ਲੁਧਿਆਣਾ (ਸਿਆਲ) : ਪੰਜਾਬ 'ਚ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਜਾਣਕਾਰੀ ਮੁਤਾਬਕ ਜੇਲ੍ਹ ਵਿਭਾਗ ਦੇ ਸੁਪਰੀਡੈਂਟ ਅਤੇ ਡਿਪਟੀ ਸੁਪਰੀਡੈਂਟ ਦੇ ਤਬਾਦਲੇ ਕੀਤੇ ਗਏ ਹਨ।
ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ 'ਚ ਬਲਜੀਤ ਸਿੰਘ ਘੁੰਮਣ ਡਿਪਟੀ ਸੁਪਰੀਡੈਂਟ ਗਰੇਡ-1, ਵਿਜੇ ਕੁਮਾਰ ਡਿਪਟੀ ਸੁਪਰੀਡੈਂਟ ਗਰੇਡ-2, ਚੰਚਲ ਕੁਮਾਰੀ ਡਿਪਟੀ ਸੁਪਰੀਡੈਂਟ ਗਰੇਡ-1, ਸਨਮਨਦੀਪ ਕੌਰ ਸਹਾਇਕ ਸੁਪਰੀਡੈਂਟ, ਅਮਰ ਸਿੰਘ ਡਿਪਟੀ ਸੁਪਰੀਡੈਂਟ ਗਰੇਡ-2, ਇਕਬਾਲ ਸਿੰਘ ਧਾਲੀਵਾਲ ਡਿਪਟੀ ਸੁਪਰੀਡੈਂਟ ਗਰੇਡ-2 ਸ਼ਾਮਲ ਹਨ।


ਚੰਡੀਗੜ੍ਹ ਦੇ ਨਾਮੀ ਸਕੂਲ ਦੀ ਮਾਨਤਾ ਰੱਦ! ਨਵੇਂ ਦਾਖ਼ਲਿਆਂ 'ਤੇ ਲਾਈ ਗਈ ਰੋਕ, ਪੜ੍ਹੋ ਪੂਰਾ ਮਾਮਲਾ
NEXT STORY