helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, AUG 13, 2025
ਧਾਰਮਿਕ ਸਜ਼ਾ ਪੂਰੀ ਕਰਨ ਮਗਰੋਂ ਸ੍ਰੀ ਅਕਾਲ ਤਖ਼ਤ...
6 ਨਵੇਂ ਹਵਾਈ ਅੱਡਿਆਂ ਦੇ ਨਿਰਮਾਣ ਨੂੰ ਮਿਲੀ ਹਰੀ...
ਫਟ ਗਿਆ ਬੱਦਲ, ਮਚ ਗਈ ਤਬਾਹੀ! ਕਈ ਪਿੰਡ ਕਰਵਾਏ ਗਏ...
15 ਅਗਸਤ ਤੋਂ ਪਹਿਲਾਂ ਆਸਮਾਨ 'ਚ ਉੱਡਦੀ ਦਿਖੀ ਸ਼ੱਕੀ...
ਪੰਜਾਬ
ਮਨੋਰੰਜਨ
Photos
Videos
ਜਲੰਧਰ— ਟੈਨਿਸ ਜਗਤ ਦੀ ਸਭ ਤੋਂ ਸੁੰਦਰ ਖਿਡਾਰਨਾਂ 'ਚੋਂ ਇਕ ਯੂਜੀਨ ਬੂਚਰਡ ਨੇ ਆਪਣੇ 25ਵੇਂ ਜਨਮਦਿਨ 'ਤੇ ਆਪਣੇ ਫੈਨਸ ਲਈ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕੀਤੀ ਹੈ। ਯੂਜੀਨ ਨੇ ਪੋਸਟ ਦੇ ਨਾਲ ਲਿਖਿਆ ਹੈ ਤੇ ਫਾਈਨਲ 'ਚ 25 ਨੂੰ 25 ਸਾਲ ਦੀ ਹੋ ਗਈ । My ‘golden year’. Sh*t better happen. ਯੂਜੀਨ ਵਲੋਂ ਇਹ ਹੌਟ ਤਸਵੀਰ ਸ਼ੇਅਰ ਕਰਦਿਆ ਹੀ ਇੰਸਟਾਗ੍ਰਾਮ 'ਤੇ ਪਹਿਲੇ 13 ਘੰਟਿਆਂ 'ਚ ਹੀ ਉਸ ਨੂੰ ਸਵਾ ਲੱਖ ਲੋਕਾਂ ਨੇ ਲਾਈਕ ਕਰ ਦਿੱਤਾ ਸੀ। ਇਸ ਤੋਂ ਇਲਾਵਾ ਫੈਨਸ ਨੇ ਜਨਮਦਿਨ 'ਤੇ ਯੂਜੀਨ ਦੇ ਵਲੋਂ ਕੰਪਲੀਮੇਂਟ੍ਰਸ ਦਿੱਤੇ। ਟੈਨਿਸ ਜਗਤ ਦੀ ਹੌਚ ਟੈਨਿਸ ਖਿਡਾਰਨ ਹੈ ਯੂਜੀਨ ਬੂਚਰਡ, ਦੇਖੋ ਤਸਵੀਰਾਂ—
ਯੂਜੀਨ ਦੇ ਜ਼ਿਆਦਾਤਰ ਫੈਨਸ ਨੇ ਉਸਦੀ ਤਸਵੀਰਾਂ ਨੂੰ ਪਸੰਦ ਕਰਦੇ ਹੋਏ ਉਸ ਨੂੰ ਟੈਨਿਸ ਜਗਤ ਦੀ ਸਦਾਬਹਾਰ ਸਭ ਤੋਂ ਹੌਟ ਖਿਡਾਰਨਾਂ 'ਚੋਂ ਇਕ ਮੰਨਿਆ ਹੈ। ਜਾਰਜ ਨਾਂ ਦੇ ਇਕ ਪ੍ਰਸ਼ੰਸਕ ਨੇ ਤਾਂ ਯੂਜੀਨ ਦੀ ਸ਼ਲਾਘਾ 'ਚ ਰੋਸਟੇਡ ਸਟਾਬੇਰੀ ਤੇ ਕ੍ਰੀਮ ਪਾਈ ਬਣਾਉਣ ਦੀ ਵਿਧੀ ਹੀ ਪੋਸਟ ਕਰ ਦਿੱਤੀ। ਜਾਰਜ ਦੀ ਉਸ ਪੋਸਟ ਨੂੰ ਕਈ ਲੋਕਾਂ ਨੇ ਪਸੰਦ ਕੀਤਾ।
ਆਸਟਰੇਲੀਆ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਟੀ20 ਸੀਰੀਜ਼ 'ਤੇ ਕੀਤਾ ਕਬਜ਼ਾ
Stories You May Like
ਪੰਜਾਬ 'ਚ ਅਗਲੇ 3 ਦਿਨ ਅਹਿਮ! ਆਵੇਗਾ ਤੂਫ਼ਾਨ ਤੇ ਪਵੇਗਾ ਭਾਰੀ ਮੀਂਹ, 7...
ਲਓ ਜੀ ਲੱਗ ਗਈਆਂ ਮੌਜਾਂ! ਪੰਜਾਬ 'ਚ ਆ ਗਈਆਂ ਲਗਾਤਾਰ 3 ਛੁੱਟੀਆਂ, ਬੰਦ ਰਹਿਣਗੇ...
ਪੰਜਾਬ 'ਚ ਹੜ੍ਹ! ਇਹ ਸਕੂਲ ਬੰਦ ਕਰਨ ਦੇ ਹੁਕਮ
ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! ਮੁੜ ਡੈਮ ਤੋਂ ਛੱਡਿਆ ਪਾਣੀ,...
ਭਾਰਤ ਅਤੇ ਪਾਕਿਸਤਾਨ ਨਾਲ ਸਬੰਧਾਂ ਬਾਰੇ ਅਮਰੀਕਾ ਦਾ ਅਹਿਮ ਬਿਆਨ
ਟਰੰਪ-ਪੁਤਿਨ ਮੁਲਾਕਾਤ ਤੋਂ ਪਹਿਲਾਂ ਜ਼ੇਲੇਂਸਕੀ ਜਾਣਗੇ ਬਰਲਿਨ
ਭੂਚਾਲ ਨਾਲ ਕੰਬੀ ਧਰਤੀ, 6 ਹਜ਼ਾਰ ਲੋਕਾਂ ਨੇ ਮਹਿਸੂਸ ਕੀਤੇ ਝਟਕੇ
ਅਮਰੀਕਾ ਅਤੇ ਪਾਕਿਸਤਾਨ ਮਿਲ ਕੇ ਅੱਤਵਾਦੀ ਸੰਗਠਨਾਂ ਦਾ ਕਰਨਗੇ ਖਾਤਮਾ!
ਬ੍ਰਾਜ਼ੀਲ 'ਚ ਵਿਸਫੋਟਕ ਫੈਕਟਰੀ 'ਚ ਧਮਾਕਾ, ਨੌਂ ਲੋਕਾਂ ਦੀ ਮੌਤ
ਕੈਨੇਡਾ 'ਚ ਲਾਰੈਂਸ ਗੈਂਗ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰਨ ਦੀ ਉੱਠੀ ਮੰਗ
ਕਿਸਾਨਾਂ ਨੇ PM ਮੋਦੀ ਦੇ ਖੇਤੀਬਾੜੀ ਵਪਾਰ ਰੁਖ਼ ਦੀ ਕੀਤੀ ਸ਼ਲਾਘਾ
ਪਾਕਿਸਤਾਨੀ ਫੌਜ ਨੇ 50 ਅੱਤਵਾਦੀ ਕੀਤੇ ਢੇਰ
ਪ੍ਰੇਮਿਕਾ ਨੂੰ ਲੈ ਕੇ ਘਰ ਆ ਵੜਿਆ ਨਸ਼ੇੜੀ ਪੁੱਤ ਤੇ ਫ਼ਿਰ...
ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, 13 ਤੋਂ 16 ਅਗਸਤ ਤੱਕ ਵੱਡੀ ਚਿਤਾਵਨੀ
ਪੰਜਾਬੀਓ ਘਬਰਾਉਣ ਦੀ ਲੋੜ ਨਹੀਂ, ਬਿਆਸ ਤੇ ਰਾਵੀ ਦਰਿਆ ਪੂਰੀ ਤਰ੍ਹਾਂ ਸੁਰੱਖਿਅਤ
ਪੰਜਾਬ 'ਚ ਹੜ੍ਹ ਦਾ ਖ਼ਤਰਾ, ਬਿਆਸ ਦਰਿਆ ਨਾਲ ਲੱਗਦੇ ਹੇਠਲੇ ਪਿੰਡਾਂ ’ਚ ਟੀਮਾਂ...
ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਕੀਤੀ...
ਪੰਜਾਬ 'ਚ ਹੜ੍ਹ! ਟੁੱਟਿਆ ਧੁੱਸੀ ਬੰਨ੍ਹ, NDRF ਤਾਇਨਾਤ
Subscribe Now!