ਅੰਮ੍ਰਿਤਸਰ (ਸੁਮਿਤ) : ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ 5 ਅਧਿਕਾਰੀਆਂ ਦੇ ਜ਼ਿਲ੍ਹੇ ਭਰ ਵਿਚ ਤਬਾਦਲੇ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਨਵਰਾਜ ਬਾਤੀਸ਼, ਜੋ ਪੰਜਾਬ ਰੋਡਵੇਜ਼ ਅੰਮ੍ਰਿਤਸਰ ਡਿਪੂ ਨੰਬਰ 2 ਵਿਚ ਬਤੌਰ ਜਨਰਲ ਮੈਨੇਜਰ ਕੰਮ ਕਰ ਰਹੇ ਸਨ, ਨੂੰ ਲੁਧਿਆਣਾ ਟਰਾਂਸਫਰ ਕੀਤਾ ਗਿਆ ਹੈ। ਉਥੇ ਹੀ ਇਨ੍ਹਾਂ ਦੀ ਜਗ੍ਹਾ ਪੰਜਾਬ ਰੋਡਵੇਜ਼ ਬਟਾਲਾ ਵਿਚ ਕੰਮ ਕਰ ਰਹੇ ਹਰਬਰਿੰਦਰ ਸਿੰਘ ਗਿੱਲ ਨੂੰ ਪੰਜਾਬ ਰੋਡਵੇਜ਼ ਅੰਮ੍ਰਿਤਸਰ ਡਿਪੂ ਨੰਬਰ-2 ਵਿਚ ਬਤੌਰ ਜਨਰਲ ਮੈਨੇਜਰ ਨਿਯੁਕਤ ਕੀਤਾ ਗਿਆ ਹੈ।

ਪੁਲਸ ਵਾਲੇ ਨੇ ਲਾਹੀ ਸਰਦਾਰ ਦੀ ਪੱਗ! ਥਾਣੇ 'ਚ ਹੋਏ ਹੱਥੋਪਾਈ (ਵੀਡੀਓ)
NEXT STORY