ਡਬਲਿਨ— ਆਇਰਲੈਂਡ ਨੇ ਭਾਰਤ ਵਿਰੁੱਧ ਦੋ ਟੀ-20 ਕੌਮਾਂਤਰੀ ਮੈਚਾਂ ਲਈ ਗੈਰੀ ਵਿਲਸਨ ਦੀ ਅਗਵਾਈ ਵਿਚ 14 ਮੈਂਬਰੀ ਟੀਮ ਦਾ ਐਲਾਨ ਕੀਤਾ, ਜਿਸ 'ਚ ਪੰਜਾਬ ਵਿਚ ਜਨਮੇ ਆਫ ਸਪਿਨਰ ਸਿਮਰਨਜੀਤ ਸਿੰਮੀ ਸਿੰਘ ਨੂੰ ਵੀ ਜਗ੍ਹਾ ਮਿਲੀ। ਪੰਜਾਬ ਦੇ ਖਰੜ ਜ਼ਿਲੇ ਦੇ ਬਥਲਾਨਾ ਪਿੰਡ 'ਚ ਜਨਮੇ ਸਿੰਮੀ ਨੇ 8 ਵਨ ਡੇ, ਜਦਕਿ 6 ਟੀ-20 ਵਿਕਟਾਂ ਲਈਆਂ ਹਨ।
ਵਿਸ਼ਵ ਕੱਪ ਦੀਆਂ ਨਕਲੀ ਟਰਾਫੀਆਂ 'ਚ ਕੋਕੀਨ ਲਿਜਾਂਦਾ ਗੈਂਗ ਗ੍ਰਿਫਤਾਰ
NEXT STORY