ਮੈਨਚੈਸਟਰ— ਪਾਕਿਸਤਾਨ ਵਿਰੁੱਧ ਓਲਡ ਟ੍ਰੈਫਰਡ ਦੇ ਮੈਦਾਨ 'ਤੇ ਭਾਰਤੀ ਬੱਲੇਬਾਜ਼ ਹਾਰਦਿਕ ਪੰਡਯਾ ਨੇ ਇਸ ਤਰ੍ਹਾ ਦਾ ਸ਼ਾਟ ਲਗਾਇਆ ਕਿ ਪਾਕਿਸਤਾਨ ਦੇ ਕ੍ਰਿਕਟਰ ਵੀ ਤਾੜੀਆਂ ਵਜਾਉਣ ਦੇ ਲਈ ਮਜ਼ਬੂਰ ਹੋ ਗਏ। ਇਹ ਘਟਨਾਕ੍ਰਮ ਹੋਇਆ 43ਵੇਂ ਓਵਰ 'ਚ। ਭਾਰਤੀ ਟੀਮ ਹੁਣ 42.1 ਓਵਰ 'ਚ 262 ਦੌੜਾਂ ਬਣਾ ਕੇ ਖੇਡ ਰਹੀ ਸੀ। ਤਾਂ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਦੀ ਇਕ ਗੇਂਦ ਪੰਡਯਾ ਦੇ ਬੱਲੇ 'ਤੇ ਲੱਗੀ ਜੋ ਥਰਡ ਮੈਨ 'ਤੇ ਛੱਕੇ ਵੱਲ ਚੱਲ ਗਈ। ਪੰਡਯਾ ਨੇ ਜਿਸ ਤਰ੍ਹਾ ਸ਼ਾਟ ਖੇਡਿਆ। ਉਸ 'ਤੇ ਖੁਦ ਵੀ ਵਿਸ਼ਵਾਸ ਨਹੀਂ ਕਰ ਸਕੇ।
ਸ਼ਾਟ ਖੇਡਣ ਤੋਂ ਬਾਅਦ ਹਾਰਦਿਕ ਪੰਡਯਾ ਦਾ ਹੱਸਾ ਨਿਕਲ ਗਿਆ। ਕੋਹਲੀ ਵੀ ਉਸਦੇ ਨਾਲ ਹੱਸਣ ਲੱਗੇ।
ਕੋਹਲੀ ਦੇ ਸ਼ਾਟ ਤੋਂ ਬਾਅਦ ਪਾਕਿਸਤਾਨੀ ਕ੍ਰਿਕਟਰ ਮੁਹੰਮਦ ਹਫੀਜ਼ ਵੀ ਤਾੜੀਆਂ ਵਜਾਉਂਦੇ ਹੋਏ ਦਿਖੇ।
ਦੇਖੋਂ ਪੰਡਯਾ ਦੇ ਛੱਕੇ ਦਾ ਵੀਡੀਓ—
LINK
IND v PAK : ਵਿਸ਼ਵ ਕੱਪ 'ਚ ਪਹਿਲੀ ਗੇਂਦ 'ਤੇ ਸ਼ੰਕਰ ਨੂੰ ਮਿਲੀ ਵਿਕਟ, ਬਣਾਇਆ ਵੱਡਾ ਰਿਕਾਰਡ
NEXT STORY