ਅੰਮ੍ਰਿਤਸਰ (ਇੰਦਰਜੀਤ)- ਪੰਜਾਬ ਭਰ ਵਿਚ ਆਬਕਾਰੀ ਤੇ ਕਰ ਵਿਭਾਗ ਨੇ 5 ਡੀ. ਈ. ਟੀ. ਸੀ. (ਡਿਪਟੀ ਕਮਿਸ਼ਨਰ), 6 ਏ. ਈ. ਟੀ. ਸੀ. (ਸਹਾਇਕ ਕਮਿਸ਼ਨਰ) ਅਤੇ 13 ਈ. ਟੀ. ਓ. ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿਚ ਅੰਮ੍ਰਿਤਸਰ ਦੇ ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਨੂੰ ਅੰਮ੍ਰਿਤਸਰ ਤੋਂ ਇਲਾਵਾ ਮਾਧੋਪੁਰ ਮੋਬਾਈਲ ਵਿੰਗ ਦਾ ਚਾਰਜ ਵੀ ਮਿਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਦਿੱਲੀ ਹੁਣ ਦੂਰ ਨਹੀਂ! ਇਸ ਦਿਨ ਤੋਂ ਸ਼ੁਰੂ ਹੋਵੇਗੀ ਜਲੰਧਰ ਤੋਂ ਦਿੱਲੀ ਦੀ ਫਲਾਈਟ
ਅਫਸਰਾਂ ਦੇ ਅਹੁਦੇ                                     ਨਵੀਂ ਤਾਇਨਾਤੀ
ਹਰਿਸਮਰਨ ਕੌਰ ਡੀ. ਈ. ਟੀ. ਸੀ                     ਰੋਪੜ ਵਾਧੂ ਚਾਰਜ (ਮੁੱਖ ਦਫ਼ਤਰ ਪਟਿਆਲਾ)
ਮਨਿੰਦਰਦੀਪ ਕੌਰ ਡੀ. ਈ. ਟੀ. ਸੀ                    ਮੁੱਖ ਦਫ਼ਤਰ ਵਧੀਕ ਚਾਰਜ ਵੈਟ
ਰਣਧੀਰ ਕੌਰ ਡੀ. ਈ. ਟੀ. ਸੀ                          ਲੁਧਿਆਣਾ
ਦਰਵੀਰ ਰਾਜ ਡੀ. ਈ. ਟੀ. ਸੀ                         ਫਰੀਦਕੋਟ
ਡੀ. ਐੱਸ. ਗਰਚਾ ਡੀ. ਈ. ਟੀ. ਸੀ                    ਫ਼ਿਰੋਜ਼ਪੁਰ
ਸੁਨੀਲ ਕੁਮਾਰ ਏ. ਈ. ਟੀ .ਸੀ                        ਆਡਿਟ ਲੁਧਿਆਣਾ
ਰਾਜੇਸ਼ ਵਰਮਾ ਏ. ਈ. ਟੀ. ਸੀ                         ਕਪੂਰਥਲਾ
ਮਹੇਸ਼ ਗੁਪਤਾ ਏ. ਈ. ਟੀ. ਸੀ                         ਅੰਮ੍ਰਿਤਸਰ ਵਾਧੂ ਮਾਧੋਪੁਰ
ਰਜ਼ਮਨਦੀਪ ਕੌਰ ਏ. ਈ. ਟੀ. ਸੀ                    ਆਡਿਟ ਅੰਮ੍ਰਿਤਸਰ ਵਾਧੂ ਚਾਰਜ ਪਠਾਨਕੋਟ
ਹਰਜਿੰਦਰ ਸਿੰਘ ਸੰਧੂ ਏ. ਈ. ਟੀ. ਸੀ                ਬਠਿੰਡਾ
ਹਰਸਿਮਰਨ ਕੌਰ ਸੰਧੂ ਏ. ਈ. ਟੀ. ਸੀ              ਜਲੰਧਰ (3) ਵਾਧੂ ਚਾਰਜ ਜਲੰਧਰ 2
ਮਨੀਸ਼ ਸ਼ਰਮਾ ਈ. ਟੀ. ਓ                            ਬਠਿੰਡਾ
ਹੀਰਾ ਲਾਲ ਈ. ਟੀ. ਓ                               ਪਠਾਨਕੋਟ
ਸਿਮਰਨਦੀਪ ਈ. ਟੀ. ਓ                             ਤਰਨਤਾਰਨ
ਹਰਿੰਦਰ ਸਿੰਘ ਈ. ਟੀ. ਓ                           ਲੁਧਿਆਣਾ-1
ਭੁਪਿੰਦਰਜੀਤ ਸਿੰਘ ਈ. ਟੀ. ਓ                     ਪਟਿਆਲਾ
ਹਰਜਿੰਦਰ ਸਿੰਘ ਈ. ਟੀ. ਓ                        ਬਠਿੰਡਾ
ਤੇਜਬੀਰ ਸਿੰਘ ਈ. ਟੀ. ਓ                          ਲੁਧਿਆਣਾ-5
ਮੁਨਾਲ ਸ਼ਰਮਾ ਈ. ਟੀ. ਓ                        ਜਲੰਧਰ-3
ਮੇਘਾ ਕਪੂਰ ਈ. ਟੀ. ਓ                          ਅੰਮ੍ਰਿਤਸਰ-1
ਪੁਸ਼ਪਾ ਰਾਣੀ ਈ. ਟੀ. ਓ                        ਆਡਿਟ ਪਟਿਆਲਾ
ਜਸਵੀਤ ਈ. ਟੀ. ਓ                             ਪਟਿਆਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 
 
AC ਦਾ ਕੰਪ੍ਰੈਸ਼ਰ ਫੱਟਣ ਨਾਲ ਹੋਇਆ ਧਮਾਕਾ! ਨੌਜਵਾਨ ਦੀ ਮੌਕੇ 'ਤੇ ਹੀ ਨਿਕਲੀ ਜਾਨ
NEXT STORY