Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    THU, JAN 21, 2021

    10:10:08 AM

  • bird flu in punjab

    ਪੰਜਾਬ 'ਚ 'ਬਰਡ ਫਲੂ' ਦਾ ਪਹਿਲਾ ਮਾਮਲਾ ਆਇਆ...

  • lawarence bishnoi gang members arrested

    ਪੰਜਾਬ ਤੇ ਚੰਡੀਗੜ੍ਹ ਪੁਲਸ ਨੂੰ ਲੋੜੀਂਦੇ ਲਾਰੈਂਸ਼...

  • jass bajwa seen singing farmer  s song with farmer  s flag on

    ਵੇਖੋ ਕਿਸ ਕਦਰ ਕਿਸਾਨੀ ਦੇ ਰੰਗ ’ਚ ਰੰਗੇ ਜੱਸ...

  • election commission

    ਭਾਰਤੀ ਚੋਣ ਕਮਿਸ਼ਨ ਵੱਲੋਂ 25 ਜਨਵਰੀ ਨੂੰ ਕੀਤੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2020
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • BBC News
  • Year Ender 2020
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • England
  • ਮੇਦਵੇਦੇਵ ਨੇ ਜਿੱਤਿਆ ATP ਫਾਈਨਲਸ ਦਾ ਖ਼ਿਤਾਬ

SPORTS News Punjabi(ਖੇਡ)

ਮੇਦਵੇਦੇਵ ਨੇ ਜਿੱਤਿਆ ATP ਫਾਈਨਲਸ ਦਾ ਖ਼ਿਤਾਬ

  • Edited By Cherry,
  • Updated: 23 Nov, 2020 12:57 PM
England
daniil medvedev  atp finals  won   title
  • Share
    • Facebook
    • Tumblr
    • Linkedin
    • Twitter
  • Comment

ਲੰਡਨ (ਵਾਰਤਾ) : ਵਿਸ਼ਵ ਦੇ ਚੌਥੇ ਨੰਬਰ ਦੇ ਖਿਡਾਰੀ ਰੂਸ ਦੇ ਡੈਨਿਲ ਮੇਦਵੇਦੇਵ ਨੇ ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਆਸਟਰੀਆ ਦੇ ਡੋਮਿਨਿਕ ਥਿਏਮ ਨੂੰ ਹਰਾ ਕੇ ਸਾਲ ਦੇ ਆਖ਼ਰੀ ਟੈਨਿਸ ਟੂਰਨਾਮੈਂਟ ਏ.ਟੀ.ਪੀ. ਵਰਲਡ ਟੂਰ ਫਾਈਨਲਸ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ।

ਮੇਦਵੇਦੇਵ ਨੇ 2 ਘੰਟੇ 43 ਮਿੰਟ ਤੱਕ ਚਲੇ ਇਸ ਖਿਤਾਬੀ ਮੁਕਾਬਲੇ ਵਿਚ ਥਿਏਮ ਨੂੰ 4-6, 7-6 (2) , 6-4 ਨਾਲ ਹਰਾ ਕੇ ਪਹਿਲੀ ਵਾਰ ਏ.ਟੀ.ਪੀ. ਨਿਟੋ ਫਾਈਨਲਸ ਦਾ ਖ਼ਿਤਾਬ ਆਪਣੇ ਨਾਮ ਕੀਤਾ। ਮੇਦਵੇਦੇਵ ਥਿਏਮ ਦੇ ਹੱਥੋਂ ਪਹਿਲੇ ਸੈਟ ਵਿਚ ਪਛੜ ਗਏ ਸਨ ਪਰ ਉਨ੍ਹਾਂ ਨੇ ਸ਼ਾਨਦਾਰ ਤਰੀਕੇ ਨਾਲ ਵਾਪਸੀ ਕੀਤੀ ਅਤੇ ਅਗਲੇ 2 ਸੈਟ ਆਪਣੇ ਨਾਮ ਕਰਕੇ ਜਿੱਤ ਹਾਸਲ ਕੀਤੀ।

ਮੇਦਵੇਦੇਵ ਨੇ ਸੈਮੀਫਾਈਨਲ ਵਿਚ ਵਿਸ਼ਵ ਦੇ ਨੰਬਰ 2 ਖਿਡਾਰੀ ਸਪੇਨ ਦੇ ਰਾਫੇਲ ਨਡਾਲ ਅਤੇ ਯੂ.ਐਸ. ਓਪਨ. ਚੈਂਪੀਅਨ ਥਿਏਮ ਨੇ ਵਿਸ਼ਵ ਦੇ ਨੰਬਰ 1 ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ ਸੀ। ਮੇਦਵੇਦੇਵ ਨੇ ਥਿਏਮ ਨੂੰ ਇਕਮਾਤਰ ਪਿਛਲੇ ਸਾਲ ਮਾਂਟਰੀਅਲ ਵਿਚ ਹਰਾਇਆ ਸੀ। ਦੋਵਾਂ ਵਿਚਾਲੇ ਆਖਰੀ ਮੁਕਾਬਲਾ ਇਸ ਸਾਲ ਦੇ ਯੂ.ਐਸ. ਓਪਨ ਵਿਚ ਹੋਇਆ ਸੀ, ਜਿਸ ਵਿਚ ਥਿਏਮ ਨੇ ਜਿੱਤ ਹਾਸਲ ਕੀਤੀ ਸੀ ਪਰ ਮੇਦਵੇਦੇਵ ਨੇ ਇਸ ਖਿਤਾਬੀ ਮੁਕਾਬਲੇ ਨੂੰ ਜਿੱਤ ਕੇ ਪਿੱਛਲੀ ਹਾਰ ਦਾ ਬਦਲਾ ਪੂਰਾ ਕਰ ਲਿਆ।

  • Daniil Medvedev
  • ATP Finals
  • won
  • title
  • ਡੈਨਿਲ ਮੇਦਵੇਦੇਵ
  • ਏ ਟੀ ਪੀ ਫਾਈਨਲਸ
  • ਖ਼ਿਤਾਬ
  • ਜਿੱਤਿਆ

IPL 2020 ਤੋਂ BCCI ਨੂੰ ਹੋਇਆ ਵੱਡਾ ਫਾਇਦਾ, ਜਾਣੋ ਕਿੰਨੇ ਹਜ਼ਾਰ ਕਰੋੜ ਰੁਪਏ ਰਹੀ ਕਮਾਈ

NEXT STORY

Stories You May Like

  • ravi shastri  indian team  players  dressing room  applause
    ਸ਼ਾਸਤਰੀ ਨੇ ਖਿਡਾਰੀਆਂ ਨੂੰ ਕਿਹਾ, ਅੱਜ ਭਾਰਤ ਹੀ ਨਹੀਂ ਪੂਰੀ ਦੁਨੀਆ ਤੁਹਾਨੂੰ ਸਲਿਊਟ ਕਰੇਗੀ
  • malinga bids farewell to franchise cricket
    ਮਲਿੰਗਾ ਨੇ ਫ੍ਰੈਂਚਾਇਜ਼ੀ ਕ੍ਰਿਕਟ ਨੂੰ ਕਿਹਾ ਅਲਵਿਦਾ, ਬਣਾ ਚੁੱਕੇ ਹਨ ਇਹ ਵੱਡੇ ਰਿਕਾਰਡ
  • sanju rajasthan royals   new captain  csk retains raina
    ਸੰਜੂ ਰਾਜਸਥਾਨ ਰਾਇਲਸ ਦੇ ਨਵੇਂ ਕਪਤਾਨ, CSK ਨੇ ਰੈਨਾ ਨੂੰ ਬਰਕਰਾਰ ਰੱਖਿਆ
  • bcci may allow 50 per cent spectators in tests against england
    ਇੰਗਲੈਂਡ ਵਿਰੁੱਧ ਟੈਸਟ ’ਚ 50 ਫੀਸਦੀ ਦਰਸ਼ਕਾਂ ਨੂੰ ਇਜਾਜ਼ਤ ਦੇ ਸਕਦੈ BCCI
  • cricketer suresh raina relative murder accused saharanpur police arrested
    ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰ ਨੂੰ ਕਤਲ ਕਰਨ ਵਾਲਾ ਇਕ ਹੋਰ ਦੋਸ਼ੀ ਸਹਾਰਨਪੁਰ ਤੋਂ ਗ੍ਰਿਫ਼ਤਾਰ
  • icc ranking rishabh pant world best ranked test keeper
    ਬੱਲੇਬਾਜ਼ਾਂ ਦੀ ਸੂਚੀ ’ਚ ਰਿਸ਼ਭ ਪੰਤ ਨੇ ਮਾਰੀ ਬਾਜ਼ੀ, ਬਣੇ ਸਿਖ਼ਰਲੇ ਦਰਜੇ ਦੇ ਵਿਕਟਕੀਪਰ ਬੱਲੇਬਾਜ਼
  • australian fan slogan bharat mata ki jai  vande mataram india  beat australia
    ਟੀਮ ਇੰਡੀਆ ਦੀ ਜਿੱਤ ’ਤੇ ਆਸਟ੍ਰੇਲੀਆਈ ਪ੍ਰਸ਼ੰਸਕ ਨੇ ਲਾਏ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ, ਵੇਖੋ ਵੀਡੀਓ
  • chennai super kings harbhajan singh contract end
    ਚੇਨਈ ਸੁਪਰ ਕਿੰਗਜ਼ ਵੱਲੋਂ ਹੁਣ ਨਹੀਂ ਖੇਡਣਗੇ ਕ੍ਰਿਕਟਰ ਹਰਭਜਨ ਸਿੰਘ, ਜਾਣੋ ਵਜ੍ਹਾ
  • the latest news punjab in 5 minutes
    ਜਾਣੋ 5 ਮਿੰਟਾਂ ’ਚ ਪੰਜਾਬ ਦੇ ਤਾਜ਼ਾ ਹਾਲਾਤ
  • sri guru gobind singh ji parkash purabh
    ਜਲੰਧਰ ’ਚ ਸ਼ਰਧਾਪੂਰਵਕ ਮਨਾਇਆ ਗਿਆ ਦਸਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ
  • rti activist simranjit singh case registered
    ਆਪਣੀ ਹੀ ਸਰਕਾਰ ’ਚ ਦਬੰਗਈ ਕਰਕੇ ਫਸ ਰਹੇ ਕਾਂਗਰਸੀ ਨੇਤਾ
  • loot case jalandhar
    ਠੇਕੇ ਦੇ ਕਰਿੰਦੇ ਦੀ ਕੁੱਟਮਾਰ ਕਰਕੇ ਲੁੱਟਿਆ ਕੈਸ਼
  • firing outside the nakodar bus stand
    ਨਕੋਦਰ ਬੱਸ ਸਟੈਂਡ ਦੇ ਬਾਹਰ ਦਿਨ ਦਿਹਾੜੇ ਚੱਲੀ ਗੋਲੀ, ਸ਼ਹਿਰ ’ਚ ਦਹਿਸ਼ਤ ਦਾ ਮਾਹੌਲ
  • jalandhar  municipal corporation  development works  responsible
    ‘3 ਸਾਲ ਪਹਿਲਾਂ ਪਾਸ ਹੋਏ ਵਿਕਾਸ ਕਾਰਜ ਨਹੀਂ ਚੜ੍ਹੇ ਸਿਰੇ, ਵਧੀ ਲਾਗਤ ਕੀਮਤ ਦਾ...
  • burlton park  sports hub project
    ਬਰਲਟਨ ਪਾਰਕ ਸਪੋਰਟਸ ਹੱਬ ਪ੍ਰਾਜੈਕਟ ਸ਼ੁਰੂ ਹੋਣ ਦੀ ਬੱਝੀ ਆਸ
  • jalandhar police commissionerate
    ਸਿਆਸਤ ਦੇ ਸਹਾਰੇ ਟਿਕੇ ਹੋਏ ਹਨ ਜਲੰਧਰ ਪੁਲਸ ਕਮਿਸ਼ਨਰੇਟ ਦੇ 2 ਐੱਸ. ਐੱਚ. ਓਜ਼
Trending
Ek Nazar
harris remembers his mother before taking the oath

ਸਹੁੰ ਚੁੱਕਣ ਤੋਂ ਪਹਿਲਾਂ ਹੈਰਿਸ ਨੇ ਕੀਤਾ ਮਾਂ ਨੂੰ ਯਾਦ, ਕਿਹਾ-ਉਨ੍ਹਾਂ ਦੀ ਵਜ੍ਹਾ...

kamlas vice president in purple dress

ਜਾਣੋ ਕਿਉਂ 'ਪਰਪਲ ਡ੍ਰੈੱਸ' 'ਚ ਕਮਲਾ ਹੈਰਿਸ ਨੇ ਚੁੱਕੀ ਉਪ ਰਾਸ਼ਟਰਪਤੀ ਵਜੋਂ...

joe biden sworn in as president with 128 year old bible in hand

ਜੋ ਬਾਈਡੇਨ ਨੇ 128 ਸਾਲ ਪੁਰਾਣੀ ਬਾਈਬਲ 'ਤੇ ਹੱਥ ਰੱਖ ਕੇ ਚੁੱਕੀ ਰਾਸ਼ਟਰਪਤੀ...

indian man jailed for nine months in singapore for molesting pregnant woman

ਗਰਭਵਤੀ ਔਰਤ ਨਾਲ ਛੇੜਖਾਨੀ ਦੇ ਦੋਸ਼ ਹੇਠ ਭਾਰਤੀ ਵਿਅਕਤੀ ਨੂੰ 9 ਮਹੀਨੇ ਦੀ ਕੈਦ

know about salary retirement benefits and all perks of america president

ਇਹ ਹਨ ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਵਾਲੀਆਂ ਸੁਵਿਧਾਵਾਂ

most secure place in the world kentucky fort knox gold reserve of america

ਰਾਸ਼ਟਰਪਤੀ ਭਵਨ ਤੋਂ ਵੀ ਜ਼ਿਆਦਾ ਇਸ ਇਮਾਰਤ ਨੂੰ ਦਿੱਤੀ ਜਾਂਦੀ ਹੈ ਸੁਰੱਖਿਆ

divya dutt first look from dhaakad

ਕੰਗਨਾ ਦੀ ‘ਧਾਕੜ’ ’ਚ ਦਿਵਿਆ ਦੱਤਾ ਦਾ ਕਿਰਦਾਰ ਤੁਹਾਡੇ ਵੀ ਹੋਸ਼ ਉਡਾ ਦੇਵੇਗਾ

whatsapps excuse on privacy policy

WhatsApp Update: ਪ੍ਰਾਈਵੇਸੀ ਪਾਲਿਸੀ ਨਾਲ ਜੁੜੇ ਭਾਰਤ ਸਰਕਾਰ ਦੇ ਸਵਾਲਾਂ ’ਤੇ...

australia  26 refugees

ਮੈਲਬੌਰਨ ਦੇ ਪਾਰਕ ਹੋਟਲ 'ਚ ਬੰਦੀ ਦਰਜਨਾਂ ਸ਼ਰਨਾਰਥੀ ਰਿਹਾਅ, ਦਿੱਤੇ ਗਏ ਵੀਜ਼ੇ

pakistan 12 year old girl

ਪਾਕਿ : 12 ਸਾਲਾ ਬੱਚੀ ਨੂੰ ਅਗਵਾ ਕਰ ਕੇ ਕੀਤਾ ਜ਼ਬਰੀ ਵਿਆਹ, ਬੰਨ੍ਹਿਆ ਜੰਜ਼ੀਰਾਂ...

black grapes migraines diabetes wrinkles bleeding

ਗੁਣਾਂ ਨਾਲ ਭਰਪੂਰ ‘ਕਾਲੇ ਅੰਗੂਰ’, ਖਾਣ ’ਤੇ ਮਾਈਗ੍ਰੇਨ ਸਣੇ ਇਨ੍ਹਾਂ ਬੀਮਾਰੀਆਂ...

farmer who attempted suicide at tikri border died

ਟਿਕਰੀ ਸਰਹੱਦ ’ਤੇ ਜ਼ਹਿਰੀਲਾ ਪਦਾਰਥ ਖਾਣ ਵਾਲੇ ਕਿਸਾਨ ਦੀ ਮੌਤ, ਮਰਨ ਤੋਂ ਪਹਿਲਾਂ...

melbourne seva singh thikriva

ਮੈਲਬੌਰਨ 'ਚ ਮਨਾਇਆ ਗਿਆ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦਾ ਸ਼ਹੀਦੀ ਦਿਹਾੜਾ

salman khan statement on radhe release

ਸਲਮਾਨ ਖ਼ਾਨ ਨੇ ਮੰਗੀ ਮੁਆਫੀ, ‘ਰਾਧੇ’ ਦੀ ਰਿਲੀਜ਼ ਨੂੰ ਲੈ ਕੇ ਕੀਤਾ ਵੱਡਾ ਐਲਾਨ

uk  maritime businessman

ਯੂਕੇ ਦੇ ਸਮੁੰਦਰੀ ਭੋਜਨ ਕਾਰੋਬਾਰੀਆਂ ਲਈ 23 ਮਿਲੀਅਨ ਪੌਂਡ ਦੀ ਸਹਾਇਤਾ ਰਾਸ਼ੀ ਨੂੰ...

uk  matt hancock  quarantine

ਯੂਕੇ: ਸਿਹਤ ਸਕੱਤਰ ਮੈਟ ਹੈਨਕਾਕ ਪਾਰਕ 'ਚ ਰਗਬੀ ਖੇਡਣ ਤੋਂ ਬਾਅਦ ਹੋਏ ਘਰ 'ਚ...

south australia  satellite

ਦੱਖਣੀ ਆਸਟ੍ਰੇਲੀਆ ਪੁਲਾੜ 'ਚ ਲਾਂਚ ਕਰੇਗਾ ਆਪਣਾ ਸੈਟੇਲਾਈਟ

water shortage body damage diseases

Health Tips: ਰੋਜ਼ਾਨਾ ਪਾਣੀ ਨਾ ਪੀਣ ’ਤੇ ਸਰੀਰ ਦਿੰਦਾ ਹੈ ਪਾਣੀ ਦੀ ਘਾਟ ਦੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • jagtar singh hawara
      ਬੇਅੰਤ ਸਿੰਘ ਕਤਲ ਮਾਮਲੇ 'ਚ 'ਜਗਤਾਰ ਸਿੰਘ ਹਵਾਰਾ' ਦੀ ਜ਼ਮਾਨਤ ਪਟੀਸ਼ਨ ਖਾਰਜ਼
    • local body elections 22 years sukhbir badal big political test
      ਲੋਕਲ ਬਾਡੀ ਚੋਣਾਂ : 22 ਵਰ੍ਹੇ ਬਾਅਦ ਸੁਖਬੀਰ ਦਾ ਵੱਡਾ ਸਿਆਸੀ ਇਮਤਿਹਾਨ
    • students left australia covid19
      ਕੋਵਿਡ ਕਾਰਨ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੇ ਛੱਡਿਆ ਆਸਟ੍ਰੇਲੀਆ
    • usa  joe biden  oath ceremony
      ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਤੌਰ 'ਤੇ ਸਹੁੰ ਚੁੱਕਣ ਲਈ ਵਾਸ਼ਿੰਗਟਨ ਡੀ.ਸੀ....
    • grilled sandwiches with cheese made and fed to children in the home kitchen
      ਘਰ ਦੀ ਰਸੋਈ ’ਚ ਬੱਚਿਆਂ ਨੂੰ ਬਣਾ ਕੇ ਖਵਾਓ ਪਨੀਰ ਵਾਲਾ ਗਿ੍ਲਡ ਸੈਂਡਵਿਚ
    • anushka sharma team india historic victory australia
      ਮਾਂ ਬਣਨ ਮਗਰੋਂ ਅਨੁਸ਼ਕਾ ਨੇ ਸਾਂਝੀ ਕੀਤੀ ਪਹਿਲੀ ਪੋਸਟ, ਭਾਰਤੀ ਟੀਮ ਦੀ ਜਿੱਤ ’ਤੇ...
    • airforce station
      ਏਅਰਫੋਰਸ ਸਟੇਸ਼ਨ ਦੀ ਕੰਧ ਟੱਪ ਕੇ ਅੱਧੀਂ ਰਾਤੀਂ ਅੰਦਰ ਵੜਿਆ ਨੌਜਵਾਨ, ਖੁਫ਼ੀਆ...
    • sri sukhmani sahib gutka sahib disrespect
      ਸ਼ਰਾਰਤੀ ਅਨਸਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਦੀ ਬੇਅਦਬੀ, ਸੰਗਤਾਂ...
    • coronavirus jalandhar positive case
      ਕੋਰੋਨਾ ਨਾਲ ਔਰਤ ਸਮੇਤ 2 ਦੀ ਮੌਤ, 16 ਹੋਰ ਪਾਜ਼ੇਟਿਵ
    • adampur airport spicejet
      ਆਦਮਪੁਰ ਤੋਂ ਦਿੱਲੀ ਲਈ ਸਪਾਈਸ ਜੈੱਟ ਫਲਾਈਟ ਨੇ 40 ਮਿੰਟ ਦੇਰੀ ਨਾਲ ਭਰੀ ਉਡਾਣ
    • pakistani smugglers  bilal  ak 47  heroin  pistol
      ਪਾਕਿ ਸਮੱਗਲਰ ਬਿਲਾਲ ਵੱਲੋਂ ਭੇਜੀ AK 47 ਰਾਈਫਲ, 26 ਕਰੋੜ ਦੀ ਹੈਰੋਇਨ ਤੇ ਪਿਸਤੌਲ...
    • ਖੇਡ ਦੀਆਂ ਖਬਰਾਂ
    • australian media test series india wins compliments
      32 ਸਾਲ ਬਾਅਦ ਗਾਬਾ ’ਚ ਹਾਰੇ 'ਕੰਗਾਰੂ', ਆਸਟ੍ਰੇਲੀਆਈ ਮੀਡੀਆ ਨੇ ਕੀਤੀ ਭਾਰਤ ਦੀ...
    • anushka sharma team india historic victory australia
      ਮਾਂ ਬਣਨ ਮਗਰੋਂ ਅਨੁਸ਼ਕਾ ਨੇ ਸਾਂਝੀ ਕੀਤੀ ਪਹਿਲੀ ਪੋਸਟ, ਭਾਰਤੀ ਟੀਮ ਦੀ ਜਿੱਤ ’ਤੇ...
    • india took advantage of decisive opportunities paine
      ਫੈਸਲਾਕੁੰਨ ਮੌਕਿਆਂ ਦਾ ਫਾਇਦਾ ਭਾਰਤ ਨੇ ਚੁੱਕਿਆ, ਆਸਟਰੇਲੀਆ ਖੁੰਝਿਆ : ਪੇਨ
    • sony open lahiri finally finished joint 62nd
      ਸੋਨੀ ਓਪਨ : ਲਾਹਿੜੀ ਆਖਿਰ 'ਚ ਸਾਂਝੇ ਤੌਰ 'ਤੇ 62ਵੇਂ ਸਥਾਨ 'ਤੇ ਰਹੇ
    • harikrishna leads in tata steel masters chess
      ਟਾਟਾ ਸਟੀਲ ਮਾਸਟਰਸ ਸ਼ਤਰੰਜ ’ਚ ਹਰਿਕ੍ਰਿਸ਼ਣਾ ਬੜ੍ਹਤ ’ਤੇ
    • succeeded by the contribution of all  rahane
      ਸਾਰਿਆਂ ਦੇ ਯੋਗਦਾਨ ਕਾਰਣ ਸਫਲ ਰਿਹਾ : ਰਹਾਨੇ
    • this was stated by shastri in the dressing room after india s victory
      ਭਾਰਤ ਦੀ ਜਿੱਤ ਤੋਂ ਬਾਅਦ ਕੋਚ ਰਵੀ ਸ਼ਾਸ਼ਤਰੀ ਨੇ ਡ੍ਰੈਸਿੰਗ ਰੂਮ ’ਚ ਕਹੀ ਇਹ ਗੱਲ...
    • credit for the series win goes to virat kohli too coach ravi shastri
      ਸੀਰੀਜ਼ ਜਿੱਤ ਦਾ ਸਿਹਰਾ ਵਿਰਾਟ ਕੋਹਲੀ ਨੂੰ ਵੀ ਜਾਂਦਾ ਹੈ : ਕੋਚ ਰਵੀ ਸ਼ਾਸ਼ਤਰੀ
    • rahane won the heart after the match
      ਮੈਚ ਤੋਂ ਬਾਅਦ ਰਹਾਣੇ ਨੇ ਜਿੱਤਿਆ ਦਿਲ, ਲਿਓਨ ਨੂੰ ਦਿੱਤੀ ਭਾਰਤੀ ਟੀਮ ਦੀ ਜਰਸੀ
    • messi suspended for 2 matches for killing opponent
      ਵਿਰੋਧੀ ਖਿਡਾਰੀ ਨੂੰ ਮਾਰਨ 'ਤੇ ਮੇਸੀ 2 ਮੈਚਾਂ ਲਈ ਸਸਪੈਂਡ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਦਰਸ਼ਨ ਟੀ.ਵੀ.

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +