ਵੈੱਬ ਡੈਸਕ : ਸਾਲ 2026 ਲਈ ਭਾਰਤ ਵਿੱਚ 'ਡਰਾਈ ਡੇਅ' (Dry Days) ਦੀ ਅਧਿਕਾਰਤ ਸੂਚੀ ਸਾਹਮਣੇ ਆ ਗਈ ਹੈ। ਵੱਖ-ਵੱਖ ਰਾਸ਼ਟਰੀ ਤਿਉਹਾਰਾਂ, ਧਾਰਮਿਕ ਮੌਕਿਆਂ ਤੇ ਵਿਸ਼ੇਸ਼ ਦਿਨਾਂ ਦੇ ਕਾਰਨ ਸਾਲ ਭਰ ਕਈ ਦਿਨਾਂ ਲਈ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਸਰੋਤਾਂ ਅਨੁਸਾਰ, ਸਾਲ 2026 ਦੇ ਮੁੱਖ ਡਰਾਈ ਡੇਅ ਇਸ ਪ੍ਰਕਾਰ ਹਨ:
ਫਰਵਰੀ 2026 'ਚ Dry days
15 ਫਰਵਰੀ (ਐਤਵਾਰ): ਮਹਾਂਸ਼ਿਵਰਾਤਰੀ
19 ਫਰਵਰੀ (ਵੀਰਵਾਰ): ਛਤਰਪਤੀ ਸ਼ਿਵਾਜੀ ਮਹਾਰਾਜ ਜਯੰਤੀ (ਸਿਰਫ਼ ਮਹਾਰਾਸ਼ਟਰ ਵਿੱਚ)
23 ਫਰਵਰੀ (ਸੋਮਵਾਰ): ਸਵਾਮੀ ਦਯਾਨੰਦ ਸਰਸਵਤੀ ਜਯੰਤੀ
ਮਾਰਚ 2026 'ਚ Dry days
4 ਮਾਰਚ (ਬੁੱਧਵਾਰ): ਹੋਲੀ
21 ਮਾਰਚ (ਸ਼ੁੱਕਰਵਾਰ): ਈਦ ਉਲ-ਫਿਤਰ
23 ਮਾਰਚ (ਸੋਮਵਾਰ): ਸ਼ਹੀਦ ਦਿਵਸ (ਸਿਰਫ਼ ਮਹਾਰਾਸ਼ਟਰ 'ਚ)
26 ਮਾਰਚ (ਵੀਰਵਾਰ): ਰਾਮ ਨੌਮੀ
31 ਮਾਰਚ (ਮੰਗਲਵਾਰ): ਮਹਾਂਵੀਰ ਜਯੰਤੀ
ਅਪ੍ਰੈਲ 2026 'ਚ Dry days
3 ਅਪ੍ਰੈਲ (ਸ਼ੁੱਕਰਵਾਰ): ਗੁੱਡ ਫਰਾਈਡੇ
10 ਅਪ੍ਰੈਲ (ਸ਼ੁੱਕਰਵਾਰ): ਮਹਾਵੀਰ ਜਯੰਤੀ
14 ਅਪ੍ਰੈਲ (ਮੰਗਲਵਾਰ): ਅੰਬੇਡਕਰ ਜਯੰਤੀ
ਮਈ 2026 'ਚ Dry days
1 ਮਈ (ਸ਼ੁੱਕਰਵਾਰ): ਮਹਾਰਾਸ਼ਟਰ ਦਿਵਸ (ਸਿਰਫ਼ ਮਹਾਰਾਸ਼ਟਰ 'ਚ)
1 ਮਈ (ਸ਼ੁੱਕਰਵਾਰ): ਬੁੱਧ ਪੂਰਨਿਮਾ
27 ਮਈ (ਬੁੱਧਵਾਰ): ਈਦ ਅਲ-ਅਧਾ (ਬਕਰੀਦ)
ਜੁਲਾਈ 2026 'ਚ Dry days
25 ਜੁਲਾਈ (ਸ਼ਨੀਵਾਰ): ਆਸ਼ਾਦੀ ਏਕਾਦਸ਼ੀ
29 ਜੁਲਾਈ (ਬੁੱਧਵਾਰ): ਗੁਰੂ ਪੂਰਨਿਮਾ
ਅਗਸਤ 2026 'ਚ Dry days
15 ਅਗਸਤ (ਸ਼ਨੀਵਾਰ): ਆਜ਼ਾਦੀ ਦਿਵਸ
25 ਅਗਸਤ (ਮੰਗਲਵਾਰ): ਈਦ-ਏ-ਮਿਲਾਦ
ਸਤੰਬਰ 2026 'ਚ Dry days
4 ਸਤੰਬਰ (ਸ਼ੁੱਕਰਵਾਰ): ਜਨਮ ਅਸ਼ਟਮੀ
14 ਸਤੰਬਰ (ਸੋਮਵਾਰ): ਗਣੇਸ਼ ਚਤੁਰਥੀ (ਸਿਰਫ਼ ਮਹਾਰਾਸ਼ਟਰ ਤੇ ਕਰਨਾਟਕ 'ਚ)
25 ਸਤੰਬਰ (ਸ਼ੁੱਕਰਵਾਰ): ਅਨੰਤ ਚਤੁਰਦਸ਼ੀ (ਸਿਰਫ਼ ਮਹਾਰਾਸ਼ਟਰ 'ਚ)
ਅਕਤੂਬਰ 2026 'ਚ Dry days
2 ਅਕਤੂਬਰ (ਸ਼ੁੱਕਰਵਾਰ): ਗਾਂਧੀ ਜਯੰਤੀ
7 ਅਕਤੂਬਰ (ਬੁੱਧਵਾਰ): ਮਹਾਰਿਸ਼ੀ ਵਾਲਮੀਕਿ ਜਯੰਤੀ
20 ਅਕਤੂਬਰ (ਮੰਗਲਵਾਰ): ਦੁਸਹਿਰਾ
ਨਵੰਬਰ 2026 'ਚ Dry days
5 ਨਵੰਬਰ (ਵੀਰਵਾਰ): ਕਾਰਤੀਕੀ ਇਕਾਦਸ਼ੀ
8 ਨਵੰਬਰ (ਐਤਵਾਰ): ਦੀਵਾਲੀ (ਸਿਰਫ਼ ਦਿੱਲੀ-ਐੱਨਸੀਆਰ 'ਚ)
24 ਨਵੰਬਰ (ਮੰਗਲਵਾਰ): ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਦਿਵਸ
24 ਨਵੰਬਰ (ਮੰਗਲਵਾਰ): ਸ੍ਰੀ ਗੁਰੂ ਨਾਨਕ ਦੇਵ ਜੈਅੰਤੀ
ਦਸੰਬਰ 2026 'ਚ Dry days
25 ਦਸੰਬਰ (ਸ਼ੁੱਕਰਵਾਰ): ਕ੍ਰਿਸਮਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੁੰਬਈ 'ਚ ਫੜੇ ਗਏ 2 ਪੰਜਾਬੀ ਮੁੰਡੇ ! ਕਾਰਾ ਜਾਣ ਰਹਿ ਜਾਓਗੇ ਹੈਰਾਨ
NEXT STORY