ੍ਹ ਲਓ ਇਹ ਖ਼ਬਰ, ਸਾਰੀ...
ਪੰਜਾਬ 'ਚ ਹੋਣ ਲੱਗੀ ਗੜ੍ਹੇਮਾਰੀ, ਜਾਣੋ ਕਿਵੇਂ ਦਾ...
ਪੰਜਾਬ ਪੁਲਸ 'ਚ 10 ਹਜ਼ਾਰ ਪੋਸਟਾਂ 'ਤੇ ਹੋਵੇਗੀ...
ਪੰਜਾਬ
ਮਨੋਰੰਜਨ
Photos
Videos
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਤਰਸੇਮ ਢੁੱਡੀ) : ਬੀਤੀ ਰਾਤ ਪਿੰਡ ਵੜਿੰਗ ਦੇ ਕੋਲ ਸਥਿਤ ਟੋਲ ਪਲਾਜ਼ਾ ਵਾਲਿਆਂ ਦੀ ਕਥਿਤ ਗੁੰਡਾਗਰਦੀ ਉਸ ਸਮੇਂ ਸਾਹਮਣ ਆਈ ਜਦੋਂ ਟੋਲ ਪਲਾਜ਼ਾ ਦੇ ਕਰਮਚਾਰੀ ਨੇ ਪਰਚੀ ਹੋਣ ਦੇ ਬਾਵਜੂਦ ਇਕ ਛੋਟੇ ਹਾਥੀ ਚਾਲਕ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜਿਸ ਕਾਰਨ ਉਸ ਦੇ ਹੱਥ 'ਤੇ ਡੂੰਘੀ ਸੱਟ ਲੱਗੀ। ਥਾਣਾ ਬਰੀਵਾਲਾ ਪੁਲਸ ਨੇ ਮੌਕਾ ਦੇਖਣ ਦੇ ਬਾਅਦ ਜਾਂਚ ਸ਼ੁਰੂ ਕਰ ਦਿੱਤੀ। ਪਿੰਡ ਬਰੀਵਾਲਾ ਨਿਵਾਸੀ ਅਮਨਦੀਪ ਸਿੰਘ ਉਰਫ਼ ਮੰਗਾ ਨੇ ਦੱਸਿਆ ਕਿ ਉਹ ਸਵੇਰੇ ਪਹਿਲਾਂ ਪਰਚੀ ਕਟਵਾ ਕੇ ਚੱਕਰ ਲਗਾਉਣ ਲਈ ਗਿਆ ਸੀ। ਉਹ ਦੁਪਹਿਰ ਨੂੰ ਵਾਪਿਸ ਆ ਗਿਆ। ਉਸ ਦੇ ਬਾਅਦ ਉਹ ਆਪਣੀ ਪਤਨੀ ਨੂੰ ਪੇਕੇ ਲੈਣ ਲਈ ਫਿਰ ਗਿਆ ਸੀ ਅਤੇ ਉਸ ਨੇ ਸ਼ਾਮ ਨੂੰ 5:35 'ਤੇ ਦੋਵੇਂ ਪਾਸਿਆਂ ਦੀ ਪਰਚੀ ਕਰਵਾਈ ਸੀ। ਕਰੀਬ ਦਸ ਵਜੇ ਜਦੋਂ ਵਾਪਿਸ ਆਇਆ ਤਾਂ ਉਸ ਦੇ ਅੱਗੇ ਦੋ ਤਿੰਨ ਟਰੱਕ ਵਾਲੇ ਖੜੇ ਸੀ ਅਤੇ ਉਹ ਉਨ੍ਹਾਂ ਦੇ ਨਾਲ ਬਹਿਸ ਕਰ ਰਿਹੇ ਸੀ। ਉਸ ਨੇ ਪਿੱਛੇ ਤੋਂ ਹਾਰਨ ਵਜਾਇਆ ਅਤੇ ਕਿਹਾ ਕਿ ਉਸਦੇ ਕੋਲ ਪਰਚੀ ਹੈ ਉਸ ਨੂੰ ਜਾਣ ਦਿੱਤਾ ਜਾਵੇ ਕਿਉਂਕਿ ਨਾਲ ਉਸ ਦੀ ਪਤਨੀ ਵੀ ਹੈ ਉਹ ਕਦੋਂ ਤੱਕ ਇਥੇ ਖੜ੍ਹਾ ਰਹੇਗਾ। ਇਸ ਗੱਲ ਨੂੰ ਲੈ ਕੇ ਉਥੇ ਖੜੇ ਟੋਲ ਪਲਾਜ਼ਾ ਦੇ ਇਕ ਕਰਮਚਾਰੀ ਨੇ ਉਸ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਵਾਹਨ ਦੇ ਅਗਲੇ ਸ਼ੀਸ਼ੇ 'ਤੇ ਵੀ ਲਾਠੀ ਨਾਲ ਵਾਰ ਕੀਤਾ ਜਿਸ ਕਾਰਨ ਉਸ ਦਾ ਸ਼ੀਸ਼ਾ ਕਰੈਕ ਹੋ ਗਿਆ। ਇਸ ਦੌਰਾਨ ਗੁੱਸੇ ਵਿਚ ਆ ਕੇ ਉਸ ਨੇ ਵੀ ਕੈਬਨ ਦਾ ਸ਼ੀਸ਼ਾ ਤੋੜ ਦਿੱਤਾ। ਇਸ ਕੁੱਟਮਾਰ ਦੌਰਾਨ ਉਸ ਦੇ ਹੱਥ 'ਤੇ ਸੱਟ ਵੱਜੀ। ਸੂਚਨਾ ਮਿਲਦੇ ਹੀ ਥਾਣਾ ਬਰੀਵਾਲਾ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਮਾਮਲਾ ਵੱਧਦਾ ਦੇਖ ਕੇ ਟੋਲ ਪਲਾਜ਼ਾ ਵਾਲੇ ਉਥੋ ਖਿਸਕ ਗਏ। ਜਿਸ ਦੇ ਬਾਅਦ ਜ਼ਖ਼ਮੀ ਅਮਨਦੀਪ ਸਿੰਘ ਨੂੰ ਸਿਵਲ ਹਸਪਤਾਲ ਮੁਕਤਸਰ ਵਿਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਮੌਕੇ 'ਤੇ ਕਵਰੇਜ਼ ਕਰਨ ਲਈ ਪਹੁੰਚੇ ਪੱਤਰਕਾਰਾਂ ਨਾਲ ਵੀ ਟੋਲ ਪਲਾਜ਼ਾ ਦੇ ਕਰਮਚਾਰੀ ਉਲਝ ਪਏ। ਉਹ ਵਾਰ-ਵਾਰ ਉਨ੍ਹਾਂ ਦਾ ਕੈਮਰਾ ਖੋਹਣ ਦੀ ਕੋਸ਼ਿਸ਼ ਕਰਦੇ ਰਹੇ। ਟੋਲ ਪਲਾਜ਼ਾ ਦੇ ਮੈਨੇਜ਼ਰ ਸਚਿਨ ਕਾਂਸਲ ਦਾ ਕਹਿਣਾ ਸੀ ਉਨ੍ਹਾਂ ਦੇ ਕਰਮਚਾਰੀਆਂ ਨੇ ਹੀ ਇਹ ਗਲਤੀ ਕੀਤੀ ਹੈ। ਉਹ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਰਹੇ ਹਨ। ਥਾਣਾ ਬਰੀਵਾਲਾ ਦੇ ਇੰਚਾਰਜ ਨਿਰਮਲ ਸਿੰਘ ਮਾਨ ਦਾ ਕਹਿਣਾ ਸੀ ਕਿ ਅਜੇ ਉਨ੍ਹਾਂ ਕੋਲ ਹਸਪਤਾਲ ਤੋਂ ਕੋਈ ਸ਼ਿਕਾਇਤ ਨਹੀਂ ਆਈ। ਜੋ ਵੀ ਬਿਆਨ ਕਰਵਾਏ ਜਾਣਗੇ ਉਸ ਅਨੁਸਾਰ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਸ਼੍ਰੋਮਣੀ ਕਮੇਟੀ ਦਫਤਰ ਦੇ ਬਾਹਰ ਭੁੱਖ ਹੜਤਾਲ 'ਤੇ ਬੈਠੀਆਂ 2 ਬੀਬੀਆਂ ਦੀ ਹਾਲਤ ਗੰਭੀਰ
Stories You May Like
ਕੈਲਸ਼ੀਅਮ ਦੀ ਘਾਟ ਨੂੰ ਦੂਰ ਕਰਨ ਲਈ ਭੁੱਲ ਕੇ ਨਾ ਖਾਓ ਇਹ ਚੀਜ਼ਾਂ, ਫਾਇਦੇ ਦੀ ਥਾਂ...
ਗਾਇਕ ਸੋਨੂੰ ਨਿਗਮ ਨੂੰ ਹੈ ਜਾਨ ਦਾ ਖਤਰਾ, ਖੁਦ ਕੀਤਾ ਖੁਲ੍ਹਾਸਾ
BSNL ਯੂਜ਼ਰਸ ਲਈ ਚੰਗੀ ਖ਼ਬਰ! ਸਾਲ ਭਰ ਰੀਚਾਰਜ ਦੀ ਟੈਨਸ਼ਨ ਖਤਮ ਕਰ ਦੇਵੇਗਾ ਇਹ...
ਬਾਲੀਵੁੱਡ ਅਦਾਕਾਰਾ ਨੂੰ ਜਨਮਦਿਨ 'ਤੇ ਪਤੀ ਨੇ ਦਿੱਤਾ ਅਜਿਹਾ ਸਰਪ੍ਰਾਈਜ਼, ਵੀਡੀਓ...
ਇਸ ਹਸੀਨਾ ਦੇ ਪਿਆਰ 'ਚ ਦੀਵਾਨੇ ਹੋਏ ਅਭਿਸ਼ੇਕ ਸ਼ਰਮਾ ! ਖੂਬਸੂਰਤੀ ਅੱਗੇ ਬਾਲੀਵੁੱਡ...
IND vs ENG: ਪਹਿਲੇ ਦੋ ਵਨਡੇ ਮੈਚ ਨਹੀਂ ਖੇਡੇਗਾ ਇਹ ਧਾਕੜ ਖਿਡਾਰੀ! ਚੈਂਪੀਅਨਸ...
ਪੰਜਾਬ ਦੇ ਇਸ ਜ਼ਿਲ੍ਹੇ 'ਚ ਬੱਸਾਂ ਦੇ ਰੂਟ ਹੋਏ ਬੰਦ, ਮੈਰਿਜ ਪੈਲੇਸ ਵਾਲਿਆਂ ਨੂੰ...
ਧਾਕੜ ਖਿਡਾਰੀ ਨੇ 24 ਘੰਟਿਆਂ ਦੇ ਅੰਦਰ 2 ਦੇਸ਼ਾਂ 'ਚ ਖੇਡਿਆ ਮੈਚ, ਤੈਅ ਕੀਤੀ ਲੰਮੀ...
ਅਦਾਕਾਰ ਅਰਜੁਨ ਰਾਮਪਾਲ ਹੋਇਆ ਹਾਦਸੇ ਦਾ ਸ਼ਿਕਾਰ
Saif 'ਤੇ ਹਮਲਾ ਸਿਰਫ਼ ਫਿਲਮ ਲਈ ਪਬਲੀਸਿਟੀ ਸਟੰਟ!
ਪੰਜਾਬ 'ਚ ਭਲਕੇ ਪਵੇਗਾ ਮੀਂਹ, ਸੰਘਣੀ ਧੁੰਦ ਲਈ ਮੌਸਮ ਦਾ Yellow Alert ਜਾਰੀ
ਵੀਜ਼ਾ ਮੁਕਤ ਹੋਇਆ ਮਲੇਸ਼ੀਆ, 2026 ਤੱਕ 20 ਲੱਖ ਭਾਰਤੀ ਸੈਲਾਨੀਆਂ ਦਾ ਕਰੇਗਾ ਸਵਾਗਤ
ਪੰਜਾਬ 'ਚ ਵੱਡੀ ਘਟਨਾ, ਪੁਲਸ ਸਟੇਸ਼ਨ ਨੇੜੇ ਬਿਲਡਿੰਗ ਨੂੰ ਲੱਗੀ ਭਿਆਨਕ ਅੱਗ, ਪਈਆਂ...
ਪੰਜਾਬ 'ਚ ਮਾਂ ਬਣੀ ਹੈਵਾਨ, ਪਤੀ ਨਾਲ ਤਲਾਕ ਮਗਰੋਂ 7 ਸਾਲਾ ਬੱਚੀ ਨਾਲ ਮਾਂ ਨੇ ਜੋ...
ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਚੱਕਰਾਂ 'ਚ ਪਾ 'ਤੀ ਪੁਲਸ, ਤਲਾਸ਼ੀ ਲੈਣ ਗਏ...
ਫਿਲੀਪੀਨ 'ਚ ਅੱਗ ਲੱਗਣ ਦੀ ਘਟਨਾ, 4 ਲੋਕਾਂ ਦੀ ਮੌਤ
ਭੂਟਾਨ ਦੇ ਰਾਜਾ ਮਹਾਕੁੰਭ 'ਚ ਇਸ਼ਨਾਨ ਲਈ ਪਹੁੰਚੇ ਲਖਨਊ, ਯੋਗੀ ਨੇ ਕੀਤਾ ਸਵਾਗਤ
ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
Subscribe Now!