ਨਵੀਂ ਦਿੱਲੀ– ਅਖਿਲ ਭਾਰਤੀ ਸ਼ਤਰੰਜ ਸੰਘ (ਏ. ਆਈ. ਸੀ. .ਐੱਫ.) ਦੇ ਨਵੇਂ ਚੁਣੇ ਗਏ ਮੁਖੀ ਨਿਤਿਨ ਨਾਰੰਗ ਨੇ ਭਾਰਤੀ ਸ਼ਤਰੰਜ ਨੂੰ ਉਚਾਈਆਂ ਤਕ ਪਹੁੰਚਾਉਣ ਤੇ ਦੇਸ਼ ਵਿਚ ਸ਼ਤਰੰਜ ਈਕੋਸਿਸਟਮ ਨੂੰ ਵਿਕਸਤ ਕਰਨ ਲਈ 65 ਕਰੋੜ ਰੁਪਏ ਦਾ ਬਜਟ ਤਿਆਰ ਕੀਤਾ ਹੈ। ਏ. ਆਈ. ਸੀ. ਐੱਫ. ਦੀ ਆਮ ਸਭਾ ਵਿਚ ਇਸ ’ਤੇ ਚਰਚਾ ਕੀਤੀ ਗਈ, ਜਿਸ ਦਾ ਟੀਚਾ ਪੇਸ਼ੇਵਰ ਤੇ ਜ਼ਮੀਨੀ ਪੱਧਰ ਦੇ ਖਿਡਾਰੀਆਂ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਭਾਰਤੀ ਸ਼ਤਰੰਜ ਈਕੋਸਿਸਟਮ ਨੂੰ ਮਜ਼ਬੂਤ ਕਰਨਾ ਹੈ।
ਯੁਗਾਂਡਾ ਦਾ ਫ੍ਰੈਂਕਕ ਐਨਸੁਬੁਗਾ ਟੀ-20 ਵਿਸ਼ਵ ਕੱਪ ’ਚ ਸਭ ਤੋਂ ਵੱਡੀ ਉਮਰ ਦਾ ਖਿਡਾਰੀ
NEXT STORY