ਰੂਪਨਗਰ, (ਵਿਜੇ)- ਰਾਮਲੀਲਾ ਗਰਾਊਂਡ ਨੇੜਲੀ ਰੋਡ 'ਤੇ ਟ੍ਰੈਫਿਕ ਪੁਲਸ ਵੱਲੋਂ ਗੈਰ-ਕਾਨੂੰਨੀ ਖੜ੍ਹੇ ਕੀਤੇ ਗਏ ਵਾਹਨਾਂ ਦੇ ਚਲਾਨ ਕੱਟੇ ਗਏ ਤੇ ਮੌਕੇ 'ਤੇ ਵਾਹਨਾਂ ਨੂੰ ਉਥੋਂ ਹਟਾਇਆ ਗਿਆ। ਟ੍ਰੈਫਿਕ ਇੰਚਾਰਜ ਬਲਵੀਰ ਸਿੰਘ ਦੀ ਅਗਵਾਈ 'ਚ ਉਕਤ ਮਾਰਗ 'ਤੇ ਟ੍ਰੈਕਟਰ-ਟਰਾਲੀ, ਗਲਤ ਖੜ੍ਹੇ ਕੀਤੇ, ਅਸੁਰੱਖਿਅਤ ਪਾਰਕਿੰਗ ਤੇ ਕਮਰਸ਼ੀਅਲ ਵਰਤੋਂ ਖਿਲਾਫ ਚਲਾਨ ਕੱਟੇ ਗਏ।
ਕੁਲ ਹਿੰਦ ਕਿਸਾਨ ਸਭਾ ਵੱਲੋਂ ਡੀ. ਸੀ. ਦਫ਼ਤਰ ਅੱਗੇ ਰੋਸ ਪ੍ਰਦਰਸ਼ਨ
NEXT STORY