Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 23, 2026

    3:23:17 AM

  • uk mp tanmanjeet singh dhesi receives sikh hero award 2026

    ਇੰਗਲੈਂਡ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ...

  • srh vs rcb  ipl 2026

    IPL 2026: ਹੈਦਰਾਬਾਦ ਨੇ ਬੈਂਗਲੁਰੂ ਨੂੰ 55 ਦੌੜਾਂ...

  • rcb vs srh hyderabad set a target of 256 runs for bangalore

    RCB vs SRH :ਹੈਦਰਾਬਾਦ ਨੇ ਬੈਂਗਲੁਰੂ ਨੂੰ ਦਿੱਤਾ...

  • h 1b registrations decline in fy27

    ਭਾਰਤੀਆਂ ਲਈ US ਵੀਜ਼ਾ ਹੋਇਆ ਔਖਾ! H-1B ਵੀਜ਼ਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Jalandhar
  • ਆਸਟਰੇਲੀਆ 'ਤੇ ਜਿੱਤ ਤੋਂ ਬਾਅਦ ਵਿਰਾਟ-ਅਨੁਸ਼ਕਾ ਨੇ ਕੀਤਾ ਸੁਨੀਲ ਸ਼ੇਤਰੀ ਦੇ ਘਰ ਡਿਨਰ

SPORTS News Punjabi(ਖੇਡ)

ਆਸਟਰੇਲੀਆ 'ਤੇ ਜਿੱਤ ਤੋਂ ਬਾਅਦ ਵਿਰਾਟ-ਅਨੁਸ਼ਕਾ ਨੇ ਕੀਤਾ ਸੁਨੀਲ ਸ਼ੇਤਰੀ ਦੇ ਘਰ ਡਿਨਰ

  • Updated: 20 Jan, 2020 10:25 PM
Jalandhar
after victory over australia  virat anushka had dinner at sunil chhetri  s house
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ਵਿਰੁੱਧ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 2-1 ਨਾਲ ਜਿੱਤ ਹਾਸਲ ਕਰਨ ਤੋਂ ਬਾਅਦ ਆਪਣੀ ਪਤਨੀ ਅਨੁਸ਼ਕਾ ਦੇ ਨਾਲ ਫੁੱਟਬਾਲਰ ਸੁਨੀਲ ਸ਼ੇਤਰੀ ਦੇ ਘਰ ਡਿਨਰ ਕੀਤਾ। ਸ਼ੇਤਰੀ ਦੀ ਪਤਨੀ ਸੋਨਮ ਨੇ ਇਸ ਮੁਲਾਕਾਤ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਕੋਹਲੀ ਤੇ ਅਨੁਸ਼ਕਾ ਦਾ ਘਰ ਪਹੁੰਚਣ 'ਤੇ ਸਵਾਗਤ ਕੀਤਾ ਹੈ। ਸੋਨਮ ਨੇ ਆਪਣੀ ਪੋਸਟ 'ਚ ਲਿਖਿਆ ਹੈ- ਕੋਈ ਫੋਨ ਨਹੀਂ, ਘੜੀ 'ਤੇ ਕੋਈ ਨਜ਼ਰ ਨਹੀਂ। ਬਸ ਚਾਰ ਅਜਿਹੇ ਅਲੱਗ-ਅਲੱਗ ਲੋਕ ਹਨ ਜੋ ਸੂਰਜ ਦੇ ਹੇਠਾ ਹਰ ਚੀਜ਼ ਦੇ ਬਾਰੇ 'ਚ ਬੋਲਦੇ ਹਾਂ। ਰਾਤ ਦੇ ਖਾਣੇ ਦੇ ਲਈ ਤੁਹਾਡੀ ਦੋਵਾਂ ਦੀ ਮੇਜਬਾਨੀ ਬਹੁਤ ਪਿਆਰੀ ਸੀ।

 
 
 
 
 
View this post on Instagram
 
 
 
 
 
 
 
 
 

No phones (till we picked one up for this picture), no glance at the clock. Just four such different people speaking about everything under the sun. Was lovely hosting the two of you for dinner. You two are all kinds of wonderful!

A post shared by Sonam Bhattacherjee (@sonam_29) on Jan 19, 2020 at 8:50am PST


ਸੁਨੀਲ ਸ਼ੇਤਰੀ ਤੇ ਸੋਨਮ ਦੀ ਲਵ ਸਟੋਰੀ

PunjabKesari
ਸੁਨੀਲ ਸ਼ੇਤਰੀ ਨੇ ਸੋਨਮ ਨਾਲ 2017 'ਚ ਵਿਆਹ ਕੀਤਾ ਸੀ। ਸੋਨਮ ਨਾਲ ਆਪਣੀ ਪਹਿਲੀ ਮੁਲਾਕਾਤ ਦੇ ਬਾਰੇ 'ਚ ਸ਼ੇਤਰੀ ਨੇ ਇਕ ਇੰਟਰਵਿਊ ਦੇ ਦੌਰਾਨ ਦੱਸਿਆ ਸੀ ਕਿ ਮੈਂ ਮੋਹਨ ਬਾਗਾਨ ਦੇ ਅੰਡਰ ਕੋਚਿੰਗ ਕਰਦਾ ਸੀ। ਕੋਚ ਆਪਣੇ ਘਰ 'ਚ ਮੇਰੀ ਖੂਬ ਸ਼ਲਾਘਾ ਕਰਦਾ ਸੀ।

PunjabKesari
ਕੋਚ ਦੀ ਬੇਟੀ ਸੋਨਮ ਜੋਕਿ ਉਸ ਸਮੇਂ 15 ਸਾਲ ਦੀ ਸੀ, ਇਨ੍ਹੀਆਂ ਤਰੀਫਾਂ ਸੁਣ ਕੇ ਮੈਨੂੰ ਮਿਲਣਾ ਚਾਹੁੰਦੀ ਸੀ। ਉਸ ਨੇ ਆਪਣੇ ਪਿਤਾ ਦੇ ਮੋਬਾਈਲ 'ਚੋਂ ਮੇਰਾ ਨੰਬਰ ਕੱਢਿਆ ਤੇ ਮੈਨੂੰ ਮਿਲਣ ਦਾ ਸੰਦੇਸ਼ ਭੇਜ ਦਿੱਤਾ।

PunjabKesari
ਸ਼ੇਤਰੀ ਨੇ ਕਿਹਾ— ਪਹਿਲਾਂ ਤਾਂ ਮੈਂ ਐੱਸ. ਐੱਮ. ਐੱਸ. ਪੜ੍ਹ ਕੇ ਹੈਰਾਨ ਰਹਿ ਗਿਆ। ਬਾਅਦ 'ਚ ਜਦੋ ਮਿਲਣ ਗਿਆ ਤਾਂ ਦੇਖਿਆ ਸਾਹਮਣੇ ਇਕ 15 ਸਾਲ ਦੀ ਬੱਚੀ ਸੀ। ਮੈਂ ਉਸ ਨੂੰ ਕਿਹਾ ਕਿ ਤੁਸੀਂ ਬੱਚੀ ਹੋ। ਜਾ ਕੇ ਪੜ੍ਹੋ ਪਰ ਇਸ ਤੋਂ ਬਾਅਦ ਵੀ ਅਸੀਂ ਇਕ-ਦੂਜੇ ਨੂੰ ਐੱਸ. ਐੱਮ. ਐੱਸ. ਕਰਦੇ ਰਹੇ। ਆਖਿਰ ਕੁਝ ਸਾਲਾਂ 'ਚ ਅਸੀਂ ਇਕ-ਦੂਜੇ ਨੂੰ ਸਮਝ ਗਏ ਸੀ ਕਿ ਅਸੀਂ ਦੋਵੇਂ ਇਕ-ਦੂਜੇ ਦੇ ਲਈ ਹੀ ਬਣੇ ਹਾਂ।

 

  • Virat
  • Anushka
  • Sunil Shetri
  • Home Dinner
  • ਵਿਰਾਟ
  • ਅਨੁਸ਼ਕਾ
  • ਸੁਨੀਲ ਸ਼ੇਤਰੀ
  • ਘਰ ਡਿਨਰ

ਸ਼ਾਰਟ ਜੀਨਸ 'ਚ ਨਜ਼ਰ ਆਈ ਹਾਰਦਿਕ ਦੀ ਮੰਗੇਤਰ ਨਤਾਸ਼ਾ

NEXT STORY

Stories You May Like

  • india will now become   global leader   in electrical industry
    IT ਤੇ ਆਟੋ ਸੈਕਟਰ ਤੋਂ ਬਾਅਦ ਹੁਣ ਇਲੈਕਟ੍ਰੀਕਲ ਉਦਯੋਗ 'ਚ ਭਾਰਤ ਬਣੇਗਾ 'ਗਲੋਬਲ ਲੀਡਰ'
  • putin became driver
    ਇਸ ਮਹਿਲਾ ਲਈ ਡਰਾਈਵਰ ਬਣੇ ਪੁਤਿਨ, ਕਾਰ ਚਲਾ ਕੇ ਡਿਨਰ ਲਈ ਪੁੱਜੇ ਕ੍ਰੇਮਲਿਨ
  • amritsar  more than a dozen armed men entered a house and attacked  opened fire
    ਅੰਮ੍ਰਿਤਸਰ: ਇਕ ਦਰਜਨ ਤੋਂ ਵੱਧ ਹਥਿਆਰਬੰਦਾਂ ਨੇ ਘਰ ਅੰਦਰ ਆ ਕੇ ਕੀਤਾ ਹਮਲਾ, ਚਲਾਈਆਂ ਗੋਲੀਆਂ
  • important news related to lakhs of employees and pensioners of punjab
    ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਜੁੜੀ ਅਹਿਮ ਖ਼ਬਰ, DA ਨੂੰ ਲੈ ਕੇ ਸੁਨੀਲ ਜਾਖੜ ਨੇ...
  • sunil jakhar big statement
    ਸੁਨੀਲ ਜਾਖੜ ਨੇ ਘੇਰੀ ਪੰਜਾਬ ਸਰਕਾਰ, ਚੋਣਾਂ ਦੇ ਮੱਦੇਨਜ਼ਰ ਲਾਏ ਗੰਭੀਰ ਇਲਜ਼ਾਮ
  • who will play in the final of ipl 2026  sunil gavaskar made a prediction
    IPL 2026 ਦੇ ਫਾਈਨਲ 'ਚ ਕੌਣ ਖੇਡੇਗਾ? ਸੁਨੀਲ ਗਾਵਸਕਰ ਨੇ ਕਰ'ਤੀ ਭਵਿੱਖਬਾਣੀ
  • sunil kumar jakhar statement on sanjeev arora ed raid
    ''ਸਭਦਾ ਸਾਥ, ਸਭਦਾ ਵਿਕਾਸ'' ਦੇ ਨਾਲ ਹੁਣ ''ਸਭਦਾ ਹਿਸਾਬ'' ਕਰਨ ਦਾ ਸਮਾਂ ਵੀ ਆ ਗਿਆ: ਸੁਨੀਲ ਜਾਖੜ
  • there will be an accounting for the looting of punjab  sunil jakhar
    ਪੰਜਾਬ ਦੀ ਕੀਤੀ ਗਈ ਲੁੱਟ ਦਾ ਹੋਵੇਗਾ ਹਿਸਾਬ : ਸੁਨੀਲ ਜਾਖੜ
  • uk mp tanmanjeet singh dhesi receives sikh hero award 2026
    ਇੰਗਲੈਂਡ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਮਿਲਿਆ ‘ਸਿੱਖ ਹੀਰੋ...
  • punjab schools timing
    ਪੰਜਾਬ 'ਚ ਗਰਮੀ ਵਿਚਾਲੇ ਵੱਡਾ ਫ਼ੈਸਲਾ, ਸਾਰੇ ਸਕੂਲਾਂ ਤੇ ਦਫ਼ਤਰਾਂ ਦਾ ਸਮਾਂ...
  • big on punjab s weather
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਵਿਭਾਗ ਵੱਲੋਂ 26 ਮਈ...
  • jalandhar  social workers pour cold water near bsf chowk
    ਜਲੰਧਰ: BSF ਚੌਕ ਨੇੜੇ ਸਮਾਜ ਸੇਵੀਆਂ ਵੱਲੋਂ ਲਗਾਈ ਗਈ ਠੰਡੇ ਜਲ ਦੀ ਛਬੀਲ
  • dispute between two parties over installation of transformer in jalandhar
    ਜਲੰਧਰ: ਟਰਾਂਸਫਾਰਮਰ ਲਗਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਇਆ ਝਗੜਾ
  • anand sweet shop targeted by thieves in jalandhar
    ਜਲੰਧਰ: ਚੋਰਾਂ ਨੇ ਆਨੰਦ ਸਵੀਟ ਸ਼ਾਪ ਨੂੰ ਨਿਸ਼ਾਨਾ ਬਣਾਇਆ, 38,000 ਦੀ ਨਕਦੀ ਲੈ...
  • massive fire breaks out in jassal market
    ਢਿੱਲਵਾਂ ਰੋਡ ’ਤੇ ਜੱਸਲ ਮਾਰਕੀਟ ’ਚ ਲੱਗੀ ਭਿਆਨਕ ਅੱਗ
  • pspcl outsourced employees announce indefinite strike
    PSPCL ਦੇ ਆਊਟਸੋਰਸ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ
Trending
Ek Nazar
ipl 2026 kkr

KKR ਨੂੰ ਲੱਗਾ ਵੱਡਾ ਝਟਕਾ, ਟੂਰਨਾਮੈਂਟ 'ਚੋਂ ਬਾਹਰ ਹੋਇਆ ਧਾਕੜ ਖ਼ਿਡਾਰੀ

pakistan odi squad

ਪਾਕਿ ਵਨਡੇ ਟੀਮ 'ਚ ਵੱਡਾ ਫੇਰਬਦਲ: ਬਾਬਰ ਆਜ਼ਮ ਦੀ ਵਾਪਸੀ, ਮੁਹੰਮਦ ਰਿਜ਼ਵਾਨ ਦੀ...

demand for holidays in schools due to extreme heat

ਅੱਤ ਦੀ ਗਰਮੀ ਕਾਰਨ ਸਕੂਲਾਂ ’ਚ ਛੁੱਟੀਆਂ ਕਰਨ ਦੀ ਮੰਗ

cockroach awami party formed in pakistan

ਭਾਰਤ ਦੀ ਤਰਜ਼ 'ਤੇ ਪਾਕਿਸਤਾਨ 'ਚ ਬਣੀ 'ਕਾਕਰੋਚ ਅਵਾਮੀ ਪਾਰਟੀ'

gunisha kaur appointed federal commissioner

ਡਾ. ਗੁਣੀਸ਼ਾ ਕੌਰ ਯੂ.ਐਸ. ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜੀਅਸ ਫ੍ਰੀਡਮ 'ਚ ਫੈਡਰਲ...

pakistan to issue commemorative coin

ਪਾਕਿਸਤਾਨ ਚੀਨ ਨਾਲ ਸਬੰਧਾਂ ਦੇ 75 ਸਾਲ ਪੂਰੇ ਹੋਣ 'ਤੇ ਜਾਰੀ ਕਰੇਗਾ ਯਾਦਗਾਰੀ...

government bus free travel women

1 ਜੂਨ ਤੋਂ ਸਰਕਾਰੀ ਬੱਸਾਂ 'ਚ ਮੁਫ਼ਤ ਸਫ਼ਰ ਕਰ ਸਕਣਗੀਆਂ ਔਰਤਾਂ, ਬੰਗਾਲ ਸਰਕਾਰ...

shehnaaz gill opens up about the one who has her heart

ਕਿਸ ਦੇ ਕੋਲ ਹੈ ਸ਼ਹਿਨਾਜ਼ ਗਿੱਲ ਦਾ ਦਿਲ ? ਅਦਾਕਾਰਾ ਨੇ ਵੀਡੀਓ ਸਾਂਝੀ ਕਰਕੇ ਖੁਦ...

amritsar bsf seizes huge consignment of heroin in 7 days

ਅੰਮ੍ਰਿਤਸਰ: BSF ਨੇ 7 ਦਿਨਾਂ ’ਚ ਫੜੀ ਹੈਰੋਇਨ ਦੀ ਵੱਡੀ ਖੇਪ; ਖੇਪ ਸੁੱਟ ਕੇ ਵਾਪਸ...

punjab s daughter harleen kaur shines in italy

ਪੰਜਾਬ ਦੀ ਧੀ ਹਰਲੀਨ ਕੌਰ ਨੇ ਇਟਲੀ 'ਚ ਚਮਕਾਇਆ ਮਾਪਿਆਂ ਦਾ ਨਾਮ

madhuri shot dola re dola while she was 4 months pregnant

4 ਮਹੀਨੇ ਦੀ ਪ੍ਰੈਗਨੈਂਸੀ ਦੌਰਾਨ ਮਾਧੁਰੀ ਨੇ ਸ਼ੂਟ ਕੀਤਾ ਸੀ 'ਡੋਲਾ ਰੇ ਡੋਲਾ',...

massive explosion in power bank

ਪਾਵਰ ਬੈਂਕ 'ਚ ਹੋਇਆ ਜ਼ਬਰਦਸਤ ਧਮਾਕਾ; ਲਿਫਟ 'ਚ ਫਸੀ ਕੁੜੀ ਦਾ ਘੁਟਿਆ ਦਮ

lottery prize worth rs 57 crore found in old pants

ਕਿਸਮਤ ਹੋਵੇ ਤਾਂ ਅਜਿਹੀ! ਪੁਰਾਣੀ ਪੈਂਟ ਦੀ ਜੇਬ 'ਚੋਂ ਮਿਲੀ 57 ਕਰੋੜ ਦੀ ਲਾਟਰੀ

cockroach janata party  account closed  cockroach is back  new account

ਕਾਕਰੋਚ ਜਨਤਾ ਪਾਰਟੀ ਦੇ ‘X’ ਹੈਂਡਲ ’ਤੇ ਰੋਕ, Cockroach Is Back ਨਾਲ ਨਵਾਂ...

ahmedabad crime branch arrests actor who jumped parole 12 years ago

ਆਮਿਰ ਖਾਨ ਤੇ ਰਣਵੀਰ ਸਿੰਘ ਨਾਲ ਕੰਮ ਕਰ ਰਿਹਾ ਸਾਥੀ ਅਦਾਕਾਰ ਨਿਕਲਿਆ ਕਾਤਲ, ਜੇਲ੍ਹ...

kangana ranaut

ਕੀ ਕੰਗਨਾ ਰਣੌਤ ਨੇ ਕਰਵਾ ਲਿਆ ਹੈ ਵਿਆਹ? ਗਲੇ 'ਚ ਮੰਗਲਸੂਤਰ, ਹੱਥਾਂ 'ਚ ਹਰੀਆਂ...

2 indian players banned

2 ਭਾਰਤੀ ਖਿਡਾਰੀਆਂ 'ਤੇ ਲੱਗ ਗਿਆ ਬੈਨ! ਇਸ ਮਾਮਲੇ 'ਚ ਹੋਈ ਵੱਡੀ ਕਾਰਵਾਈ

200mp camera smartphone

200MP ਕੈਮਰਾ ਤੇ 8000mAh ਬੈਟਰੀ ਨਾਲ ਲਾਂਚ ਹੋਇਆ ਇਹ ਧਾਕੜ ਫੋਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • ipl 2026  dominance of gujarat titans
      IPL 2026: ਗੁਜਰਾਤ ਟਾਈਟਨਜ਼ ਦਾ ਦਬਦਬਾ, ਸਾਈ ਸੁਦਰਸ਼ਨ ਦੇ ਸਿਰ ਸਜੀ 'ਔਰੇਂਜ...
    • ipl 2026 arshdeep singh in controversy again
      IPL 2026: ਮੁੜ ਵਿਵਾਦਾਂ 'ਚ ਅਰਸ਼ਦੀਪ ਸਿੰਘ ! ਹੁਣ ਇਕ ਹੋਰ ਵੀਡੀਓ ਹੋ ਗਈ ਵਾਇਰਲ
    • delhi hc reprimands wfi in phogat case
      'ਮਾਂ ਬਣਨਾ ਗੁਨਾਹ ਨਹੀਂ, ਬਦਲੇ ਦੀ ਭਾਵਨਾ ਨਾਲ ਕੰਮ ਨਾ ਕਰੋ', ਫੋਗਾਟ ਮਾਮਲੇ 'ਚ...
    • team announced for odi series
      ODI ਸੀਰੀਜ਼ ਲਈ ਟੀਮ ਦਾ ਹੋ ਗਿਆ ਐਲਾਨ ! 3 ਨਵੇਂ ਖਿਡਾਰੀਆਂ ਨੂੰ ਮਿਲਿਆ ਮੌਕਾ
    • ipl 2026  huge losses after crushing defeat
      IPL 2026: ਕਰਾਰੀ ਹਾਰ ਮਗਰੋਂ ਹੋ ਗਿਆ ਭਾਰੀ ਨੁਕਸਾਨ ! BCCI ਨੇ ਕਪਤਾਨ ਤੇ ਟੀਮ...
    • dinesh kratika warns this player should not be compared with tendulkar
      ਦਿਨੇਸ਼ ਕਾਰਤਿਕ ਦੀ ਚੇਤਾਵਨੀ, ਇਸ ਖਿਡਾਰੀ ਦੀ ਨਾ ਕੀਤੀ ਜਾਵੇ ਸਚਿੰਨ ਤੇਂਦੁਲਕਰ ਨਾਲ...
    • canada defeated norway
      ਕੈਨੇਡਾ ਨੇ ਨਾਰਵੇ ਨੂੰ ਹਰਾਇਆ, ਮਾਰਕ ਸ਼ੈਫੇਲੀ ਦੀ ਹੈਟ੍ਰਿਕ ਨਾਲ ਦਰਜ  ਹੋਈ...
    • famous racer passed away
      ਦੋ ਵਾਰ ਕੱਪ ਸੀਰੀਜ਼ ਖਿਤਾਬ ਜਿੱਤਣ ਵਾਲੇ ਮਸ਼ਹੂਰ ਰੇਸਰ ਨੇ 41 ਸਾਲ ਦੀ ਉਮਰ 'ਚ...
    • shubman gill breaks sachin tendulkar s record
      ਸ਼ੁਭਮਨ ਗਿੱਲ ਨੇ ਤੋੜਿਆ ਸਚਿਨ ਤੇਂਦੁਲਕਰ ਦਾ ਇਹ ਰਿਕਾਰਡ
    • 2 indian players banned
      2 ਭਾਰਤੀ ਖਿਡਾਰੀਆਂ 'ਤੇ ਲੱਗ ਗਿਆ ਬੈਨ! ਇਸ ਮਾਮਲੇ 'ਚ ਹੋਈ ਵੱਡੀ ਕਾਰਵਾਈ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +